ਸ਼੍ਰੀ ਮਹਾਵੀਰ ਜੈਨ ਮਾਡਲ ਸੀਨਿਅਰ ਸਕੈੰਡਰੀ ਸਕੂਲ ਹੁਸ਼ਿਆਰਪੁਰ ਰੋਡ, ਸਕੀਮ ਨੰਬਰ 3 ਵਿਖੇ ਕ੍ਰਿਕੇਟ ਟੂਰਨਾਮੈੰਟ ਕਰਵਾਇਆ


ਫਗਵਾੜਾ : (ਧਰੁਵ ਕਲੂਚਾ) ਸ਼੍ਰੀ ਮਹਾਵੀਰ ਜੈਨ ਮਾਡਲ ਸੀਨਿਅਰ ਸਕੈੰਡਰੀ ਸਕੂਲ ਹੁਸ਼ਿਆਰਪੁਰ ਰੋਡ, ਸਕੀਮ ਨੰਬਰ 3 ਵਿਖੇ ਕ੍ਰਿਕੇਟ ਟੂਰਨਾਮੈੰਟ ਕਰਵਾਇਆ ਗਿਆ। ਇਸ ਮੋਕੇ ਯੰਗ ਕ੍ਰਿਕਟ ਕਲੱਬ ਫਗਵਾੜਾ ਨੇ ਕ੍ਰਾਂਤੀ ਕ੍ਰਿਕਟ ਕਲੱਬ ਫਗਵਾੜਾ ਨੂੰ ਹਰਾ ਕੇ ਜੀਤ ਪ੍ਰਾਪਤ ਕੀਤੀ। ਕ੍ਰਾਂਤੀ ਕ੍ਰਿਕਟ ਕਲੱਬ ਨੇ ਪਹਿਲਾ ਬੱਲੇਬਾਜ਼ੀ ਕਰਕੇ 20 ਓਵਰ ਚ 199 ਰਨ ਕਾ ਟੀਚਾ ਦਿੱਤਾ। ਯੰਗ ਕ੍ਰਿਕਟ ਕਲੱਬ ਫਗਵਾੜਾ ਨੇ 19 ਓਵਰਾਂ ਦੇ 3 ਗੇਂਦ ਤੇ ਹੀ ਮੈਚ ਅਪਨੇ ਨਾਮ ਕਰ ਲਿਆ 200 ਰਨ 6 ਵਿਕਟਾਂ ਪ੍ਰਾਪਤ ਕੀਤੀਆ। ਟੂਰਨਾਮੈੰਟ ਚ ਵਿਧਾਇਕ ਧਾਲੀਵਾਲ ਫਗਵਾੜਾ ਵੀ ਪਹੁੰਚੇ। ਜੇਤੂ ਟੀਮ ਨੂੰ ਵਿਧਾਇਕ ਧਾਲੀਵਾਲ ਨੇ ਸਨਮਾਨਿਤ ਕੀਤਾ। ਇਸ ਮੋਕੇ ਉਨ੍ਹਾਂ ਨਾਲ ਗੁਰਦੀਪ ਦੀਪਾ, ਓਮ ਪ੍ਰਕਾਸ਼ ਬਿੱਟੂ ਤੇ ਹੋਰ ਪਤਵੰਤੇ ਸਜੱਣ ਹਾਰਜ਼ ਹੋਏ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन