ਮਹਾਂਸ਼ਿਵਰਾਤਰੀ ਦੇ ਮੋਕੇ ਤੇ ਸਿਵ ਮੰਦਿਰ ਪੱਕਾ ਬਾਗ ਸਟਾਰਚ ਮਿੱਲ ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਵਿਸੇਸ਼ ਤੌਰ


ਫਗਵਾੜਾ : (ਪਵਨ ਪਿੰਕਾ) ਅਜ ਮਹਾਂਸ਼ਿਵਰਾਤਰੀ ਦੇ ਮੋਕੇ ਤੇ ਸਿਵ ਮੰਦਿਰ ਪੱਕਾ ਬਾਗ ਸਟਾਰਚ ਮਿੱਲ ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਵਿਸੇਸ਼ ਤੌਰ ਤੇ ਨਤਮਸਤਕ ਹੋਏ ।ਮੰਦਿਰ ਕਮੇਟੀ ਵਲੋਂ ਧਾਲੀਵਾਲ ਜੀ ਨੂੰ ਇੰਦਰਜੀਤ ਕਾਲੜਾ, ਮਦੁਭੂਸਨ ਕਾਲੀਆ ਜੀ ਨੇ ਭੋਲੇ ਸੰਕਰ ਦਾ ਪ੍ਰਸਾਦ ਅਤੇ ਸਿਰੋਪਾ ਦਿਤਾ ।ਇਸ ਮੋਕੇ ਜਸਵੀਰ ਮਾਹੀ ਨੇ ਭੋਲੇ ਸੰਕਰ ਜੀ ਦੇ ਭਜਨਾ ਨਾਲ ਸੰਗਤਾਂ ਨੂੰ ਝੂਮਨ ਲਾ ਦਿੱਤਾ ।ਉਹਨਾਂ ਦੇ ਨਾਲ ਵਿਨੋਦ ਵਰਮਾਨੀ, ਪਦਮ ਦੇਵ ਨੀਕਾਂ ਸੁਧੀਰ ਐਮ ਸੀ,ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਰਾਮ ਪਾਲ ਉਪਲ ਐਮ ਸੀ,ਮਨੀਸ਼ ਪ੍ਭਾਕਰ ਐਮ ਸੀ, ਜਤਿੰਦਰ ਵਰਮਾਨੀ ਐਮ ਸੀ,ਦਰਸਨ ਧਰਮਸੋਤ ਐਮ ਸੀ ਨਗਰ ਨਿਗਮ ਫਗਵਾੜਾ,  ਤਜਿੰਦਰ ਬਾਵਾ,ਇੰਦਰਜੀਤ ਕਾਲੜਾ,ਅਵਿਨਾਸ ਗੁਪਤਾ,ਕਪਿਲ ਸੁਧੀਰ, ਅਰਜਨ ਸੁਧੀਰ, ਕੈਲਾਸ ਸਰਮਾ, ਜਲੋਟਾ ਜੀ, ਇਸੂ ਵਰਮਾਨੀ ਆਦਿ ਸ਼ਾਮਿਲ ਹੋਏ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन