Posts

Showing posts from August, 2023

विदेशों में बैठ कर भारत के खिलाफ जहर उगलने वाले सभी खालिस्तानियों की संपतियां जब्त हों : कमल सरोज * लंडा की 4 एकड़ जमीन करने का किया स्वागत

Image
फगवाड़ा 26 अगस्त (ध्रुव कलूचा) भगौड़े खालिस्तानी आतंकवादी लखबीर सिंह लंडा की तरनतारन में 4 एकड़ जमीन को केन्द्रीय जांच एजेंसी एन.आई.ए. द्वारा जब्त करने का स्वागत करते हुए शिव सेना (उद्धव गुट) के प्रदेश प्रैस सचिव कमल सरोज ने कहा कि यह बहुत ही अच्छी बात है कि विदेशों में बैठ कर खालिस्तान का राग अलापने और भारत में टारगेट किलिंग को अंजाम देने वाले आतंकवादियों पर शिकंजा कसा जा रहा है। उन्होंने इस तरह की कार्रवाई को आगे भी जारी रखने तथा विदेशों में भारतीय तिरंगे का अपमान करने वालों की संपतियां जब्त करने की मांग भी भारत सरकार से की है। शिव सेना नेता ने कहा कि शिव सेना एक राष्ट्रवादी संगठन है। पंजाब सहित देश के किसी भी भाग को देश से तोडऩे की मंशा रखने वालों के खिलाफ शिव सेना ने हमेशा मुखरता के साथ आवाज बुलंद की है। पिछले कुछ वर्षों से विदेशों में बैठे भगौड़े खालिस्तानी ताकतों की गतिविधियां बहुत ज्यादा बढ़ चुकी हैं। उन्हें लगता है कि भारत के कानून का शिकंजा उन तक नहीं पहुंच सकता इसलिए वे कभी राष्ट्रीय तिरंगे का निरादर करते हैं और कभी हिन्दू आस्था के केन्द्र मन्दिरों में तोड़-फोड़ की जाती है। म...

ਨਗਰ ਨਿਗਮ ਕਮਿਸ਼ਨਰ ਫਗਵਾੜਾ ਵਲੋ ਡੇਂਗੂ ਦੀ ਰੋਕਥਾਮ ਲਈ ਰੈਗੂਲਰ ਫੋਗਿੰਗ ਅਤੇ ਸਪਰੇਅ ਕਰਨ ਦੇ ਨਿਰਦੇਸ਼ 28 ਅਗਸਤ ਨੂੰ ਕੀਤੀ ਜਾਵੇਗੀ ਵਿਸ਼ੇ਼ਸ਼ ਮੀਟਿੰਗ

Image
ਫਗਵਾੜਾ 26 ਅਗਸਤ (ਧਰੁਵ ਕਲੂਚਾ) : ਨਗਰ ਨਿਗਮ ਕਮਿਸ਼ਨਰ ਫਗਵਾੜਾ ਸ਼੍ਰੀ ਅਮਿਤ ਕੁਮਾਰ ਪੰਚਾਲ, ਵਲੋਂ  ਸ਼ਹਿਰ ਦੀ ਹਦੂਦ ਅੰਦਰ ਡੇਂਗੂ ਦੀ ਰੋਕਥਾਮ ਲਈ ਸਿਵਲ ਹਸਪਤਾਲ, ਹੈਲਥ ਸ਼ਾਖਾ ਅਤੇ ਬੀ.ਡੀ.ਪੀ.ਓ. ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ 28  ਅਗਸਤ 2023 ਨੂੰ ਬੁਲਾਈ ਗਈ ਹੈ, ਜਿਸ ਵਿੱਚ ਸ਼ਹਿਰ ਅੰਦਰ ਫੈਲ ਰਹੇ ਡੇਂਗੂ ਦੇ ਪ੍ਰਕੋਪ ਦੀ ਰੋਕਥਾਮ ਲਈ ਲੋੜੀਂਦਾ ਰੋਡ ਮੈਪ ਤਿਆਰ ਕੀਤਾ ਜਾਵੇਗਾ, ਅਧਿਕਾਰੀਆਂ/ਕਰਮਚਾਰੀਆਂ ਦੀਆਂ ਟੀਮਾਂ ਦੀ ਗਠਨ ਕਰਦੇ ਹੋਏ ਸਾਰੇ ਸ਼ਹਿਰ ਵਿੱਚ ਫੋਗਿੰਗ ਅਤੇ ਸਪਰੇਅ ਕਰਵਾਈ ਜਾਵੇਗੀ।  ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਉਹਨਾਂ ਵੱਲੋਂ ਹੈਲਥ ਸ਼ਾਖਾ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਸ਼ਹਿਰ ਅੰਦਰ ਰੈਗੂਲਰ ਤੌਰ 'ਤੇ ਫੋਗਿੰਗ ਕੀਤੀ ਜਾਵੇ। ਸਿਵਲ ਹਸਪਤਾਲ ਵਿਖੇ ਵੀ ਡੇਂਗੂ ਦੇ ਇਲਾਜ ਲਈ ਲੋੜੀਂਦੇ ਪ੍ਰਬੰਧ ਸੁਨਿਸ਼ਚਿਤ ਕੀਤੇ ਜਾਣ ਅਤੇ ਡੇਂਗੂ ਦੀ ਰੋਕਥਾਮ ਲਈ ਡੋਰ ਟੂ ਡੋਰ ਸਰਵੈ ਕਰਕੇ ਡੇਂਗੂ ਦਾ ਲਾਰਵਾ ਨਸ਼ਟ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਹਨਾਂ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਕਿ ਸ਼ਹਿਰ ਦੇ ਹਾਟ ਸਪਾਟ ਏਰੀਆਜ਼ ਭਾਵ ਜਿੱਥੇ ਡੇਂਗੂ ਦਾ ਪ੍ਰਕੋਪ ਜ਼ਿਆਦਾ ਹੈ, ਉਹਨਾਂ ਏਰੀਆਜ਼ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਫੋਗਿੰਗ/ਸਪੇਰਅ ਅਤੇ ਡੋਰ ਟੂ ਡੋਰ ਸਰਵੈ ਕੀਤਾ ਜਾਵੇ।  ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਵਿੱਚ ਬਰਤਨਾਂ/ਕੂਲਰਾਂ/ਟਾਇਰਾਂ ਆਦਿ ਵਿੱਚ ਸਾਫ ਪਾਣੀ ਨਾ ਰੱਖਿ...