ਸ਼ਿਵ ਸੈਨਾ (ਬਾਲ ਠਾਕਰੇ) ਵਲੋੰ 26 ਜਨਵਰੀ ਗਣਤੰਤਰ ਦਿਵਸ ਦੇ ਓਪਲਕਸ਼ ਚ ਹਨੂਮਾਨ ਗਢੀ ਮੰਦਿਰ ਚ ਤਿਰੰਗਾ ਝੰਡਾ ਲਹਿਰਾਇਆਂ ਗਿਆ


ਫਗਵਾੜਾ : (ਧਰੁਵ ਕਲੂਚਾ) ਸ਼ਿਵ ਸੈਨਾ (ਬਾਲ ਠਾਕਰੇ) ਵਲੋੰ 26 ਜਨਵਰੀ ਗਣਤੰਤਰ ਦਿਵਸ ਦੇ ਓਪਲਕਸ਼ ਚ ਹਨੂਮਾਨ ਗਢੀ ਮੰਦਿਰ ਚ ਤਿਰੰਗਾ ਝੰਡਾ ਲਹਿਰਾਇਆਂ ਗਿਆ। ਇਸ ਅਵਸਰ ਪਰ ਹਨੂਮਾਨ ਗਢੀ ਮੰਦਿਰ ਚ ਸਮੂਹ ਸ਼ਿਵ ਸੈਨਿਕ ਇਕਠੇ ਹੋਏ ਤੇ ਗਣਤੰਤਰਾ ਦਿਵਸ ਮਨਾਇਆ ਗਿਆ। ਜਿਸ ਦੋਰਾਨ ਸਾਰੇ ਸ਼ਿਵ ਸੈਨਿਕਾਂ ਨੂੰ ਲਡੂ ਵੀ ਵੰਡੇ ਗਏ। ਇਸ ਮੋਕੇ ਗੁਰਦੀਪ ਸੈਣੀ ਤੇ ਦਿਨੇਸ਼ ਬਾਂਸਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ-ਜੁੱਲ ਕੇ ਗਣਤੰਤਰ ਦਿਵਸ ਮਨਾਉਣਾ ਚਾਹੀਦਾ ਹੈ ਜਿਸ ਨਾਲ ਏਕਤਾ ਤੇ ਆਪਸੀ ਭਾਈਚਾਰਾਂ ਬਦਦਾਂ ਹੈ। ਇਸ ਮੋਕੇ ਰੁਪੇਸ਼ ਧੀਰ, ਦਿਨੇਸ਼ ਬਾਂਸਲ, ਰਮਨ ਸ਼ਰਮਾ, ਅਵਤਾਰ ਪੰਮਾ, ਸ਼ਾਮ ਲਾਲ ਗੁਪਤਾ, ਬਲਦੇਵ ਸ਼ਰਮਾ, ਸ਼ਸ਼ੀ ਨਰਾਇਅਨ ਅਗਰਵਾਲ, ਰਾਕੇਸ਼ ਬਾਂਸਲ, ਰਵਿੰਦਰ ਸ਼ਰਮਾ, ਗੁਰਦੀਪ ਸੈਣੀ, ਰਜਿੰਦਰ ਬਿੱਲਾ, ਬਲਵੰਤ ਬਿਟੂ, ਕੁਲਦੀਪ ਦਾਨੀ, ਬਲਦੀਪ ਭੂਲਾਰਾਈ, ਕਮਲ ਸਰੋਜ, ਵਿਨੋਦ ਗੁਪਤਾ, ਨਰਿੰਦਰ ਨਿੰਦੀ, ਸ਼ਮਸ਼ੇਰ ਭਾਰਤੀ, ਦੀਨਬੰਦੂ ਪਾੰਡੇ, ਜਿੰਮੀ ਕਰਵਲ, ਵਿਜੈ ਕੁਮਾਰ, ਮਨੋਜ ਟੰਡਨ, ਅਤੁਲ ਸ਼ਰਮਾ, ਮੁਨੀਸ਼ ਕੰਡਾ, ਵਿਨੈ, ਵਿਸ਼ਾਲ ਐਰੀ, ਧਰੁਵ ਕਲੂਚਾ, ਏ.ਕੇ.ਸੋਨੂੰ ਤੇ ਹੋਰ ਪਤਵੰਤੇ ਸਜੱਣ ਸ਼ਾਮਿਲ ਹੋਏ।

Advertisement.....


Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन