ਵਾਰਡ ਨੰਬਰ 41 ਚ ਲੋਹੜੀ ਦੇ ਤਿਉਹਾਰ ਮੌਕੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਅਘਣੀ ਭੇਂਟ ਕੀਤੇ ਗਏ



ਫਗਵਾੜਾ : (ਧਰੁਵ ਕਲੂਚਾ) ਲੋਹੜੀ ਦੇ ਤਿਉਹਾਰ ਮੌਕੇ ਕਿਸਾਨ ਵਿਰੋਧੀ ਤਿੰਨ ਕਾਲੇ ਕਲੂਨ ਅਘਣੀ ਭੇਂਟ ਕੀਤੇ ਗਏ ਅਤੇ ਮੋਦੀ ਸਰਕਾਰ ਨੂੰ ਬੇਨਤੀ ਕੀਤੀ ਗਈ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਧ ਕਰਕੇ ਕਿਸਾਨ ਭਾਈ ਚਾਰੇ ਨੂੰ ਤਕਲੀਫ ਦੇ ਧਰਨੇ ਤੋਹ ਮੁਕਤੀ ਕਰਾਈ ਜਾਵੇ ਤਾਂ ਜੋਹ ਉਹ ਹਰ ਤਿਉਹਾਰ ਆਪਣੇ ਘਰਾਂ ਵਿਚ ਖੁਸ਼ੀ ਨਾਲ ਮਨਾਉਣ। ਇਸ ਮੌਕੇ ਲੋਹੜੀ ਦੇ ਤਿਉਹਾਰ ਤੇ ਭਨੋਕੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਨੇਤਾ ਰਾਜਕੁਮਾਰ ਰਾਜੂ ਭਗਤਪੁਰਾ ਅਤੇ ਓਹਨਾ ਦੀ ਧਰਮਪਤਨੀ ਮੈਡਮ ਸਰੋਜ (ਵਾਰਡ ਨਬਰ 41) ਲੋਹੜੀ  ਦੇ ਤਿਉਹਾਰ ਤੇ ਸ਼ਹਿਰ ਵਸਿਆ ਨੂੰ ਮੁਬਾਰਬਾਦ ਦਿੱਤੀ। ਇਸ ਮੌਕੇ ਦਰਸ਼ਨ ਲਾਲ , ਰਣਜੀਤ ਪਲ ਪਾਬਲਾ, ਗੁਰਮੀਤ ਸਿੰਘ,ਸ਼ੀਲਾ ਪਾਬਲਾ,ਰਵੀ ਕੁਮਾਰ, ਹੈਪੀ ਸਿੰਘ,ਪ੍ਰਿੰਸ , ਰਾਹੁਲ,ਸ਼ਿਵਮ, ਫੂਲਾ ਦੇਵੀ ,ਤੀਰਥ ਕੌਰ,ਸ਼ਿੰਦੀ ਕੌਰ,ਰਜਨੀ,ਪਰਮਜੀਤ ਕੌਰ,ਕਾਜਲ, ਅਤੇ ਹੋਰ ਗਲੀ ਮੋਹਲੇ ਵਾਲੇ ਹਾਜ਼ਿਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन