Posts

Showing posts from April, 2023

लायन गुरदीप सिंह कंग के कार्यालय में हुआ लायंस क्लब के डिस्ट्रिक्ट कैबिनेट सैक्रेटरी का स्वागत डिस्ट्रिक्ट 321-डी की समाज सेवा में विशेष पहचान : लायन गोयल

Image
फगवाड़ा 14 अप्रैल (ध्रुव कलूचा) लायंस इंटरनैशनल 321-डी के डिस्ट्रिक्ट कैबिनेट सचिव लायन बी.एन. गोयल का फगवाड़ा में लायंस 321-डी के डिस्ट्रिक्ट चेयरपर्सन (साइट फस्ट) लायन गुरदीप सिंह कंग के कार्यालय में पहुंचने पर भव्य स्वागत किया गया। इस दौरान लायन गोयल (डीसीएस) ने बताया कि लायंस इंटरनैशनल की समूह क्लबों में डिस्ट्रिक्ट 321-डी की विशेष पहचान है। क्योंकि इससे जुड़े सभी लायंस क्लब पूरी निष्ठा के साथ समाज सेवा को समर्पित हैं। जिनमें इलैवन स्टार हंड्रड पर्सेंट एक्टिव लायंस क्लब फगवाड़ा सिटी भी शामिल है जिसके चार्टर प्रधान गुरदीप सिंह कंग हैं। उन्होंने लायन कंग द्वारा निजी तौर पर किये जाने वाले समाज सेवी प्रोजैक्टों की भी भूरि-भूरि प्रशंसा की। इस दौरान लायन गुरदीप सिंह कंग ने समूह शहर वासियों से अपील कर कहा कि कोरोना मरीजों की देश भर में एक बार फिर बढ़ती संख्या को देखते हुए भीड़-भाड़ वाली जगहों पर मास्क का प्रयोग अवश्य करें। उन्होंने बताया कि उनके पास आक्सीजन जैनरेट करने वाला आक्सीमीटर उपलब्ध है जिसकी पहले भी कोविड काल में निशुल्क सुविधा दी जाती रही है। यदि किसी को कोविड के लक्षण अथवा सांस ...

ਤਨਖਾਹਾਂ ਨਾ ਮਿਲਣ ਕਰਕੇ ਫਗਵਾੜਾ ਕਾਰਪੋਰੇਸ਼ਨ ਦੇ ਕ੍ਰਮਚਾਰੀ ਹੋ ਰਹੇ ਪਰੇਸ਼ਾਨ: ਅਰੁਣ ਖੋਸਲਾ * ਕਿਹਾ : ਜਾਣਬੁੱਝ ਕੇ ਨਗਰ ਨਿਗਮ ਚੋਣਾਂ ਨਹੀਂ ਕਰਵਾ ਰਹੀ ਭਗਵੰਤ ਮਾਨ ਸਰਕਾਰ

Image
ਫਗਵਾੜਾ 11 ਅਪ੍ਰੈਲ (ਧਰੁਵ ਕਲੂਚਾ) ਕਾਰਪੋਰੇਸ਼ਨ ਫਗਵਾੜਾ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣ ਦਾ ਦੋਸ਼ ਲਾਉਂਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇਥੇ ਗੱਲਬਾਤ ਦੌਰਾਨ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਮੁਲਾਜ਼ਮਾਂ ਨੂੰ ਆਪਣੇ ਬੱਚਿਆਂ ਨੂੰ ਦੇ ਨਵੇਂ ਦਾਖਿਲੇ ਸਕੂਲਾਂ ਤੇ ਕਾਲਜਾਂ ਵਿੱਚ ਕਰਵਾਉਣੇ ਹੁੰਦੇ ਹਨ ਪਰ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਰਕੇ ਉਹ ਡਾਢੇ ਪਰੇਸ਼ਾਨ ਹਨ। ਜਦੋਂ ਕਿ ਨਿਗਮ ਕਮਿਸ਼ਨਰ ਪਿਛਲੇ ਵਿੱਤੀ ਸਾਲ ਦੌਰਾਨ ਨਿਗਮ ਨੂੰ 5.73 ਕਰੋੜ ਰੁਪਏ ਦੀ ਰਿਕਾਰਡ ਆਮਦਨ ਹੋਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਨੂੰ ਪਿਛਲੇ ਇੱਕ ਸਾਲ ਦੌਰਾਨ ਰਿਕਾਰਡ ਆਮਦਨ ਹੋਈ ਹੈ ਤਾਂ ਮੁਲਾਜ਼ਮਾਂ ਨੂੰ ਤਨਖਾਹਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ। ਦੂਜੇ ਪਾਸੇ ਸ਼ਹਿਰ ਭਰ ਵਿੱਚ ਲੋਕਾਂ ਨੂੰ ਸੀਵਰੇਜ ਅਤੇ ਪਾਣੀ ਦੇ ਬੇਹਿਸਾਬ ਬਿੱਲ ਭੇਜ ਕੇ ਲੁੱਟਿਆ ਜਾ ਰਿਹਾ ਹੈ। ਅਫਸਰਸ਼ਾਹੀ ਦੀ ਧੱਕੇਸ਼ਾਹੀ ਤੋਂ ਇਲਾਵਾ ਫਗਵਾੜਾ ਨਿਗਮ ਚੋਣਾਂ ’ਚ ਹੋ ਰਹੀ ਦੇਰੀ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਸਰਕਾਰ ਬਣੀ ਨੂੰ ਇਕ ਸਾਲ ਹੋ ਗਿਆ ਹੈ ਪਰ ਵਾਰਡਬੰਦੀ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ। ਕਾਰਪੋਰੇਸ਼ਨ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਅਣਹੋਂਦ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਲੋਕਾਂ ਦੀ ਕੋਈ ਸੁਣਵ...

ਹਾਈਵੇ ਤੇ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ 05 ਮੈਂਬਰ ਗ੍ਰਿਫਤਾਰ

Image
ਫਗਵਾੜਾ : (ਧਰੁਵ ਕਲੂਚਾ) ਮਿਤੀ 03.04.2023 ਨੂੰ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਪਾਸ ਸੁਖਵਿੰਦਰ ਸਿੰਘ ਪੁੱਤਰ ਸ੍ਰੀ ਮੇਲਾ ਸਿੰਘ ਵਾਸੀ ਤੱਗੜ ਕਲਾਂ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਦਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਅਵਤਾਰ ਨਗਰ ਜਲੰਧਰ ਪਾਸ ਟਿੱਪਰ ਨੰਬਰੀ PB 07 CB 6363 ਪਰ ਡਰਾਇਵਰੀ ਕਰਦਾ ਹੈ। ਉਹ ਮਿਤੀ 02.04.2023 ਨੂੰ ਉਕਤ ਟਿੱਪਰ ਵਿਚ ਰੇਤਾ ਭਰ ਕੇ ਫਗਵਾੜਾ ਵੱਲ ਜਾ ਰਿਹਾ ਸੀ ਤਾਂ ਈਸਟ ਵੁਡ ਵਿਲੇਜ ਫਗਵਾੜਾ ਦੇ ਨਜਦੀਕ ਤਿੰਨ ਅਣਪਛਾਤੇ ਨੌਜਵਾਨ ਹੁੰਡਾਈ ਔਰਾ ਕਾਰ ਰੰਗ ਚਿੱਟਾ ਪਰ ਆਏ ਜੋ ਡਰਾਇਵਰ ਪਾਸੋ ਟਿੱਪਰ ਨੰਬਰੀ PB07-CB-6363, ਇੱਕ ਮੋਬਾਇਲ ਅਤੇ ਨਗਦੀ ਖੋਹ ਕੇ ਫਰਾਰ ਹੋ ਗਏ। ਜਿਸਦੇ ਸਬੰਧ ਵਿਚ ਮੁਕਦਮਾ ਨੰਬਰ 22 ਮਿਤੀ 03-04-2023 ਅੱਧ 379 ਬੀ ਵਾਧਾ ਜੁਰਮ 365,120 ਬੀ ਭ:ਦ ਥਾਣਾ ਸਦਰ ਫਗਵਾੜਾ ਦਰਜ ਕੀਤਾ ਗਿਆ ਸੀ। ਜਿਸਦੇ ਸਬੰਧ ਵਿੱਚ ਸ੍ਰੀ ਰਾਜਪਾਲ ਸਿੰਘ ਸੰਧੂ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਸ੍ਰੀ ਮੁਖਤਿਆਰ ਰਾਏ PPS ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਹਦਾਇਤ ਤੇ ਸ੍ਰੀ ਜਸਪ੍ਰੀਤ ਸਿੰਘ PPS ਉਪ ਪੁਸਿਲ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਇੰਸਪੈਕਟਰ ਊਸ਼ਾ ਰਾਣੀ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਤੇ ਸੀ.ਆਈ ਏ ਸਟਾਫ ਫਗਵਾੜਾ ਦੀਆਂ ਵੱਖ-ਵੱਖ ਟੀਮਾ ਮੁੱਕਦਮਾ ਨੂੰ ਟਰੇਸ ਕਰਨ ਲਈ ਲਾਈਆਂ ਗਈਆਂ ਸਨ। ਇਹਨਾ ਟੀਮਾ ਵਲੋਂ ਮੁੱਕਦਮ...