Posts

Showing posts from September, 2023

ਥਾਣਾ ਸਤਨਾਮਪੁਰਾ ਪੁਲਿਸ ਨੇ ਵੱਖ-ਵੱਖ ਮੁਕਦਮਿਆਂ ਚ P.O ਰਹਿ ਚੁੱਕੇ 03 ਨੋਜਵਾਨਾਂ ਨੂੰ ਕੀਤਾ ਕਾਬੂ

Image
ਫਗਵਾੜਾ : (ਧਰੁਵ ਕਲੂਚਾ) ਮਾਣਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਰਾਜਪਾਲ ਸਿੰਘ ਸੰਧੂ IPS ਜੀ ਦੇ ਦਿਸ਼ਾ ਨਿਰਦੇਸ਼ਾ ਪਰ ਭੈੜੇ ਪੁਰਸ਼ਾ ਅਤੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ,ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਦੀਆ ਹਦਾਇਤਾ ਅਨੁਸਾਰ ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਿਸ ਨੂੰ ਪੀ ਓ ਸਟਾਫ ਕਪੂਰਥਲਾ ਅਤੇ ਸ਼ਪੈਸ਼ਲ ਬ੍ਰਾਂਚ ਫਗਵਾੜਾ ਦੀ ਮੱਦਦ ਨਾਲ ਭਾਰੀ ਸਫਲਤਾ ਮਿਲੀ ਜਦੋ ਪੁਲਿਸ ਪਾਰਟੀ ਨੇ 02 ਮੁਕੱਦਮਿਆ ਦੇ 03 ਪੀ.ਓਜ ਨੂੰ ਗ੍ਰਿਫਤਾਰ ਕਰਕੇ ਬੰਦ ਜੇਲ ਕਪੂਰਥਲਾ ਕਰਵਾਇਆ ਜਾ ਰਿਹਾ ਹੈ। ਮੁਕੱਦਮਾ ਨੰਬਰ 153 ਮਿਤੀ 10.10.2019 ਅ/ਧ 323,341,427,506,506,148,149 ਭ:ਦ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਵਿੱਚ ਪੀ ਓ ਮੋਹਿਤ ਉਰਫ ਮੋਟਾ ਗੰਜਾ ਪੁੱਤਰ ਸਤਪਾਲ ਵਾਸੀ ਗਲੀ ਨੰਬਰ 04 ਪਲਾਹੀ ਗੇਟ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ, ਸੂਰਜ ਉਰਫ ਕਰਨ ਵਰਮਾ ਪੁੱਤਰ ਸੰਤੋਸ਼ ਵਰਮਾ ਵਾਸੀ ਗੁਰੂ ਨਾਨਕ ਅਵੈਨਿਊ ਥਾਣਾ ਸਿਟੀ ਫਗਵਾੜਾ ਜੋ ਮਿਤੀ 31.08.2023 ਨੂੰ ਮਾਨਯੋਗ ਅਦਾਲਤ ਸ਼੍ਰੀ ਵਿਜੇ ਸਿੰਘ ਡਡਵਾਲ JMIC ਸਾਹਿਬ ਫਗਵਾੜਾ ਜੀ ਵਲੋਂ ਅ/ਧ 299 ਜ:ਫ ਤਹਿਤ ਪੀ ਓ ਕਰਾਰ ਦਿੱਤੇ ਗਏ ਸਨ ਨੂੰ ਮਿਤੀ 10.09.2023 ਨੂੰ ਗ੍ਰਿਫਤਾਰ ਕੀਤਾ...