Posts

Showing posts from June, 2023

स्वच्छता अभियान सोसायटी (रजि.) फगवाड़ा ने बस स्टैंड पर किया पौधारोपण * थाना सिटी प्रभारी अमनदीप नाहर ने करवाया शुभारंभ * प्राकृति से छेड़छाड़ के होते हैं दुष्प्रभाव : रमन नेहरा

Image
फगवाड़ा 19 जून (ध्रुव कलूचा) स्वच्छता अभियान सोसायटी (रजि.) फगवाड़ा की ओर से स्थानीय बस स्टैंड पर पौधारोपण करके पर्यावरण को साफ सुथरा एवं सुरक्षित रखने का संदेश दिया गया। सोसायटी के चेयरमैन रमन नेहरा एवं प्रधान मदन मोहन खट्टर की अध्यक्षता में आयोजित कार्यक्रम के दौरान थाना सिटी प्रभारी अमनदीप नाहर विशेष रूप से उपस्थित हुए। उन्होंने अपने हाथों से पौधा लगा कर सोसायटी के इस प्रयास को सराहनीय बताया तथा सभी शहरवासियों से कहा कि अपनी समर्था के अनुसार पौधारोपण अवश्य करें। चेयरमैन रमन नेहरा ने कहा कि  इस वर्ष जिस तरह से मौसम में अप्राकृतिक बदलाव देखा गया है वह जंगलों की अंधाधुंध कटाई का ही परिणाम है क्योंकि प्राकृति से छेड़छाड़ का हमेशा दुष्प्रभाव ही सामने आता है। सोसायटी के प्रधान मदन मोहन खट्टर ने जहां स्वच्छता में सहयोग तथा प्लास्टिक के चीजों का उपयोग न करने की बात कही वहीं बताया कि पेड़ पौधे हवा को प्रदूषण रहित करने में भी सहायक होते हैं अत: इन्हें न सिर्फ लगाना बल्कि इनकी देखभाल करना भी बेहद जरूरी है। इस अवसर पर सचिव जसविन्द्र, अशीष गांधी, शिव कौड़ा आदि के अलावा सोसायटी के सदस्य एवं ब...

शिव सेना (उद्धव) ने प्रो. रमाकांत जलोटा एवं वीर विनोद गुप्ता को दी श्रद्धांजली आतंकवाद को कुचले बिना स्थायी शांति संभव नहीं : गुरदीप सैनी * शिव सेना का 58वां स्थापना दिवस भी मनाया

Image
फगवाड़ा 19 जून (ध्रुव कलूचा) अमर शहीद प्रो. रमाकांत जलोटा एवं वीर विनोद गुप्ता के 35वें बलिदान दिवस पर शिव सेना (उद्धव) ने हर साल की तरह स्थानीय श्री हनुमान गढ़ी मंदिर में हवन यज्ञ करवाया। शिव सेना के सिटी प्रधान रमन शर्मा एवं युवा सेना के पंजाब उपाध्यक्ष रुपेश धीर की अगवाई में आयोजित श्रद्धांजली समागम के दौरान प्रो. रमाकांत जलोटा एवं वीर विनोद गुप्ता के चित्रों पर माल्यार्पण करके उन्हें अपनी भावभीनी श्रद्धांजलि भेंट करते हुए फगवाड़ा के दोनों महान सपूतों की शहादत को प्रणाम करते हुए शिव सेना के प्रदेश महासचिव गुरदीप सैनी, इन्द्रजीत करवल, बलदेव राज शर्मा, श्याम लाल गुप्ता, राकेश बांसल एवं एडवोकेट रविन्द्र शर्मा (नीटा) सहित अन्य वक्ताओं ने कहा कि स्व. जलोटा एवं स्व. गुप्ता ने पंजाब की एकता अखंडता की रक्षा हेतु अपने प्राण न्यौछावर किये हैं। उन जैसे महान देशभक्तों के बलिदान तथा हिन्दू-सिख एकता की ताकत के बल पर ही आतंकवाद के काले दौर से पंजाब बाहर आया है। अब दोबारा वैसे हालात न बनें इसके लिये जहां सभी नागरिकों को राष्ट्र के प्रति अपने कत्र्वय का निर्वाह करना होगा वहीं सरकारों को भी ईमानदारी...

शिव सेना ने फगवाड़ा में मनाया आदित्य ठाकरे का जन्म दिन * जाति-धर्म का भेद नहीं करती शिव सेना : रुपेश धीर * कहा : बाला साहिब ठाकरे के असूलों पर पहरा देगी युवा सेना

Image
फगवाड़ा 13 जून (ध्रुव कलूचा) शिव सेना (उद्धव बाला साहिब ठाकरे) की ओर से आज युवा सेना के राष्ट्रीय अध्यक्ष अदित्य ठाकरे का जन्म दिन शिव सेना के सिटी प्रधान रमन शर्मा की अगवाई में मनाया गया। जिसमें शिव सेना के वरिष्ठ प्रदेश उपाध्यक्ष इन्द्रजीत करवल, प्रदेश महासचिव गुरदीप सैनी के अलावा युवा सेना के प्रदेश उपाध्यक्ष रुपेश धीर और उपाध्यक्ष शमशेर भारती विशेष तौर पर शामिल हुए। आदित्य ठाकरे के जन्म दिन का केक काटने के पश्चात यूथ विंग युवा सेना के प्रदेश उपाध्यक्ष रुपेश धीर ने कहा कि युवा सेना राष्ट्रीय प्रमुख आदित्य ठाकरे के नेतृत्व में स्व. बाला साहिब ठाकरे की विचारधारा पर पहरा देने के लिए वचनबद्ध है। उन्होंने कहा कि शिव सेना किसी जाति अथवा धर्म से कोई भेद नहीं करती। भारतीय समाज में रहने वाला कोई भी युवा बिना झिझक शिव सेना अथवा युवा सेना में शामिल हो सकता है। उन्होंने पंजाब भर के समूह युवाओं से पुरजोर अपील कर कहा कि वे युवा सेना के साथ जुड़ कर राष्ट्रीय अध्यक्ष आदित्य ठाकरे के हाथ मजबूत करें ताकि विदेशी ताकतों की कठपुतली बनकर देश को सांप्रदायिकता का उन्माद पैदा करके अराजकता की तरफ धकेलने का प...

ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਦਾ ਇੱਕ ਵਫਦ ਨਵ-ਨਿਯੁਕਤ ਐੱਸਪੀ ਫਗਵਾੜਾ ਨੂੰ ਮਿਲਿਆ ਕਾਨੂੰਨ ਨੂੰ ਅਪਣੇ ਹੱਥਾਂ ਚ ਲੈਣ ਵਾਲਿਆਂ ਖਿਲਾਫ ਪੁਲਿਸ ਡੱਟ ਕੇ ਕਾਰਵਾਈ ਕਰੇਗੀ : ਗੁਰਪ੍ਰੀਤ ਸਿੰਘ ਗਿੱਲ ਐੱਸਪੀ ਪ੍ਰੈਸ ਸ਼ਬਦ ਦੀ ਦੁਰਵਰਤੋਂ ਕਰਨ ਵਾਲਿਆ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ : ਡਾ ਰਮਨ/ਨੂਰ

Image
ਫਗਵਾੜਾ 14 ਜੂਨ (ਧਰੁਵ ਕਲੂਚਾ) ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵੱਲੋਂ ਫਗਵਾੜਾ ਦੇ ਨਵ ਨਿਯੁਕਤ ਐੱਸ ਪੀ ਗੁਰਪ੍ਰੀਤ ਸਿੰਘ ਨੂੰ ਮਿਲ ਉਨ੍ਹਾਂ ਦਾ ਨਿੱਘਾ ਸਵਾਗਤ ਕਰ ਜੀ ਆਇਆਂ ਆਖ ਸਨਮਾਨਿਤ ਕੀਤਾ ਗਿਆ ਜਰਨਲਿਸਟ ਪ੍ਰੈੱਸ ਕਲੱਬ ਫਗਵਾੜਾ ਦੇ ਪ੍ਰਧਾਨ ਡਾ ਰਮਨ ਦੀ ਅਗਵਾਈ ' ਚ ਪੱਤਰਕਾਰਾਂ ਵਲੋਂ ਐੱਸਪੀ ਗੁਰਪ੍ਰੀਤ ਸਿੰਘ ਗਿੱਲ ਨੂੰ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨੂੰ ਫੀਲਡ ' ਚ ਆ ਰਹੀਆਂ ਮੁਸ਼ਕਿਲਾਂ ਤੇ ਪੱਤਰਕਾਰਾਂ ਦੀ ਸੁਰੱਖਿਆ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਪ੍ਰਧਾਨ ਡਾਕਟਰ ਰਮਨ ਅਤੇ ਕੁਲਦੀਪ ਸਿੰਘ ਨੂਰ ਨੇ ਕਿਹਾ ਕਿ ਪ੍ਰੈਸ ਸ਼ਬਦ ਦੀ ਦੁਰਵਰਤੋਂ ਕਰਨ ਵਾਲਿਆ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਅੰਦਰ ਕ੍ਰਾਈਮ ਨੂੰ ਨੱਥ ਪਾਉਣ ਲਈ ਸਥਾਨਕ ਥਾਣਿਆਂ ਚ ਪੁਲਿਸ ਕਰਮਚਾਰੀਆਂ ਦੀ ਨਫਰੀ ਵਧਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਅਪਣੇ ਮਸਲੇ ਹੱਲ ਕਰਵਾਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਕ੍ਰਾਈਮ ਨੂੰ ਨੱਥ ਪਾਉਣ ਲਈ ਪੁਲਿਸ ਗਸ਼ਤ ਤੇਜ਼ ਕੀਤੀ ਜਾਵੇ ਉੱਥੇ ਹੀ ਐੱਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਦਾ ਬਹੁਤ ਗੂੜ੍ਹਾ ਸਬੰਧ ਹੈ , ਮੀਡੀਆ ਦੀ ਕਾਰਗੁਜਾਰੀ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲੜਨ ਲਈ ਉਸ ਤੋਂ ਵੀ ਜ਼ਿਆਦਾ ਹੈ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੀ ਅਮਨ ਸ਼ਾਤੀ ਲਈ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰੇਗੀ ਅਤੇ ਕਾਨੂੰਨ ਨੂੰ ਅਪ...

ਕਮਿਸ਼ਨਰ ਨਗਰ ਨਿਗਮ ਵਲੋਂ ਸੀਵਰੇਜ ਬੋਰਡ ਅਤੇ ਹੈੱਲਥ ਸ਼ਾਖਾ ਨਾਲ ਮੀਟਿੰਗ

Image
ਫਗਵਾੜਾ 13 ਜੂਨ (ਧਰੁਵ ਕਲੂਚਾ) : ਕਮਿਸ਼ਨਰ ਨਗਰ ਨਿਗਮ ਫਗਵਾੜਾ ਡਾ.ਨਯਨ ਜੱਸਲ ਵਲੋਂ ਸੀਵਰੇਜ ਬੋਰਡ ਅਤੇ ਹੈਲਥ ਸ਼ਾਖਾ ਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਅਤੇ ਮਹੇਟ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਉਹ ਸੁਨਿਚਿਤ ਕਰਨਗੇ ਕਿ ਕੋਈ ਵੀ ਸੀਵਰਮੈਨ / ਸਫ਼ਾਈ ਕਰਮਚਾਰੀ ਕਿਸੇ ਵੀ ਮੇਨ ਹੋਲ/ ਨਾਲੇ ਵਗੈਰਾ ਦੇ ਅੰਦਰ ਵੜ ਕੇ ਸਫ਼ਾਈ ਨਹੀਂ ਕਰੇਗਾ।  ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਮੂਹ ਅਰਜੀ ਮੇਹਟ ਸ਼ਹਿਰ ਦੇ ਅੰਦਰ ਸਾਫ ਸਫ਼ਾਈ ਨੂੰ ਯਕੀਨੀ ਬਣਾਉਣਗੇ, ਕਿਸੇ ਵੀ ਸੈਕੰਡਰੀ ਕੁਲੈਕਸ਼ਨ ਪੁਆਇੰਟ ਤੇ ਆਮ ਪਬਲਿਕ ਵਲੋਂ ਕੂੜਾ ਨਾ ਸੁੱਟਿਆ ਜਾਵੇ ਅਤੇ ਸਾਰੇ ਕੁਲੈਕਸ਼ਨ ਪੁਆਇੰਟਾਂ ਨੂੰ ਸਾਫ ਰੱਖਣਗੇ।  ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਫ਼ਾਈ ਸੇਵਕਾ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ - ਵੱਖਰਾ ਕਰਕੇ ਦਿੱਤਾ ਜਾਵੇ ਤਾਂ ਕਿ ਗਿੱਲੇ ਕੁੜੇ ਨੂੰ ਐਮ.ਆਰ. ਐਫ ਪਲਾਂਟ ਤੇ ਭੇਜ ਕੇ ਖਾਦ ਬਣਾਈ ਜਾ ਸਕੇ।

ਉੜੀਸਾ ਰੇਲ ਹਾਦਸੇ ਬਾਰੇ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਕੀਤੀ ਜਾ ਰਹੀ ਸਿਆਸਤ ਨਿੰਦਣਯੋਗ : ਲੱਕੀ ਸਰਵਟਾ * ਰੇਲ ਮੰਤਰੀ ਦਾ ਅਸਤੀਫਾ ਮੰਗਣਾ ਜਾਇਜ ਨਹੀਂ : ਇੰਦੂ ਸਰਵਟਾ

Image
ਫਗਵਾੜਾ 5 ਜੂਨ (ਧਰੁਵ ਕਲੂਚਾ) ਉੜੀਸਾ ਦੇ ਬਾਲਾਸੋਰ ‘ਚ ਵਾਪਰੇ ਭਿਆਨਕ ਰੇਲ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਐਸ.ਸੀ ਸੈੱਲ ਜ਼ਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ ਲੱਕੀ ਸਰਵਟਾ ਨੇ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਹਾਦਸੇ ਦੀ ਸੀ.ਬੀ.ਆਈ ਜਾਂਚ ਕਰਵਾਉਣ ਦੀ ਗੱਲ ਕਹੀ ਗਈ ਹੈ, ਜੋ ਕਿ ਬਿਲਕੁੱਲ ਸਹੀ ਹੈ ਕਿਉਂਕਿ ਇਹ ਘਟਨਾ ਕਈ ਸਵਾਲ ਖੜ੍ਹੇ ਕਰਦੀ ਹੈ, ਜਿਹਨਾਂ ਦਾ ਜਵਾਬ ਜਾਣਨ ਲਈ ਡੂੰਘਾਈ ਨਾਲ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਵਿਰੋਧੀ ਧਿਰਾਂ ਦੇ ਕਈ ਆਗੂਆਂ ਵੱਲੋਂ ਇਸ ਹਾਦਸੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਸਵਾਲ ’ਤੇ ਭਾਜਪਾ ਆਗੂ ਨੇ ਕਿਹਾ ਕਿ ਇਸ ਹਾਦਸੇ ’ਚ 275 ਲੋਕਾਂ ਦੀ ਅਕਾਲ ਮੌਤ ਹੋਈ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਖਿਲਾਫ ਜ਼ਹਿਰ ਉਗਲਣ ਵਾਲੇ ਵਿਰੋਧੀ ਆਗੂਆਂ ਦੀ ਨੈਤਿਕਤਾ ਦਾ ਪੱਧਰ ਇੰਨਾ ਹੇਠਾਂ ਡਿੱਗ ਗਿਆ ਹੈ ਕਿ ਲਾਸ਼ਾਂ ਦੇ ਢੇਰ ’ਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਜਿਸ ਨੂੰ ਬਿਲਕੁਲ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਦੇ ਨਾਲ ਮੌਜੂਦ ਸਮਾਜ ਸੇਵਿਕਾ ਇੰਦੂ ਸਰਵਟਾ ਨੇ ਵੀ ਮਿ੍ਰਤਕਾ ਪ੍ਰਤੀ ਸੰਵੇਦਨਾ ਅਤੇ ਜਖਮੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੁਝ ਲੋਕ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅਸਤੀਫੇ ਦੀ ਮੰਗ ਕਰ ਰਹ...