ਹਰਗੋਬਿੰਦ ਨਗਰ ਦੇ ਵਿਜ ਪੈਲਸ ਚ ਲਗੀ ਭਿਆਨਕ ਅੱਗ, ਅਗ ਲਗਣ ਨਾਲ 6-7 ਲੱਖ ਦੇ ਕਰੀਬ ਹੋਇਆ ਨੁਕਸਾਨ

ਹਰਗੋਬਿੰਦ ਨਗਰ ਦੇ ਵਿਜ ਪੈਲਸ ਚ ਲਗੀ ਭਿਆਨਕ ਅੱਗ

ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਦੇ ਹਰਗੋਬਿੰਦ ਨਗਰ ਚ ਵਿਜ ਪੈਲਚ ਵਿਚ ਅਜ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋੰ ਅਚਾਨਕ ਭਿਆਨਕ ਅੱਗ ਲਗ ਗਈ। ਹਾਂਲਾਕਿ ਹਜੇ ਤੱਕ ਅਗ ਲਗਨ ਦਾ ਕਾਰਨ ਨਹੀੰ ਪਤਾ ਲਗਾ।ਵਿਜ ਪੈਲੇਸ ਦੇ ਮਾਲਿਕ ਸੁਭਾਸ਼ ਨੇ ਦੱਸਿਆ ਕਿ ਅਗ ਲਗਣ ਨਾਲ ਉਹਨਾ ਦਾ 6-7 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਹਾਂਲਾਕਿ ਕੁਝ ਕੂੰ ਘੰਟਿਆਂ ਬਾਦ ਅਗ ਤੇ ਕਾਬੂ ਪਾਇਆ ਗਿਆ।

Advertisement.....


Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन