ਸਿਟੀਜ਼ਨ ਰਾਇਟਸ ਫੋਰਮ ਦੇ ਜਨਰਲ ਸਕਤਰ ਰਮਨ ਨਹਿਰਾ ਨੇ ਬੰਗਾ ਰੋਡ ਤੇ ਸਥਿਤ ਮਲਟੀਸਟੋਰੀ ਪਾਰਕਿੰਗ ਦੀ ਵਰਤੋ ਸਹੀ ਢੰਗ ਨਾਲ ਕਰਵਾਉਣ ਦੀ ਕੀਤੀ ਪ੍ਰਸ਼ਾਸਨ ਤੋੰ ਮੰਗ


ਫਗਵਾੜਾ : (ਧਰੁਵ ਕਲੂਚਾ) ਸਿਟੀਜ਼ਨ ਰਾਇਟਸ ਫੋਰਮ ਦੇ ਜਨਰਲ ਸਕਤਰ ਰਮਨ ਨਹਿਰਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੰਗਾ ਰੋਡ ਤੇ ਸਥਿਤ ਮਲਟੀਸਟੋਰੀ ਪਾਰਕਿੰਗ ਦੀ ਵਰਤੋ ਸਹੀ ਢੰਗ ਨਾਲ ਕਰਵਾਈ ਜਾਵੇ।ਮਲਟੀ ਸਟੋਰੀ ਪਾਰਕਿੰਗ ਬਣੇ ਨੂੰ ਕਾਫੀ ਸਮਾ ਬੀਤ ਚੁੱਕਾ ਹੈ ਪਰ ਹਲੇ ਤੱਕ ਮਹੀਨੇ ਦੇ ਪੈੇਸੇ ਨਿਸਚਿਤ ਨਹੀ ਕੀਤੇ ਗਏ ਹਨ ਜਿਸ ਕਾਰਣ ਲੋਕਾਂ ਨੂੰ ਗੱਡੀਆਂ ਖੜੀਆਂ ਕਰਨ ਵਿੱਚ ਕਾਫੀ ਪਰੇਸ਼ਾਨੀ ਹੋ ਰਹੀ ਹੈ।ਰਮਨ ਨਹਿਰਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਾਰਕਿੰਗ ਦਾ ਮਹੀਨੇ ਦਾ ਕਿਰਾਇਆ ਨਿਸਚਿਤ ਕੀਤਾ ਜਾਵੇ ਤਾਜੋ ਦੁਕਾਨਦਾਰ ਆਪਣੀਆ ਗੱਡੀਆਂ ਨੂੁੰ ਪਾਰਕਿੰਗ ਵਿੱਚ ਖੜੀਆਂ ਕਰ ਸਕਣ ।ਹਰਬੰਸ ਲਾਲ ਅਤੇ ਮਦਨ ਮੋਹਨ ਖੱਟਰ ਨੇ ਆਖਿਆ ਕਿ ਜਿਆਦਾਤਰ ਦੁਕਾਨਦਾਰਾਂ ਨੇ ਦੁਕਾਨਾ ਤੋ ਬਾਹਰ ਸਮਾਨ ਰਖਿਆ ਹੋਇਆ ਹੈ ਜਿਸ ਕਾਰਣ ਬਜਾਰਾ ਵਿੱਚ ਆਣ ਵਾਲੇ ਲੋਕਾ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन