ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆ ਦੇ ਆਖਰੀ ਦਿਨ ਦੇ ਨਤੀਜੇ


ਫਗਵਾੜਾ/ਕਪੂਰਥਲਾ 21 ਸਤੰਬਰ (ਧਰੁਵ ਕਲੂਚਾ) : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹ ਪੱਧਰੀ ਖੇਡ ਮੁਕਾਬਲਿਆਂ ਦੱ ਆਖਰੀ ਦਿਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤੀ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤਾ।
ਜ਼ਿਲ੍ਹਾ ਖੇਡ ਅਫਸਰ ਸ੍ਰੀ ਪ੍ਰਦੀਪ  ਕੁਮਾਰ ਨੇ ਦੱਸਿਆ ਕਿ ਬਾਕਸਿੰਗ ਲੜਕੀਆਂ ਅੰਡਰ-14 ਭਾਰ ਵਰਗ 34-36 ਕਿਲੋ ਵਿਚ ਕੀਰਤੀ ਘਈ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੀਆਂ ਅੰਡਰ-14 ਭਾਰ ਵਰਗ 40-42 ਕਿਲੋ ਵਿਚ ਕਮਲਪ੍ਰੀਤ ਕੋਰ (5JAB ) ਪਿੰਡ ਤਲਵਾੜਾ ਨੇ ਪਹਿਲਾ
ਸਥਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੀਆਂ ਅੰਡਰ-14 ਭਾਰ ਵਰਗ 42-44 ਕਿਲੋ ਵਿਚ ਕਰਿਸ਼ਮਾ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ
ਫਗਵਾੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੀਆਂ ਅੰਡਰ-17 ਭਾਰ ਵਰਗ 75-80 ਕਿਲੋ ਵਿਚ ਸਿਮਰਨ ਢਲਾ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ
ਫਗਵਾੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
· ਬਾਕਸਿੰਗ ਲੜਕੀਆਂ ਅੰਡਰ-17 ਭਾਰ ਵਰਗ +80 ਕਿਲੋ ਵਿਚ ਦਿਸ਼ਾ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਨੇ
ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੀਆਂ ਅੰਡਰ-21 ਭਾਰ ਵਰਗ 46-48 ਕਿਲੋ ਬਰੀਨਾ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਨੇ
ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੀਆਂ ਅੰਡਰ-21 ਭਾਰ ਵਰਗ 54-57 ਕਿਲੋ ਵਨਸ਼ੀਕਾ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਨੇ
ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੀਆਂ ਅੰਡਰ-21 ਭਾਰ ਵਰਗ 63-66 ਕਿਲੋ ਜਸਨੀਤ ਕੌਰ ਪਿੰਡ ਮੋਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੀਆਂ 21-40 ਭਾਰ ਵਰਗ 48-51 ਕਿਲੋ ਸੁਮਨਦੀਪ ਕੋਰ ਪਿੰਡ ਦੁਗਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੀਆਂ 21-40 ਭਾਰ ਵਰਗ 69 ਕਿਲੋ ਰਮਨਦੀਪ ਕੋਰ ਪਿੰਡ ਮੋਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 28-30 ਕਿਲੋ ਵਿਚ ਜੀਗਰ ਜਸੂਰ ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ਮਾਧੋਪੁਰ
ਨੇ ਪਹਿਲਾ ਸਥਾਨ, ਸੰਜੇ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਨੇ ਦੂਜਾ ਸਥਾਨ ਅਤੇ ਚਮਕੋਰ ਸਿਘ ਸੰਧੂਰ ਇੰਟਰਨੈਸ਼ਨਲ ਪਬਲਿਕ ਸਕੂਲ ਮਾਧੋਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 30-32 ਕਿਲੋ ਵਿਚ ਗੁਰਪ੍ਰੀਤ (5JAB ) ਪਿੰਡ ਤਲਵਾੜਾ ਨੇ ਪਹਿਲਾ ਸਥਾਨ, ਹਰਜੋਤ ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ਮਾਧੋਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 32-34ਕਿਲੋ ਵਿਚ ਪਵਨ (5JAB )ਪਿੰਡ ਤਲਵਾੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 34-36ਕਿਲੋ ਵਿਚ ਅਰਸ਼ਵੀਰ ਸਿੰਘ ਨਡਾਲਾ ਨੇ ਪਹਿਲਾ ਸਥਾਨ ਸਥਾਨ ਪ੍ਰਾਪਤ ਕੀਤਾ।
ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 36-38 ਕਿਲੋ ਵਿਚ ਗੁਰਮਨਵੀਰ ਸਿੰਘ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ
ਫਗਵਾੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 38-40 ਕਿਲੋ ਵਿਚ ਧਰਮਵੀਰ ਸਿੰਘ ਸਾਹਿਬਜਾਦਾ ਜੋਰਾਵਰ ਸਿੰਘ ਸਕੂਲ ਨਡਾਲਾ
ਨੇ ਪਹਿਲਾ ਸਥਾਨ, ਵਨਸ਼ ਜੈਨ ਨੇ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਦੂਜਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 40-42 ਕਿਲੋ ਵਿਚ ਰੀਧਮ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਨੇ
ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 42-44 ਕਿਲੋ ਵਿਚ ਹਰਸ਼ਵੀਰ ਸਿੰਘ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ
ਫਗਵਾੜਾ ਨੇ ਪਹਿਲਾ ਅਤੇ ਮਨਵੀਰ ਸਿੰਘ ਸੰਧੂਰ ਇੰਟਰਨੈਸ਼ਨਲ ਪਬਲਿਕ ਸਕੂਲ ਮਾਧੋਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 44-46 ਕਿਲੋ ਵਿਚ ਇਲਅਸ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਨੇ
ਪਹਿਲਾ ਅਤੇ ਅਨੁਸ਼ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ, ਫਗਵਾੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 46-48 ਕਿਲੋ ਵਿਚ ਕਨਵ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਨੇ
ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-14 ਭਾਰ ਵਰਗ 48-50 ਕਿਲੋ ਵਿਚ ਮਨਮੋਹਨ ਸਿੰਘ ਅਕਾਲ ਅਕੈਡਮੀ ਸੁਨੜਾ ਨੇ ਪਹਿਲਾ ਸਥਾਨ
ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-17 ਭਾਰ ਵਰਗ 44-46 ਕਿਲੋ ਸਮੀਰ(5JAB )ਪਿੰਡ ਤਲਵਾੜਾ ਨੇ ਪਹਿਲਾ, ਅਨੁਨਦੀਪ ਸਿੰਘ ਗੁਰੂ
ਨਾਨਕ ਸਕੂਲ ਨਡਾਲਾ ਨੇ ਦੂਜਾ, ਲਵ ਸਰਕਾਰੀ ਸਕੂਲ ਹਦੀਆਬਾਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-17 ਭਾਰ ਵਰਗ 46-48 ਕਿਲੋ ਸਮੀਰ(5JAB )ਪਿੰਡ ਤਲਵਾੜਾ ਨੇ ਪਹਿਲਾ, ਸਾਹਿਲ ਕੁਮਾਰ
ਸਰਕਾਰੀ ਸੀਨੀ ਸਕੂਲ ਮਹੇੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-17 ਭਾਰ ਵਰਗ 48-50 ਕਿਲੋ ਬਲਜੀਤ ਸਿੰਘ (5JAB )ਪਿੰਡ ਤਲਵਾੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-17 ਭਾਰ ਵਰਗ 50-57 ਕਿਲੋ ਰਾਹੁਲ ਕੁਮਾਰ(5JAB )ਪਿੰਡ ਤਲਵਾੜਾ ਨੇ ਪਹਿਲਾ, ਮਨਮੀਤ ਅਰੋੜਾ
ਨਡਾਲਾ ਨੇ ਦੂਜਾ, ਅਰਮਾਨਜੋਤ ਸਿੰਘ ਬੀ.ਵੀ ਸਕੂਲ ਸੁਲਤਾਨਪੁਰ ਲੋਧੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
'ਬਾਕਸਿੰਗ ਲੜਕੇ ਅੰਡਰ-17 ਭਾਰ ਵਰਗ 66-70 ਕਿਲੋ ਅਨਮੋਲ ਸਿੰਘ ਬੀ.ਵੀ ਸਕੂਲ ਸੁਲਤਾਨਪੁਰ ਲੋਧੀ ਨੇ ਪਹਿਲਾ, ਯੁਵਰਾਜ ਬੀ.ਵੀ ਸਕੂਲ ਸੁਲਤਾਨਪੁਰ ਲੋਧੀ ਨੇ ਦੂਜਾ, ਪਰਵੀਕ ਸਿੰਘ ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ਮਾਧੋਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-17 ਭਾਰ ਵਰਗ +80 ਕਿਲੋ ਹਰਜੋਤ ਸਰਕਾਰੀ ਹਾਈ ਸਕੂਲ ਖਜਰੂਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਬਾਕਸਿੰਗ ਲੜਕੇ ਅੰਡਰ-21 ਭਾਰ ਵਰਗ 57-60 ਕਿਲੋ ਸੁਰਜੀਤ ਦਿਗਜਮਨ ਸਿੰਘ ਬਾਂਸਲ ਪਿੰਡ ਖਜਰੂਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਾਕਸਿੰਗ ਲੜਕੇ 21-40 ਭਾਰ ਵਰਗ 52 ਕਿਲੋ ਰਾਮ ਮਾਡਲ ਟਾਊਲ ਨਡਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन