ਵਾਰਡ ਨੰਬਰ 10 ਦੇ ਖਾਲਸਾ ਇਨਕਲੇਵ ਗਲੀ ਨੰਬਰ 2 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ

ਫਗਵਾੜਾ : (ਧਰੁਵ ਕਲੂਚਾ) ਅੱਜ ਵਾਰਡ ਨੰਬਰ 10 ਦੇ ਖਾਲਸਾ ਇਨਕਲੇਵ ਗਲੀ ਨੰਬਰ 2 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ 8 ਲੱਖ 17 ਹਜਾਰ ਦੇ ਕੰਮ ਸੁਰੂ ਕਰਵਾਏ ਗਏ ਇਸ ਮੋਕੇ ਵਾਰਡ ਨੰਬਰ 10 ਦੇ ਕੌਂਸਲਰ ਉਮ ਪ੍ਰਕਾਸ ਬਿੱਟੂ  ਨੇ ਨਾਰੀਅਲ ਤੋੜ ਕੇ ਕੰਮ ਸੁਰੂ ਕਰਵਾਇਆ ਗਿਆ, ਅਤੇ ਸਾਰੇ ਆਏ ਹੋਏ ਗਣਮਾਣਿਆ ਦਾ ਲਡੂਆਂ ਨਾਲ ਮੁੰਹ ਮਿੱਠਾ ਕਰਵਾਇਆ। ਇਸ ਮੋਕੇ ਧਾਲੀਵਾਲ ਸਾਹਿਬ ਨੇ ਕਿਹਾ ਕਿ ਵਾਰਡ ਨੰਬਰ 10 ਦਾ ਵਿਕਾਸ ਦੇ ਨਾਲ ਨਾਲ ਸਾਰੇ ਫਗਵਾੜੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾ ਰਹੇ ਹਾਂ। ਉਹਨਾਂ ਕਿਹਾ ਉਮ ਪ੍ਰਕਾਸ ਬਿੱਟੂ ਐਮ ਸੀ ਵਾਰਡ ਨੰਬਰ 10 ਵਿਚ ਪਹਿਲਾ ਹੀ ਬਹੁਤ ਕੰਮ ਕਰਵਾ ਰਹੇ ਹਨ ਅਸੀ ਬਿੱਟੂ ਜੀ ਦੇ ਕਹਿਣ ਤੇ ਵਾਰਡ ਵਿੱਚ ਜੰਗੀ ਪਧੱਰ ਤੇ ਕੰਮ ਕਰਵਾਵਾਗੇ। ਇਸ ਮੋਕੇ ਤੇ ਕੋੰਸਲਰ ਪਦਮ ਦੇਵ ਸੁਧੀਰ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਕੋੰਸਲਰ ਰਾਮਪਾਲ ਉਪਲ, ਕੋੰਸਲਰ ਮੁਨੀਸ਼ ਪ੍ਰਭਾਕਰ, ਕੋੰਸਲਰ ਜਤਿੰਦਰ ਵਰਮਾਨੀ, ਕੋੰਸਲਰ ਵਿਕੀ ਸੂਦ, ਕੋੰਸਲਰ ਅਰਜਨ ਸੁਧੀਰ, ਅਮਰਿੰਦਰ ਸਿੰਘ ਪੀ ਏ ਐਮ ਐਲ ਏ ਫਗਵਾੜਾ, ਮੋਹਨ ਸਿੰਘ ਸਾਈਂ, ਰਾਜ ਕੁਮਾਰ, ਗੋਲਡੀ ਵਾਲੀਆ, ਸਤੀਸ਼ ਸੁਮਨ, ਹੈਪੀ, ਰਾਜੀਵ, ਧਰਮਿੰਦਰ ਰਸੀਲਾ ਤੇ ਹੋਰ ਪਤਵੰਤੇ ਸੱਜਣ ਹਾਜਰ ਹੋਏ। 

Advertisement.....

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन