ਸੀ ਆਈ ਏ ਸਟਾਫ਼ ਫਗਵਾੜਾ ਦੀ ਪੁਲਿਸ ਪਾਰਟੀ ਐਸ ਆਈ ਸੁਮਿੰਦਰ ਸਿੰਘ ਅਤੇ ਏ ਐਸ ਆਈ ਪਰਮਜੀਤ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਦੋ ਨੋਜਵਾਨ ਮੋਟਰਸਾਈਕਲ ਸਵਾ


ਫਗਵਾੜਾ : (ਧਰੁਵ ਕਲੂਚਾ) ਸ਼੍ਰੀਮਤੀ ਕੰਵਰਦੀਪ ਕੋਰ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋੰ ਮਾੜੇ ਅਨਸਰਾਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਸਪੈਸ਼ਲ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਐਸ ਪੀ ਸਰਬਜੀਤ ਸਿੰਘ ਬਾਹੀਆ ਸਬ ਡਬੀਜਨ ਫਗਵਾੜਾ, ਵਿਸ਼ਾਲਜੀਤ ਸਿੰਘ ਪੁਲਿਸ ਕਪਤਾਨ ਕਪੂਰਥਲਾ ਅਤੇ ਡੀ.ਐਸ.ਪੀ. ਸਰਬਜੀਤ ਰਾਏ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਊਸ਼ਾ ਰਾਣੀ ਇੰਚਾਰਜ ਸੀ ਆਈ ਏ ਸਟਾਫ਼ ਫਗਵਾੜਾ ਦੀ ਪੁਲਿਸ ਪਾਰਟੀ ਐਸ ਆਈ ਸੁਮਿੰਦਰ ਸਿੰਘ ਅਤੇ ਏ ਐਸ ਆਈ ਪਰਮਜੀਤ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਦੋ ਨੋਜਵਾਨ ਮੋਟਰਸਾਈਕਲ ਸਵਾਰ ਸੰਦੀਪ ਸਿੰਘ ਊਰਫ ਨਿੱਕਾ ਅਤੇ ਸੁੱਖਪ੍ਰੀਤ ਸਿੰਘ ਊਰਫ ਸੁੱਖ ਵਾਸੀਆਨ ਮਾਨਾਵਾਲੀ ਥਾਣਾ ਸਤਨਾਮਪੁਰਾ ਫਗਵਾੜਾ ਪਾਸੋੰ ਟੀ ਪੁਆਂਇਟ ਖੇੜਾ ਭਾਣੋਕੀ ਰੋਡ ਤੇ ਕਾਬੂ ਕਰਕੇ ਇਹਨਾਂ ਪਾਸੋ 04 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਮੁੱਕਦਮਾ ਨੰਬਰ 28 ਮਿਤੀ 18/04/2021 ਅ/ਧ 21-61-85 NDPS ACT ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਰਜ਼ ਰਜਿਸਟਰ ਕੀਤਾ ਗਿਆ। ਦੋਸ਼ੀਆਨ ਪਾਸੋੰ ਪੁਛਗਿੱਛ ਜਾਰੀ ਹੈ। ਇਹਨਾਂ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸਭਾਂਵਨਾ ਹੈ। ਇਸ ਤੋੰ ਇਲਾਵਾ ਏ ਐਸ ਆਈ ਪਰਮਜੀਤ ਸਿੰਘ ਅਤੇ ਏ ਐਸ ਆਈ ਪਰਗਟ ਸਿੰਘ ਸੀ ਆਈ ਏ ਸਟਾਫ਼ ਫਗਵਾੜਾ ਦੀਆਂ ਵੱਖ ਵੱਖ ਪੁਲਿਸ ਪਾਰਟੀਆ ਨੇ ਪਿੰਡ ਭੁਲਾਰਾਈ ਸਾਇਡ ਤੋੰ ਵੱਖ ਵੱਖ ਜਗ੍ਹਾ ਤੇ ਰੇਡ ਕਰਕੇ ਮੁਸਮੀ ਨਿਤੀਨ ਕੁਮਾਰ ਉਰਫ ਲਾਬਾ ਵਾਸੀ ਮੁੱਹਲਾ ਭਗਤਪੁਰਾ ਤੋੰ ਦੜਾ ਸੱਟਾ ਪਰਚੀ ਲਾਉੰਦਿਆ ਕਾਬੂ ਕਰਕੇ 3155/- ਰੁਪਏ ਬ੍ਰਾਮਦ ਕਰਕੇ ਅਤੇ ਸ਼ਿਵ ਕੁਮਾਰ ਨੂੰ ਪਰਚੀ ਦੜਾਂ ਸੱਟਾ ਲਾਉਦਿਂਆ ਕਾਬੂ ਕਰਕੇ ਇਸ ਪਾਸੋ 4020/- ਰੁਪਏ ਬ੍ਰਾਮਦ ਕਰਕੇ ਮੁਕਦਮਾ ਨੰਬਰ 41/21 ਅਤੇ ਮੁਕੱਦਮਾ ਨੰਬਰ ਅ/ਧ 13-ਏ-3-67 ਜੀ ਐਕਟ ਥਾਣਾ ਸਦਰ ਫਗਵਾੜਾ ਵਿਖੇ ਮੁੱਕਦਮੇ ਦਰਜ਼ ਕੀਤੇ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन