ਫਗਵਾੜਾ ਵਿਖੇ ਸ. ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਸੁਰੂ ਕਰਵਾਏ ਗਏ ਇਹ ਕੰਮ 89 ਲਖੱ ਦੀ ਲਾਗਤ

ਫਗਵਾੜਾ : (ਧਰੁਵ ਕਲੂਚਾ) ਅਜ ਵਾਰਡ ਨੰਬਰ 10,12,13,14,19,22,35,38,40,47 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਸੁਰੂ ਕਰਵਾਏ ਗਏ ਇਹ ਕੰਮ 89 ਲਖੱ ਦੀ ਲਾਗਤ ਦੇ ਹਨ। ਅਸੀਂ ਫਗਵਾੜੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਗਾਗੇ। ਇਸ ਮੋਕੇ ਵਾਰਡ ਦੇ ਐਮ ਸੀ ਨਗਰ ਨਿਗਮ ਫਗਵਾੜਾ ਦੇ ਮੈਂਬਰਾਂ ਨੇ ਆਪਣੇ ਵਾਰਡਾਂ ਵਿੱਚ ਨਾਰੀਅਲ ਤੋੜ ਕੇ ਕੰਮ ਸੁਰੂ ਕਰਵਾਏ ਅਤੇ ਸਾਰੇ ਆਏ ਹੋਏ ਗਣਮਾਣਿਆ ਦਾ ਲਡੂਆ ਨਾਲ ਮੁੰਹ ਮਿੱਠਾ ਕਰਵਾਇਆ। ਇਸ ਮੋਕੇ ਧਾਲੀਵਾਲ ਸਾਹਿਬ ਨੇ ਕਿਹਾ ਕਿ ਸਾਰੇ ਫਗਵਾੜੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾ ਰਹੇ ਹਾਂ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਦਾ ਇਕੋ ਇਕ ਸੁਪਨਾ ਪੰਜਾਬ ਦੇ ਹਰ ਸਹਿਰ ਨੂੰ ਸੁੰਦਰ ਬਣਾਉਣਾ। ਇਸ ਕਰਕੇ ਐਮ ਐਲ ਏ ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਫਗਵਾੜੇ ਵਿਚ ਵਿਕਾਸ ਦੇ ਕੰਮ ਸੁਰੂ ਕਰਵਾ ਰਹੇ ਹਨ। ਇਸ ਮੋਕੇ ਤੇ ਕੋੰਸਲਰ ਪਦਮ ਦੇਵ ਸੁਧੀਰ, ਵਿਨੋਦ ਵਰਮਾਨੀ, ਨਰੇਸ ਭਾਰਦਵਾਜ, ਮਲਕੀਤ ਸਿੰਘ ਰਘਬੋਤਰਾ,  ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਕੋੰਸਲਰ ਰਾਮਪਾਲ ਉਪਲ, ਕੋੰਸਲਰ ਮੁਨੀਸ਼ ਪ੍ਰਭਾਕਰ, ਕੋੰਸਲਰ ਜਤਿੰਦਰ ਵਰਮਾਨੀ, ਕੋੰਸਲਰ ਵਿਕੀ ਸੂਦ, ਕੋੰਸਲਰ ਪਰਮਿੰਦਰ ਰਘਬੋਤਰਾ, ਕੋੰਸਲਰ ਸੰਗੀਤਾ ਗੁਪਤਾ, ਕੋੰਸਲਰ ਬੰਟੀ ਵਾਲੀਆ, ਗੁਰਦੀਪ ਦੀਪਾ, ਅਭਿਨਾਸ਼ ਗੁਪਤਾ ਪਵਿੱਤਰ ਸਿੰਘ, ਸੁਨੀਲ ਪਰਾਸਰ, ਗੁਰਦਿਆਲ ਸਿੰਘ, ਰਾਮ ਸਾਂਪਲਾ, ਰਾਮ ਕੁਮਾਰ ਚਡਾੱ, ਰਮਨ ਕੁਮਾਰ, ਟੀਟੂ ਕੁਮਾਰ, ਅਰਜਨ ਸੁਧੀਰ, ਅਮਰਿੰਦਰ ਸਿੰਘ ਪੀ ਏ ਐਮ ਐਲ ਏ ਫਗਵਾੜਾ, ਮੋਹਨ ਸਿੰਘ ਸਾਈਂ, ਰਾਜ ਕੁਮਾਰ, ਗੋਲਡੀ ਵਾਲੀਆ, ਮਨੀਸ਼ ਕਨੌਜੀਆ, ਸਤੀਸ਼ ਸੁਮਨ, ਹੈਪੀ, ਰਾਜੀਵ, ਧਰਮਿੰਦਰ ਰਸੀਲਾ ਆਦਿ ਸ਼ਾਮਿਲ ਹੋਏ।

Advertisement.....

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन