ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਜਰੂਰਤ ਪਰਿਵਾਰ ਦੀ ਕੀਤੀ ਆਰਥਿਕ ਮਦਦ


ਫਗਵਾੜਾ 5 ਅਗਸਤ (ਧਰੁਵ ਕਲੂਚਾ) ਲਾਇਨ ਡਿਸਟ੍ਰਿਕਟ 321-ਡੀ ਵਿਚ ਇਲੈਵਨ ਸਟਾਰ ਗੋਲਡ ਕਲੱਬ ਦੇ ਤੋਰ ਤੇ ਅਲੱਗ ਪਛਾਣ ਬਣਾ ਚੁੱਕੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਲਾਇਨ ਪ੍ਰਧਾਨ ਇੰਦਰਜੀਤ ਸਿੰਘ ਪਨੇਸਰ ਦੀ ਅਗਵਾਈ ਵਿਚ ਇਕ ਜਰੂਰਤਮੰਦ ਪਰਿਵਾਰ ਦੀ ਆਰਥਿਕ ਮਦਦ ਕੀਤੀ ਗਈ। ਇਸ ਮੌਕੇ ਇਸ ਮੌਕੇ ਲਾਇਨ ਅਸ਼ਵਨੀ ਸ਼ਰਮਾ,ਲਾਇਨ ਪੀਆਰਓ ਰਣਜੀਤ ਮਲਹਣ,ਲਾਇਨ ਸਤਨਾਮ ਸਿੰਘ ਰਾਣਾ,ਲਾਇਨ ਅਜੈ ਭਗਤ, ਲਾਇਨ ਸੁਨੀਲ ਬੇਦੀ,ਜ਼ੋਨ ਚੇਅਰਮੈਨ ਲਾਇਨ ਸੰਦੀਪ ਗਿਲ ਆਦਿ ਮੌਜੂਦ ਸਨ। ਲਾਇਨ ਰਣਜੀਤ ਮਲਹਣ ਨੇ ਦੱਸਿਆ ਕਿ ਉਨ੍ਹਾ ਦੀ ਕਲੱਬ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਵਿਚ ਵਧ ਚੜ ਕੇ ਹਿੱਸਾ ਲੈਂਦੀ ਰਹੀ ਹੈ। ਕਲੱਬ ਨੇ ਹਮੇਸ਼ਾ ਹੀ ਸਮਾਜ ਸੇਵਾ,ਵਾਤਾਵਰਣ ਦੀ ਰਾਖੀ ਅਤੇ ਜਰੂਰਤਮੰਦ ਪਰਿਵਾਰਾ ਦੀ ਮਦਦ ਨੂੰ ਆਪਣਾ ਮਿਸ਼ਨ ਮੰਨਿਆ ਹੈ। ਉਨ੍ਹਾ ਦੱਸਿਆ ਕਿ ਉਕਤ ਮਹਿਲਾ ਦੇ ਘਰਵਾਲੇ ਦਾ ਦੇਹਾਂਤ ਹੋ ਗਿਆ ਸੀ ਅਤੇ ਪਰਿਵਾਰ ਆਰਿਥਕ ਪਖੋਂ ਬਹੁਤ ਹੀ ਕਮਜ਼ੋਰ ਸੀ। ਕੱਲਬ ਨੇ ਪਹਿਲਾ ਅੰਤਿਮ ਸੰਸਕਾਰ ਲਈ ਅਤੇ ਹੁਣ ਦੋਬਾਰਾ ਕੁਝ ਅੰਤਿਮ ਰਸਮਾ ਲਈ ਆਰਥਿਕ ਮਦਦ ਕੀਤੀ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन