ਜ਼ਰੂਰੀ ਮੁਰੰਮਤ ਦੇ ਚੱਲਦਿਆਂ ਇਨ੍ਹਾਂ ਇਲਾਕਿਆ ਚ ਬਿਜਲੀ ਸਪਲਾਈ ਬੰਦ ਰਹੇਗੀ


ਫਗਵਾੜਾ (ਧਰੁਵ ਕਲੂਚਾ) ਪੰਜਾਬ ਰਾਜ ਬਿਜਲੀ ਨਿਗਮ ਲਿਮ; ਟੈਕਨੀਕਲ -1 ਸ਼ਹਿਰੀ ਸ/ਡਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਰਾਜ ਕੁਮਾਰ ਸ਼ਰਮਾ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 13/9/2020 ਦਿਨ ਐਤਵਾਰ ਨੂੰ ਸਮਾਂ ਸਵੇਰੇ 10.00 ਵਜੇ ਤੋਂ ਲੈਕੇ ਸ਼ਾਮ 6.00 ਵਜੇ ਤੱਕ 33 ਕੇ ਵੀ ਸਬ ਸਟੇਸ਼ਨ ਜੀ ਟੀ ਰੋਡ ਤੇ ਜ਼ਰੂਰੀ ਮੁੱਰਮਤ ਕਾਰਣ ਇੰਡਸਟਰੀਅਲ ਏਰੀਆ , ਟਿੱਬੀ , ਮਾਡਲ ਟਾਊਨ ਗੂਰੂ ਨਾਨਕ ਪੁਰਾ , ਨਹਿਰੂ ਨਗਰ , ਪ੍ਰੇਮ ਨਗਰ , ਖੇੜਾ ਰੋਡ , ਰੇਲਵੇ ਰੋਡ , ਗੋਬਿੰਦਪੁਰਾ , ਬਸੰਤ ਨਗਰ , ਝਾਪੜ੍ਹ ਕਲੋਨੀ , ਪਿੰਡ ਨੰਗਲ , ਖੇੜਾ , ਮੋਲੀ , ਪੰਡਵਾ , ਨਿਹਾਲਗੜ੍ਹ , ਠਕਰਕੀ , ਭਾਣੋਕੀ , ਜਗਤਪੁਰ ਜੱਟਾਂ ਆਦਿ ਇਲਾਕਿਆ ਦੀ ਬਿਜਲੀ ਸਪਲਾਈ ਬੰਦ ਰਹੇਗੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन