ਥਾਣਾ ਸਤਨਾਮਪੁਰਾ ਪੁਲਿਸ ਨੇ ਵੱਖ-ਵੱਖ ਮੁਕਦਮਿਆਂ ਚ P.O ਰਹਿ ਚੁੱਕੇ 03 ਨੋਜਵਾਨਾਂ ਨੂੰ ਕੀਤਾ ਕਾਬੂ


ਫਗਵਾੜਾ : (ਧਰੁਵ ਕਲੂਚਾ) ਮਾਣਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਰਾਜਪਾਲ ਸਿੰਘ ਸੰਧੂ IPS ਜੀ ਦੇ ਦਿਸ਼ਾ ਨਿਰਦੇਸ਼ਾ ਪਰ ਭੈੜੇ ਪੁਰਸ਼ਾ ਅਤੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ,ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਦੀਆ ਹਦਾਇਤਾ ਅਨੁਸਾਰ ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਿਸ ਨੂੰ ਪੀ ਓ ਸਟਾਫ ਕਪੂਰਥਲਾ ਅਤੇ ਸ਼ਪੈਸ਼ਲ ਬ੍ਰਾਂਚ ਫਗਵਾੜਾ ਦੀ ਮੱਦਦ ਨਾਲ ਭਾਰੀ ਸਫਲਤਾ ਮਿਲੀ ਜਦੋ ਪੁਲਿਸ ਪਾਰਟੀ ਨੇ 02 ਮੁਕੱਦਮਿਆ ਦੇ 03 ਪੀ.ਓਜ ਨੂੰ ਗ੍ਰਿਫਤਾਰ ਕਰਕੇ ਬੰਦ ਜੇਲ ਕਪੂਰਥਲਾ ਕਰਵਾਇਆ ਜਾ ਰਿਹਾ ਹੈ। ਮੁਕੱਦਮਾ ਨੰਬਰ 153 ਮਿਤੀ 10.10.2019 ਅ/ਧ 323,341,427,506,506,148,149 ਭ:ਦ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਵਿੱਚ ਪੀ ਓ ਮੋਹਿਤ ਉਰਫ ਮੋਟਾ ਗੰਜਾ ਪੁੱਤਰ ਸਤਪਾਲ ਵਾਸੀ ਗਲੀ ਨੰਬਰ 04 ਪਲਾਹੀ ਗੇਟ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ, ਸੂਰਜ ਉਰਫ ਕਰਨ ਵਰਮਾ ਪੁੱਤਰ ਸੰਤੋਸ਼ ਵਰਮਾ ਵਾਸੀ ਗੁਰੂ ਨਾਨਕ ਅਵੈਨਿਊ ਥਾਣਾ ਸਿਟੀ ਫਗਵਾੜਾ ਜੋ ਮਿਤੀ 31.08.2023 ਨੂੰ ਮਾਨਯੋਗ ਅਦਾਲਤ ਸ਼੍ਰੀ ਵਿਜੇ ਸਿੰਘ ਡਡਵਾਲ JMIC ਸਾਹਿਬ ਫਗਵਾੜਾ ਜੀ ਵਲੋਂ ਅ/ਧ 299 ਜ:ਫ ਤਹਿਤ ਪੀ ਓ ਕਰਾਰ ਦਿੱਤੇ ਗਏ ਸਨ ਨੂੰ ਮਿਤੀ 10.09.2023 ਨੂੰ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਨੰਬਰ 33 ਮਿਤੀ 24.03.2019 ਅ/ਧ 379,411 ਭ:ਦ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਵਿੱਚ ਪੀ ਓ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਸਿਕੰਦਰ ਸਿੰਘ ਵਾਸੀ ਨੰਗਲ ਮੱਝਾ ਥਾਣਾ ਸਦਰ ਫਗਵਾੜਾ ਜਿਲ੍ਹਾ ਕਪੂਰਥਲਾ ਜੋ ਮਿਤੀ 31.08.2023 ਨੂੰ ਮਾਨਯੋਗ ਅਦਾਲਤ ਸ਼੍ਰੀ ਵਿਜੇ ਸਿੰਘ ਡਡਵਾਲ JMIC ਸਾਹਿਬ ਫਗਵਾੜਾ ਜੀ ਵਲੋ ਅ/ਧ 299 ਜ:ਫ ਤਹਿਤ ਪੀ ਓ ਕਰਾਰ ਦਿੱਤਾ ਗਿਆ ਸੀ ਨੂੰ ਮਿਤੀ 10.09.2023 ਨੂੰ ਗ੍ਰਿਫਤਾਰ ਕੀਤਾ ਗਿਆ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन