ਦਿੱਲੀ ਵਿਧਾਨਸਭਾ ਚੋਣਾਂ ਲਈ ਨਹਿਰੂ ਪੈਲੇਸ ਕਾਲਕਾ ਜੀ ਰਟੈਲਾ ਟਰੈਵਲ ਟੈਕਸੀ ਯੂਨੀਅਨ ਵਲੋ ਹਲਕਾ ਵਿਧਾਨ ਸਭਾ ਕਾਲਕਾ ਜੀ ਵਿਖੇ ਭਰਵੀਂ ਮੀਟਿੰਗ

ਦਿੱਲੀ : (ਧਰੁਵ ਕਲੂਚਾ) ਅਜ ਦਿੱਲੀ ਵਿਧਾਨਸਭਾ ਚੋਣਾਂ ਲਈ ਨਹਿਰੂ ਪੈਲੇਸ ਕਾਲਕਾ ਜੀ ਰਟੈਲਾ ਟਰੈਵਲ ਟੈਕਸੀ ਯੂਨੀਅਨ ਵਲੋ ਹਲਕਾ ਵਿਧਾਨ ਸਭਾ ਕਾਲਕਾ ਜੀ ਵਿਖੇ ਭਰਵੀਂ ਮੀਟਿੰਗ ਸਰਦਾਰ ਸਾਧੂ ਸਿੰਘ ਧਰਮਸੌਤ ਕੈਬਨਿਟ ਮੰਤਰੀ ਪੰਜਾਬ ਜੀ ਅਤੇ  ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐੰਲ ਏ ਫਗਵਾੜਾ ਦੀ ਅਗਵਾਈ ਵਿਚ ਹੋਈ। ਕਾਲਕਾ ਜੀ  ਕਾਂਗਰਸ ਉਮੀਦਵਾਰ ਮੈਡਮ ਸਿਵਾਨੀ ਚੋਪੜਾ ਦੇ ਹਕ ਵਿਚ ਨਹਿਰੂ ਪਲੈਸ ਇਲਾਕੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ  ਲੋਕਾਂ ਨੂੰ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਪ੍ਰੇਰਿਤ ਕਰ ਦੇ ਹੋਏ। ਕਿ ਕਾਂਗਰਸ ਦੇ ਰਾਜ ਵਿਚ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਸੁਣਿਆ ਜਾਂਦੀਆਂ ਸਨ ਤੇ ਆਪ ਸਭ ਕਾਂਗਰਸ ਨੂੰ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਵਾਉ। ਤਾਂ ਕਿ ਮੁੜ ਤੋਂ ਦਿੱਲੀ ਦਾ ਵਿਕਾਸ ਕਰਵਾ ਸਕਿਐ। ਇਸ ਮੋਕੇ ਉਨ੍ਹਾਂ ਦੇ ਨਾਲ ਵਿਨੋਦ ਵਰਮਾਨੀ, ਨਰੇਸ ਭਾਰਦਵਾਜ ਸੈਕਟਰੀ ਪੀ ਪੀ ਸੀ, ਪ੍ਧਾਨ ਆੜਤੀ ਐਸੋਸੀਏਸ਼ਨ ਫਗਵਾੜਾ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰ, ਦਰਸਨ ਧਰਮਸੋਤ ਐਮ ਸੀ ਨਗਰ ਨਿਗਮ ਫਗਵਾੜਾ, ਅਮਰੀਕ ਗਿੱਲ ਦਿੱਲੀ, ਅਮਰਿੰਦਰ ਸਿੰਘ ਪੀ ਏ ਐਮ ਐਲ ਏ ਫਗਵਾੜਾ, ਅਸ਼ਵਨੀ ਦਿਉੜਾ, ਹਰੀਸ ਭੋਲਾ ਦਫਤਰ ਇੰਚਾਰਜ ਕਾਲਕਾ ਜੀ ਦਿੱਲੀ, ਲੱਕੀ ਤਲਵਾੜ, ਕੁਸ ਕੁਮਾਰ ਭਾਨ, ਆਸੂ ਕਾਲਕਾ ਜੀ, ਗੁਰਚਰਨ ਸਿੰਘ, ਸਵਰਨ ਸਿੰਘ, ਸੁਰਜੀਤ ਸਿੰਘ ਹੁੰਦਲ, ਇੰਦਰਜੀਤ ਸਿੰਘ, ਦਿਲਬਾਗ ਸਿੰਘ, ਪਰਦੇਸੀ, ਤਲਵਿੰਦਰ ਸੋਨੀ, ਜਤਿਨ, ਅਭਿਸੇਕ ਮਹੇਸ਼ਵਰੀ ਆਦਿ ਸ਼ਾਮਿਲ ਹੋਏ।

Advertisement....

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन