ਮਿਤੀ 21.09.2020 ਦਿਨ ਸੋਮਵਾਰ 10.00 ਤੋਂ 11.00 ਵਜੇ* ਤੱਕ ਕੇਂਦਰ ਸਰਕਾਰ ਖਿਲਾਫ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਜੋਂ ਰੋਸ਼ ਧਰਨਾ ਰੱਖਿਆ ਗਿਆ ਹੈ


ਫਗਵਾੜਾ : ਆਪ ਜੀ ਭਲੀ ਭਾਂਤੀ ਜਾਣਦੇ ਹੋ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਪਾਸ ਕੀਤਾ ਹੈ। ਇਸ ਕਰਕੇ ਆਪ ਸਭ ਨੂੰ  ਬੇਨਤੀ ਕੀਤੀ ਜਾਂਦੀ ਹੈ ਕਿ ***ਮਿਤੀ 21.09.2020 ਦਿਨ ਸੋਮਵਾਰ 10.00 ਤੋਂ 11.00 ਵਜੇ* ਤੱਕ ਕੇਂਦਰ ਸਰਕਾਰ ਖਿਲਾਫ ***ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਜੋਂ ਰੋਸ਼ ਧਰਨਾ* *** ਰੱਖਿਆ ਗਿਆ ਹੈ । ਆਪ ਸਭ ਨੂੰ  ਬੇਨਤੀ ਕੀਤੀ ਜਾਂਦੀ ਕਿ ਹਲਕੇ ਦੇ ਹਰੇਕ ਸਰਪੰਚ.ਬਲਾਕ ਸੰਮਤੀ ਮੈਂਬਰਾਂ.ਜਿਲ੍ਹਾ ਪ੍ਰੀਸ਼ਦ ਮੈਂਬਰਾਂ.ਨੰਬਰਦਾਰਾਂ ਅਤੇ ਸੀਨੀਅਰ ਕਾਂਗਰਸੀ ਵਰਕਰਾਂ ਨੂੰ ਆਪਣੇ ਪਿੰਡ ਵਿਚ ਇਹ ਧਰਨਾ ਲਗਾਉਣ ਲਈ ਅਪੀਲ ਕੀਤੀ ਜਾਂਦੀ ਹੈ ਜੀ ।ਤਾਂਕਿ ਅਸੀਂ ਆਪਣੇ ਕਿਸਾਨ ਵੀਰਾਂ  ਦਾ ਸਾਥ ਦਈਏ ।
ਇਸ ਰੋਸ ਧਰਨੇ ਦੀ ਵੀਡੀਓ ਅਤੇ ਫੋਟੋ ਅਮਰਿੰਦਰ ਸਿੰਘ ਪੀ  ਏ ਦੇ ਮੋਬਾਈਲ ਨੰਬਰ 9872907282 ਤੇ whatsapp ਕਰਨਾ ਹੈ ।  ਜੈ ਹਿੰਦ।
ਬੇਨਤੀ ਕਰਤਾ :
ਬਲਵਿੰਦਰ ਸਿੰਘ ਧਾਲੀਵਾਲ
ਐਮ ਐਲ ਏ ਫਗਵਾੜਾ ।

Comments

Post a Comment

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन