ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਵਿਧਾਇਕ ਫਗਵਾੜਾ ਜੀ ਵਲੋਂ ਕੇਂਦਰ ਦੀ ਲੋਕ ਵਿਰੋਧੀ, ਅੰਨੀ ਅਤੇ ਗੁੰਗੀ ਬੋਲੀ ਸਰਕਾਰ ਨੇ ਜੋ ਤਿੰਨ ਬਿਲ ਕਿਸਾਨਾਂ ਤੇ ਥੋਪੇ ਜਾ ਰਹੇ



ਫਗਵਾੜਾ : (ਧਰੁਵ ਕਲੂਚਾ) ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਵਿਧਾਇਕ ਫਗਵਾੜਾ ਜੀ ਵਲੋਂ ਕੇਂਦਰ ਦੀ ਲੋਕ ਵਿਰੋਧੀ, ਅੰਨੀ ਅਤੇ ਗੁੰਗੀ ਬੋਲੀ ਸਰਕਾਰ ਨੇ ਜੋ ਤਿੰਨ ਬਿਲ ਕਿਸਾਨਾਂ ਤੇ ਥੋਪੇ ਜਾ ਰਹੇ ਹਨ ਉਹਨਾਂ ਨੂੰ ਵਾਪਸ ਕਰਨ ਲਈ ਚਲ ਰਹੇ ਅਜ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨ ਯੋਧਿਆ ਦੀ ਆਤਮਿੱਕ ਸ਼ਾਂਤੀ ਲਈ ਅਤੇ ਕਿਸਾਨ ਵੀਰਾਂ ਦੀ ਚੜਦੀ ਕਲਾ ਲਈ ਭੋਗਪੁਰ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਅਰੰਬ ਕਰਵਾਏ ਗਏ ਸਨ ਜਿਹਨਾਂ ਦੇ ਅੱਜ ਭੋਗ ਪਾਏ ਗਏ।ਇਸ ਮੌਕੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਅਤੇ  ਕਿਸਾਨ ਆਗੁ ਕ੍ਰਿਪਾਲ ਸਿੰਘ ਮੂਸਾਪੁਰ ਬੀ ਕੇ ਯੂ ਦੋਆਬਾ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਗੁਰਪਾਲ ਸਿੰਘ ਪਾਲਾ ਮੋਲੀ, ਹਰਭਜਨ ਸਿੰਘ ਬਾਜਵਾ ਮਲਕਪੁਰ, ਬਲਜਿੰਦਰ ਸਿੰਘ ਮਾਨਾਵਾਲੀ, ਜਤਿੰਦਰ ਨਿੱਕਾ ਭਾਣੋਕੀ ਨੂੰ ਗੁਰੂਦੁਆਰਾ ਸਾਹਿਬ ਦੇ ਬਾਬਾ ਪਰਮੇਸਵਰ  ਜੀ ਵਲੋ ਸਿਰੋਪਾ ਭੇਂਟ ਕੀਤਾ ਗਿਆ ।ਧਾਲੀਵਾਲ ਸਾਹਿਬ ਨੇ ਕਿਹਾ ਕਿ ਜਿਹੜੇ ਕਿਸਾਨ ਵੀਰ ਅੰਦੋਲਨ ਦੌਰਾਨ ਸਹੀਦ ਹੋ ਗਏ ਸਨ ਉਹਨਾਂ ਦੀ ਆਤਮਾ ਦੀ ਸਾਂਤੀ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ।ਮੋਦੀ ਨੂੰ ਹੁਣ ਆਪਣਾ ਘਮੰਡ ਤਿਆਗ ਕੇ ਕਾਲੇ ਬਿਲ ਰੱਦ ਕਰ ਦੇਣੇ ਚਾਹੀਦੇ ਹਨ ।ਅਸੀ ਹਮੇਸ਼ਾ ਆਪਣੇ ਕਿਸਾਨ ਵੀਰਾਂ ਦੇ ਹੱਕ ਵਿੱਚ ਉਹਨਾਂ ਦੇ ਨਾਲ ਹਾਂ ।ਇਸ ਮੋਕੇ ਨਰੇਸ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ,ਗੁਰਦਿਆਲ ਸਿੰਘ ਭੁਲਾਰਾਈ ਚੇਅਰਮੈਨ ਬਲਾਕ ਸੰਮਤੀ ਫਗਵਾੜਾ,ਸੰਜੀਵ ਬੂਗਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ,  ਜਗਜੀਵਨ ਰਾਮ ਸਰਪੰਚ ਅਤੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ,ਰੇਸਮ ਕੋਰ ਵਾਈਸ ਚੇਅਰਮੈਨ ਬਲਾਕ ਸੰਮਤੀ ਫਗਵਾੜਾ ,ਮੈਬਂਰ ਜਿਲਾ ਪਰਸਿਦ ਮੀਨਾ ਰਾਣੀ ,ਮੈਬਂਰ ਜਿਲਾ ਪਰਸਿਦ ਨਿਸਾ ਰਾਣੀ, ਸਰਜੀਵਨ ਲਤਾ ਸਰਮਾ ਪ੍ਰਧਾਨ ਜਿਲਾ ਮਹਿਲਾ ਕਾਂਗਰਸ, ਸੁਮਨ ਸਰਮਾ ਪ੍ਰਧਾਨ ਮਹਿਲਾ ਕਾਂਗਰਸ ਫਗਵਾੜਾ, ਸੀਤਾ ਦੇਵੀ, ਸਵਿੰਦਰ ਨਿਹਚਲ, ਅਰਵਿੰਦ ਕੋਰ ਮੈਬਂਰ ਬਲਾਕ ਸੰਮਤੀ, ਕੁਲਵਿੰਦਰ ਕਾਲੂ,ਸੁਚਾ ਰਾਮ ਮੈਂਬਰ ਬਲਾਕ ਸੰਮਤੀ ਅਤੇ ਪੰਚ ਸਰਪੰਚ, ਸਮੂਹ ਫਗਵਾੜਾ ਨਿਵਾਸੀ ਨੇ ਗੁਰੂਦੁਆਰਾ ਸਾਹਿਬ ਮੱਥਾ ਟੇਕ ਕੇ ਅਰਦਾਸ ਬੇਨਤੀ ਕੀਤੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन