Posts

Showing posts from April, 2021

कार्पोरेशन चुनाव से पहले ही हार मान बैठे हैं अकाली-भाजपा के धुरंधर : बुग्गा/उप्पल अब चुनाव रद्द करवाने का ढूंढ रहे बहाना : जतिन्द्र वरमानी

Image
फगवाड़ा : (ध्रुव कलूचा) शहर के पूर्व मेयर अरुण खोसला तथा अकाली दल से संबंधित पूर्व पार्षदों सहित विपक्ष के चुनिंदा नेताओं द्वारा कोविड-19 कोरोना का हवाला देकर फगवाड़ा नगर निगम चुनाव रद्द करवाने की उठाई जा रही मांग का आज ब्लाक कांग्रेस फगवाड़ा शहरी प्रधान संजीव बुग्गा व पूर्व पार्षद रामपाल उप्पल सहित कांग्रेस के पूर्व पार्षदों ने करारा जवाब देते हुए कहा कि अकाली-भाजपा वाले कार्पोरेशन चुनाव से पहले ही हार मान बैठे हैं इसीलिए अब चुनाव रद्द करवाने के बहाने ढूंढ रहे हैं। संजीव बुग्गा ने तल्ख शब्दों में कहा कि पूर्व मेयर खोसला सहित विपक्ष के पूर्व पार्षदों ने यदि अखबारी ब्यानबाजी की जगह अपने कार्यकाल के दौरान वार्डों की सुध ली होती तो उन्हें चुनाव से भागने की नौबत नहीं आती। सारा शहर गवाह है कि विधायक बलविन्द्र सिंह धालीवाल ने सभी वार्डों का विकास बिना किसी पक्षपात के करवाया इसलिए फगवाड़ा वासी अकाली-भाजपा उम्मीदवारों की जमानतें जब्त करवाने के लिये तैयार बैठे हैं। संजीव बुग्गा के साथ मौजूद रहे पूर्व पार्षदों जतिन्द्र वरमानी, मनीष प्रभाकर, बंटी वालिया, अमरजीत सिंह के अलावा अविनाश गुप्ता बाशी, र...

जिले में एक्टिव केस 900 से अधिक , लोग गंभीरता को समझे -डिप्टी कमिश्नर वैक्सीनेशन करवाने वालों को कोविड का ख़तरा न के बराबर अप्रैल तक निर्धारित विवाहों संबंधी भी दिशा निर्देश जारी

Image
कपूरथला 28 अप्रैल (ध्रुव कलूचा) : डिप्टी कमिश्नर कपूरथला श्रीमती दीप्ति उप्पल ने कहा है कि जिले में एक्टिव केस 900 से ज़्यादा हो गए हैं, लोग कोविड प्रोटोकोल की पालना यकीनी बनाए। उन्होनें कहा कि लोग महामारी की गंभीरता को समझे और दो लेयर वाला मास्क पहने। आज ज़िला निवासियों के हफ्तावारी फेसबुक् सैशन दौरान रू –ब-रू होते हुए डिप्टी कमिश्नर ने बताया कि जिले में वैक्सीन की संख्या एक लाख के करीब पहुँच गई है, क्योंकि दूर के क्षेत्रों में भी विशेष कैंप लगाऐ जा रहे हैं। उन्होनें कहा कि वैक्सीन लगवाने वाले लोगों को कोविड का ख़तरा बहुत कम है, जिस कारण 1 मई से शुरू होने वाली वैक्सीनेशन के लिए 18 साल से अधिक के लोग रजिस्ट्रेशन करवाए ।उन्होनें कहा कि आक्सीजन की उपलब्धता यकीनी बनाने के लिए ‘आक्सीजन आडिट ’ करवाया गया है और जिले में लैवल -2 की सुविधाओं में आक्सीजन उचित मात्रा में उपलब्ध है। डिप्टी कमिश्नर ने यह भी बताया कि कोविड के बढ़ते मामलों कारण विवाहों सम्बन्धित भी जारी दिशा निर्देशों अनुसार जो विवाह -शादियां 30 अप्रैल से पहले या 30 अप्रैल को शाम 6 बजे के बाद होनी निर्धारित हैं, वह कुछ शर्तों सहित समागम...

ਕਪੂਰਥਲਾ ਜਿਲ੍ਹੇ ਵਿਚ ਕੋਵਿਡ ਸਬੰਧੀ ਨਵੀਆਂ ਹਦਾਇਤਾਂ ਲਾਗੂ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫਿਊ-ਦੁਕਾਨਾਂ ਤੇ ਬਜਾਰ ਸ਼ਾਮ 5 ਵਜੇ ਬੰਦ ਹੋਣਗੇ- ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ ਨਿੱਜੀ ਅਦਾਰੇ ‘ਵਰਕ ਫਰਾਮ ਹੋਮ’ ਦੇ ਨਿਯਮ ਦੀ ਕਰਨਗੇ ਪਾਲਣਾ

Image
ਕਪੂਰਥਲਾ 27 ਅਪ੍ਰੈਲ (ਧਰੁਵ ਕਲੂਚਾ) : ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਨਵੀਆਂ ਬੰਦਿਸ਼ਾਂ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹੱਦ ਅੰਦਰ ਵੀ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 27 ਅਪ੍ਰੈਲ ਤੋਂ ਲਾਗੂ ਹੋ ਕੇ ਅਗਲੇ ਹੁਕਮਾਂ ਤੱਕ ਪ੍ਰਭਾਵ ਵਿਚ ਰਹਿਣਗੇ।   ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਮੁੜ ਤੋਂ ਤੇਜੀ ਨਾਲ ਵੱਧ ਚੁੱਕਾ ਹੈ, ਜਿਸ ਕਾਰਨ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਾਬੰਦੀਆਂ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਨਵੀਆਂ ਰੋਕਾਂ ਨੂੰ ਸਖਤੀ ਨਾਲ ਲਾਗੂ ਕਰਨ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਰੋਨਾ ਦੇ ਤੇਜੀ ਨਾਲ ਵਾਧੇ ਨੂੰ ਰੋਕਕੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।  ਜਾਰੀ ਹੁਕਮਾਂ ਅਨੁਸਾਰ ਜਿਲ੍ਹੇ ਅੰਦਰ ਸਾਰੀਆਂ ਦੁਕਾਨਾਂ/ਸ਼ਾਪਿੰਗ ਮਾਲਜ/ਮਲਟੀਪਲੈਕਸ ਰੋਜਾਨਾ ਸ਼ਾਮ 05:00 ਵਜੇ ਬੰਦ ਹੋ ਜਾਣਗੇ ਅਤੇ ਪਰ  ਹੋਮ ਡਿਲੀਵਰੀ ਰਾਤ 9:00 ਵਜੇ ਤੱਕ ਚਾਲੂ ਰਹੇਗੀ। ਉਨ੍ਹਾਂ ਕਿਹਾ ਕਿ  ਕਰਫਿਊ ਸਮਾਂ ਰੋਜ਼ਾਨਾ ਸਾਮ 06:00 ਵਜੇ ਤੋਂ ਸਵੇਰੇ 05:00 ਵਜੇ ਤੱਕ ਲਾਗੂ ਰਹੇਗਾ ਜਦਕਿ ਹਫਤਾਵਾਰੀ ਕਰਫਿਊ ਸ਼ਨੀਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। ਇਸ ਦੌਰਾਨ ਜਰੂਰੀ ਸੇਵਾਵਾਂ ਜਾਰੀ ਰਹਿਣਗੀ...

ਐਤਵਾਰ ਨੂੰ ਰਹੇਗਾ ਲਾਕਡਾਊਨ- ਕੇਵਲ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਹੀ ਖੁੱਲਣਗੀਆਂ

Image
ਕਪੂਰਥਲਾ 24 ਅਪ੍ਰੈਲ (ਧਰੁਵ ਕਲੂਚਾ) : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ 19 ਅਪ੍ਰੈਲ ਨੂੰ ਜਾਰੀ ਹੁਕਮਾਂ ਤਹਿਤ ਕੱਲ੍ਹ ਮਿਤੀ 25 ਅਪ੍ਰੈਲ ਦਿਨ ਐਤਵਾਰ ਨੂੰ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਲਾਕਡਾਊਨ ਰਹੇਗਾ। ਇਸ ਦਿਨ ਕੇਵਲ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਹੀ ਖੁੱਲ ਸਕਣਗੀਆਂ।  ਡਿਪਟੀ ਕਮਿਸ਼ਨਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਤਹਿਤ ਐਕਵਾਰ ਨੂੰ ਸਾਰੇ ਮਾਲ, ਮਾਰਕੀਟ, ਬਾਜ਼ਾਰ, ਰੈਸਟੋਰੈਂਟ ( ਸਮੇਤ ਹੋਟਲ) ਪੂਰੀ ਤਰ੍ਹਾਂ ਬੰਦ ਰਹਿਣਗੇ ਜਦਕਿ ਜ਼ਰੂਰੀ ਸੇਵਾਵਾਂ ਜਿਵੇਂ ਕਿ ਮੈਡੀਕਲ ਸਟੋਰ, ਲੈਬੋਰੇਟਰੀ, ਗਰੌਸਰੀ ਦੀਆਂ ਦੁਕਾਨਾਂ, ਐਮ.ਆਰ.ਆਈ. ਸੈਂਟਰ, ਸੀ.ਟੀ. ਸਕੈਨਾਂ ਖੁੱਲ ਸਕਣਗੀਆਂ। ਉਨ੍ਹਾਂ ਨਾਲ ਹੀ ਸਪੱਸ਼ਟ ਕਿਹਾ ਕਿ ਮਠਿਆਈਆਂ, ਬੇਕਰੀ ਆਦਿ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਪਰ ਜ਼ਰੂਰੀ ਵਸਤੂ ਦੁੱਧ ਦੀ ਸਪਲਾਈ ਘਰ—ਘਰ ਜਾ ਕੇ ਕੀਤੀ ਜਾ ਸਕੇਗੀ।  ਇਸ ਤੋਂ ਇਲਾਵਾ ਹਫਤਾਵਾਰੀ ਲੱਗਣ ਵਾਲੀਆਂ ਮਾਰਕੀਟਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਦੇ ਦੂਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਇਹ ਰੋਕਾਂ ਲਾਈਆਂ ਗਈਆਂ ਹਨ, ਜਿਸ ਕਰਕੇ ਉਹ ਇਸਦੇ ਖਤਰੇ ਕਾਰਨ ਘਰਾਂ ਵਿਚ ਹੀ ਰਹਿਣ ਨੂੰ ਤਰਜ਼ੀਹ ਦੇਣ। 

ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁਨਰਜੋਤ ਵਲੋਂ ਅਰੰਭੇ ਮਿਸ਼ਨ ਨੂੰ ਦੱਸਿਆ ਸਲਾਘਾਯੋਗ * ਡਾ. ਰਾਜਨ ਆਈ ਕੇਅਰ ਦੀਆਂ ਵਿਸ਼ਵ ਪੱਧਰੀ ਸੇਵਾਵਾਂ ਨੂੰ ਵੀ ਸਰਾਹਿਆ

Image
ਫਗਵਾੜਾ 23 ਅਪ੍ਰੈਲ (ਧਰੁਵ ਕਲੂਚਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁਨਰਜੋਤ ਵੈਲਫਅਰ ਸੁਸਾਇਟੀ ਆਰੰਭੇ ‘ਹਨੇਰੇ ਤੋਂ ਚਾਨਣ ਵੱਲ’ ਮਿਸ਼ਨ ਦੀ ਸ਼ਲਾਘਾ ਕੀਤੀ ਹੈ । ਉਹਨਾਂ ਡਾ. ਰਾਜਨ ਆਈ ਕੇਅਰ ਅੱਖਾਂ ਦਾ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੀ ਨਵੀਂ ਉਸਾਰੀ ਇਮਾਰਤ ਵਿਖੇ ਫੇਰੀ ਦੌਰਾਨ ਡਾ. ਸੀਮਾ ਰਾਜਨ ਅਤੇ ਡਾਕਟਰ ਐਸ. ਰਾਜਨ ਵਲੋਂ ਇਲਾਕੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵਰਲਡ ਕਲਾਸ ਅਤੀ ਆਧੂਨਿਕ ਸੇਵਾਵਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੁਨਰਜੋਤ ਸੁਸਾਇਟੀ ਦੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਵਲੋਂ ਡਾਕਟਰ ਰਾਜਨ ਆਈ ਕੇਅਰ ਦੇ ਨਾਲ ਸਾਂਝੇ ਤੌਰ ਤੇ ਚਲਾਇਆ ਜਾ ਰਿਹਾ ‘ਹਨੇਰੇ ਤੋਂ ਚਾਨਣ ਵੱਲ’ ਮਿਸ਼ਨ ਲੋੜਵੰਦ ਮਰੀਜ਼ਾਂ ਲਈ ਬਹੁਤ ਹੀ ਲਾਹੇਵੰਦ ਹੈ। ਕਿਉਂਕਿ ਕਿਸੇ ਨੂੰ ਅੱਖਾਂ ਦੀ ਰੌਸ਼ਨੀ ਦਾ ਤੌਹਫਾਂ ਪ੍ਰਦਾਨ ਕਰਨਾ ਮਹਾਨ ਕਾਰਜ ਹੈ । ਡਾ. ਐਸ. ਰਾਜਨ ਨੇ ਦੱਸਿਆ ਕਿ ਕੋਵਿਡ-19 ਦੇ ਚਲਦਿਆ ਸਰਕਾਰ ਵਲੋਂ ਆਈ ਕੈਂਪ ਆਯੋਜਿਤ ਕਰਨ ਦੀ ਮਨਾਹੀ ਹੋਣ ਕਰਕੇ ਬਹੁਤ ਸਾਰੇ ਚਿੱਟੇ ਮੋਤੀਏ ਦੇ ਲੋੜਵੰਦ ਮਰੀਜ਼ ਲੰਬੇ ਸਮੇਂ ਤੋਂ ਆਪਰੇਸ਼ਨਾਂ ਦੀ  ਇੰਤਜਾਰ ਕਰ ਰਹੇ ਸਨ । ਜਿਸ ਨੂੰ ਮੁੱਖ ਰੱਖਦੇ ਹੋਏ ਪੁਨਰਜੋਤ ਸੰਸਥਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਹਸਪਤਾਲ ਵਿਖੇ ਫਰੀ ਕੀਤੇ ਜਾ ਰਹੇ ਹਨ । ਇਸ ਨਾਲ  ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ । ਉਹਨਾਂ...

ਸੀ ਆਈ ਏ ਸਟਾਫ਼ ਫਗਵਾੜਾ ਦੀ ਪੁਲਿਸ ਪਾਰਟੀ ਐਸ ਆਈ ਸੁਮਿੰਦਰ ਸਿੰਘ ਅਤੇ ਏ ਐਸ ਆਈ ਪਰਮਜੀਤ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਦੋ ਨੋਜਵਾਨ ਮੋਟਰਸਾਈਕਲ ਸਵਾ

Image
ਫਗਵਾੜਾ : (ਧਰੁਵ ਕਲੂਚਾ) ਸ਼੍ਰੀਮਤੀ ਕੰਵਰਦੀਪ ਕੋਰ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋੰ ਮਾੜੇ ਅਨਸਰਾਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਸਪੈਸ਼ਲ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਐਸ ਪੀ ਸਰਬਜੀਤ ਸਿੰਘ ਬਾਹੀਆ ਸਬ ਡਬੀਜਨ ਫਗਵਾੜਾ, ਵਿਸ਼ਾਲਜੀਤ ਸਿੰਘ ਪੁਲਿਸ ਕਪਤਾਨ ਕਪੂਰਥਲਾ ਅਤੇ ਡੀ.ਐਸ.ਪੀ. ਸਰਬਜੀਤ ਰਾਏ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਊਸ਼ਾ ਰਾਣੀ ਇੰਚਾਰਜ ਸੀ ਆਈ ਏ ਸਟਾਫ਼ ਫਗਵਾੜਾ ਦੀ ਪੁਲਿਸ ਪਾਰਟੀ ਐਸ ਆਈ ਸੁਮਿੰਦਰ ਸਿੰਘ ਅਤੇ ਏ ਐਸ ਆਈ ਪਰਮਜੀਤ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਦੋ ਨੋਜਵਾਨ ਮੋਟਰਸਾਈਕਲ ਸਵਾਰ ਸੰਦੀਪ ਸਿੰਘ ਊਰਫ ਨਿੱਕਾ ਅਤੇ ਸੁੱਖਪ੍ਰੀਤ ਸਿੰਘ ਊਰਫ ਸੁੱਖ ਵਾਸੀਆਨ ਮਾਨਾਵਾਲੀ ਥਾਣਾ ਸਤਨਾਮਪੁਰਾ ਫਗਵਾੜਾ ਪਾਸੋੰ ਟੀ ਪੁਆਂਇਟ ਖੇੜਾ ਭਾਣੋਕੀ ਰੋਡ ਤੇ ਕਾਬੂ ਕਰਕੇ ਇਹਨਾਂ ਪਾਸੋ 04 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਮੁੱਕਦਮਾ ਨੰਬਰ 28 ਮਿਤੀ 18/04/2021 ਅ/ਧ 21-61-85 NDPS ACT ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਰਜ਼ ਰਜਿਸਟਰ ਕੀਤਾ ਗਿਆ। ਦੋਸ਼ੀਆਨ ਪਾਸੋੰ ਪੁਛਗਿੱਛ ਜਾਰੀ ਹੈ। ਇਹਨਾਂ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸਭਾਂਵਨਾ ਹੈ। ਇਸ ਤੋੰ ਇਲਾਵਾ ਏ ਐਸ ਆਈ ਪਰਮਜੀਤ ਸਿੰਘ ਅਤੇ ਏ ਐਸ ਆਈ ਪਰਗਟ ਸਿੰਘ ਸੀ ਆਈ ਏ ਸਟਾਫ਼ ਫਗਵਾੜਾ ਦੀਆਂ ਵੱਖ ਵੱਖ ਪੁਲਿਸ ਪਾਰਟੀਆ ਨੇ ਪਿੰਡ ਭੁਲਾਰਾਈ ਸਾਇਡ ਤੋੰ ਵੱਖ ਵੱਖ ਜਗ੍ਹਾ ਤੇ ਰੇਡ ਕਰਕੇ ਮੁਸਮੀ ਨਿਤੀਨ ਕੁਮਾਰ ਉਰਫ ਲਾਬਾ ਵਾਸੀ ਮੁੱਹਲਾ ਭਗਤਪੁਰਾ ਤੋੰ ਦੜਾ ਸੱਟਾ ਪਰਚੀ ਲਾਉੰਦਿਆ ...

नेत्र दान महा कलयान फगवाड़ा की प्रसिद्ध व्यापारी हिदोस्तान स्टील एंड टिंबर स्टोर

Image
फगवाड़ा (ध्रुव कलूचा) नेत्र दान महा कलयान फगवाड़ा की प्रसिद्ध व्यापारी हिदोस्तान स्टील एंड टिंबर स्टोर ,शेरे-ए-पंजाब टिंबर स्टोर के रविन्द्र मानखंड, रकेश मानखंड के बड़े भाई सुरिन्द्र मानखंड का गत दिनों निधन हो गया। उनके परिवार ने उनकी आंखें दान के लिये खत्री समाज वैल्फेयर सोसायटी फगवाड़ा (रजि:) के अध्यक्ष रमन नेहरा व शिव कौडा से सम्पर्क किया गया और स्व: सुरिन्द्र मानखंड जी के निधन के कुछ घंटों में जालंधर से नेत्र विशेषज्ञ डॉ-जे.एस थिंद द्वारा अपनी डाक्टरों की टीम भेज कर नेत्रदान की प्रक्रिया की गई।उन की दान की गई आंखों से दो नेत्रहीन लोगों की अंधेरी जिंदगी में रोशनी आ जोयगी। उनके बच्चे अनुराग, आशीष, सुनील, अंशुमन मानखंड ने स्व: सुरिन्द्र जी की रस्म पगडी पर बताया की हमारे (डैडी जी) पिता जी की यह इच्छा थी कि मेरी आंखें मेरे निधन के बाद दान की जाये, इस मौके पर खत्री समाज वैल्फेयर सोसायटी फगवाड़ा (रजि:) द्वारा प्रमाण पत्र व डा.थिंद हस्पताल जालंधर का नेत्रदान प्रमाण पत्र मानखंड परिवार को शोक सभा के समय खत्री समाज के अध्यक्ष रमन नेहरा, शिव कौड़ा द्वारा दिया गया उसके साथ लोकसभा सांसद सोम प्रक...

चोरों पर नकेल डालने में असफल हो रही फगवाड़ा पुलिस दिन-ब-दिन बढ़ती जा रही चोरियां रात का कर्फ्यू चोरों के लिए बना वरदान

Image
फगवाड़ा 16 अप्रैल (ध्रुव कलूचा) पिछले कई दिनों से फगवाड़ा में रात के कर्फ्यू दौरान चोरी की वारदातें बढ़ती जा रही है वही फगवाड़ा पुलिस चोरों को पकड़ने में नाकामयाब साबित हो रही हैं हाल ही में बीती रात को इलाइट सिनेमा के पास फर्स्ट एंड फायर के दफ्तर में चोरी होने की खबर मिली जहां चोर हजारों से का सामान और कुछ नगदी ले लेकर फरार हो गए। जानकारी मिलते ही मौके पर पहुंचे  थाना सिटी के एसएचओ नवदीप सिंह और उनके साथी गुरिंदर सिंह को जानकारी देते हुए फर्स्ट ग्रेड फायर के मालिक साहिल कौड़ा पुत्र शिव कौड़ा ने श्री मनोहर लाल कौड़ा अशोक कौड़ा की मौजूदगी ने बताया कि जब मेरा स्टाफ सुबह ऑफिस खोलने के लिए आया तो देखा ऑफिस के दोनों दरवाजे टूटे हुए नजर आए तो उन्होंने हमें फोन कर दिया और जब उन्होंने दफ्तर आकर देखा तो तुरंत पुलिस को सूचित किया। पुलिस की मौजूदगी में दफ्तर में देखा गया कि सारा सामान बिखरा हुआ है जिसमें एक एलसीडी, एक लैपटॉप, कंप्यूटर मॉनिटर, एक डीवीआर, एक मोबाइल फोन, एक गैस सिलेंडर, एक ड्रिल मशीन आदि समान और करीब 2600/कृपया कैश चोरी हुए पाए गए। जिसकी रिपोर्ट एसएचओ नवदीप सिंह को दे दी गई है औ...

ਲਾਇਨਜ ਕਲੱਬ ਫਗਵਾੜਾ ਸਿਟੀ ਨੇ ਮਹੀਨਾਵਾਰ ਪ੍ਰੋਜੈਕਟ ਤਹਿਤ 15 ਲੋੜਵੰਦਾਂ ਨੂੰ ਵੰਡਿਆ ਰਾਸ਼ਨ * ਵਿਸਾਖੀ ਤੇ ਨਵਰਾਤਿ੍ਰਆਂ ਨੂੰ ਸਮਰਪਿਤ ਸੀ ਪ੍ਰੋਜੈਕਟ - ਗੁਰਦੀਪ ਕੰਗ

Image
ਫਗਵਾੜਾ 16 ਅਪ੍ਰੈਲ (ਧਰੁਵ ਕਲੂਚਾ) ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਜੋਨ ਚੇਅਰਮੈਨ ਦੀ ਅਗਵਾਈ ਹੇਠ ਮਹੀਨਾਵਾਰ ਰਾਸ਼ਨ ਵੰਡ ਪ੍ਰੋਜੈਕਟ ਤਹਿਤ ਕੋਵਿਡ-19 ਸਬੰਧੀ ਹਦਾਇਤਾਂ ਨੂੰ ਮੱਦੇਨਜਰ ਰਖਦਿਆਂ 15 ਲੋੜਵੰਦ ਪਰਿਵਾਰਾਂ ਨੂੰ ਡੋਰ-ਟੂ-ਡੋਰ ਰਾਸ਼ਨ ਦੀ ਵੰਡ ਕੀਤੀ ਗਈ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਕੱਲਬ ਦਾ ਇਸ ਸਾਲ ਇਹ 30ਵਾਂ ਪ੍ਰੋਜੈਕਟ ਹੈ ਜੋ ਵਿਸਾਖੀ ਅਤੇ ਨਵਰਾਤ੍ਰਿਆਂ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਕਲੱਬ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਦੱਸਿਆ ਕਿ ਰਾਸ਼ਨ ਵੰਡ ਪ੍ਰੋਜੈਕਟ ਕਲੱਬ ਦੇ ਸਥਾਈ ਪ੍ਰੋਜੈਕਟਾਂ ਵਿਚ ਸ਼ਾਮਲ ਹੈ। ਰਾਸ਼ਨ ਵੰਡਣ ਤੋਂ ਇਲਾਵਾ ਕੋਰੋਨਾ ਦੀ ਦੂਸਰੀ ਲਹਿਰ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਮਾਸਕ ਅਤੇ ਸੈਨੀਟਾਇਜਰ ਆਦਿ ਵੰਡਣ ਵਰਗੇ ਪ੍ਰੋਜੈਕਟ ਮੁੜ ਤੋਂ ਅਮਲ ਵਿਚ ਲਿਆਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ 500 ਫੇਸ ਮਾਸਕ ਵੰਡ ਕੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਪ੍ਰਤੀ ਜਾਗਰੁਕ ਕੀਤਾ ਜਾ ਚੁੱਕਾ ਹੈ। ਇਸ ਮੌਕੇ ਕਲੱਬ ਸਕੱਤਰ ਲਾਇਨ ਅਤੁਲ ਜੈਨ, ਕੈਸ਼ੀਅਰ ਸੁਨੀਲ ਢੀਂਗਰਾ, ਲਾਇਨ ਜਸਬੀਰ ਮਾਹੀ, ਲਾਇਨ ਰਮੇਸ਼ ਸ਼ਿੰਗਾਰੀ, ਲਾਇਨ ਜੁਗਲ ਬਵੇਜਾ, ਲਾਇਨ ਸੰਜੀਵ ਲਾਂਬਾ, ਲਾਇਨ ਸੰਜੇ ਤ੍ਰੇਹਨ, ਲਾਇਨ ਆਸ਼ੂ ਮਾਰਕੰਡਾ ਆਦਿ ਹਾਜਰ ਸਨ।

कांग्रेस को कोसने वालों को फूटी आंख नहीं सुहा रहा फगवाड़ा का विकास : आशु मारकंडा * कहा : विधायक धालीवाल को बदनाम कर निकाल रहे भड़ास

Image
फगवाड़ा 16 अप्रैल (ध्रुव कलूचा) जिला कपूरथला यूथ कांग्रेस के पूर्व उप प्रधान आशु मारकंडा ने पंजाब की कैप्टन अमरेन्द्र सिंह सरकार द्वारा बुढापा पैन्शन पन्द्रह सौ रुपए प्रति महीना करने तथा महिलाओं को रोडवेज की बसों में फ्री यात्रा की सुविधा को महिलाओं के प्रति कैप्टन सरकार का विशेष सम्मान बताते हुए कहा कि कांग्रेस पार्टी की सरकार ने जनता से जो वायदे किये थे उन्हें लगभग पूरा किया जा चुका है जिसके  बल पर आगामी वर्ष में होने वाले विधानसभा चुनाव के बाद पहले से भी अधिक सीटें जीत कर कैप्टन सरकार सत्ता में शानदार वापिसी करेगी। फगवाड़ा में कांग्रेस द्वारा करवाये जा रहे विकास कार्यों पर टिप्पणी करते हुए आज यहां युवा नेता विपन ठाकुर की उपस्थिति में कहा कि कुछ लोगों को फगवाड़ा का विकास फूटी आंख नहीं सुहा रहा इसीलिए अपनी भड़ास निकालते हुए विधायक बलविन्द्र सिंह धालीवाल को बदनाम करने की कोशिश कर रहे हैं। लेकिन उनकी यह कोशिशें सफल नहीं होंगी क्योंकि शहरवासी जानते हैं कि जब से धालीवाल फगवाड़ा के विधायक बने हैं तब से हर वार्ड का संपूर्ण विकास बिना किसी पक्षपात के करवाया जा रहा है। कांग्रेस विरोधियों ...

खुल्लर व नेहरा की अगवाई में नवनियुक्त तहसीलदर हरकरम सिंह से मिला प्रतिनिधिमण्डल * फगवाड़ा में नियुक्ति का किया स्वागत

Image
फगवाड़ा 16 अप्रैल (ध्रुव कलूचा) आल इंडिया एंटी करप्शन फोरम जिला कपूरथला का एक प्रतिनिधिमण्डल फोरम के जिला कपूरथला प्रधान चन्द्रशेखर खुल्लर एवं जिला महासचिव रमन नेहरा की अगवाई में फगवाड़ा के नवनियुक्त तहसीलदार हरकरम सिंह से मिला। इस दौरान फोरम के पदाधिकारियों ने उन्हें गुलदस्ता भेंट करके अपनी शुभकामनाएं दी। प्रतिनिधिमण्डल में फोरम के जिला चेयरमैन धनपाल सिंह गांधी, कानूनी सलाहकार एडवोकेट एस.के. अग्रवाल, पी.आर.ओ. धीरज कुमार शामिल थे। खुल्लर व नेहरा ने तहसीलदार को फोरम की गतिविधियों से अवगत करवाया तथा बताया कि समाज से फैले भ्रष्टाचार को खत्म करने के लिये उनकी संस्था उल्लेखनीय कार्य कर रही है। समाज सेवा के क्षेत्र में भी फोरम सक्रिय है। जिसके अन्तर्गत जरूरतमंदों को राशन भेंट करना, जरूरतमंद परिवारों की कन्याओं के विवाह में सहयोग देना, रक्तदान शिविर लगाना और वाहन प्रदूषण चैकअप कैंप इत्यादि लगा कर वाहन चालकों को यातायात नियमों के प्रति सचेत करना इत्यादि शामिल है। तहसीलदार हरकरम सिंह ने फोरम के पदाधिकारियों द्वारा समाज सेवा में डाले जा रहे योगदान को सराहा। उन्होंने कहा कि भ्रष्टाचार के खिलाफ आव...

देसी विदेशी फल फूलों से महका माता वैष्णो देवी का दरबार एमिल के मालिक केके शर्मा पिछले 21 सालों से कर रहे फूलों व फलों की सेवा

Image
फगवाड़ा 15 अप्रैल (ध्रुव कलूचा) : 13 अप्रैल से शुरू हुए पवित्र नवरात्रों पर पवित्र श्री वैष्णो देवी की स्वर्ण युक्त प्राचीन गुफा के परिसर के साथ ही कृत्रिम गुफाओं व परिसर को देसी विदेशी फल फूलों से भव्य रूप से सजाया गया । यही नहीं भवन प्रांगण में जगह-जगह विशाल स्वागत द्वार भी बनाए गए । मां वैष्णो देवी की पवित्र व अलौकिक पिंडियों की भव्य सजावट को लेकर तैयारियां मुकम्मल हुई। यही नहीं भवन प्रांगण में जगह-जगह विशाल स्वागत द्वार भी बनाए गए, इन स्वागत द्वार में विभिन्न देवी-देवताओं की मूर्तियां सुसज्जित की गई ।                  हालांकि मां वैष्णो देवी के भवन की भव्य सजावट पारंपरिक तौर पर हर वर्ष चैत्र तथा शरदीय नवरात्रों में निरंतर की जाती है।वहीं श्राइन बोर्ड की निगरानी में नवरात्रि के उपलक्ष्य में माता श्री वैष्णो देवी में की गई फूलों की सजावट मनमोहक दृश्य पेश कर रही है। एमिल कंपनी दिल्ली के मालिक केके शर्मा श्राईन बोर्ड के सहयोग से पिछले 21 सालों से माता श्री वैष्णो देवी की पवित्र गुफा में विकास और फूलों की सजावट का कार्य करते आ रहे हैं।केके शर्...

ਬਾਬਾ ਸਾਹਿਬ ਦੀ ਸੋਚ ਅਨੁਸਾਰ ਦੱਬੇ ਕੁਚਲੇ ਲੋਕਾਂ ਦੇ ਵਿਕਾਸ ਨਾਲ ਹੀ ਦੇਸ਼ ਵਿਕਸਿਤ ਹੋਵੇਗਾ- ਧਾਲੀਵਾਲ ਨਗਰ ਨਿਗਮ ਵਿਖੇ ਪੰਜਾਬ ਸਰਕਾਰ ਵਲੋਂ ਕਰਵਾਏ ਸਮਾਗਮ ਵਿਚ ਕੀਤੀ ਸ਼ਮੂਲੀਅਤ

Image
ਫਗਵਾੜਾ 14 ਅਪ੍ਰੈਲ (ਧਰੁਵ ਕਲੂਚਾ) : ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਜੀ ਵਲੋਂ ਸੰਵਿਧਾਨ ਰਾਹੀਂ ਦਿੱਤਾ ਗਿਆ ਬਰਾਬਰੀ ਤੇ ਭਾਈਚਾਰਕ ਏਕਤਾ ਦਾ ਸੁਨੇਹਾ ਵਰਤਮਾਨ ਸਮੇਂ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ ਤਾਂ ਹੀ ਦੇਸ਼ ਦੇ ਦੱਬੇ ਕੁਚਲੇ ਲੋਕਾਂ ਦਾ ਵਿਕਾਸ ਕਰਕੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿਚ ਲਿਆਂਦਾ ਜਾ ਸਕਦਾ ਹੈ।  ਅੱਜ ਇੱਥੇ ਨਗਰ ਨਿਗਮ ਦਫਤਰ ਵਿਖੇ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਵਰਮਾ, ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਦੇ ਹੋਰਨਾਂ ਸਿਆਸੀ ਆਗੂਆਂ ਨਾਲ ਪੰਜਾਬ ਸਰਕਾਰ ਵਲੋਂ ਕਰਵਾਏ ਸਮਾਗਮ ਵਿਚ ਆਨਲਾਇਨ ਤਰੀਕੇ ਸ਼ਮੂਲੀਅਤ ਕੀਤੀ।  ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਕੇਵਲ ਅਨੁਸੂਚਿਤ ਜਾਤੀ ਭਾਈਚਾਰੇ ਦੇ ਹੀ ਨਹੀਂ ਸਗੋਂ ਸਮੂਹ ਵਰਗਾਂ ਦੇ ਮਸੀਹਾ ਹਨ ਕਿਉਂਕਿ ਉਨ੍ਹਾਂ ਜਾਤ-ਪਾਤ, ਨਸਲਾਂ ਤੋਂ ਉੱਪਰ ਉਠਕੇ ਦੇਸ਼ ਦੇ ਭਲਾਈ ਤੇ ਵਿਕਾਸ ਦੀ ਗੱਲ ਕੀਤੀ।  ਇਸ ਤੋਂ ਪਹਿਲਾਂ ਉਨ੍ਹਾਂ ਹਰਗੋਬਿੰਦ ਨਗਰ ਫਗਵਾੜਾ ਵਿਖੇ ਬਾਬਾ ਸਾਹਿਬ ਦੇ ਬੁੱਤ ’ਤੇ ਫੁੱਲ ਮਾਲਾਵਾਂ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।  ਇਸ ਮੌਕੇ ਸਰਜੀਵਨ ਲਤਾ, ਸੰਜੀਵ ਬੁੱਗਾ ਸ਼ਹਿਰੀ ਪ੍ਰਧਾਨ, ਗੁਰਦਿਆਲ ਸਿੰਘ ਭੁੱਲਾਰਾਈ ਚੇਅਰਮੈਨ ਬਲਾਕ ਸੰਮਤੀ,  ਰੇਸ਼ਮ ਕੌਰ ਉਪ ਚੇਅਰਮੈਨ, ਮੀਨਾ ਰਾਣੀ ਤੇ ਨਿਸ਼ਾ ਰਾਣੀ ਜਿਲ੍ਹਾ ਪ੍ਰੀਸ਼ਦ ਮੈਂਬਰ, ਜਗਜੀਵਨ ਲਾਲ ਉਪ ਚੇਅਰਮੈਨ ਮਾਰਕੀਟ ਕਮੇਟੀ, ਰਾ...

ਵਿਸਾਖੀ ਅਤੇ ਡਾ. ਅੰਬੇਡਕਰ ਜਯੰਤੀ ਨੂੰ ਸਮਰਪਿਤ ਅੱਖਾਂ ਦਾ ਫਰੀ ਆਪ੍ਰੇਸ਼ਨ ਕੈਂਪ 13 ਤੇ 14 ਨੂੰ * ਕੈਂਪ ਦਾ ਲਾਭ ਉਠਾਉਣ ਲੋੜਵੰਦ ਮਰੀਜ਼ - ਅਸ਼ੋਕ ਮਹਿਰਾ

Image
ਫਗਵਾੜਾ 12 ਅਪ੍ਰੈਲ (ਧਰੁਵ ਕਲੂਚਾ) ਪੁਨਰਜੋਤ ਵੈਲਫੇਅਰ ਸੁਸਾਇਟੀ ਦੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਨੇ ਦੱਸਿਆ ਕਿ ਵਿਸਾਖੀ ਅਤੇ ਡਾ. ਅੰਬੇਡਕਰ ਜਯੰਤੀ ਨੂੰ ਸਮਰਪਿਤ ਅੱਖਾਂ ਦਾ ਫਰੀ ਆਪ੍ਰੇਸ਼ਨ ਕੈਂਪ 13 ਅਤੇ 14 ਅਪ੍ਰੈਲ ਨੂੰ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਰਮੇਸ਼ ਲੁਧਿਆਣਾ, ਡਾ. ਸਰਬਜੀਤ ਰਾਜਨ ਫਗਵਾੜਾ ਅਤੇ ਡਾ. ਜੀ.ਐਸ. ਵਿਰਦੀ ਫਗਵਾੜਾ ਆਪੋ ਆਪਣੇ ਹਸਪਤਾਲ ਵਿਚ ਯੋਗ ਮਰੀਜਾਂ ਦੀ ਰਜਿਸਟ੍ਰੇਸ਼ਨ ਕਰਕੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਦੀ ਪ੍ਰਕ੍ਰਿਆ ਨੂੰ ਪੂਰਾ ਕਰਨਗੇ। ਲੋੜਵੰਦ ਮਰੀਜ ਮੋਬਾਇਲ ਨੰਬਰ 9781-705-750, 9814-151-300 ਪਰ ਵੀ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜੋ ਵੀ ਮਰੀਜ ਕੈਂਪ ਦਾ ਲਾਭ ਉਠਾਉਣਾ ਚਾਹੁੰਦੇ ਹਨ ਉਹ ਆਪਣੀ ਕੋਰੋਨਾ ਜਾਂਚ ਦੀ ਰਿਪੋਰਟ ਨਾਲ ਲੈ ਕੇ ਆਉਣ। ਇਸ ਕੈਂਪ ਨੂੰ ਕੋਵਿਡ-19 ਸਬੰਧੀ ਨਿਯਮਾਂ ਅਧੀਨ ਨੇਪਰੇ ਚਾੜ੍ਹਿਆ ਜਾਵੇਗਾ। ਇਹ ਕੈਂਪ ਸਿਰਫ ਉਹਨਾਂ ਮਰੀਜਾਂ ਦੀ ਸਹੂਲਤ ਲਈ ਹੈ ਜਿਹਨਾਂ ਦੀ ਆਰਥਕ ਹਾਲਤ ਚੰਗੀ ਨਹੀਂ ਹੈ। ਚੁਣੇ ਗਏ ਮਰੀਜਾਂ ਦੀ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਦੀ ਪ੍ਰਕ੍ਰਿਆ ਨੂੰ 18 ਅਪ੍ਰੈਲ ਤੱਕ ਪੂਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪੁਨਰਜੋਤ ਸੁਸਾਇਟੀ ਵਲੋਂ ‘ਹਨ੍ਹੇਰੇ ਤੋਂ ਚਾਨਣ ਵੱਲ’ ਅਧੀਨ ਹੁਣ ਤੱਕ 30 ਹਜਾਰ ਅੱਖਾਂ ਦੇ ਮਰੀਜਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਿਲਕੁਲ ਫਰੀ ਕਰਵਾਏ ਜਾ ਚੁੱਕੇ ਹਨ।

कीमती लाल आनंद बने श्री बाबा लाल दयाल मंदिर कमेटी फगवाड़ा के चेयरमैन

Image
फगवाड़ा : (ध्रुव कलूचा) श्री बावा लाल दयाल सेवक मंडली की ओर से श्री बावा लाल दयाल मंदिरहोशियारपुर रोड फगवाड़ा में मंदिर में  मीटिंग का आयोजन किया गया। जिसमें बैठक में सर्वसम्मति से फैसले लिए गए। इस मीटिंग में कीमती लाल आनंद की 2 साल की प्रधान की अच्छी कारगुजारी को देखकर उन्हें मंदिर कमेटी का चेयरमैन बनाया गया और विकास कौछड को प्रधान नियुक्त किया गया। कीमती लाल आनंद ने अपने 2 साल के कार्यकाल में मंदिर में अधिक से अधिक धार्मिक कार्यों का आयोजन किया और गुरु प्रेमी संगत को श्री ध्यानपुर बाबा लाल जी दरबार में सेवा करने का अवसर भी प्रदान किया उनके कार्यकाल में मंदिर का एक-एक पैसा धार्मिक कार्यों के इलावा मंदिर कमेटी में जमा करवाया। श्री कीमती लाल लाल आनंद ने बताया कि उनका उद्देश्य गुरु सेवकों को धर्म प्रचार में ज्यादा से ज्यादा श्री बावा लाल दयाल महाराज जी के चरणों में उनकी सेवा में जोड़ना है श्री बावा लाल दयाल जी सभी की मनोकामना पूर्ण करते हैं। मौके पर मंदिर परिसर में संकीर्तन भी किया गया। इस मौके पर  चेयरमैन कीमती लाल आनंद ,अमर मल्होत्रा, बसंत कोछड़ ,  सतीश भाटिया, सुरेंद्र व...

कोरोना काल में भी नगर निगम रेहड़ी, फड़ी वालों से धक्के से कर रहा वसूली-भाजयुमों -यदि निगम ने इस धक्केशाही को न रोका तो भाजयुमों रेहड़ी वालों को साथ लेकर करेगा रोष प्रदर्शन-नितिन चढ्ढा

Image
फगवाड़ा 8 अप्रैल (ध्रुव कलूचा) भारतीय जनता युवा मोर्चा के महा मंत्री नितिन चढ्ढा ने फगवाड़ा नगर निगम प्रशासन पर गरीब रेहड़ी,फड़ी वालों से जब्री वसूली करने के आरोप लगाए है। उन्होंने कहा कि एक तरफ कोरोना काल चल रहा है व लोगो के काम काज ठप्प पड़े है। गरीब आदमी को रोटी रोजी के लाले पड़े है। पर फगवाड़ा नगर निगम मुलाजिम प्रत्येक रेहड़ी,फड़ी व खोखे वालों से 700 रुपए से लेकर 1000 रुपए प्रति महीने के हिसाब से वसूली कर रहे है। जबकि उन्होंने फीस देकर बकायदा वार्षिक लाईसैंस भी बनवा रखे है। यदि मजबूर लोग तंगी से परेशान होकर इनकार करते है तो निगम कर्मी उनका समान उठा कर ले जाते है। उन्होंने शक प्रकट किया कि वसूली वाले तो कई लोगो को रसीद तक नहीं देते है। नितिन चढ्ढा ने कहा कि कोरोना के दौरान पंजाब सरकार ने इनके गुजर बसर के लिए कोई योजना नही बनाई , न ही कोई सहायता दी है। उल्टे निगम मुलाजिमों को इनके पीछे वसूली के लिए लगा दिए। दूसरी तरफ केंद्र सरकार है जिसने कोरोना दौरान गरीब लोगो की फ्री गेंहू,दाल व छोले दिए, काम काज को सैट करने के लिए 10-10 हजार रुपए का कर्ज दिया। पर प्रदेश सरकार के पास उनको लूटने तथा...

ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕ ਜਲਦ ਵੈਕਸੀਨ ਲਗਵਾਉਣ –ਧਾਲੀਵਾਲ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵੈਕਸੀਨ ਲਗਾਉਣ ਦੇ ਕੈਂਪਾਂ ਦੀ ਸ਼ੁਰੂਆਤ

Image
ਫਗਵਾੜਾ 8 ਅਪ੍ਰੈਲ (ਧਰੁਵ ਕਲੂਚਾ) : ਫਗਵਾੜਾ ਤੋਂ ਵਿਧਾਇਕ ਸ ਬਲਵਿੰਦਰ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਜਲਦ ਤੋਂ ਜਲਦ ਵੈਕਸੀਨ ਲਗਵਾਉਣ ਤਾਂ ਜੋ ਇਸਦੇ ਫੈਲਾਅ ਨੂੰ ਰੋਕਿਆ ਜਾ ਸਕੇ। ਅੱਜ ਇੱਥੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵੈਕਸੀਨੇਸ਼ਨ ਕੈਂਪਾਂ ਦੀ ਸ਼ੁਰੂਆਤ ਮੌਕੇ ਕਿਹਾ ਕਿ ਪੰਜਾਬ ਸਰਕਾਰ ਵਲੋਂ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਕਰੋਨਾ ਦੀ ਵੈਕਸੀਨ ਬਿਲਕੁਲ ਮੁਫਤ ਲਗਾਈ ਜਾ ਰਹੀ ਹੈ ਅਤੇ ਹੁਣ ਲੋਕਾਂ ਦੀ ਸਹੂਲਤ ਲਈ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਉਹ ਖੁਦ ਅਤੇ ਉਨਾਂ ਦਾ ਪਰਿਵਾਰ ਵੀ ਵੈਕਸੀਨ ਲਗਵਾ ਚੁੱਕੇ ਹਨ ਅਤੇ ਇਸਦਾ ਸਰੀਰ ਉੱਪਰ ਕਿਸੇ ਤਰ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਜਿਸ ਕਰਕੇ ਲੋਕ ਤੁਰੰਤ ਵੈਕਸੀਨ ਲਗਵਾਉਣ। ਇਸ ਮੌਕੇ ਸੰਜੀਵ ਬੁੱਗਾ ਪ੍ਰਧਾਨ ਸ਼ਹਿਰੀ ਕਾਂਗਰਸ,ਵਿਨੋਦ ਵਰਮਾਨੀ,ਡਾ.ਰਾਕੇਸ਼ ਅਗਰਵਾਲ,ਜਤਿੰਦਰ ਵਰਮਾਨੀ ਅਤੇ ਸੀਤਾ ਦੇਵੀ ਸਾਬਕਾ ਐਮ.ਸੀ,ਬੋਬੀ ਵੋਹਰਾ,ਸੁਦਰਸ਼ਨ ਬਿਹਲ,ਪ੍ਰੇਮ ਸਰੋਵਾ,ਇੰਸ.ਬਿਕਰਮ ਸਿੰਘ ਅਤੇ ਅਸ਼ੋਕ ਕੁਮਾਰ ਵੀ ਹਾਜ਼ਰ ਸਨ। 

ਲਾਇਨਜ ਕਲੱਬ ਫਗਵਾੜਾ ਸਿਟੀ ਨੇ ਫੇਸ ਮਾਸਕ ਵੰਡ ਕੇ ਕੋਵਿਡ-19 ਪ੍ਰਤੀ ਲੋਕਾਂ ਨੂੰ ਕੀਤਾ ਸਚੇਤ * ਕੋਰੋਨਾ ਦੀ ਦੂਸਰੀ ਲਹਿਰ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ - ਗੁਰਦੀਪ ਕੰਗ

Image
ਫਗਵਾੜਾ 8 ਅਪ੍ਰੈਲ (ਧਰੁਵ ਕਲੂਚਾ) ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਅੱਜ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਨਿਉ ਮੰਡੀ ਰੋਡ ਵਿਖੇ ਫੇਸ ਮਾਸਕ ਵੰਡ ਕੇ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਪ੍ਰਤੀ ਸਚੇਤ ਕੀਤਾ ਗਿਆ। ਇਸ ਮੌਕੇ ਲਾਇਨਜ ਕਲੱਬ 321-ਡੀ ਦੇ ਡਿਸਟ੍ਰਿਕਟ ਵਾਈਜ ਗਵਰਨਰ-1 ਲਾਇਨ ਜੀ.ਐਸ. ਸੇਠੀ ਅਤੇ ਦਵਿੰਦਰ ਪਾਲ ਅਰੋੜਾ ਵਾਈਸ ਡਿਸਟ੍ਰਿਕਟ ਗਵਰਨਰ-2 ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦੇ ਨਾਲ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ, ਲਾਇਨ ਐਸ.ਪੀ. ਸੌਂਧੀ, ਲਾਇਨ ਮਹਾਵੀਰ ਸਿੰਘ, ਲਾਇਨ ਕੁਲਵਿੰਦਰ ਸਿੰਘ ਸਿੱਧੂ ਅਤੇ ਲਾਇਨ ਜਨਕ ਸਿੰਘ ਵੀ ਸਨ। ਡਿਸਟ੍ਰਿਕਟ ਗਵਰਨਰ-1 ਜੀ.ਐਸ. ਸੇਠੀ ਅਤੇ ਡਿਸਟ੍ਰਿਕਟ ਗਵਰਨਰ-2 ਲਾਇਨ ਦਵਿੰਦਰ ਪਾਲ ਅਰੋੜਾ ਨੇ ਫੇਸ ਮਾਸਕ ਵੰਡਣ ਦੀ ਮੁਹਿਮ ਦਾ ਸ਼ੁੱਭ ਆਰੰਭ ਕਰਵਾਇਆ ਅਤੇ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਕਲੱਬ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਅੱਜ ਕਰੀਬ 500 ਫੇਸ ਮਾਸਕ ਵੰਡੇ ਗਏ ਹਨ। ਮਾਸਕ ਵੰਡਣ ਦਾ ਮਕਸਦ ਆਮ ਲੋਕਾਂ ਨੂੰ ਕੋਵਿਡ-19 ਦੀ ਦੂਸਰੀ ਲਹਿਰ ਪ੍ਰਤੀ ਜਾਗਰੁਕ ਕਰਨਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਦੌਰਾਨ ਫਗਵਾੜਾ ਸਬ-ਡਵੀਜਨ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਉਹਨਾਂ ਜਿੱਥੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਤੁਰੰਤ ਵੈਕਸਿਨ ਲਗਵਾਉਣ ਦੀ ਅਪੀਲ ਕੀਤੀ...

लायंस क्लब फगवाड़ा सिटी को मिला इलैवन स्टार सौ फीसदी एक्टिव क्लब का टैग * एमडी-321 मल्टीपल कौंसिल द्वारा जारी प्रशंसा पत्र भी सौंपा * क्लब को सफलता की और ऊंचाईं पर पहुंचाया जाएगा : गुरदीप कंग

Image
फगवाड़ा 7 अप्रैल (ध्रुव कलूचा) लायंस क्लब फगवाड़ा सिटी की एक बैठक होटल  अंबेसडर में आयोजित की गई। क्लब के चार्टर प्रधान लायन गुरदीप सिंह कंग जोन चेयरमैन 321-डी की अगवाई में आयोजित बैठक में बतौर मुख्य अतिथि लायंस क्लब 321-डी के डिस्ट्रिक्ट गवर्नर लायन हरदीप सिंह खडक़ा शामिल हुए। उनके साथ बतौर मुख्य अतिथि डिस्ट्रिक्ट पी.आर.ओ. तरलोक सिंह भमरा, लायन तेजपाल सिंह व लायन हर्ष मक्कड़ उपस्थित रहे। बैठक के दौरान क्लब सचिव लायन अतुल जैन ने क्लब की ओर से पिछले समय के दौरान किये गए समाज सेवी कार्यों से मुख्य अतिथि व गणमान्यों को अवगत करवाया। इस दौरान डिस्ट्रिक्ट गवर्नर लायन हरदीप सिंह खडक़ा ने क्लब द्वारा समाज सेवा में डाले जा रहे योगदान की प्रशंसा करते हुए लायंस क्लब फगवाड़ा सिटी को इलैवन स्टार सौ फीसदी एक्टिव क्लब का टैग देते हुए क्लब मैंबरों को पिन लगा कर सम्मानित किया। उन्होंने कहा कि लायन गुरदीप सिंह कंग की अगवाई में बहुत कम समय में यह संस्था अग्रणी क्लबों की श्रेणी में खड़ी हो गई है जो सराहनीय है। उन्होंने क्लब को एमडी-321 मल्टीपल कौंसिल द्वारा जारी प्रशंसा पत्र भी सौंपा। लायन गुरदीप सिंह क...

ਫਗਵਾੜਾ ਪੁਲਿਸ ਨੇ ਵਜੀਦੋਵਾਲ ਲਿੰਕ ਰੋਡ ਤੇ ਨੋਜਵਾਨ ਪਾਸੋੰ 300 ਨਸ਼ੀਲੇ ਟੀਕੇ ਬਰਾਮਦ

Image
ਫਗਵਾੜਾ : (ਧਰੁਵ ਕਲੂਚਾ) ਮਾਣਯੋਗ ਸ੍ਰੀਮਤੀ ਕਵੰਰਦੀਪ ਕੌਰ (ਆਈ.ਪੀ.ਐਸ.) ਐਸ.ਐਸ.ਪੀ. ਕਪੂਰਥਲਾ ਜੀ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਵਿਸ਼ਾਲਜੀਤ ਸਿੰਘ ਐਸ.ਪੀ. (ਡੀ) ਅਤੇ ਸ੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਸਾਹਿਬ ਫਗਵਾੜਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਪਰਮਜੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਸ੍ਰੀ ਸਰਬਜੀਤ ਰਾਏ ਡੀ.ਐਸ.ਪੀ. (ਡੀ) ਕਪੂਰਥਲਾ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਊਸ਼ਾ ਰਾਣੀ ਇੰਚਾਰਜ ਸੀ.ਆਈ.ਏ. ਸਟਾਫ ਫਗਵਾੜਾ ਅਤੇ ਐਸ.ਐਚ.ਓ. ਸਦਰ ਸ੍ਰੀ ਸੰਜੀਵ ਕੁਮਾਰ ਵਲੋਂ ਬਣਾਈ ਸਾਂਝੀ ਟੀਮ ਜਿਸ ਵਿਚ ਐਸ.ਆਈ. ਸੁਮਿੰਦਰ ਸਿੰਘ ਭੱਟੀ, ਐਸ.ਆਈ. ਸੁੱਚਾ ਸਿੰਘ ਅਤੇ ਏ.ਐਸ.ਆਈ. ਪਰਮਜੀਤ ਸਿੰਘ ਤੇ ਹੋਰ ਪੁਲਿਸ ਪਾਰਟੀ ਸ਼ਾਮਲ ਸੀ ਜੋ ਦੋਰਾਨੇ ਗਸ਼ਤ ਮੁਹੱਲਾ ਗੌਂਸਪੁਰ ਤੋਂ ਵਜੀਦੋਵਾਲ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਐਫ.ਸੀ.ਆਈ. ਗੋਦਾਮ ਵਜੀਦੋਵਾਲ ਲਿੰਕ ਰੋਡ ਪਰ ਪੁੱਜੀ ਤਾਂ ਅੱਗੋਂ ਇਕ ਸਕੂਟਰੀ ਜੁਪੀਟਰ ਬਿਨਾ ਨੰਬਰੀ ਰੰਗ ਗਰੇ ਪਰ ਸਵਾਰ ਹੋ ਕੇ ਇਕ ਮੋਨਾ ਨੌਜਵਾਨ ਅਤੇ ਉਸਦੇ ਪਿੱਛੇ ਬੈਠੀ ਇਕ ਔਰਤ ਜੋ ਵਜੀਦੋਵਾਲ ਤਰਫੋਂ ਆ ਰਹੇ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟਰੀ ਨੂੰ ਪਿਛਾਂਹ ਨੂੰ ਮੋੜਨ ਲੱਗੇ ਤਾਂ ਸਕੂਟਰੀ ਸਲਿਪ ਹੋਣ ਕਰਕੇ ਡਿਗ ਪਈ ਤਾਂ ਸਕੂਟਰੀ ਸਵਾਰ ਨੌਜਵਾਨ ਦੇ ਪੈਰਾਂ ਵਿਚ ਰੱਖਿਆ ਵਜਨਦਾਰ ਲਿਫਾਫਾ ਅਤੇ ਔਰਤ ਦੇ ਹੱਥਾਂ ਵਿਚ ਫੜ...

ਕੋਵਿਡ ਰੋਕੋ ਤੀਬਰ ਮੁੰਹਿਮ ਤਹਿਤ ਵਾਰਡ ਨੰਬਰ 41 ਵਿਖੇ ਲਗਾਇਆ ਗਿਆ ਟੀਕਾਕਰਨ ਕੈਂਪ ਕੋਵਿਡ ਵਿਰੁੱਧ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਹਿੱਤ ਚਲਾਈ ਇਹ ਮੁਹਿੰਮ ; ਡਾ ਕਮਲ ਕਿਸ਼ੋਰ

Image
ਫਗਵਾੜਾ (ਧਰੁਵ ਕਲੂਚਾ) : ਸਿਵਲ ਸਰਜਨ ਕਪੂਰਥਲਾ ਡਾ ਸੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਨੇ ਕਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ ਮਿਸ਼ਨ ਫਤਿਹ ਦੀ ਪ੍ਰਾਪਤੀ ਲਈ ਕੋਵਿਡ ਰੋਕੋ ਤੀਬਰ ਟੀਕਾਕਰਨ ਮੁੰਹਿਮ ਛੇੜ ਦਿੱਤੀ ਹੈ ਅਤੇ ੲਿਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਦੀ ਯੋਗ ਅਗਵਾਈ ਹੇਠ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਵਾਰਡ ਨੰਬਰ 41 ਮੁੱਹਲਾ ਭਗਤਪੁਰਾ ਵਿੱਖੇ ਸਿਹਤ ਕਰਮਚਾਰੀ ਵਲੋਂ ਸਮਾਜ ਸੇਵੀ ਡਾ ਰਮਨ ਸ਼ਰਮਾ ਦੀ ਸੁੱਚਜੀ ਦੇਖਰੇਖ ਹੇਠ ਕੋਵਿਡ ਰੋਕੋ ਤੀਬਰ ਟੀਕਾਕਰਨ ਕੈਂਪ ਲਗਾਇਆ ਗਿਆ ੲਿਸ ਸਬੰਧੀ ਡਾ ਕਮਲ ਕਿਸ਼ੋਰ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕੀਤੀਆ ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਗਰੂਕ ਕਰਨ ਲਈ ੲਿੱਕ ਵਿਆਪਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕੋਵਿਡ ਵਿਰੁੱਧ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਹਿੱਤ ਚਲਾੲੀ ਇਹ ਮੁਹਿੰਮ ਹੁਣ ਲੋਕਾ ਨੂੰ ਟੀਕਾਕਰਨ ਲੲੀ ਪ੍ਰੇਰਿਤ ਕਰਨ ਵਿੱਚ ਸਿਲਸਿਲੇਵਾਰ ਢੰਗ ਨਾਲ ਅੱਗੇ ਵੱਧ ਰਹੀ ਹੈ ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦਾ ਦੌਰਾ ਕਰ ਰਹੀਆ ਹਨ ਅਤੇ ਉੱਥੇ ਦੇ ਆਮ ਲੋਕਾਂ ਨੂੰ ਕੋਵਿਡ ਟੀਕਾਕਰਨ ਪ੍ਰਤੀ ਜਾਗਰੂਕ ਕੀਤਾ ਜਾ ਰ...

खत्री समाज वैल्फेयर सोसायटी की प्रेरणा से मनखंड परिवार ने स्व. सुरिन्द्र कुमार की आंखें दान की * रमन नेहरा ने मनखंड परिवार से शोक प्रकट कर प्रयास को बताया सराहनीय

Image
फगवाड़ा 5 अप्रैल (ध्रुव कलूचा) खत्री समाज वैल्फेयर सोसायटी फगवाड़ा रजि. की प्रेरणा से पूर्व पार्षद अनुराग मनखंड के पिता श्री सुरिन्द्र कुमार के निधन के बाद परिवार की ओर से उनकी आंखे दान की गई। सोसायटी के अध्यक्ष रमन नेहरा के प्रयास से नेत्र विशेषज्ञ डा. थिंद ने जालंधर से आकर स्व. सुरिन्द्र कुमार मनखंड के नेत्रदान की प्रक्रिया को पूरा किया। रमन नेहरा ने मनखंड परिवार से इस शोक की घड़ी में अपनी संवेदना प्रकट कर कहा कि नेत्रदान महादान है जिसमें आहुति डालकर मनखंड परिवार ने बहुत ही सराहनीय काम किया है। उन्होंने कहा कि सभी को मनखंड परिवार से प्रेरणा लेनी चाहिए। एक व्यक्ति द्वारा दान की गई आंखें दो नेत्रहीनों को आंखों की रौशनी प्रदान कर सकती हैं। इस अवसर पर समूह मनखंड परिवार एवं खत्री समाज वैल्फेयर सोसायटी के पदाधिकारी एवं सदस्यगण उपस्थित थे।

ਮੁਫਤ ਬੱਸ ਸਫਰ ਦੀ ਸਹੂਲਤ ਤਹਿਤ ਔਰਤਾਂ ਨੂੰ ਨਿਰਵਿਘਨ ਲਾਭ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ-ਡਿਪਟੀ ਕਮਿਸ਼ਨਰ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਬਲਾਕ ਪੱਧਰ ਦੇ ਅਧਿਕਾਰੀ ਸ਼ਿਕਾਇਤ ਨਿਵਾਰਨ ਅਥਾਰਟੀ ਵਜੋਂ ਅਧਿਕਾਰਤ

Image
ਕਪੂਰਥਲਾ 3 ਅਪ੍ਰੈਲ (ਧਰੁਵ ਕਲੂਚਾ) : ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦਾ ਨਿਰਵਿਘਨ  ਲਾਭ ਦੇਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਰੋਜ਼ਾਨਾ ਦੇ ਕੰਮਕਾਜ ਲਈ ਆਉਣ-ਜਾਣ ਵਾਲੀਆਂ ਔਰਤਾਂ, ਵਿਦਿਆਰਥਣਾਂ, ਨੌਕਰੀਪੇਸ਼ਾ ਮਹਿਲਾਵਾਂ ਨੂੰ ਮੁਫਤ ਸਫਰ ਦਾ ਲਾਭ ਲੈਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।  ਉਨ੍ਹਾਂ ਦੱਸਿਆ ਕਿ  ਮੁਫਤ ਸਫਰ ਵਿਚ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਲਈ ਸ਼ਿਕਾਇਤ ਨਿਵਾਰਨ ਅਥਾਰਟੀ ਵਜੋਂ ਪੰਜਾਬ ਸਰਕਾਰ ਨੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਬਲਾਕ ਪੱਧਰੀ ਅਧਿਕਾਰੀਆਂ ਨੂੰ ਅਧਿਕਾਰਤ ਕੀਤਾ ਹੈ। ਇਸ ਤੋਂ ਇਲਾਵਾ 181 ਹੈਲਪਲਾਇਨ ਉੱਪਰ ਵੀ ਔਰਤਾਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ।  ਡਿਪਟੀ ਕਮਿਸ਼ਨਰ ਵਲੋਂ ਇਸ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਬਣਾਈਆਂ ਗਈਆਂ ਟੀਮਾਂ ਜਿਸਦੀ ਅਗਵਾਈ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਸਨੇਹ ਲਤਾ ਤੇ ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਸ੍ਰੀਮਤੀ ਬਿੱਟੀ ਮਨਚੰਦਾ ਵਲੋਂ ਜਿਲ੍ਹੇ ਦੇ ਵੱਖ-ਵੱਖ ਬੱਸ ਅਡਿਆਂ ਉੱਪਰ ਮਹਿਲਾਵਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਮੁਫਤ ਸਫਰ ਵਿਚ ਕਿਸੇ ਵੀ ਕਿਸਮ  ਦੀ ਦਿੱਕਤ ਬਾਰੇ ਜਾਣਕਾਰੀ ਲਈ ਜਾ ਰਹੀ ਹੈ।  ਉਨ੍ਹਾਂ ਵਲੋਂ ਵਿਸ਼ੇਸ਼ ਤੌਰ ’ਤੇ ਪਿੰਡਾਂ ਦੀਆਂ ਔਰਤਾਂ ਜੋ ਕਿ ਵਿੱਤੀ ਕੰਮਕਾਜ ਤੇ ਸਵੈ ਰੁਜ਼ਗਾਰ ਲਈ ਰੋਜ਼ਾਨਾ ਸਫਰ ਕਰ...