ਵਰੂੁਣ ਸ਼ਰਮਾ (ਰਿੱਕੀ) ਨੂੰ ਵਿਸ਼ਵ ਹਿੰਦੂ ਸੰਘ ਦਾ ਗੁਰਾਇਆ ਸਹਿਰ ਦਾ ਪ੍ਰਧਾਨ ਨਿਉਕਤ ਕੀਤਾ ਗਿਆ

ਗੁਰਾਇਆ : (ਧਰੁਵ ਕਲੂਚਾ) ਵਿਸ਼ਵ ਹਿੰਦੁ ਸੰਘ ਦੀ ਇਕ ਵਿਸ਼ੇਸ਼ ਬੈਠਕ ਤਹਿਸੀਲ ਫਿਲੌਰ ਪ੍ਰਧਾਨ ਅਸ਼ੋਕ ਭਾਰਦਵਾਜ ਦੀ ਪ੍ਰਧਾਨਗੀ ਹੇਠ ਗੁਰਾਇਆ ਵਿਖੇ ਹੋਈ ਮੀਟਿੰਗ ਵਿੱਚ ਜਿਲਾ ਜਲੰਧਰ ਦਿਹਾਤੀ ਪ੍ਰਧਾਨ ਰਾਜੇਸ਼ ਸਰਮਾ (ਟਿੰਕੂ) ਵਿਸੇਸ ਤੋਰ ਤੇ ਸ਼ਾਮਿਲ ਹੋਏ। ਇਸ ਬੈਠਕ ਵਿਖੇ ਰਾਸਟਰੀ ਪ੍ਰਧਾਨ ਅਜੇ ਮਹਿਤਾ ਦਿਸ਼ਾ ਨਿਰਦੇਸ਼ ਅਤੇ ਰਾਸਟਰੀ ਮਹਾਸਚਿਵ ਅਨਿਲ ਗੋਇਲ ਦੀ ਸਹਿਮਤੀ ਨਾਲ ਵਰੂੁਣ ਸ਼ਰਮਾ (ਰਿੱਕੀ) ਨੂੰ ਵਿਸ਼ਵ ਹਿੰਦੂ ਸੰਘ ਦਾ ਗੁਰਾਇਆ ਸਹਿਰ ਦਾ ਪ੍ਰਧਾਨ ਨਿਉਕਤ ਕੀਤਾ ਗਿਆ। ਬੈਠਕ ਨੂੰ ਸੰਬੋਧਤ ਕਰਦੇ ਹੋਏ ਨਵਨਿਉਕਤ ਪ੍ਰਧਾਨ ਨੇ ਰਾਸ਼ਟਰੀ ਪ੍ਰਧਾਨ ਅਜੇ ਮਹਿਤਾ ਦਾ ਉਨਾ ਦੀ ਨਿਉਕਤੀ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਜੋ ਬੀ ਜਿਮੇਵਾਰੀ ਉਨਾ ਨੂੰ ਦਿੱਤੀ ਗਈ ਹੈ। ਊਸ ਨੂੰ ਪੁਰੇ ਤਨ ਮਨ ਧਨ ਨਾਲ ਨਿਵਾਊਣਗੇ ਅਤੇ ਹਿੰਦੂਤਵ ਦਾ ਵਿਸਤਾਰ ਕਰਨਗੇ ਹਿੰਦੂਆ ਦੀ ਰੱਖਿਆ ਲਈ ਤਿਆਰ ਰਹਿਣਗੈ। ਇਸ ਮੋਕੇ ਤੇ ਹੰਸ ਰਾਜ ਸ਼ਰਮਾ ਵਿਸੇਸ ਤੋਰ ਤੇ ਹਾਜਿਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन