ਵਾਰਡ ਨੰਬਰ 15 ਵਿਖੇ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਦੀ ਅਗਵਾਈ ਸੇਨੇਟਾਇਜਰ ਹੈਂਡ ਪੰਪ


ਫਗਵਾੜਾ : (ਧਰੁਵ ਕਲੂਚਾ) ਅੱਜ ਵਾਰਡ ਨੰਬਰ 15 ਵਿਖੇ ਕਰੋਨਾ ਯੋਧੇ, ਵਿਕਾਸ ਦੇ ਮਸੀਹਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਦੀ ਅਗਵਾਈ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਘਰ ਘਰ ਗਲੀ ਗਲੀ ਜਾ ਕੇ ਸੇਨੇਟਾਇਜਰ ਹੈਂਡ ਪੰਪ ਨਾਲ ਕਰਵਾਈ ਗਈ ।ਤਾਂ ਕਿ ਅਸੀਂ ਸਾਰੇ ਵਾਰਡ ਵਾਸੀ ਤੰਦਰੁਸਤ ਰਹੀਏ ।ਸਾਨੂੰ ਸਭ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ ।ਅਸੀਂ ਘਰ ਤੋ ਬਾਹਰ ਜਾਈਏ ਤਾਂ ਮਾਸਕ ਪਾ ਕੇ ਪਹਿਣ ਕੇ ਜਾਈਏ।ਘਰੋ ਘਟ ਤੋ ਘਟ ਬਾਹਰ ਜਾਈਏ।
ਇਹ ਸਪਰੇਅ ਆਹਲੂਵਾਲੀਆ ਮੁਹੱਲਾ,  ਲੰਬੀ ਗਲੀ,ਤੇਲਿਆਂ ਮੁਹੱਲਾ, ਖੇੜਾ ਮਸਜਿਦ,ਤੰਬਾਕੂ ਕੂਟਾ, ਸੁਨਿਆਰੇ ਵਾਲੀ ਗੱਲੀਂ ਬੇਦੀ ਦੀ ਗਲੀ, ਜੱਟਾ ਮੁਹੱਲਾ, ਤਰਖਾਣਾ  ਵਾਲੀ ਗਲੀ ਵਿਚ ਸਪਰੇਅ ਕੀਤੀ ਗਈ ।ਇਸ ਮੋਕੇ ਆਸੂ ਮਾਰਕੰਡਾ, ਰਾਜੇਸ਼ ਸਾਰਧਾ, ਅੰਕੁਸ ਪ੍ਰਭਾਕਰ, ਮੁਹੰਮਦ ਅਲਾਉਦੀਨ,ਰਾਜੇਸ਼ ਸਰਮਾ, ਅੰਕੁਸ ਖੁਰਾਨਾ, ਗਗਨ ਤਲਵਾੜ, ਪਾਰਸ ਕਲੂਚਾ ਆਦਿ ਮੋਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन