ਸੈੰਟਰੋ ਕਾਰ ਵਿਚ ਆਏ ਲੁਟੇਰਿਆਂ ਨੇ ਅੱਜ ਸਵੇਰੇ ਪਲਾਹੀ ਰੋਡ ਤੇ ਸਾਧੂ ਟ੍ਰਾਂਪੋਰਟ ਕੰਪਨੀ ਦੀ ਕੋਠੀ ਦੇ ਬਾਹਰ ਖੜੀ ਸਵਿਫਟ ਕਾਰ ਚੋਰੀ ਕਰ ਫਰਾਰ

ਫਗਵਾੜਾ :(ਧਰੁਵ ਕਲੂਚਾ) ਸੈੰਟਰੋ ਕਾਰ ਵਿਚ ਆਏ ਲੁਟੇਰਿਆਂ ਨੇ ਅੱਜ ਸਵੇਰੇ ਪਲਾਹੀ ਰੋਡ ਤੇ ਸਾਧੂ ਟ੍ਰਾਂਪੋਰਟ ਕੰਪਨੀ ਦੀ ਕੋਠੀ ਦੇ ਬਾਹਰ ਖੜੀ ਸਵਿਫਟ ਕਾਰ ਚੋਰੀ ਕਰ ਫਰਾਰ ਹੋ ਗਏ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ DSP ਸੁਰਿੰਦਰ ਚੰਦ ਨੇ ਪੁਲਿਸ ਟੀਮ ਨਾਲ ਲੈਕੇ ਦੋਰਾ ਕੀਤਾ। ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਚ ਕੈਦ ਹੋ ਗਈ ਹੈ। CCTV ਕੈਮਰੇ ਚ ਸੈੰਟਰੋ ਕਾਰ ਪੁਲਿਸ ਦੇ ਨਿਸ਼ਾਨੇ ਤੇ ਆ ਗਈ ਹੈ। ਸਾਧੂ ਟ੍ਰਾਂਸਪੋਰਟ ਦੇ ਮਾਲਿਕ ਸੋਮਨਾਥ ਨੇ ਦੱਸਿਆ ਕਿ ਉਸਨੇ ਐਤਵਾਰ ਨੂੰ ਸ਼ਾਮ 4:00 ਵੱਜੇ ਆਪਣੇ ਘਰ ਦੇ ਬਾਹਰ ਸਵਿਫਟ ਕਾਰ ਖੜੀ ਕੀਤੀ ਸੀ ਤੇ ਜਦੋੰ ਸਵੇਰੇ ਦੇਖਿਆ ਤਾਂ ਕਾਰ ਨਹੀੰ ਸੀ। ਜਦੋੰ ਦੇਖਿਆ ਗਿਆ ਤਾੰ ਘਰ ਦੇ ਬਾਹਰ ਕਾਰ ਦਾ ਸ਼ੀਸ਼ਾ ਖਿਲਰਿਆਂ ਪਿਆ ਸੀ। ਮੋਕੇ ਤੇ ਉਹਨਾ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਮੋਕੇ ਤੇ ਪਹੁੰਚੀ ਪੁਲਿਸ ਟੀਮ ਨੇ CCTV ਫੋਟੇਜ ਦੇਖੀ ਤਾਂ ਲੁਟੇਰੇ ਸੈੰਟਰੋ ਕਾਰ ਚ ਆਏ ਤੇ ਸਵਿਫਟ ਕਾਰ ਚੋਰੀ ਕਰਕੇ ਲੈ ਗਏ। ਇਲਾਕੇ ਚ ਦਹਿਸ਼ਤ ਦਾ ਮਾਹੋਲ ਬਣ ਗਿਆ।

Advertisement......



Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन