ਜ਼ਰੂਰੀ ਮੁੱਰਮਤ ਦੇ ਚੱਲਦਿਆਂ ਕਿੱਥੇ ਕਿੱਥੇ ਬਿਜਲੀ ਸਪਲਾਈ ਰਹੇਗੀ ਬੰਦ


ਫਗਵਾੜਾ (ਧਰੁਵ ਕਲੂਚਾ) ਪੰਜਾਬ ਰਾਜ ਬਿਜਲੀ ਨਿਗਮ ਲਿਮ: ਟੈਕਨੀਕਲ ਯੂਨਿਟ ਨੰਬਰ 3 ਹਦੀਆਬਾਦ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਜਸਪਾਲ ਸਿੰਘ ਪਾਲ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 8 ਨੰਵਬਰ ਦਿਨ ਅੈਤਵਾਰ ਨੂੰ ਲਾਈਨਾਂ ਦੀ ਜਰੂਰੀ ਮੁੱਰਮਤ ਅਤੇ ਹੋਰ ਕੰਮਾ ਦੇ ਚੱਲਦਿਆਂ ਸਮਾ ਸਵੇਰੇ 1.00 ਵਜੇ ਤੋਂ ਸ਼ਾਮ 5.00 ਵਜੇ ਤੱਕ ਮੁੱਹਲਾ ਸਤਨਾਮਪੁਰਾ, ਆਦਰਸ਼ ਨਗਰ, ਮਨਸ਼ਾ ਦੇਵੀ ਕਲੋਨੀ, ਮੇਹਟਾ ਕਲੋਨੀ, ਧਿਆਨ ਸਿੰਘ ਕਲੋਨੀ, ਰਾਜਾ ਗਾਰਡਨ, ਭਾਣੋਕੀ ਰੋਡ, ਭਗਤਪੁਰਾ, ਸ਼ਹੀਦ ਉਧਮ ਸਿੰਘ ਨਗਰ, ਖੇੜਾ ਕਲੋਨੀ, ਕੋਟਰਾਣੀ, ਪ੍ਰੀਤ ਨਗਰ, ਜੀ ਟੀ ਰੋਡ, ਚਾਹਲ ਨਗਰ, ਅਤੇ ਪਲਾਹੀ ਰੋਡ ਫਗਵਾੜਾ ਆਦਿ ਇਲਾਕਿਆ ਚ ਬਿਜਲੀ ਬੰਦ ਰਹੇਗੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन