ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਨਾਲ ਹੀ ਰਿਹਾਗੇ -ਸੰਤੋਸ਼ ਚੋਧਰੀ


ਫਗਵਾੜਾ 20 ਮਾਰਚ (ਧਰੁਵ ਕਲੂਚਾ/ਸ਼ਿਵ ਕੋੜਾ) ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੰਤੋਸ਼ ਚੋਧਰੀ ਅਮਨ ਕੇਮਟੀ ਫਗਵਾੜਾ ਦੇ ਪ੍ਧਾਨ ਸ੍ਰੀ ਮਨੋਹਰ ਲਾਲ ਕੋੜਾ ਦੇ ਨਿਵਾਸ ਬੰਗਾ ਰੋਡ ਵਿਖੇ ਇੱਕ ਖਾਸ ਮੁਲਾਕਾਤ ਵਿਚ ਸਾਡੇ ਪੱਤਰਕਾਰ ਸ਼ਿਵ ਕੋੜਾ ਨੂੰ ਦਸਿਆ ਕਿ ਸਾਡੀ ਪਾਲਟੀ ਕਿਸਾਨਾਂ ਦੇ ਨਾਲ ਹੈ ਅਤੇ ਨਾਲ ਹੀ ਰਹਿਗਈ। ਮੋਦੀ ਸਰਕਾਰ ਅਮੀਰ ਘਰਾਣੇ ਦੀ ਪਿਠੂ ਬਣੀ ਹੋਈ ਹੈ ਤਾਹਿ ਤਾਂ ਕਾਫ਼ੀ ਮਹੀਨਿਆ ਤੋਂ ਦੇਸ਼ ਦੇ ਕਿਸਾਨ ਸਿੰਘੂ ਬੋਡਰ, ਦਿੱਲੀ ਬੋਡਰ ਤੇ ਬੈਠਾ ਹੈ, ਤਾਂ ਜੋ ਮੋਦੀ ਸਰਕਾਰ ਵਲੋਂ ਕਿਸਾਨਾਂ ਉੱਤੇ ਲਗਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਕੇ ਹੀ ਆਉਣਾ ਗੇ। 
ਕੋਵਿਡ-19 ਦੇ ਟਿਕਾ ਜੋ ਕਿ ਸ੍ਰੀ ਮਨੋਹਰ ਲਾਲ ਕੋੜਾ ਅਤੇ ਉਨ੍ਹਾਂ ਦੀ ਧਰਮਪਤਨੀ  ਨੇ ਲਗਾਏ ਸੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਕੋਰਨਾ ਵੈਕਸੀਨ ਸਾਰਿਆ ਲਈ ਜਰੂਰੀ ਹੈ ਅਤੇ ਸਾਰੇ ਇਸ ਨੂੰ ਜਰੂਰ ਲਗਵਾਉਣ ਅਤੇ ਧਿਆਨ ਰੱਖਣ  ਹੱਥਾਂ ਨੂੰ ਸਾਬਣ ਨਾਲ ਧੋਦੇ ਰਹੋ, ਮੂੰਹ ਤੇ ਮਾਸਕ ਲਗਾਕੇ ਰੱਖੋ ਅਤੇ ਆਪਸੀ ਦੂਰੀ ਬਣਾ ਕੇ ਰੱਖੋ, ਤਾਂ ਜੋ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਸਮੇਂ ਉਨਾਂ ਨਾਲ ਸੁਮਿਤ ਕੋੜਾ, ਰਿਸ਼ੀ ਕੋੜਾ, ਕਿਰਨ ਕੋੜਾ,ਅਚਲਾ ਕੋੜਾ, ਪਾਰੂਲ ਕੋੜਾ, ਕਰਿਸ਼ਵ ਕੋੜਾ  ਸ਼ਾਮਿਲ ਸੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन