ਵਿਸ਼ਵ ਹਿੰਦੂ ਸੰਘ ਦੀ ਇੱਕ ਵਿਸ਼ੇਸ਼ ਮੀਟਿੰਗ ਰਾਸ਼ਟਰੀ ਪ੍ਰਧਾਨ ਅਜੈ ਮਹਿਤਾ ਦੀ ਪ੍ਰਧਾਨਗੀ ਹੇਠ ਨਵੇਂ ਪਦ੍ਧਿਕਾਰੀਆਂ ਦਾ ਗਠਨ ਕੀਤਾ ਗਿਆ

ਲੁਧਿਆਣਾ : (ਧਰੁਵ ਕਲੂਚਾ) ਵਿਸ਼ਵ ਹਿੰਦੂ ਸੰਘ ਦੀ ਇੱਕ ਵਿਸ਼ੇਸ਼ ਮੀਟਿੰਗ ਰਾਸ਼ਟਰੀ ਪ੍ਰਧਾਨ ਅਜੈ ਮਹਿਤਾ ਦੀ ਪ੍ਰਧਾਨਗੀ ਹੇਠ ਨਿਉ ਸੁਭਾਸ ਨਗਰ ਵਿਖੇ  ਹੋਈ ਜਿਸ ਮਿਟੰਗ ਵਿਚ ਚੰਦਨ ਸਕਸੈਨਾ ਨੂੰ ਜਿਲਾ ਪ੍ਰਧਾਨ ਗੋਰਵ ਵਰਮਾ ਨੂੰ ਜਿਲਾ ਉਪ ਪ੍ਰਧਾਨ ਸ਼ਰਦ ਸਕਸੈਨਾ ਜਿਲਾ ਉਪ ਪ੍ਰਧਾਨ ਅਰੁਨ ਰਾਜਪੁਤ ਜਿਲਾ ਉਪ ਪ੍ਰਧਾਨ ਅਕਸ਼ੇ ਸਕਸੈਨਾ ਨੂੰ ਜਿਲਾ ਉਪ ਪ੍ਰਧਾਨ, ਵਿਕਾਸ ਰਾਜਪੁਤ ਨੂੰ ਜਿਲਾ ਮਹਾਸਚਿਵ ਅਤੇ ਸੋਨੂੰ ਰਾਜਪੁਤ ਨੂੰ ਜਿਲਾ ਸਚਿਵ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਸਾਰੇ ਨਵੇਂ ਪਦ੍ਧਿਕਾਰੀਆਂ ਨੇ ਰਾਸ਼ਟਰੀ ਪ੍ਰਧਾਨ ਅਜੇ ਮੇਹਿਤਾ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਹਨੂੰ ਤਨ ਮਨ ਧਨ ਨਾਲ ਨਿਭਾਉਣਗੇ । ਅਤੇ ਹਿੰਦੂਤਵ ਦਾ ਵਿਸਤਾਰ ਕਰਨ ਹਿੰਦੁਆ ਦੀ ਰੱਖਿਆ ਲਈ ਹਰ ਵਕਤ ਤਿਆਰ ਰਹਿਣਗੇ। ਇਸ ਬੈਠਕ ਵਿਚ ਪੰਜਾਬ ਪ੍ਰਧਾਨ ਰਾਕੇਸ਼ ਸ਼ਰਮਾ, ਪੰਜਾਬ ਚੇਅਰਮੈਨ ਸੁਨੀਸ਼ ਅਗਰਵਾਲ ਲਾਡੀ, ਕੁਲਵਿੰਦਰ, ਸੁਸ਼ੀਲ ਕੁਮਾਰ, ਮਨਿੰਦਰ, ਨਵੀ ਪੰਧੇਰ, ਰਾਨਾ, ਲੱਕੀ ਰਾਣਾ ਆਦਿ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन