Posts

Showing posts from October, 2022

दीवाली पर खरीददारी करते समय बरती जाए अतिरिक्त सावधानी : चन्द्रशेखर खुल्लर * सुखदेव सिंह भमरा का फोरम में शामिल होने पर किया स्वागत

Image
फगवाड़ा 19 अक्टूबर (ध्रुव कलूचा) आल इंडिया एंटी करप्शन फोरम जिला कपूरथला के अध्यक्ष चन्द्रशेखर खुल्लर तथा जिला महासचिव रमन नेहरा ने फोरम में शामिल होने वाले नए सदस्य सुखदेव सिंह भमरा का केसरी पटिका पहना कर स्वागत किया। इस दौरान श्री भमरा को फोरम की विचारधारा, कार्य क्षेत्र और गतिविधियों बारे अवगत करवाया गया। चन्द्रशेखर खुल्लर तथा रमन नेहरा ने समूह शहरवासियों को त्यौहारी सीजन में कोई भी खरीददारी करते समय चौकस रहने की अपील के साथ कहा कि दीवाली के दिनों में खाने-पीने से लेकर घरेलू जरूरत के घटिया तथा नकली ब्रांड की बाजारों में भरमार रहती है इसलिए कोई भी वस्तु अथवा खाद्य पदार्थ खरीदते समय अतिरिक्त सावधानी बरती जाए। महंगे उत्पादों का पक्का बिल दुकानदार से अवश्य लें ताकि खरीदे हुए उत्पाद की वापसी अथवा रिप्लेसमैंट में कोई दिक्कत न हो। उन्होंने फगवाड़ा वासियों से दीवाली को पूरे उत्साह सहित मनाते समय प्रदूषण को नियंत्रित रखने में सहयोग की अपील भी की और कहा कि ज्यादा प्रदूषण वाले पटाखों से परहेज रखना पर्यावरण को सुरक्षित बनायेगा। खुल्लर व नेहरा ने कहा कि बेहतर होगा यदि दीवाली पर समर्था अनुसार कुछ...

ਕਾਰਪੋਰੇਸ਼ਨ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਹੀ ਬਣੇਗੀ ਵਜਾਰਤ - ਵਿਸ਼ਾਲ ਵਾਲੀਆ * ਕਿਹਾ - ਜਨਤਾ ਨੂੰ ਦਿੱਤੀਆਂ ਗਰੰਟੀਆਂ ਪਹਿਲੇ ਸਾਲ ‘ਚ ਹੋ ਰਹੀਆਂ ਪੂਰੀਆਂ

Image
ਫਗਵਾੜਾ 18 ਅਕਤੂਬਰ (ਧਰੁਵ ਕਲੂਚਾ) ਆਮ ਆਦਮੀ ਪਾਰਟੀ ਵਲੋਂ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ  ਗਈਆਂ ਸੀ, ਉਹ ਪਹਿਲੇ ਸਾਲ ਵਿਚ ਹੀ ਪੂਰੀਆਂ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਆਮ ਜਨਤਾ ‘ਚ ਖੁਸ਼ੀ ਦੀ ਲਹਿਰ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਪ ਦੇ ਫਗਵਾੜਾ ਸ਼ਹਿਰੀ ਪ੍ਰਧਾਨ ਵਿਸ਼ਾਲ ਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਪੂਰੀ ਤਨਦੇਹੀ ਨਾਲ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਤੇ ਪਾਉਣ ਲਈ ਦਿਨ-ਰਾਤ ਯਤਨ ਕਰ ਰਹੇ ਹਨ। ਲੋਕਾਂ ਨੂੰ ਵੀ ਹਰ ਸੰਭਵ ਰਾਹਤ ਦਿੱਤੀ ਜਾ ਰਹੀ ਹੈ ਜਿਸ ਵਿਚ 600 ਯੁਨਿਟ ਫਰੀ ਬਿਜਲੀ, ਸਰਕਾਰੀ ਸ਼ਾਮਲਾਟਾਂ ਤੇ ਹੋਏ ਨਜਾਇਜ ਕਬਜਿਆਂ ਨੂੰ ਛੁਡਾਉਣਾ, ਲਾਲ ਲਕੀਰ ਵਾਲੀਆਂ ਜਮੀਨਾਂ ਦੀ ਮਾਲਕੀ ਕਬਜਾ ਧਾਰੀਆਂ ਨੂੰ ਦੇਣਾ, ਕੱਚੇ ਅਧਿਆਪਕਾਂ ਤੇ ਹੋਰ ਮੁਲਾਜਮਾ ਨੂੰ ਰੈਗੁਲਰ ਕਰਨਾ ਮੁੱਖ ਤੌਰ ਤੇ ਸ਼ਾਮਲ ਹੈ। ਉਹਨਾਂ ਕਿਹਾ ਕਿ ਫਗਵਾੜਾ ਸ਼ਹਿਰ ਦਾ ਜੋ ਵੀ ਵਿਕਾਸ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਹੋ ਰਿਹਾ ਹੈ ਉਹ ਆਮ ਆਦਮੀ ਪਾਰਟੀ ਆਗੂਆਂ ਖਾਸ ਤੌਰ ਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਯਤਨਾਂ ਸਦਕਾ ਸੂਬਾ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਹੈ। ਵਿਰੋਧੀ ਧਿਰ ਦੇ ਕੁੱਝ ਆਗੂ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਸਜਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਜਦੋਂ ਵੀ ਫਗਵਾੜਾ ਕਾਰਪੋਰੇਸ਼ਨ ਚੋਣਾਂ ਹੋਣਗੀਆਂ ਤਾਂ ‘ਆਪ’ ਫਗਵਾੜਾ ਦੇ ਹਰ ...

ਨਗਰ ਨਿਗਮ ਕਮਿਸ਼ਨਰ ਫਗਵਾੜਾ ਨੇ ਪ੍ਰਧਾਨ ਮੰਤਰੀ ਸਵਨਿਧੀ ਸਕੀਮ ਤਹਿਤ ਸੜਕਾਂ ਦੇ ਵਿਕਰੇਤਾਵਾਂ ਨੂੰ ਪਰਿਚੈ ਬੋਰਡ ਸੌਂਪੇ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਨੂੰ ਦੁਹਰਾਇਆ

Image
ਫਗਵਾੜਾ 18 ਅਕਤੂਬਰ (ਧਰੁਵ ਕਲੂਚਾ) : ਫਗਵਾੜਾ ਦੇ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਕਮ ਨਗਰ ਨਿਗਮ ਕਮਿਸ਼ਨਰ ਡਾ: ਨਯਨ ਜੱਸਲ ਨੇ ਅੱਜ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਸੜਕ ਵਿਕਰੇਤਾਵਾਂ ਨੂੰ ਪਰਿਚੈ ਬੋਰਡ ਸੌਂਪੇ। ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਵੇਰਵਿਆਂ ਦਾ ਖੁਲਾਸਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੜਕਾਂ ਦੇ ਵਿਕਰੇਤਾਵਾਂ ਲਈ ਬਹੁਤ ਜ਼ਰੂਰੀ ਸਹਾਇਤਾ ਵਜੋਂ ਪ੍ਰਧਾਨ ਮੰਤਰੀ ਸਵੈਨਿਧੀ ਸਕੀਮ ਸ਼ੁਰੂ ਕੀਤੀ ਗਈ ਹੈ। ਉਸਨੇ ਕਿਹਾ ਕਿ ਸੜਕ ਵਿਕਰੇਤਾ ਸਮਾਜ ਦਾ ਸਭ ਤੋਂ ਕਮਜ਼ੋਰ ਵਰਗ ਹਨ ਅਤੇ ਉਹ ਕੋਵਿਡ -19 ਮਹਾਂਮਾਰੀ ਦੁਆਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਮੁੜ ਸੁਰਜੀਤ ਕਰਨ ਲਈ ਵਿਸ਼ੇਸ਼ ਸਹਾਇਤਾ ਦੀ ਲੋੜ ਹੈ ਜਿਸ ਲਈ ਫਗਵਾੜਾ ਵਿੱਚ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਫਗਵਾੜਾ ਵਿੱਚ ਇਸ ਸਕੀਮ ਤਹਿਤ ਕੁੱਲ 1208 ਵਿਕਰੇਤਾ ਰਜਿਸਟਰਡ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ 10,000 ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ ਜੋ ਉਨ੍ਹਾਂ ਨੇ ਬੈਂਕਾਂ ਨੂੰ ਵਾਪਸ ਕਰ ਦਿੱਤਾ ਸੀ। ਉਸਨੇ ਕਿਹਾ ਕਿ ਹੁਣ ਨਗਰ ਨਿਗਮ ਨੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਤਹਿਤ ਇਹਨਾਂ ਸਟ੍ਰੀਟ ਵਿਕਰੇਤਾਵਾਂ ਨੂੰ 10,000 ਰੁਪਏ ਤੱਕ ਦੇ ਕਾਰਜਸ਼ੀਲ ਪੂੰਜੀ ਕਰਜ਼ੇ ਦੀ ਸਹੂਲਤ ਲਈ, ਨਿਯ...

ਏ.ਡੀ.ਸੀ ਫਗਵਾੜਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਤਹਿਤ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਦਾ ਜਾਇਜ਼ਾ ਬੱਚਿਆਂ ਨੂੰ ਪਰੋਸੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਹੋਵੇਗਾ

Image
ਫਗਵਾੜਾ 17 ਅਕਤੂਬਰ (ਧਰੁਵ ਕਲੂਚਾ) : ਫਗਵਾੜਾ ਦੇ ਵਧੀਕ ਡਿਪਟੀ ਕਮਿਸ਼ਨਰ ਡਾ: ਨਯਨ ਜੱਸਲ ਨੇ ਅੱਜ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਸਕੀਮ ਤਹਿਤ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਵਿੱਚ ਕੋਈ ਵੀ ਸਮਝੌਤਾ ਪੂਰੀ ਤਰ੍ਹਾਂ ਗੈਰਵਾਜਬ ਅਤੇ ਅਣਚਾਹੇ ਹੈ। ਵਧੀਕ ਡਿਪਟੀ ਕਮਿਸ਼ਨਰ, ਜਿੰਨ੍ਹਾਂ ਨੇ ਪ੍ਰੇਮ ਪੁਰਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਿਰੀਖਣ ਦੌਰਾਨ ਭੋਜਨ ਦੀ ਗੁਣਵੱਤਾ ਦੀ ਜਾਂਚ ਕੀਤੀ, ਨੇ ਮਿਡ ਡੇ ਮੀਲ ਸਕੀਮ ਤਹਿਤ ਵਿਦਿਆਰਥੀਆਂ ਨੂੰ ਪੂਰੇ ਪੌਸ਼ਟਿਕ ਤੱਤਾਂ ਨਾਲ ਸਵੱਛਤਾ ਨਾਲ ਪਕਾਇਆ ਭੋਜਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਅਤੇ ਮਾਤਰਾ ਨੂੰ ਯਕੀਨੀ ਬਣਾਉਣਾ ਫਗਵਾੜਾ ਪ੍ਰਸ਼ਾਸਨ ਦੀ ਪ੍ਰਮੁੱਖ ਤਰਜੀਹ ਹੈ। ਉਸਨੇ ਸਕੂਲ ਦੇ ਸਟਾਕ ਵਿੱਚ ਪਏ ਅਨਾਜ ਦੀ ਪ੍ਰਾਪਤੀ, ਵਰਤੋਂ ਅਤੇ ਬਕਾਇਆ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਸਕੀਮ ਤਹਿਤ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਭੋਜਨ ਆਪ ਵੀ ਕੀਤਾ। ਉਸਨੇ ਰਸੋਈਆਂ ਅਤੇ ਉਸ ਸਥਾਨ ਦਾ ਵੀ ਦੌਰਾ ਕੀਤਾ ਜਿੱਥੇ ਵਿਦਿਆਰਥੀਆਂ ਨੂੰ ਭੋਜਨ ਪਰੋਸਿਆ ਜਾਂਦਾ ਸੀ। ਉਸਨੇ ਉਹਨਾਂ ਬਰਤਨਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਿਸ ਵਿੱਚ ਬੱਚਿਆਂ ਲਈ ਖਾਣਾ ਤਿਆਰ ਕੀਤਾ ਗਿਆ ਸੀ। ਉਨ੍ਹਾਂ ਭ...

ਮਾਂ ਲਾਲ ਭਵਾਨੀ ਜੋਤਿਸ਼ ਮੰਚ ਵੱਲੋਂ ਅੰਤਰਰਾਸ਼ਟਰੀ ਜੋਤਸ਼ੀ ਇੰਦਰਪ੍ਰੀਤ ਸਿੰਘ ਖੁਰਾਣਾ ਨੂੰ ਅੰਤਰਰਾਸ਼ਟਰੀ ਸਲਾਹਕਾਰ ਨਿਯੁਕਤ ਕੀਤਾ

Image
ਫਗਵਾੜਾ 17 ਅਕਤੂਬਰ (ਧਰੁਵ ਕਲੂਚਾ) ਮਾਂ ਲਾਲ ਭਵਾਨੀ ਜੋਤਿਸ਼ ਮੰਚ ਦੇ ਸੰਸਥਾਪਕ ਅਤੇ ਪ੍ਰਧਾਨ ਐਡਵੋਕੇਟ ਡਾ: ਮੋਨਿਕਾ ਵਾਲੀਆ ਜੀ ਅਤੇ ਮਾਂ ਲਾਲ ਭਵਾਨੀ ਜੋਤਿਸ਼ ਮੰਚ ਦੇ ਚੇਅਰਮੈਨ ਸ਼੍ਰੀ ਸੰਜੀਵ ਵਾਲੀਆ ਜੀ ਅੰਮ੍ਰਿਤਸਰ ਵਾਲਿਆਂ ਨੇ ਅੰਤਰਰਾਸ਼ਟਰੀ ਜੋਤਸ਼ੀ ਅਤੇ ਇੰਟਰਨੈਸ਼ਨਲ ਟੈਰੋ ਕਾਰਡਸ ਰੀਡਰ ਇੰਦਰਪ੍ਰੀਤ ਸਿੰਘ ਖੁਰਾਣਾ ਜੀ ਨੂੰ ਇੰਟਰਨੈਸ਼ਨਲ ਸਲਾਹਕਾਰ ਨਿਯੁਕਤ ਕੀਤਾ ਹੈ। ਮੰਚ ਵਲੋਂ ਇੰਦਰਪ੍ਰੀਤ ਸਿੰਘ ਖੁਰਾਣਾ ਜੀ ਨੂੰ ਮਾਂ ਲਾਲ ਭਵਾਨੀ ਜੋਤਿਸ਼ ਮੰਚ ਦੇ ਅੰਤਰਰਾਸ਼ਟਰੀ ਸਲਾਹਕਾਰ ਦਾ ਪ੍ਰਮਾਣ ਪੱਤਰ ਦਿੱਤਾ ਗਿਆ. ਇਹ ਨਿਯੁਕਤੀ ਪੱਤਰ ਪਿੱਛਲੇ ਦਿਨੀ 8  ਅਕਤੂਬਰ 2022  ਨੂੰ ਸਰੇਮੋਣੀ ਰਿਸੋਰਟ ਬਟਾਲਾ ਰੋਡ ਅੰਮ੍ਰਿਤਸਰ  ਵਿਖੇ ਮੰਚ ਵਲੋਂ ਦਿਤਾ ਗਿਆ ਇਕ ਵਿਸ਼ਾਲ  ਇੰਟਰਨੈਸ਼ਨਲ ਜੋਤਿਸ਼ ਸੰਮੇਲਨ ਦੇ ਦੌਰਾਨ ਖੁਰਾਣਾ ਜੀ ਨੂੰ .ਇਸ ਤੋਂ ਇਲਾਵਾ ਖੁਰਾਣਾ ਜੀ ਵਯੋਮ ਇੰਟਰਨੈਸ਼ਨਲ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਸਲਾਹਕਾਰ, ਪੰਚ ਤੱਤਵ ਅਧਿਆਤਮਿਕ ਅਤੇ ਚੈਰੀਟੇਬਲ ਟਰੱਸਟ ਕੁਰੂਕਸ਼ੇਤਰ, ਹਰਿਆਣਾ ਦੇ ਰਾਸ਼ਟਰੀ ਸਲਾਹਕਾਰ, ਨਕਸ਼ਤਰ 27 ਜੋਤਿਸ਼ ਖੋਜ ਕੇਂਦਰ ਚੰਡੀਗੜ੍ਹ ਦੇ ਰਾਸ਼ਟਰੀ ਸਲਾਹਕਾਰ , ਕੇਸਰੀਆ ਜਾਗ੍ਰਿਤੀ ਵਾਹਿਨੀ ਭੋਪਾਲ ਮੱਧ ਪ੍ਰਦੇਸ਼ ਦੇ ਰਾਸ਼ਟਰੀ ਸਲਾਹਕਾਰ ਹਨ। ਇਸ ਤੋਂ ਇਲਾਵਾ ਖੁਰਾਣਾ ਜੀ ਪਿਛਲੇ ਲੰਮੇ ਸਮੇਂ ਤੋਂ ਹੋਰ ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪਣੇ  ਵਲੋਂ  ਸਲਾਹਕਾਰ ਦੀਆਂ ਸੇਵਾਵਾਂ ਦਿੰਦੇ ਆ ਰਹੇ ਹ...

रमन नेहरा के नेतृत्व में सिविल अस्पताल के रोगियों को करवाया दोपहर का भोजन * सप्ताह में दो दिन बरताई जाती है भोजन की सेवा : नंद सोनी

Image
फगवाड़ा 16 अक्टूबर (ध्रुव कलूचा) खत्री समाज वैल्फेयर सोसायटी फगवाड़ा रजि. एवं यूथ वॉयस फाऊंडेशन की ओर से रमन नेहरा के नेतृत्व में सिविल अस्पताल फगवाड़ा में उपचाराधीन रोगियों को दोपहर का भोजन वितरित किया गया। इस दौरान खत्री अरोड़ा वैल्फेयर बोर्ड पंजाब के पूर्व सदस्य रमन नेहरा ने भोजन वितरण करते हुए कहा कि सरकारी अस्पतालों में अधिकतर गरीब एवं निम्र मध्य वर्ग के लोग ही ईलाज के लिए दाखिल होते हैं अत: यूथ वॉयस फाऊंडेशन के सहयोग से यह सेवा न केवल उपचाराधीन रोगियों बल्कि उनके परिजनों को भी राहत देती है। फाऊंडेशन के प्रधान गगन दत्त एवं सचिव नंद सोनी ने बताया कि उनकी संस्था द्वारा पिछले करीब डेढ साल से सप्ताह में दो दिन रोगियों को दोपहर का भोजन करवाया जाता है। इस दौरान एस.एम.ओ. डा. कमल किशोर एवं अस्पताल स्टाफ ने भी खत्री समाज वैल्फेयर सोसायटी तथा यूथ वायस फाऊंडेशन के इस संयुक्त प्रयास की भरपूर सराहना की। इस अवसर पर आल इंडिया एंटी करप्शन फोरम जिला कपूरथला के प्रधान चन्द्रशेखर खुल्लर के अलावा सोसायटी व फाऊंडेशन के सदस्य, अस्पताल स्टाफ एवं अन्य गणमान्य उपस्थित थे।

‘ਆਪ’ ਦੀ ਘਟੀਆ ਨੀਤੀ ਨੇ ਤੋੜਿਆ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ : ਅਰੁਣ ਖੋਸਲਾ * ਰੇਤਾ-ਬਜਰੀ ਦੀਆਂ ਕੀਮਤਾਂ ਪਹੁੰਚੀਆਂ ਅਸਮਾਨ ‘ਤੇ

Image
ਫਗਵਾੜਾ 16 ਅਕਤੂਬਰ (ਧਰੁਵ ਕਲੂਚਾ) ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਦੀ ਮਾੜੀ ਕਾਰਗੁਜਾਰੀ ਤੇ ਘਟੀਆ ਨੀਤੀਆਂ ਕਾਰਨ ਆਮ ਲੋਕਾਂ ਲਈ ਸੁਪਨਿਆਂ ਦਾ ਘਰ ਬਣਾਉਣਾ ਬਹੁਤ ਔਖਾ ਹੋ ਗਿਆ ਹੈ ਕਿਉਂਕਿ ਜਦੋਂ ਤੋਂ ਭਗਵੰਤ ਮਾਨ ਸਰਕਾਰ ਨੇ ਸੱਤਾ ਸੰਭਾਲੀ ਹੈ, ਰੇਤਾ ਦੀ ਮਾਈਨਿੰਗ ਬੰਦ ਪਈ ਹੈ ਅਤੇ ਇੱਟ ਭੱਠਾ ਮਾਲਕ ਵੀ ਅੰਦੋਲਨ ਕਰ ਰਹੇ ਹਨ। ਜਿਸ ਕਰਕੇ ਰੇਤਾ, ਬਜਰੀ ਤੇ ਇੱਟਾਂ ਦੇ ਭਾਅ ਅਸਮਾਨ ’ਤੇ ਪਹੁੰਚ ਗਏ ਹਨ। ਇਨ੍ਹਾਂ ਸ਼ਬਦਾਂ ਰਾਹੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਰੇਤਾ 11 ਤੋਂ 12 ਸੌ ਰੁਪਏ ਫੁੱਟ ਅਤੇ ਟਿੱਪਰ 44 ਹਜ਼ਾਰ ਰੁਪਏ ਵਿਚ ਮਿਲ ਰਿਹਾ ਹੈ। ਬਜਰੀ ਦੀ ਕੀਮਤ 40 ਰੁਪਏ ਪ੍ਰਤੀ ਫੁੱਟ ਜਦਕਿ ਇੱਟਾਂ ਦੀ ਕੀਮਤ 6400 ਰੁਪਏ ਪ੍ਰਤੀ ਹਜ਼ਾਰ ਤੱਕ ਪਹੁੰਚ ਗਈ ਹੈ। ਇੰਨੀ ਮਹਿੰਗੀ ਉਸਾਰੀ ਸਮੱਗਰੀ ਨੇ ਲੋਕਾਂ ਦੇ ਘਰ ਬਣਾਉਣ ਦੇ ਸੁਪਨੇ ਨੂੰ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ 1 ਅਕਤੂਬਰ ਤੋਂ ਰੇਤ ਦੀ ਮਾਈਨਿੰਗ ਸ਼ੁਰੂ ਕਰਨ ਦੀ ਗੱਲ ਕਹੀ ਸੀ ਪਰ ਹੁਣ ਤੱਕ ਮਾਈਨਿੰਗ ਬੰਦ ਪਈ ਹੈ। ਰੇਤਾ, ਬਜਰੀ ਤੇ ਇੱਟਾਂ ਮਹਿੰਗੀਆਂ ਹੋਣ ਕਰਕੇ ਮਜ਼ਦੂਰ ਵਰਗ ਨੂੰ ਵੀ ਕੰਮ ਨਹੀਂ ਮਿਲ ਰਿਹਾ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਤਿਉਹਾਰਾਂ ਦੇ ਸੀਜ਼ਨ ਅਤੇ ਖਾਸ ਕਰਕੇ ਦੀਵਾਲੀ ਦੌਰਾਨ ਮਜ਼ਦੂਰ ਵਰਗ ਨੂੰ ਦਿਹਾੜੀ ਤੋਂ ਵਾਂਝੇ ਹੋਣਾ ਪੈ ਰਿਹਾ ਹੈ। ਖੋਸਲ...

ਨਗਰ ਨਿਗਮ ਕਮਿਸ਼ਨਰ ਨੇ ਸਵੱਛ ਸਰਵੇਖਸ਼ਨ ਮੁਹਿੰਮ ਤਹਿਤ ਰਾਜਨ ਆਈ ਕੇਅਰ ਹਸਪਤਾਲ ਦਾ ਸਨਮਾਨ ਕੀਤਾ

Image
ਫਗਵਾੜਾ 14 ਅਕਤੂਬਰ (ਧਰੁਵ ਕਲੂਚਾ) : ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਡਾ: ਨਯਨ ਜੱਸਲ ਨੇ ਅੱਜ ਸ਼ਹਿਰ ਵਿੱਚ ਸਵੱਛ ਸਰਵੇਖਣ ਮੁਹਿੰਮ ਤਹਿਤ ਰਾਜਨ ਆਈ ਕੇਅਰ ਹਸਪਤਾਲ ਨੂੰ ਸਨਮਾਨਿਤ ਕੀਤਾ। ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਵਾਤਾਵਰਨ ਪੱਖੀ ਦਿੱਖ ਦੇਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਨੂੰ ਸ਼ਹਿਰਾਂ ਵਿੱਚ ਸਾਫ਼ ਸੁਥਰਾ ਅਤੇ ਸਿਹਤਮੰਦ ਮਾਹੌਲ ਸਿਰਜਣ ਦੇ ਮਿਸ਼ਨ ਵਜੋਂ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਕਾਰਜ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾ ਕਿਹਾ ਕਿ ਨਗਰ ਨਿਗਮ ਇਨ੍ਹਾ ਖੇਤਰਾਂ ਵਿੱਚ ਪਹਿਲ ਦੇ ਆਧਾਰ 'ਤੇ ਪੂਰੇ ਦਿਲ ਨਾਲ ਯਤਨ ਕਰੇਗੀ। ਹਸਪਤਾਲ ਨੂੰ ਕੂੜਾ ਪ੍ਰਬੰਧਨ ਵਿੱਚ ਮਿਸਾਲੀ ਕੰਮ ਕਰਨ ਲਈ ਸਰਟੀਫਿਕੇਟ ਸੌਂਪਦਿਆਂ ਉਨ੍ਹਾਂ ਆਸ ਪ੍ਰਗਟਾਈ ਕਿ ਹੋਰ ਹਸਪਤਾਲ ਵੀ ਇਸੇ ਤਰ੍ਹਾਂ ਕੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸਿਹਤਮੰਦ ਵਾਤਾਵਰਣ ਮਿਸ਼ਨ ਦੀ ਲੋੜ ਅਤੇ ਲਾਭਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਨਿਗਮ ਦੀ ਕੋਸ਼ਿਸ਼ ਤਾਂ ਹੀ ਫਲ ਦੇ ਸਕਦੀ ਹੈ ਜੇਕਰ ਲੋਕ ਇਸ ਨੇਕ ਕਾਰਜ ਦਾ ਸਮਰਥਨ ਕਰਨ। ਉਨ੍ਹਾਂ ਲੋਕਾਂ ਨੂੰ ਇਸ ਮਿਸ਼ਨ ਨੂ...

ਐਨ.ਆਰ.ਆਈ. ਸੁੱਖੀ ਬਾਠ ਨੇ ਕੀਤਾ ਸਰਬ ਨੌਜਵਾਨ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦਾ ਦੌਰਾ * ਕਿਹਾ - ਟੀਚਾ ਮਿੱਥੇ ਬਿਨ੍ਹਾਂ ਸਫ਼ਲਤਾ ਹਾਸਲ ਨਹੀਂ ਕੀਤੀ ਜਾ ਸਕਦੀ

Image
ਫਗਵਾੜਾ 14 ਅਕਤੂਬਰ (ਧਰੁਵ ਕਲੂਚਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਅੱਜ ਸ੍ਰੀ ਸੁੱਖੀ ਬਾਠ ਮੁੱਖ ਸੰਚਾਲਕ, ਪੰਜਾਬ ਭਵਨ ਸਰੀ, ਕੈਨੇਡਾ ਦਾ ਪਹੁੰਚਣ ਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਸੁੱਖੀ ਬਾਠ ਨੇ ਫੇਰੀ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੁਖਾਵੇਂ ਜੀਵਨ ਲਈ ਜ਼ਿੰਦਗੀ ਦਾ ਟੀਚਾ ਮਿੱਥੇ ਬਿਨ੍ਹਾਂ ਸਫ਼ਲਤਾ ਹਾਸਲ ਨਹੀਂ ਕੀਤੀ ਜਾ ਸਕਦੀ।  ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜੁਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਬਿਲਕੁਲ ਸਧਾਰਨ ਕਿਸਾਨ ਪਰਿਵਾਰ ਵਿਚੋਂ ਉੱਠ ਕੇ ਜ਼ਿੰਦਗੀ ‘ਚ ਵੱਡੀਆਂ ਮੰਜ਼ਿਲਾਂ ਤੈਅ ਕਰ ਚੁੱਕੇ ਹਨ ਅਤੇ ਕੈਨੇਡਾ ਦੇ ਕਾਰੋਬਾਰੀਆਂ ‘ਚ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਇਹ ਸਾਰਾ ਕੁੱਝ ਟੀਚਾ ਮਿੱਥ ਕੇ ਕੀਤੀ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ। ਉਹਨਾ ਨੇ ਸਰੀ ਵਿਖੇ ਕਰਵਾਈ ਗਈ ਲੇਖਕਾਂ ਦੀ ਕਾਨਫਰੰਸ ਦਾ ਵੀ ਜ਼ਿਕਰ ਕੀਤਾ, ਜਿਹੜੀ ਉਹਨਾਂ ਦੀ ਸਰਪ੍ਰਸਤੀ ਹੇਠ ਪੰਜਾਬ ਭਵਨ ਸਰੀ ਵਿਖੇ ਕਰਵਾਈ ਗਈ। ਇਸ ਮੌਕੇ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਸੁੱਖੀ ਬਾਠ ਦੇ ਸਫ਼ਲ ਜੀਵਨ ਦੀ ਚਰਚਾ ਕਰਦਿਆਂ ਉਹਨਾ ਨੂੰ ਸਫ਼ਲਤ ਕਾਰੋਬਾਰੀ ਅਤੇ ਸਮਾਜ ਸੇਵਕ ਹੋਣ ‘ਤੇ ਵਧਾਈ ਦਿੱਤੀ ਅਤੇ ਸਭਾ ਦੀਆਂ ਸਰਗਰਮੀਆਂ ਬਾਰੇ ਵਿਚਾਰ ਸਾਂਝੇ ਕੀਤੇ। ਹੁਸਨ ਲਾਲ ਜਨਰਲ ਮੈਨੇਜਰ ਜੇਸੀਟੀ ਮਿਲਜ਼ ਨੇ ਕਿਹਾ ਕਿ ਸੁੱਖੀ ਬਾਠ ਜਿਹੀ ਸਖ਼ਸ਼ੀਅਤ ਸਮਾਜ ਦਾ ਚਾਨਣ ਮੁਨਾਰਾ ਹਨ ਅਤੇ ਨੌਜਵਾਨ...

ਭਗਵਾਨ ਵਾਲਮੀਕਿ ਬ੍ਰਹਮਾਲਿਆ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਧੂਮਧਾਮ ਨਾਲ ਮਨਾਇਆ ਭਗਵਾਨ ਵਾਲਮੀਕਿ ਪ੍ਰਗਟ ਦਿਵਸ * ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵੀ ਹੋਏ ਨਤਮਸਤਕ

Image
ਫਗਵਾੜਾ 10 ਅਕਤੂਬਰ (ਧਰੁਵ ਕਲੂਚਾ) ਤ੍ਰਿਕਾਲ ਦਰਸ਼ੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਭਗਵਾਨ ਵਾਲਮੀਕਿ ਬ੍ਰਹਮਾਲਿਆ ਜਗਤ ਰਾਮ ਸੂੰਢ ਕਲੋਨੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਭਗਵਾਨ ਵਾਲਮੀਕਿ ਵੈਲਫੇਅਰ ਕਮੇਟੀ (ਰਜਿ.) ਫਗਵਾੜਾ ਵਲੋਂ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ ਝੰਡੇ ਦੀ ਰਸਮ ਉਪਰੰਤ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਕੀਰਤਨ ਮੰਡਲੀਆਂ ਵਲੋਂ ਸੁੰਦਰ ਗੁਣਗਾਨ ਕੀਤਾ ਗਿਆ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦੇ ਨਾਲ ਭਾਜਪਾ ਆਗੂ ਚੰਦਰੇਸ਼ ਕੌਲ ਵੀ ਸਨ। ਸਮੂਹ ਪਤਵੰਤਿਆਂ ਦਾ ਕਮੇਟੀ ਚੇਅਰਮੈਨ ਵਿਪਨ ਲਹੌਰੀਆ, ਪ੍ਰਧਾਨ ਬਲਬੀਰ ਕਲਿਆਣ, ਵਿਜੇ ਸੋਂਧੀ ਸਕੱਤਰ, ਅਮਿਤ ਸੋਂਧੀ ਸਲਾਹਕਾਰ, ਵਿਜੇ ਮੱਟੂ ਕੈਸ਼ੀਅਰ ਤੇ ਕਰਨ ਮੱਟੂ ਵਲੋਂ ਪਹੁੰਚਣ ਤੇ ਸਵਾਗਤ ਕੀਤਾ ਗਿਆ। ਕੇਂਦਰੀ ਮੰਤਰੀ ਅਤੇ ਹੋਰਨਾਂ ਨੇ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਅੱਗੇ ਨਤਮਸਤਕ ਹੁੰਦਿਆਂ ਅਸ਼ੀਰਵਾਦ ਪ੍ਰਾਪਤ ਕੀਤਾ। ਸੋਮ ਪ੍ਰਕਾਸ਼ ਕੈਂਥ ਨੇ ਸਮੂਹ ਹਾਜਰਨੀ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਹੱਥ ‘ਚ ਹਮੇਸ਼ਾ ਕਲਮ ਹੁੰਦੀ ਹੈ ਜੋ ਕਿ ਗਿਆਨ ਦੀ ਪ੍ਰਤੀਕ ਹੈ। ਸਾਨੂੰ ਉਹਨਾਂ ਤੋਂ ਸੇਧ ਲੈ ਕੇ ਗਿਆਨ ਪ੍ਰਾਪਤੀ ਲਈ ਯਤਨ ਕਰਨਾ ਚਾਹੀਦਾ ਹੈ ਜੋ ਕਿ ਪੜ੍ਹ-ਲਿਖ ਕੇ ਹੀ ਸੰਭਵ ਹੋ ਸਕਦਾ ਹੈ। ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਅ...

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਅੱਜ * ਭਗਵਾਨ ਵਾਲਮੀਕਿ ਬ੍ਰਹਮਾਲਿਆ ਤੋਂ ਦੁਪਿਹਰ 2 ਵਜੇ ਹੋਵੇਗਾ ਸ਼ੁੱਭ ਆਰੰਭ

Image
ਫਗਵਾੜਾ 8 ਅਕਤੂਬਰ (ਧਰੁਵ ਕਲੂਚਾ) ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 8 ਅਕਤੂਬਰ ਦਿਨ ਸ਼ਨੀਵਾਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਭਗਵਾਨ ਵਾਲਮੀਕਿ ਬ੍ਰਹਮਾਲਿਆ ਵੈਲਫੇਅਰ ਕਮੇਟੀ (ਰਜਿ.) ਜਗਤ ਰਾਮ ਸੂੰਢ ਕਲੋਨੀ ਹੁਸ਼ਿਆਰਪੁਰ ਰੋਡ ਫਗਵਾੜਾ ਦੇ ਚੇਅਰਮੈਨ ਵਿਪਨ ਲਹੌਰੀਆ, ਪ੍ਰਧਾਨ ਬਲਬੀਰ ਕਲਿਆਣ ਅਤੇ ਲੱਕੀ ਸਰਵਟਾ ਜਿਲ੍ਹਾ ਜਨਰਲ ਸਕੱਤਰ ਭਾਜਪਾ ਐਸ.ਸੀ. ਮੋਰਚਾ ਜਿਲ੍ਹਾ ਕਪੂਰਥਲਾ ਨੇ ਮੀਟਿੰਗ ਦੌਰਾਨ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਦਿੱਤੀ। ਉਹਨਾਂ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਦੁਪਿਹਰ 2 ਵਜੇ  ਭਗਵਾਨ ਵਾਲਮੀਕਿ ਬ੍ਰਹਮਾਲਿਆ ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਹੋਵੇਗਾ। ਉਹਨਾਂ ਦੱਸਿਆ ਕਿ 9 ਅਕਤੂਬਰ ਨੂੰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬ੍ਰਹਮਾਲਿਆ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਕਮੇਟੀ ਅਹੁਦੇਦਾਰਾਂ ਨੇ ਸ਼ਹਿਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ, ਇਲਾਕਾ ਨਿਵਾਸੀਆਂ ਤੇ ਸਿਆਸੀ ਸ਼ਖਸੀਅਤ ਨੂੰ ਸ਼ੋਭਾ ਯਾਤਰਾ ‘ਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਅਤੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸਮਾਗਮ ਵਿਚ ਸ਼ਾਮਲ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਜਾਵੇ। ਇਸ ਮੌਕੇ ਸਕੰਦਰ ਸੋਂਧੀ, ਵਿਜੇ ਸੋਂਧੀ ਸਕੱਤਰ, ਅਮਿਤ ਸੋਂਧੀ ਸਲਾਹਕਾਰ, ਵਿਜੇ ਮੱਟੂ ਕੈਸ਼ੀਅਰ, ਕਰਨ ਮੱਟੂ, ਵੰਸ਼ ਲਹੋਰੀਆ, ...

ਫਗਾਵਾੜਾ ਵਿਖੇ ਸ਼ੋਭਾ ਯਾਤਰਾ ਦੇ ਰੂਟ ਤੇ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਸਰਕਾਰੀ ਅਦਾਰਿਆਂ ਵਿਚ ਹੋਵੇਗੀ 3 ਵਜੇ ਤੋਂ 5 ਵਜੇ ਤੱਕ ਲੋਕਲ ਛੁੱਟੀ

Image
ਫਗਵਾੜਾ 7 ਅਕਤੂਬਰ (ਧਰੁਵ ਕਲੂਚਾ) : ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟੇਰਟ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ ਕਪੂਰਥਲਾ ਜ਼ਿਲ੍ਹੇ ਦੀ ਸਬ-ਡਵੀਜ਼ਨ ਫਗਵਾੜਾ ਵਿਖੇ 8 ਅਕਤੂਬਰ 2022 ਨੂੰ ਸ੍ਰੀ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦੇ ਦੌਰਾਨ ਸ਼ੋਭਾ ਯਾਤਰਾ ਦੇ ਰੂਟ ਤੇ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।  ਇਸ ਤੋਂ ਇਲਾਵਾ ਫ਼ਗਵਾੜਾ ਸਬ ਡਵੀਜਨ ਵਿਚ 8 ਅਕਤੂਬਰ ਨੂੰ ਬਾਅਦ ਦੁਪਿਹਰ ਫਗਵਾੜਾ ਸਬ ਡਵੀਜ਼ਨ ਦੇ ਤਹਿਤ ਆਉਂਦੇ ਸਾਰੇ ਸਰਕਾਰੀ ਅਦਾਰਿਆਂ,ਨਿਗਮਾਂ,ਬੋਰਡਾਂ,ਸਰਕਾਰੀ ਅਤੇ ਅਰਧ ਸਰਕਾਰੀ ਵਿਦਿਅਕ ਸੰਸਥਾਵਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿਚ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਲੋਕਲ ਛੁੱਟੀ ਦੇ ਹੁਕਮ ਜਾਰੀ ਕੀਤੇ ਗਏ ਹਨ।  ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ੋਭਾ ਯਾਤਰਾ ਦੌਰਾਨ ਡਿਊਟੀ ਲੱਗੀ ਹੈ ਉਨ੍ਹਾਂ ਤੇ ਇਹ ਹੁਕਮ ਲਾਗੂ ਨਹੀਂ ਹੋਣਗੇ।

गौशाला रोड शॉपकीपर एसोसिएशन की ओर से कार्यक्रम का आयोजन किया गया जिसमें सीवरेज बोर्ड के एसडीओ राजविंदर सिंह जेई सुखविंदर सिंह एवं दीपक शर्मा को सम्मानित

Image
फगवाड़ा 6 अक्टूबर (ध्रुव कलूचा) : गौशाला रोड शॉपकीपर एसोसिएशन की ओर से कार्यक्रम का आयोजन किया गया जिसमें सीवरेज बोर्ड के एसडीओ राजविंदर सिंह जेई सुखविंदर सिंह एवं दीपक शर्मा को सम्मानित किया गया। गौरतलब है कि पिछले दिनों गौशाला रोड में काफी मात्रा में गंदे पानी का जमाव हो गया था कारण  सीवरेज और नाले का रुका होना बताया जा रहा था  सीवरेज बोर्ड के अधिकारियों ने दिन-रात एक करके उसे सीवरेज जाम को खुलवाया और गंदे पानी की निकासी को सुनिश्चित किया। आज के इस कार्यक्रम में गौशाला रोड शॉपकीपर एसोसिएशन के अध्यक्ष मोहन सिंह गांधी ने अधिकारियों को सम्मानित किया उन्हें  गगनभेदी उद्घोष बोले सो निहाल के साथ सिरोपा दिया गया।और उपहार भी दिए गए। इस मौके मदन मोहन खट्टर विजय कोचर पवन कुमार सनी डांग राम लुभाया निर्मल सिंह मुकेश डांग अरविंदर सिंह   सतनाम सिंह विशाल अश्विनी मक्कड़ इंदर सिंह सचदेवा इत्यादि उपस्थित थे।