ਲੋਕ ਤਿਉਹਾਰਾ ਮੋਕੇ ਕਰੋਨਾ ਹਿਦਾਇਤਾਂ ਦੀ ਕਰਨ ਪਾਲਣਾ : ਰਮਨ ਕੁਮਾਰ# ਕੋਵਿਡ 19 ਦੇ ਚੱਲਦਿਆਂ ਪਟਾਖ਼ੇ ਚਲਾਉਣ ਤੋਂ ਗ਼ੁਰੇਜ਼ ਹੀ ਕਰਨਾ ਚਾਹੀਦਾ ਹੈ


ਫਗਵਾੜਾ (ਧਰੁਵ ਕਲੂਚਾ) ਥਾਣਾ ਸਦਰ ਦੇ ਐਸ ਐਚ ਓ ਰਮਨ ਕੁਮਾਰ ਨੇ ਥਾਣਾ ਸਦਰ ਅਧੀਨ ਆਉਂਦੇ ਇਲਾਕਿਆ ਦੇ ਲੋਕਾ ਨੂੰ ਅਪੀਲ ਕਰਦਿਆ ਕਿਹਾ ਕਿ 14 ਨੰਬਵਰ ਨੂੰ ਦੀਵਾਲੀ ਦਾ ਤਿਉਹਾਰ ਦੇਸ਼ ਭਰ ਚ ਮਨਾਇਆ ਜਾ ਰਿਹਾ ਹੈ ਦੀਵਾਲੀ ਵਾਲੇ ਦਿਨ ਲੋਕ ਬੱਚਿਆਂ ਲੲੀ ਬਾਜ਼ਾਰ ਤੋਂ ਵੱਖ ਵੱਖ ਤਰ੍ਹਾਂ ਦੇ ਸਮਾਨ ਤੇ ਪਟਾਕੇ ਆਦਿ ਖਰੀਦ ਦੇ ਸਮੇ ੲਿਸ ਗੱਲ ਦਾ ਧਿਆਨ ਰੱਖਣ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਲਾਈਸੈਂਸ ਧਾਰਕ ਦੁਕਾਨਾ ਤੋ ਹੀ ਪਟਾਖਿਆ ਦੀ ਖਰੀਦ ਕਰਨ ਤੇ ਬਿਨਾ ਲਾਇਸੈਂਸ ਤੋਂ ਲਾੲੇ ਗੲੇ ਪਟਾਕਿਆਂ ਦੀਆ ਦੁਕਾਨਾਂ ਤੋਂ ਪਟਾਕੇ ਨਾ ਖ੍ਰੀਦਣ ਉਨ੍ਹਾਂ ਕਿਹਾ ਕਿ ਫਗਵਾੜਾ ਵਾਸੀਆ ਨੂੰ ਦੀਵਾਲੀ ਦੇ ਤਿਉਹਾਰ ਮਨਾਉਣ ਮੌਕੇ ਸਾਵਧਾਨੀ ਦੀ ਸਖ਼ਤੀ ਨਾਲ ਪਾਲਨਾ ਕਰਨ ਤੇ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਤਹਿਤ ਪਟਾਖ਼ੇ ਚਲਾਉਣ ਦੀ ਅਪੀਲ  ਕਰਦਿਆਂ ਕਿਹਾ ਕਿ ਕੋਵਿਡ 19 ਦੇ ਚੱਲਦਿਆਂ ਬੱਚਿਆਂ ਬਜ਼ੁਰਗਾਂ ਤੇ ਕੋਵਿਡ ਪੀੜਤਾ ਦੀ ਸਿਹਤ ਨੂੰ ਮੁੱਖ ਰੱਖਦਿਆਂ ਪਟਾਖ਼ੇ ਚਲਾਉਣ ਤੋਂ ਗ਼ੁਰੇਜ਼ ਹੀ ਕਰਨਾ ਚਾਹੀਦਾ ਹੈ ਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ੲਿਹ ਹੋਰ ਜ਼ਰੂਰੀ ਹੋ ਜਾਂਦਾ ਹੈ ਕਿ ਪਟਾਖ਼ੇ ਨਾ ਚਲਾਏ ਜਾਣ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੀਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ ਖਾਸ ਵਾਤਾਵਰਨ ਲੲੀ ਸੁੱਰਖਿਆ (ਗ੍ਰੀਨ) ਪਟਾਖਿਆ ਨੂੰ ਚਲਾਉਣ ਦੀ ਆਗਿਆ ਦਿੱਤੀ ਗੲੀ ਹੈ ਅੈਸ ਐਚ ਓ ਰਮਨ ਕੁਮਾਰ ਨੇ ਫਗਵਾੜਾ ਦੇ ਸਮੂਹ ਲੋਕਾਂ ਨੂੰ ਦੀਵਾਲੀ ਦੀਆ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਕਿ ੲਿਹ ਦੀਵਾਲੀ ਸਮੂਹ ਲੋਕਾਂ ਲੲੀ ਸ਼ੁਭ ਹੋਵੇ

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन