ਲਵਿਤ ਪ੍ਰੈਸ਼ਰ ਨੂੰ ਜ਼ਿਲਾ ਉਪ ਪ੍ਰਧਾਨ ਅਤੇ ਯੁਵਰਾਜ ਰਾਣਾ ਨੂੰ ਵਿਸ਼ਵ ਹਿੰਦੂ ਸੰਘ ਦਾ ਨੂਰਮਹਿਲ ਪ੍ਰਧਾਨ ਨਿਯੁਕਤ ਕੀਤਾ ਗਿਆ


ਨੂਰਮਹਿਲ : (ਧਰੁਵ ਕਲੂਚਾ) ਵਿਸ਼ਵ ਹਿੰਦੂ ਸੰਘ ਦੀ ਇੱਕ ਵਿਸ਼ੇਸ਼ ਮੀਟਿੰਗ ਰਾਸ਼ਟਰੀ ਪ੍ਰਧਾਨ ਅਜੈ ਮਹਿਤਾ ਦੀ ਪ੍ਰਧਾਨਗੀ ਹੇਠ ਨੂਰਮਹਿਲ ਵਿਖੇ ਹੋਈ ਜਿਸ ਮਿਟੰਗ ਦੋਰਾਣ ਲਵਿਤ ਪ੍ਰੈਸ਼ਰ ਨੂੰ ਜ਼ਿਲਾ ਉਪ ਪ੍ਰਧਾਨ ਅਤੇ ਯੁਵਰਾਜ ਰਾਣਾ ਨੂੰ ਵਿਸ਼ਵ ਹਿੰਦੂ ਸੰਘ ਦਾ ਨੂਰਮਹਿਲ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਤੇ ਸਾਰੇ ਨਵੇਂ ਪਦ੍ਧਿਕਾਰੀਆਂ ਨੇ ਰਾਸ਼ਟਰੀ ਪ੍ਰਧਾਨ ਅਜੇ ਮੇਹਿਤਾ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਹਨੂੰ ਤਨ ਮਨ ਧਨ ਨਾਲ ਨਿਭਾਉਣਗੇ । ਅਤੇ ਹਿੰਦੂਤਵ ਦਾ ਵਿਸਤਾਰ ਕਰਨ ਹਿੰਦੁਆ ਦੀ ਰੱਖਿਆ ਲਈ ਹਰ ਵਕਤ ਤਿਆਰ ਰਹਿਣਗੇ।ਇਸ ਬੈਠਕ ਵਿਚ ਪੰਜਾਬ ਪ੍ਰਧਾਨ ਰਾਕੇਸ਼ ਸ਼ਰਮਾ, ਜ਼ਿਲ੍ਹਾ ਜਲੰਧਰ ਪ੍ਰਧਾਨ ਸੁਖਦੇਵ ਸ਼ਰਮਾ ਪੰਜਾਬ ਯੂਥ ਪ੍ਰਧਾਨ ਗੁਰਪ੍ਰੀਤ ਸ਼ਰਮਾ ਜ਼ਿਲਾ ਕਪੂਰਥਲਾ ਚੇਅਰਮੈਨ ਨਵਨੀਤ ਕਾਲੀਆ ਜਿਲ੍ਹਾ ਜਲੰਧਰ ਉਪ ਪ੍ਰਧਾਨ ਪ੍ਰਮੋਦ ਦੱਤਾ ਸਚਿਨ ਸੋਨੀ ਜ਼ਿਲ੍ਹਾ ਯੂਥ ਪ੍ਰਧਾਨ, ਜਲੰਧਰ ਸ਼ਹਿਰੀ ਪ੍ਰਧਾਨ ਰੂਪਾ, ਚੰਦਨ, ਸਾਹਿਲ ਗੋਪਾ, ਮਨੀ, ਸੋਨੂੰ, ਕਟਾਰੀਆ ਗੁਰਾਇਆ, ਅਮਿਤ ਸ਼ਰਮਾ, ਸੰਨੀ ਕਰਕੀ ਪ੍ਰਿੰਸ ਗੁਰਾਇਆ ਆਦਿ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन