ਮਿਤੀ 25.09.2020 ਦਿਨ ਸ਼ੁਕਰਵਾਰ 9:30 ਵਜੇ* ਤੱਕ ਕੇਂਦਰ ਸਰਕਾਰ ਖਿਲਾਫ ***ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਲਈ ਦਫਤਰ ਮਾਰਕੀਟ ਕਮੇਟੀ, ਦਾਨਾ ਮੰਡੀ, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਾਂਗਰਸ ਪਾਰਟੀ


ਆਉ ਅਸੀਂ ਸਾਰੇ ਰਲ ਮਿਲ ਕੇ ਆਪਣੇ ਕਿਸਾਨ ਵੀਰਾਂ ਦਾ ਸਾਥ ਦਈਏ ਜਿਹੜਾ  ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਪਾਸ ਕੀਤਾ ਹੈ। ਉਸ ਦਾ ਡਟ ਕੇ ਵਿਰੋਧ ਕਰ ਕੇ ਆਪਣੇ  ਕਿਸਾਨ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ  ਉਹਨਾ ਦਾ ਸਾਥ ਦਈਏ ।ਇਸ ਕਰਕੇ ਆਪ ਸਭ ਨੂੰ  ਬੇਨਤੀ ਕੀਤੀ ਜਾਂਦੀ ਹੈ ਕਿ ***ਮਿਤੀ 25.09.2020 ਦਿਨ ਸ਼ੁਕਰਵਾਰ  9:30  ਵਜੇ* ਤੱਕ ਕੇਂਦਰ ਸਰਕਾਰ ਖਿਲਾਫ ***ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਲਈ ਦਫਤਰ  ਮਾਰਕੀਟ ਕਮੇਟੀ, ਦਾਨਾ ਮੰਡੀ, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਾਂਗਰਸ ਪਾਰਟੀ ਦੇ ਪੰਚ, ਸਰਪੰਚ ,ਬਲਾਕ ਸੰਮਤੀ ਮੈਂਬਰਸ,ਜਿਲਾ ਪਰਿਸਦ ਮੈਂਬਰਾਂ, ਸਾਬਕਾ ਐਮ ਸੀ,ਸੀਨੀਅਰ ਕਾਂਗਰਸ ਵਰਕਰਸ, ਸਾਬਕਾ   ਬਲਾਕ ਪ੍ਰਧਾਨ ਕਾਂਗਰਸ ਪਾਰਟੀ, ਮਹਿਲਾ ਕਾਂਗਰਸ, ਯੂਥ ਕਾਂਗਰਸ, ਸੇਵਾ ਦਲ ,ਐਸ ਸੀ ਸੈਲ,ਬੀ ਸੀ ਸੈਲ ਅਤੇ ਸਮੂਹ ਫਗਵਾੜੇ ਦੀਆਂ ਐਸੋਸੀਏਸ਼ਨਾਂ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।ਤਾਂਕਿ ਅਸੀਂ ਆਪਣੇ ਕਿਸਾਨ ਵੀਰਾਂ  ਦਾ ਸਾਥ ਦਈਏ ।
     ਜੈ ਹਿੰਦ।
ਬੇਨਤੀ ਕਰਤਾ :
ਬਲਵਿੰਦਰ ਸਿੰਘ ਧਾਲੀਵਾਲ 
ਐਮ ਐਲ ਏ ਫਗਵਾੜਾ ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन