ਫਗਵਾੜਾ ਦੇ ਪਿੰਡ ਪਾਂਸ਼ਟਾ ਦੇ ਬਸ ਸਟੈੰਡ ਤੇ ਕਾਲਿਆ ਜਵੈਲਰਸ ਦੀ ਦੁਕਾਨ ਤੇ ਦੋ ਲੁਟੇਰਿਆਂ ਵਲੋੰ ਦੁਕਾਨ ਮਾਲਕ ਅਤੇ ਉਸਦੇ ਨੋਕਰ ਤੇੰ ਗੋਲੀ ਚਲਾ ਦਿੱਤੀ

ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਚ ਲੁਟੇਰਿਆਂ ਦਾ ਦਿਨੋ-ਦਿਨ ਵੱਧ ਆਂਤਕ। ਦਿਨ-ਦਿਹਾੜੇ ਲੁਟੀ ਇਕ ਹੋਰ ਦੁਕਾਨ। ਫਗਵਾੜਾ ਵਿਖੇ ਪਿੰਡ ਪਾਂਸ਼ਟਾ ਦੇ ਬਸ ਸਟੈੰਡ ਤੇ ਕਾਲਿਆ ਜਵੈਲਰਸ ਦੀ ਦੁਕਾਨ ਤੇ ਕਾਰ ਵਿੱਚ ਆਏ ਦੋ ਲੁਟੇਰਿਆਂ ਵਲੋੰ ਦੁਕਾਨ ਮਾਲਕ ਅਤੇ ਉਸਦੇ ਨੋਕਰ ਤੇੰ ਗੋਲੀ ਚਲਾ ਦਿੱਤੀ। ਗੋਲੀ ਲਗਣ ਨਾਲ ਦੁਕਾਨ ਮਾਲਿਕ ਤੇ ਉਸਦਾ ਨੋਕਰ ਗੰਭੀਰ ਰੁਪ ਚ ਜ਼ਖਮੀ ਹੋ ਗਏ। ਜਿਸਨੂੰ ਫਗਵਾੜਾ ਸਿਵਲ ਹਸਪਤਾਲ ਚ ਦਾਖਲ ਕੀਤਾ ਗਿਆ। ਇਸ ਤੋੰ ਬਾਦ ਉਹਨਾਂ ਨੂੰ ਗਾਂਧੀ ਹਸਪਤਾਲ ਚ ਰੈਫਰ ਕਰਵਾਇਆ ਗਿਆ। ਗਾਂਧੀ ਹਸਪਤਾਲ ਦੇ ਡਾਕਟਰਾਂ ਨੇ ਗੰਭੀਰ ਹਾਲਤ ਦੇਖਦੇ ਹੋਏ ਦੀਪਕ ਕਾਲਿਆ ਨਿਵਾਸੀ ਫਗਵਾੜਾ ਅਤੇ ਸੁਖਪਾਲ ਨੂੰ ਡੀ.ਐਮ.ਸੀ ਰੈਫ਼ਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੀਪਕ ਕਾਲਿਆ ਅਤੇ ਸੁਖਪਾਲ ਦਾ ਲੁਟੇਰਿਆਂ ਦੁਆਰਾ ਦੁਕਾਨ ਲੁਟਣ ਤੋੰ ਬਾਅਦ ਤਿਜੋ਼ਰੀ ਦੀ ਚਾਬੀ ਮੰਗਣ ਤੇ ਲੁਟੇਰਿਆਂ ਨਾਲ ਝਗੜਾ ਹੋ ਗਿਆ ਸੀ। ਚਾਬੀ ਨਾ ਦੇਣ ਤੇ ਲੁਟੇਰਿਆਂ ਨੇ ਦੀਪਕ ਕਾਲਿਆ ਅਤੇ ਉਸਦੇ ਸਾਥੀ ਤੇ ਗੋਲੀਆਂ ਚਲਾ ਦਿੱਤੀਆ। ਸੁਖਪਾਲ ਦੇ ਛਾਤੀ ਦੇ ਉਪਰਲੇ ਹਿੱਸੇ ਤੇ ਗੋਲੀ ਲਗਣ ਨਾਲ ਸੀਰਿਅਸ ਦਸਿੱਆ ਜਾ ਰਿਹਾ ਹੈ, ਅਤੇ ਦੀਪਕ ਕਾਲਿਆ ਖਤਰੇ ਤੋੰ ਬਾਹਰ ਦਸਿੱਆ ਜਾ ਰਿਹਾ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन