ਕਲੈਰੀਕਲ ਅਤੇ ਕਲਾਸ ਫੋਰ ਇੰਪਲਾਈਜ਼ ਵਲੋ ਕਲੈਰੀਕਲ ਅਤੇ ਕਲਾਸ ਫੋਰ ਇੰਪਲਾਈਜ਼ ਦੀਆ ਪੋਸਟਾ ਨੂੰ 95 ਪ੍ਰਤੀਸ਼ਤ ਗਰਾਂਟ ਇੰਨ ਏਡ ਅਧੀਨ ਕਰਨ ਬਾਰੇ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ


ਫਗਵਾੜਾ (ਧਰੁਵ ਕਲੂਚਾ) ਅੱਜ ਕਮਲਾ ਨਹਿਰੂ ਕਾਲਜ ਸਟਾਫ (ਕਲੈਰੀਕਲ ਅਤੇ ਕਲਾਸ ਫੋਰ ਇੰਪਲਾਈਜ਼ ) ਦਾ ਇੱਕ ਵਫ਼ਦ ਰਮੇਸ਼ ਕੁਮਾਰ ਸ਼ਰਮਾ ਅਤੇ ਕੁਲਦੀਪ ਸਿੰਘ ਦੀ ਅਗਵਾਈ ਹੇਠ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਮਿਲਿਆ ਅਤੇ ਅਪਣੀ ਹੱਕੀ ਮੰਗ  ਕਲੈਰੀਕਲ ਅਤੇ ਕਲਾਸ ਫੋਰ ਇੰਪਲਾਈਜ਼ ਦੀਆ ਪੋਸਟਾ ਨੂੰ 95 ਪ੍ਰਤੀਸ਼ਤ ਗਰਾਂਟ ਇੰਨ ਏਡ ਅਧੀਨ ਕਰਨ ਬਾਰੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਇੱਕ ਮੰਗ ਪੱਤਰ ਦਿੱਤਾ ਆਗੂਆ ਆਖਿਆ ਕਿ 20 -25 ਸਾਲਾ ਤੋਂ ਮੈਨੇਜਮੈਂਟ ਫੰਡ ਦੀਆ ਪੋਸਟਾ ਤੇ ਕੰਮ ਕਰ ਰਹੇ ਹਾਂ ਉਨਾ ਕਿਹਾ ਕਿ ਸਾਨੂੰ ਗੋਰਮਿੰਟ ਏਡਿਡ ਪੋਸਟਾ ਅਧੀਨ ਕੀਤਾ ਜਾਵੇ ਤਾ ਜੋ ਸਾਨੂੰ ਵੀ ਪੰਜਾਬ ਸਰਕਾਰ ਦੇ ਬਾਕੀ ਕਰਮਚਾਰੀਆਂ ਵਾਂਗ ਹੀ ਸੇਵਾ ਦੇ ਲਾਭ ਮਿਲ ਸਕਣ ਉਨਾ ਕਿਹਾ ਕਿ ਸਾਨੂੰ ਬਾਕੀ ਸਰਕਾਰੀ ਕਰਮਚਾਰੀਆਂ ਵਾਂਗ ਸਿਨਿਆਰਟੀ ਅਨੁਸਾਰ ਤੱਰਕੀਆ ਦੇ ਕੇ ਧੰਨਵਾਦੀ ਬਣਾਇਆ ਜਾਵੇ ਅਤੇ ਗੋਰਮਿੰਟ ਏਡਿਡ ਖਾਲੀ ਪਈਆ ਪੋਸਟਾ ਭਰੀਆ ਜਾਣ ਤਾ ਜੋ 20-25 ਸਾਲਾ ਦੇ ਲੰਬੇ ਸਮੇਂ ਤੋਂ ਸਰਵਿਸ ਕਰ ਰਹੇ ਇੰਪਲਾਇਜ ਨੂੰ ਇਸ ਦਾ ਫਾਇਦਾ ਮਿਲ ਸਕੇ ਅਤੇ ਕਾਲਜ ਦਾ ਵਿੱਤੀ ਬੋਝ ਵੀ ਘੱਟ ਸਕੇ ਉਨਾ ਹਲਕਾ ਵਿਧਾਇਕ ਨੂੰ ਮੰਗ ਕੀਤੀ ਕਿ ਉਨ੍ਹਾਂ ਦੀਆ ਇਨਾ ਜਾਇਜ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ ਇਸ ਮੌਕੇ ਰਮੇਸ਼ ਕੁਮਾਰੀ, ਕਮਲ ਕੋਸਲ, ਪੰਕਜ ਜੋਸੀ, ਹਨੀ ਸ਼ਰਮਾ, ਜਸਵੰਤ ਸਿੰਘ, ਸਸੀ ਸ਼ਰਮਾ, ਕਮਲਾ, ਵਿਨੋਦ, ਪੁਟੀ ਲਾਲ ਆਦਿ ਨਜ਼ਰ ਆ ਰਹੇ ਹਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन