Posts

Showing posts from August, 2022

जैन स्थानक में श्रद्धा एवं भक्ति भाव के साथ मनाया पर्युष्ण महापर्व

Image
फगवाड़ा 30 अगस्त (ध्रुव कलूचा) जैन समाज की ओर से महापर्व पर्युष्ण, संवत्सरी एवं क्षमा याचना दिवस स्थानीय जैन स्थानक कटैहरा चौक में बड़ी श्रद्धा एवं भक्ति भाव के साथ मनाया गया। इस संबंधी विस्तृत जानकारी देते हुए एस.एस. जैन सभा के अध्यक्ष सतीश जैन ने बताया कि आठ दिवस तक अनन्तगढ़ सूत्र की वाचना दिल्ली से पधारे अशोक जी जैन व सुनाम से पधारे श्री हर्ष जैन ने बड़े ही अच्छे ढंग से की। 24 घण्टे नवकार महामंत्र का अखंड जाप महिलाओं एवं पुरुषों द्वारा बड़ी श्रद्धा के साथ किया गया। इस दौरान जप, तप और तपस्या की खूब लड़ी लगी रही। वर्षीतप, व्रत एकाशना आयविल की लंबी तपस्या चलती रही। संवत्सरी के पावन अवसर पर जैन समाज के समूह उपस्थित गणमान्यों ने प्रार्थना कर कहा कि यदि उन्होंने मन, वचन व काया से कोई भी गलत शब्द अथवा कार्य जाने या अन्जाने में कहा अथवा किया हो तो उसके लिए संसार की सभी जीव आत्माओं से क्षमा याचना करते हैं और सभी के लिए मंगल कामना की गई।

‘ਆਪ’ ਦੀਆਂ ਗਰੰਟੀਆਂ ਤੇ ਯਕੀਨ ਕਰਕੇ ਪੰਜਾਬ ਵਾਲੀ ਗਲਤੀ ਹਿਮਾਚਲ ਤੇ ਗੁਜਰਾਤ ਨਾ ਦੁਹਰਾਉਣ - ਲੱਕੀ ਸਰਵਟਾ * ਕਿਹਾ 350 ਕਰੋੜ ਦੀ ਗੱਡੀ ਤੋਂ ਪਹਿਲਾਂ ਗਰੰਟੀਆਂ ਤਾਂ ਪੂਰੀਆਂ ਕਰੇ ਸਰਕਾਰ

Image
ਫਗਵਾੜਾ  30  ਅਗਸਤ  (ਧਰੁਵ ਕਲੂਚਾ)  ਭਾਜਪਾ   ਐਸ . ਸੀ .  ਮੋਰਚਾ   ਜਿਲ੍ਹਾ   ਕਪੂਰਥਲਾ   ਦੇ   ਜਨਰਲ   ਸਕੱਤਰ   ਲੱਕੀ   ਸਰਵਟਾ   ਨੇ   ਹਿਮਾਚਲ   ਪ੍ਰਦੇਸ਼   ਅਤੇ   ਗੁਜਰਾਤ   ਦੇ   ਵੋਟਰਾਂ   ਨੂੰ   ਸਚੇਤ   ਕੀਤਾ   ਹੈ   ਕਿ   ਆਮ   ਆਦਮੀ   ਪਾਰਟੀ   ਦੀਆਂ   ਝੂਠੀਆਂ   ਗਰੰਟੀਆਂ   ਤੇ   ਯਕੀਨ   ਕਰਕੇ   ਪੰਜਾਬੀਆਂ   ਵਲੋਂ   ਕੀਤੀ   ਗਲਤੀ   ਨਾ   ਦੁਹਰਾਉਣ   ਨਹੀਂ   ਤਾਂ   ਅਗਲੇ   ਪੰਜ   ਸਾਲ   ਪਛਤਾਵੇ   ਤੋਂ   ਸਿਵਾ   ਕੁੱਝ   ਵੀ   ਹੱਥ   ਨਹੀਂ   ਲੱਗੇਗਾ ।  ਅੱਜ   ਇੱਥੇ   ਗੱਲਬਾਤ   ਦੌਰਾਨ   ਉਹਨਾਂ   ਮੁੱਖ   ਮੰਤਰੀ   ਭਗਵੰਤ   ਮਾਨ   ਵਲੋਂ  350  ਕਰੋੜ   ਰੁਪਏ   ਦੀ   ਮਾਲ   ਗੱਡੀ   ਖਰੀਦਣ   ਸਬੰਧੀ   ਬੀਤੇ   ਦਿਨੀਂ   ਦਿੱਤੇ   ਬਿਆਨ   ਨੂੰ   ਹਾਸੋਹੀਣਾ   ਕਰਾਰ   ਦਿੱਤਾ   ਅਤੇ   ਕਿਹਾ ...

श्रीमद्भागवत कथा के पांचवे दिन सुनाया राजा वली के उद्धार का वृतांत * ठाकुर जी को लगाये छप्पन भोग

Image
फगवाड़ा 29 अगस्त (ध्रुव कलूचा) श्री सिद्ध बाबा बालक नाथ मन्दिर शहीद रमाकांत जलोटा चौक कटैहरा बाजार फगवाड़ा में मन्दिर प्रबंधक कमेटी के चेयरमैन राजेश जलोटा राजू एवं कार्यकारी प्रधान गोपाल चोपड़ा बब्बू की देखरेख में करवाये जा रहे श्रीमद् भागवत् कथा ज्ञानयज्ञ के पांचवे दिन स्वामी रवि नन्दन शा ी जी (वृन्दावन) ने श्रद्धालुओं को कथा श्रवण करवाते हुए श्री कृष्ण द्वारा वली के उद्धार का वृतांत सुनाया तथा भगवान द्वारा कनिष्का उंगली पर गोवर्धन उठाने की कथा के पीछे के रहस्य से अवगत करवाया। मन्दिर प्रांगण में उपस्थित हजारों के जनसमूह ने बड़े ही श्रद्धा भाव से कथा को सुना। इस दौरान ठाकुर जी को छप्पन प्रकार के भोग भी लगाये गए। पांचवे दिन की पूजा कृष्ण लाल मुखीजा, उनकी धर्मपत्नी अमृत मुखीजा, सुतेश धीर व उनकी धर्मपत्नी नीलम धीर ने अपने परिवारिक सदस्यों के साथ करवाई। प्रबंधकों की ओर से मुखीजा एवं धीर परिवार को समृति चिन्ह भेंट कर सम्मानित किया गया। कथा की समाप्ति पर लंगर प्रसाद की सेवा प्रेम भाव से बरताई गई। इस अवसर पर पारस जलोटा, सनी शर्मा, राजेश कालिया, धर्मपाल निश्चल, राजकुमार जलोटा पप्पी, दर्शन भल्ल...

ਪਲੇਸਮੈਂਟ ਮੁਹਿੰਮ ਵਿੱਚ 30 ਲੜਕੇ ਲੜਕੀਆਂ ਦੀ ਨੌਕਰੀ ਲਈ ਚੋਣ

Image
ਫਗਵਾੜਾ 26 ਅਗਸਤ (ਧਰੁਵ ਕਲੂਚਾ) : ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਰੋਜ਼ਗਾਰ ਬਿਊਰੋ ਵੱਲੋਂ ਕਰਵਾਈ ਗਈ ਪਲੇਸਮੇਂਟ ਮੁਹਿੰਮ ਦੌਰਾਨ 30 ਲੜਕੇ ਲੜਕੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ ।  ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਐਸ ਪੀ ਆਂਗਰਾ ਦੀ ਅਗਵਾਈ ਹੇਠ ਫਗਵਾੜਾ ਵਿਖੇ ਚੱਲ ਰਹੇ ਐਨ ਯੂ ਐਲ ਐਮ ਟ੍ਰੇਨਿੰਗ ਸੈਂਟਰ ਵਿਖੇ ਪਲੇਸਮੇਂਟ ਡ੍ਰਾਈਵ ਵਿੱਚ 6 ਕੰਪਨੀਆਂ ਨੇ ਭਾਗ ਲਿਆ ।  ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਬਲਾਕ  ਮਿਸ਼ਨ ਮੈਨੇਜਰ  ਮੀਨਾਕਸ਼ੀ  ਗੁਪਤਾ  ਅਤੇ ਪ੍ਰਾਂਸ਼ੂਲ  ਸ਼ਰਮਾ ਨੇ ਦੱਸਿਆ ਕਿ 37 ਅਸਾਮੀਆਂ ਲਈ 17 ਲੜਕਿਆਂ ਅਤੇ 65 ਲੜਕੀਆਂ ਨੇ ਸਿਰਕਤ ਕੀਤੀ ।  ਪਲੇਸਮੇਂਟ ਅਫਸਰ ਡਾ: ਵਰੁਣ ਜੋਸ਼ੀ ਨੇ ਦੱਸਿਆ ਕਿ 6 ਕੰਪਨੀਆਂ ਵਿੱਚ ਨੌਜਵਾਨ 40 ਲੜਕੇ-ਲੜਕੀਆਂ ਨੂੰ ਸ਼ੋਰਟਲਿਸਟ ਕੀਤਾ ਗਿਆ ਅਤੇ 30 ਲੜਕੇ ਲੜਕੀਆਂ ਦੀ  ਨੌਕਰੀਆਂ  ਲਈ ਚੋਣ ਕੀਤੀ ਗਈ । 

श्री विश्वकर्मा चैरिटेबल अस्पताल ट्रस्ट ने गौशाला को भेंट की दवाएं * गऊओं में फैलेे चर्मरोग की रोकथाम में सहयोग करें लोग : बलवंत राय

Image
फगवाड़ा 26 अगस्त (ध्रुव कलूचा) श्री विश्वकर्मा चैरिटेबल अस्पताल ट्रस्ट की ओर से गायों में फैल रहे चर्मरोग की रोकथाम में सहयोग करते हुए श्री गोबिंद गौधाम गऊशाला को काफी मात्रा में रोग से संबंधित दवाएं भेंट की गई। ट्रस्ट के अध्यक्ष बलवंत राय धीमान, उप प्रधान सुरिन्द्रपाल धीमान एवं वेटरनिरी डा. जसप्रीत सिंह ने क्षेत्र के समूह समर्थ लोगों से अपील कर कहा कि गायों में चर्मरोग (एल.एस.डी.) के फैलाव को देखते हुए इसकी रोकथाम में संभव सहयोग करें। इस दौरान गौशाला समिति के प्रधान अनिल दत्त तथा वेटरनिरी अफसर मुकेश गुप्ता एवं विपन जौली ने अस्पताल ट्रस्ट का इस सहयोग के लिए आभार जताया। उन्होंने कहा कि समाज सेवी संस्थाओं तथा आम जनता के सहयोग से गौशाला की समस्त गऊओं को इस चर्मरोग से सुरक्षित रखने में सहायता मिलेगी।

ਜੋਗਿੰਦਰ ਸਿੰਘ ਮਾਨ ਨੇ ਮੇਰਾ ਸ਼ਹਿਰ-ਮੇਰਾ ਮਾਣ ਮੁਹਿਮ ਤਹਿਤ ਕੀਤਾ ਸ਼ਹਿਰ ਦੇ ਵਾਰਡ ਨੰਬਰ 2 ਦਾ ਦੌਰਾ * ਏ.ਡੀ.ਸੀ. ਨਯਨ ਜੱਸਲ ਨੇ ਅਧਿਕਾਰੀਆਂ ਨੂੰ ਦਿੱਤੇ ਜਰੂਰੀ ਨਿਰਦੇਸ਼

Image
ਫਗਵਾੜਾ  26  ਅਗਸਤ  (ਧਰੁਵ ਕਲੂਚਾ)  ਆਮ   ਆਦਮੀ   ਪਾਰਟੀ   ਹਲਕਾ   ਵਿਧਾਨਸਭਾ   ਫਗਵਾੜਾ   ਦੇ   ਇੰਚਾਰਜ   ਜੋਗਿੰਦਰ   ਸਿੰਘ   ਮਾਨ   ਨੇ   ਨਗਰ   ਨਿਗਮ   ਕਮਿਸ਼ਨਰ   ਨਯਨ   ਜੱਸਲ   ਦੇ   ਨਾਲ  ‘ ਮੇਰਾ   ਸ਼ਹਿਰ - ਮੇਰਾ   ਮਾਣ ’   ਮੁਹਿਮ   ਤਹਿਤ   ਸ਼ਹਿਰ   ਦੇ   ਵਾਰਡ   ਨੰਬਰ  2  ਦਾ   ਦੌਰਾ   ਕਰਕੇ   ਲੋੜੀਂਦੇ   ਵਿਕਾਸ   ਕਾਰਜਾਂ   ਦਾ   ਜਾਇਜਾ   ਲਿਆ ।  ਜੋਗਿੰਦਰ   ਸਿੰਘ   ਮਾਨ   ਨੇ   ਦੱਸਿਆ   ਕਿ   ਨਗਰ   ਨਿਗਮ   ਫਗਵਾੜਾ   ਦੇ   ਸਹਿਯੋਗ   ਨਾਲ   ਵਾਰਡ   ਦੇ   ਅਧੂਰੇ   ਪਏ   ਕੰਮਾਂ   ਨੂੰ   ਨੇਪਰੇ   ਚਾੜਨ   ਲਈ   ਪ੍ਰੋਗਰਾਮ   ਉਲੀਕਿਆ   ਗਿਆ   ਹੈ ।  ਉਹਨਾਂ   ਦੱਸਿਆ   ਕਿ   ਪੰਜਾਬ   ਦੀ   ਭਗਵੰਤ   ਮਾਨ   ਸਰਕਾਰ   ਸ਼ਹਿਰ   ਦੇ   ਹਰ   ਵਾਰਡ   ਦਾ   ਸੰਪੂਰਨ   ਵਿਕਾਸ   ਕਰਵਾਉਣ ...