8 ਨਵੰਬਰ ਦਿਨ ਐਤਵਾਰ ਨੂੰ ਜ਼ਰੂਰੀ ਮੁੱਰਮਤ ਦੇ ਚੱਲਦਿਆਂ ਬਿਜਲੀ ਸਪਲਾਈ ਕਿੱਥੇ ਕਿੱਥੇ ਰਹੇਗੀ ਬੰਦ


ਫਗਵਾੜਾ (ਧਰੁਵ ਕਲੂਚਾ) ਪੰਜਾਬ ਰਾਜ ਬਿਜਲੀ ਨਿਗਮ ਲਿਮ: ਟੈਕਨੀਕਲ ਯੂਨਿਟ ਨੰਬਰ 2 ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸਬਰਬਨ ਸਬ ਡਵੀਜ਼ਨ ਫਗਵਾੜਾ ਰਾਜ ਕੁਮਾਰ ਸ਼ਰਮਾ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 8 ਨੰਵਬਰ ਦਿਨ ਐਤਵਾਰ 132 ਕੇ ਵੀ ਸਬ ਸਟੇਸ਼ਨ ਬੰਗਾ ਰੋਡ ਫਗਵਾੜਾ ਤੋਂ ਚੱਲਦੇ 11ਕੇ ਵੀ ਫੀਡਰਾ ਦੀ ਜ਼ਰੂਰੀ ਮੁੱਰਮਤ ਦੇ ਚੱਲਦਿਆਂ ਨਿਊ ਮਾਡਲ ਟਾਊਨ , ਰਤਨਪੁਰਾ , ਸੈਂਟਰਲ ਟਾਊਨ , ਹਰਗੋਬਿੰਦ ਨਗਰ , ਨਿਊ ਪਟੇਲ ਨਗਰ , ਸਟਾਰਚ ਮਿਲ , ਬਾਂਸਾਂ ਵਾਲਾ ਬਾਜ਼ਾਰ , ਸੁਭਾਸ਼ ਨਗਰ , ਬਾਲਮੀਕ ਮੁੱਹਲਾ , ਪੂਰਬੀਆ ਮੁੱਹਲਾ , ਕੋਲਸਰ ਮੁੱਹਲਾ , ਫ੍ਰੈਡਜ ਕਲੋਨੀ , ਤਾਰੂ ਕਾ ਵਾੜਾ , ਖੋਥੜਾ ਰੋਡ , ਜੰਡਿਆਲੀ ਕਲਾਂ , ਖੋਥੜਾ , ਆਦਿ ਇਲਾਕਿਆ ਵਿੱਖੇ ਸਵੇਰੇ 9.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਜਦਕਿ ਪਟੇਲ ਨਗਰ, ਸਰਾਏ ਰੋਡ, ਜੀ ਟੀ ਰੋਡ, ਪਾਵਰ ਕਲੋਨੀ ਬੰਗਾ ਰੋਡ, ਸੁਖਚੈਨ ਨਗਰ, ਮੇਹਲੀ, ਰਵਿਦਾਸ ਨਗਰ, ਗੂਰੂ ਨਾਨਕ ਨਗਰ, ਢਿੱਲੋਂ ਨਗਰ, ਫਰਾਲਾ ਰੋਡ, ਜੰਡਿਆਲੀ ਖ਼ੁਰਦ, ਸ਼ਹੀਦ ਭਗਤ ਸਿੰਘ ਨਗਰ, ਓਂਕਾਰ ਨਗਰ, ਸ਼ਾਮ ਨਗਰ, ਗ੍ਰੈਟਰ ਕੈਲਾਸ਼, ਪੀਪਾਰੰਗੀ, ਸਤਨਾਮਪੁਰਾ, ਆਦਰਸ਼ ਨਗਰ, ਮਨਸ਼ਾ ਦੇਵੀ ਨਗਰ, ਹਦੀਆਬਾਦ, ਭਗਤਪੁਰਾ, ਸ਼ਹੀਦ ਉਧਮ ਸਿੰਘ ਨਗਰ ਆਦਿ ਇਲਾਕਿਆ ਵਿੱਖੇ ਦੁਪਹਿਰ 1.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन