ACP ਅਨਿਲ ਕੁਮਾਰ ਕੋਹਲੀ ਲੁਧਿਆਣਾ ਅਜ ਦੁਪਿਹਰ ਕਰੋਨਾ ਖਿਲਾਫ਼ ਜਿੰਦਗੀ ਅਤੇ ਮੋਤ ਦੀ ਜੰਗ ਹਾਰ ਗਏ - Watan Ki Rahen

ਲੁਧਿਆਣਾ : (ਧਰੁਵ ਕਲੂਚਾ) ਪੂਰੇ ਵਿਸ਼ਵ ਚ ਕਰੋਨਾ ਵਾਇਰਸ ਦੀ ਮਹਾਮਾਰੀ ਫੈਲੀ ਹੋਈ ਹੈ। ਇਸਦੇ ਚਲਦਿਆ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਵਿੱਚ ਦਿਨ-ਰਾਤ ਆਪਣੀ ਡਿਊਟੀ ਨਿਭਾ ਰਹੀ ਹੈ। ਤੇ ਅੱਜ ਸੁਣ ਕੇ ਬੜਾ ਹੀ ਦੁੱਖ ਹੋਇਆਂ ਜਦੋ ਪਤਾ ਚਲਿਆ ਕਿ ACP ਅਨਿਲ ਕੁਮਾਰ ਕੋਹਲੀ (ਲੁਧਿਆਣਾ) ਕਰੋਨਾ ਯੋਧੇ ਵਾਂਗੂ ਲੋਕਾਂ ਦੀ ਸੇਵਾ ਨਿਭਾ ਰਹੇ ਸਨ ।ਉਹ ਅਜ ਦੁਪਿਹਰ ਕਰੋਨਾ  ਖਿਲਾਫ਼ ਜਿੰਦਗੀ ਅਤੇ ਮੋਤ ਦੀ ਜੰਗ ਹਾਰ ਗਏ। ਪ੍ਰਮਾਤਮਾ ਇਸ ਪੰਜਾਬ ਪੁਲਿਸ ਦੇ ਯੋਧੇ ਨੂੰ  ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ। ਦਿਲ ਦੀਆਂ ਗਹਿਰਾਈਆਂ ਤੋਂ ਇਸ ਪੰਜਾਬ ਪੁਲਿਸ ਦੇ ਯੋਧੇ ਨੂੰ ਵਤਨ ਕੀ ਰਾਹੇੰ ਦੇ ਪਾਠਕਾਂ ਵਲੋੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਗਈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन