Posts

Showing posts from May, 2021

ਡੀ.ਸੀ. ਕਪੂਰਥਲਾ ਮੈਡਮ ਦੀਪਤੀ ਉੱਪਲ ਨੇ ਜਿਲ੍ਹੇ ਚ ਕੀਤੇ ਨਵੇੰ ਆਦੇਸ਼ ਜਾਰੀ

Image
ਕਪੂਰਥਲਾ : (ਧਰੁਵ ਕਲੂਚਾ) ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਵਲੋੰ ਜਾਰੀ ਹੁਕਮਾਂ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਦੁਕਾਨਾਂ ਖੋਲਣ ਲਈ ਨਵਾਂ ਸਮਾਂ ਸਾਰਣੀ ਜਾਰੀ ਕੀਤੀ ਹੈ। ਨਵੇੰ ਹੁਕਮ 25 ਮਈ ਤੋੰ 31 ਮਈ ਤੱਕ ਲਾਗੂ ਰਹਿਣਗੇ। ਇਸ ਤੋੰ ਇਲਾਵਾ ਸਬਜ਼ੀ ਤੇ ਫਰੂਟ ਦੀਆ ਦੁਕਾਨਾਂ 8 ਵਜੇ ਤੋੰ ਦੁਪਹਿਰ 2 ਵਜੇ ਤਕ ਖੁੱਲਣਗੀਆਂ। ਓਪਰ ਦਿੱਤੀਆਂ ਦੁਕਾਨਾਂ ਤੋੰ ਇਲਾਵਾ ਬਾਕੀ ਦੁਕਾਨਾਂ ਸੋਮਵਾਰ ਤੋੰ ਸ਼ੁੱਕਰਵਾਰ ਕੇਵਲ 9 ਵਜੇ ਤੋੰ ਸ਼ਾਮ 5 ਵਜੇ ਤੱਕ ਖੁੱਲਣਗੀਆ। ਸਬਜ਼ੀ, ਫਰੂਟ ਮੰਡੀ ਫਗਵਾੜਾ ਸਵੇਰੇ 6 ਵਜੇ ਤੋੰ ਦੁਪਹਿਰ 12 ਵਜੇ ਤੱਕ ਖੁੱਲਣਗੀਆਂ।

ਕਿੱਥੇ ਕਿੱਥੇ ਰਹੇਗੀ ਬਿਜਲੀ ਬੰਦ

Image
ਫਗਵਾੜਾ (ਧਰੁਵ ਕਲੂਚਾ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਹਾਇਕ ਕਾਰਜਕਾਰੀ ਇੰਜੀਨੀਅਰ ਟੈਕਨੀਕਲ -1 ਸ਼ਹਿਰੀ ਸ/ਡਾ ਪੀ ਅੈਲ ਪੀ ਸੀ ਅੈਲ ਫਗਵਾੜਾ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਮਿਤੀ 23 / 5 / 21 ਦਿਨ ਅੈਤਵਾਰ ਨੂੰ ਦੁਪਹਿਰ 12 ਵਜੇ ਤੋਂ ਲੈਕੇ 2 ਵਜੇ ਤੱਕ 66 ਕੇ ਵੀ ਸਬ ਸਟੇਸ਼ਨ ਜੀ ਟੀ ਰੋਡ ਤੇ ਜ਼ਰੂਰੀ ਮੁਰੰਮਤ ਕਾਰਣ ਹੇਠ ਲਿਖੇ ੲਿਲਾਕਿਆ ਇੰਡਸਟਰੀ ਏਰੀਆ , ਮਾਡਲ ਟਾਊਨ , ਅਰਬਨ ਅਸਟੇਟ , ਚਾਚੋਕੀ , ਚਾਚੋਕੀ ਕਲੋਨੀ , ਮਨੋਹਰ ਕਲੋਨੀ , ਸੰਤ ਨਗਰ , ਗੂਰੁ ਨਾਨਕ ਪੂਰਾ , ਨਹਿਰੂ ਨਗਰ , ਖੇੜਾ ਰੋਡ , ਰੇਲਵੇ ਰੋਡ , ਪ੍ਰੇਮ ਨਗਰ , ਗੋਬਿੰਦ ਪੂਰਾ , ਬੰਸਤ ਨਗਰ , ਝਾਪੜ੍ਹ ਕਲੋਨੀ , ਨੰਗਲ ਪਿੰਡ , ਖੇੜਾ ਪਿੰਡ , ਪਿੰਡ ਮੋਲੀ , ਪਿੰਡ ਪੰਡਵਾ , ਪਿੰਡ ਨਿਹਾਲਗੜ੍ਹ, ਪਿੰਡ ਠਕਰਕੀ, ਪਿੰਡ ਭਾਣੋਕੀ, ਪਿੰਡ ਜਗਤਪੁਰ ਜੱਟਾਂ, ਆਦਿ ਦੀ ਬਿਜਲੀ ਬੰਦ ਰਹੇਗੀ।

फगवाड़ा में बाजार खोलने के मौजूदा समय को लेकर दुकानदारों ने जताया रोष * कहा : जालंधर की तरह नौ से तीन का हो बाजारों का समय

Image
फगवाड़ा 20 मई (ध्रुव कलूचा) फगवाड़ा के दुकानदारों ने जिलाधीश कपूरथला से बाजारों का समय जालंधर की तर्ज पर प्रात: 9 बजे से बाद दोपहर 3 बजे तक करने की मांग की है। आज यहां वार्तालाप के दौरान फगवाड़ा के प्रमुख बाजारों के दुकानदारों राजेश अरोड़ा, ऋषभ अरोड़ा, दविन्द्र बिल्ला, सुभाष क्वात्रा, सनी ग्रोवर एवं संजीव अरोड़ा ने कहा कि 16 मई से फगवाड़ा के बाजार खोलने का जो समय सुबह 8 से दोपहर 1 बजे तक किया गया है वह बिल्कुल भी उचित नहीं है जिसे लेकर दुकानदारों में भारी रोष है। राजेश अरोड़ा ने कहा कि इतनी सुबह ब्रैड, दूध, फल, सब्जी इत्यादि की दुकानों पर तो लोग आते हैं लेकिन अन्य जरूरी समान की खरीददारी के लिए कोई भी सुबह सवेरे घर से नहीं निकलता। दविन्द्र बिल्ला एवं सुभाष क्वात्रा ने भी रोष भरे लहजे में कहा कि जब तक ग्राहक आना शुरु करते हैं तो समान समेटने का समय हो जाता है। जिसके बाद दोपहर एक बजे बाजार बंद करने का आदेश होता है। सनी ग्रोवर तथा संजीव अरोड़ा ने भी मौजूदा बाजार खुलने के समय को गलत बताया और कहा कि या तो बाजार खोलने का समय प्रात: नौ बजे से बाद दोपहर तीन बजे तक किया जाए वरना पूर्ण लाकडाऊन ही ...

ਵਿਧਾਇਕ ਧਾਲੀਵਾਲ ਵਲੋਂ ‘ਕਰੋਨਾ ਮੁਕਤ ਪਿੰਡ’ ਮੁਹਿੰਮ ਦਾ ਜਾਇਜ਼ਾ ਅਧਿਕਾਰੀਆਂ ਤੇ ਸਰਪੰਚਾਂ ਨਾਲ ਮੀਟਿੰਗ

Image
ਫਗਵਾੜਾ 20 ਮਈ (ਧਰੁਵ ਕਲੂਚਾ) : ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਵਲੋਂ ਅੱਜ ‘ਕਰੋਨਾ ਮੁਕਤ ਪਿੰਡ’ ਮੁਹਿੰਮ ਤਹਿਤ ਅਧਿਕਾਰੀਆਂ ਤੇ ਸਰਪੰਚਾਂ ਨਾਲ ਮੀਟਿੰਗ ਕਰਕੇ ਪਿੰਡਾਂ ਅੰਦਰ ਟੈਸਟਿੰਗ ਤੇਜ ਕਰਨ ਤੇ ਕਰੋਨਾ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।    ਉਨ੍ਹਾਂ ਹਲਕਾ ਫਗਵਾੜਾ ਦੇ ਅਧੀਨ ਆਉਂਦੇ ਵੱਖ- ਵੱਖ ਪਿੰਡਾਂ ਦੇ ਸਰਪੰਚ , ਪੰਚ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਵੱਖ- ਵੱਖ ਗਰੁੱਪਾਂ ਵਿਚ ਐਸ.ਪੀ ਫਗਵਾੜਾ, ਐਸ.ਡੀ.ਐਮ, ਐਸ.ਐਮ.ਓ ਪਾਂਸਟਾ ਅਤੇ ਬੀ.ਡੀ.ਪੀ.ਓ ਫਗਵਾੜਾ ਦੀ ਹਾਜਰੀ ਵਿਚ ਮੀਟਿੰਗ ਕੀਤੀ।  ਉਨ੍ਹਾਂ  ਕਿਹਾ ਕਿ ਹਲਕਾ ਫਗਵਾੜਾ ਦੇ ਅਧੀਨ ਆਉਂਦੇ ਹਰ ਇਕ ਵਿਅਕਤੀ ਨੂੰ ਇਸ ਬੀਮਾਰੀ ਪ੍ਰਤੀ ਸੁਚੇਤ ਕੀਤਾ ਜਾਵੇ ਜਿਵੇਂ ਮਾਸਕ ਦੀ ਵਰਤੋਂ ਕਰਨੀ, ਵਾਰ-ਵਾਰ  ਹੱਥ ਧੋਣੇ, ਬੁਖਾਰ ਜਾਂ ਕੋਈ ਹੋਰ ਲੱਛਣ ਹੋਣ ’ਤੇ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਕੇ ਟੈਸਟ ਕਰਵਾਇਆ ਜਾਵੇ ਅਤੇ ਸਹੀ ਇਲਾਜ ਕਰਵਾਇਆ ਜਾਵੇ। ਉਨ੍ਹਾਂ  ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਪਿੰਡਾਂ ਨੂੰ ਕੋਵਿਡ ਮੁਕਤ ਰੱਖਣ ਲਈ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕੀਤੀ ਜਾਵੇਗੀ।  ਇਸ ਮੌਕੇ ਐਸ.ਡੀ.ਐਮ. ਸ਼ਾਇਰੀ ਮਲਹੋਤਰਾ, ਐਸ.ਪੀ. ਸਰਬਜੀਤ ਸਿੰਘ ਬਾਹੀਆ, ਬੀ.ਡੀ.ਪੀ.ਓ. ਸੁਖਦੇਵ ਸਿੰਘ, ਐਸ.ਐਮ.ਓ. ਪਾਂਸ਼ਟਾ, ਚੇਅਰਮੈਨ ਬਲਾਕ ਸੰਮਤੀ ਗੁਰਦਿਆਲ ਸਿੰਘ ਭੁੱਲ...

ਵਾਰਡ ਨੰਬਰ 15 ਵਿਖੇ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਦੀ ਅਗਵਾਈ ਸੇਨੇਟਾਇਜਰ ਹੈਂਡ ਪੰਪ

Image
ਫਗਵਾੜਾ : (ਧਰੁਵ ਕਲੂਚਾ) ਅੱਜ ਵਾਰਡ ਨੰਬਰ 15 ਵਿਖੇ ਕਰੋਨਾ ਯੋਧੇ, ਵਿਕਾਸ ਦੇ ਮਸੀਹਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਦੀ ਅਗਵਾਈ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਘਰ ਘਰ ਗਲੀ ਗਲੀ ਜਾ ਕੇ ਸੇਨੇਟਾਇਜਰ ਹੈਂਡ ਪੰਪ ਨਾਲ ਕਰਵਾਈ ਗਈ ।ਤਾਂ ਕਿ ਅਸੀਂ ਸਾਰੇ ਵਾਰਡ ਵਾਸੀ ਤੰਦਰੁਸਤ ਰਹੀਏ ।ਸਾਨੂੰ ਸਭ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ ।ਅਸੀਂ ਘਰ ਤੋ ਬਾਹਰ ਜਾਈਏ ਤਾਂ ਮਾਸਕ ਪਾ ਕੇ ਪਹਿਣ ਕੇ ਜਾਈਏ।ਘਰੋ ਘਟ ਤੋ ਘਟ ਬਾਹਰ ਜਾਈਏ। ਇਹ ਸਪਰੇਅ ਆਹਲੂਵਾਲੀਆ ਮੁਹੱਲਾ,  ਲੰਬੀ ਗਲੀ,ਤੇਲਿਆਂ ਮੁਹੱਲਾ, ਖੇੜਾ ਮਸਜਿਦ,ਤੰਬਾਕੂ ਕੂਟਾ, ਸੁਨਿਆਰੇ ਵਾਲੀ ਗੱਲੀਂ ਬੇਦੀ ਦੀ ਗਲੀ, ਜੱਟਾ ਮੁਹੱਲਾ, ਤਰਖਾਣਾ  ਵਾਲੀ ਗਲੀ ਵਿਚ ਸਪਰੇਅ ਕੀਤੀ ਗਈ ।ਇਸ ਮੋਕੇ ਆਸੂ ਮਾਰਕੰਡਾ, ਰਾਜੇਸ਼ ਸਾਰਧਾ, ਅੰਕੁਸ ਪ੍ਰਭਾਕਰ, ਮੁਹੰਮਦ ਅਲਾਉਦੀਨ,ਰਾਜੇਸ਼ ਸਰਮਾ, ਅੰਕੁਸ ਖੁਰਾਨਾ, ਗਗਨ ਤਲਵਾੜ, ਪਾਰਸ ਕਲੂਚਾ ਆਦਿ ਮੋਜੂਦ ਸਨ।

फगवाड़ा को तुरन्त चाहिए एक मल्टीस्पेशिलटी अस्पताल:डा.जवाहर धीर

Image
फगवाड़ा : (ध्रुव कलूचा) पिछले सत्तर से भी अधिक सालों से तमाम बड़ी, विशेषकर स्वास्थ्य सुविधाओं से वंचित शहर फगवाड़ा को आज की सब से बड़ी जरूरत एक ऐसे बड़े स्वास्थ्य संस्थान की है जहां एक ही छत के नीचे सभी प्रकार की स्वास्थ्य सुविधाएं उपलब्ध हों।पंजाब सरकार की ड्रग एडवाइजरी कमेटी  के पूर्व सदस्य डाक्टर जवाहर धीर ने आज कहा कि अब तक फगवाडा से चुने गए किसी भी पार्टी के विधायक में यह स्मारथय नहीं रहा कि वह लोगों की यह मांग अपनी लीडरशिप के आगे रख सकें ।केन्द्रीय मंत्री बनने से पहले श्री सोम प्रकाश ने यहां पर पीजीआई  का रेफर सेंटर बनाने के लिए प्रयास तो किया मगर इस सुविधा का लाभ फगवाड़ा क्षेत्र के लोगों को नहीं मिला  ।अगर सभी पार्टियों के लोग मिल कर सरकार को जगाने का प्रयास करें तो जिला बनाने के साथ-साथ यह मांग भी करें तो यह सम्भव हो सकता है । पंजाब के इस केन्द्रीय नगर के लोगों  को कोरोना के इस दौर ने भारी संताप भोगना पड़ा जब मरीजों को इलाज के लिए जालन्धर या लुधियाना भागना पड़ा ।बैसे भी यहाँ अपर्याप्त स्वास्थ्य सुविधाओं के चलते लोगों को दूसरे शहरों में भागना पडता है । मेरी...

ਲਾਕਡਾਉਨ ਦੀ ਬੋਰੀਅਤ ਤੋਂ ਬਚਨ ਲਈ ਵਿਦਿਆਰਥੀਆਂ ਦਾ ਦੂਸਰਾ ਸੂਬਾ ਪੱਧਰੀ ਆਨ ਲਾਇਨ ਭਾਸ਼ਨ ਮੁਕਾਬਲਾ 19 ਤੋਂ 29 ਮਈ ਤੱਕ

Image
ਫਗਵਾੜਾ 18 ਮਈ (ਧਰੁਵ ਕਲੂਚਾ) ਪੁਨਰਜੋਤ ਵੈਲਫੇਅਰ ਸੁਸਾਇਟੀ ਦੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਅਤੇ ਸਾਈਟ ਸੇਵਰ ਚੈਰਿਟੀ ਦੇ ਪ੍ਰਧਾਨ ਡਾ : ਸਰਬਜੀਤ ਰਾਜਨ ਦੇ ਯਤਨਾ ਸਦਕਾ ਕੋਵਿਡ-19 ਕੋਰੋਨਾ ਕਾਲ ਵਿਚ ਬੋਰੀਅਤ ਤੋਂ ਬਚਣ ਅਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਸਬੰਧੀ ਵਿਸ਼ੇ ਨੂੰ ਲੈ ਕੇ 10 ਤੋਂ 16 ਸਾਲ ਦੇ ਬੱਚਿਆਂ ਦਾ ਦੂਸਰਾ ਆਨ ਲਾਈਨ ਭਾਸ਼ਨ ਮੁਕਾਬਲਾ 19 ਤੋਂ 29 ਮਈ ਤੱਕ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਡਾ. ਰਾਜਨ ਆਈ ਕੇਅਰ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਜਾਣਕਾਰੀ ਦਿੰਦਿਆਂ ਸ੍ਰੀ ਅਸ਼ੋਕ ਮਹਿਰਾ ਅਤੇ ਡਾ. ਸਰਬਜੀਤ ਰਾਜਨ ਨੇ ਦੱਸਿਆ ਕਿ ਸਕੂਲੀ ਵਿਦਿਆਰਥੀ ਪਿਛਲੇ 15 ਮਹੀਨੇ ਤੋਂ ਆਪਣੇ ਘਰਾਂ ਵਿਚ ਪੜ੍ਹਾਈ ਲਈ ਆਨ ਲਾਇਨ ਕਲਾਸਾਂ ਲਗਾ ਰਹੇ ਹਨ ਕਿਉਂਕਿ ਕਰੋਨਾ ਪੈਨਡੈਮਿਕ ਦਾ ਸਮਾਂ ਬਹੁਤ ਲੰਬਾ ਹੋ ਗਿਆ ਹੈ । ਵਿਦਿਆਰਥੀ ਘਰਾਂ ਵਿੱਚ ਬੋਰੀਅਤ ਮਹਿਸੂਸ ਕਰਦੇ ਹਨ ਜਿਸ ਨਾਲ ਮਾਨਸਿਕ ਤਣਾਅ ਦੇ ਵੀ ਸ਼ਿਕਾਰ ਹੋ ਰਹੇ ਹਨ । ਇਸ ਔਖੇ ਸਮੇਂ ਵਿਚ 10 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥਆਂ ਲਈ ਪਿਛਲੇ ਸਾਲ ਦੀ ਤਰਾਂ ਦੂਸਰਾ ਰਾਜ ਪੱਧਰੀ ਆਨ ਲਾਇਨ ਭਾਸ਼ਨ ਮੁਕਾਬਲਾ 19 ਤੋਂ 29 ਮਈ ਤੱਕ ਕਰਵਾਇਆ ਜਾ ਰਿਹਾ ਹੈ । ਜੋ ਵਿਦਿਆਰਥੀ ਇਸ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਆਪਣੀ 2 ਮਿੰਟ ਦੀ ਵੀਡੀਓ ਬਣਾ ਕੇ ਪਾਸਪੋਰਟ ਸਾਈਜ ਫੋਟੋ ਤੇ ਅਧਾਰ ਕਾਰਡ ਦੀ ਕਾਪੀ ਦੇ ਨਾਲ 97817-05750 ਜਾਂ 81465-33616 ਤੇ ਵਾਟਸਐਪ ਕਰ ਸਕਦੇ...

ਕੋਰੋਨਾ ਵੈਕਸੀਨੇਸ਼ਨ ਦੇ ਮਾਮਲੇ ਵਿਚ ਭੇਦਭਾਵ ਨਾ ਕਰੇ ਹਸਪਤਾਲ ਪ੍ਰਸ਼ਾਸ਼ਨ-ਭਾਜਯੁਮੋਂ -ਭਾਜਯੁਮੋਂ ਆਸ਼ਾ ਵਰਕਰ ਦੇ ਨਾਲ ਜਾਕੇ ਘਰ ਘਰ ਵੈਕਸੀਨੇਸ਼ਨ ਕਰਵਾਉਣ ਲਈ ਤਿਆਰ-ਨਿਤਿਨ ਚੱਢਾ

Image
ਫਗਵਾੜਾ 18 ਮਈ (ਧਰੁਵ ਕਲੂਚਾ) ਕੋਰੋਨਾ ਵੈਕਸੀਨ ਲਗਾਉਣ ਦੇ ਕੈਂਪ ਲਗਾਏ ਜਾਣ ਦੇ ਮਾਮਲੇ ਵਿਚ ਭਾਰਤੀ ਜਨਤਾ ਯੁਵਾ ਮੋਰਚਾ ਨੇ ਸਿਵਲ ਹਸਪਤਾਲ ਨੂੰ ਨਿਸ਼ਾਨੇ ਤੇ ਲੈਂਦੇ ਕਿਹਾ ਕਿ ਹਸਪਤਾਲ ਪ੍ਰਬੰਧਨ ਸੱਤਾਧਾਰੀ ਪਾਰਟੀ ਦੇ ਦਬਾਅ ਹੇਂਠ ਕੰਮ ਕਰ ਰਿਹਾ ਹੈ ਅਤੇ ਹੋਰਨਾਂ ਨਾਲ ਭੇਦਭਾਵ ਦੀ ਨੀਤੀ ਅਪਨਾ ਰਿਹਾ ਹੈ। ਭਾਜਯੁਮੋਂ ਜ਼ਿੱਲਾ ਜਨਰਲ ਸਕੱਤਰ ਨਿਤਿਨ ਚੱਢਾ ਨੇ ਕਿਹਾ ਕਿ ਹਸਪਤਾਲ ਦੇ ਐਸ.ਐਮ.ਉ. ਸੱਤਾਧਾਰੀ ਪਾਰਟੀ ਨਾਲ ਸਬੰਧਤ ਲੋਕਾਂ ਨੂੰ ਹੀ ਕੈਂਪ ਦੇ ਰਹੇ ਹਨ ,ਜਿਨਾਂ ਵਿਚ ਉਨਾਂ ਦੇ ਚਹੇਤਿਆ ਦੇ ਹੀ ਵੈਕਸੀਨੇਸ਼ਨ ਕਰਵਾਈ ਜਾ ਰਹੀ ਹੈ। ਜਦ ਉਹ ਹਸਪਤਾਲ ਵਿਚ ਪੁਛਦੇ ਹਨ ਤਾਂ ਲਿਸਟ ਬਨਾ ਕੇ ਦੇਣ ਦੀ ਗੱਲ ਕਹੀ ਜਾਂਦੀ ਹੈ। ਚੱਢਾ ਨੇ ਕਿਹਾ ਕਿ ਅਸਲ ਵਿਚ ਭਾਜਯੁਮੋਂ ਕੈਂਪ ਲਗਾਏ ਜਾਣ ਨੂੰ ਹੀ ਬਹੁਤਾ ਚੰਗਾ ਨਹੀਂ ਸਮਝਦੀ ਕਿਉਂਕਿ ਇਸ ਵਿਚ ਨਾਂ ਤਾਂ ਕੋਰਨਾ ਗਾਈਡਲਾਈਨ ਦੀ ਪਾਲਨਾ ਹੁੰਦੀ ਹੈ ਅਤੇ ਨਾਂ ਹੀ ਕਰਵਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਅਸਲ ਵਿਚ 18 ਤੋਂ 44 ਸਾਲ ਦੀ ਉਮਰ ਵਾਲੇ ਜੋ ਕਿਸੇ ਬਿਮਾਰੀ ਨਾਲ ਪੀੜੀਤ ਹਨ ਦੀ ਆਸ਼ਾ ਵਰਕਰ ਦੇ ਜਰਇਏ ਪਛਾਣ ਕਰਵਾਈ ਜਾਵੇ। ਭਾਜਯੁਮੋਂ ਟੀਮ ਹਰੇਕ ਵਾਰਡ ਵਿਚ ਆਸ਼ਾ ਵਰਕਰ ਦੇ ਨਾਲ ਘਰ ਘਰ ਜਾਕੇ ਵੈਕਸੀਨੇਸ਼ਨ ਲਈ ਸਹਾਇਤਾ ਕਰਨ ਲਈ ਤਿਆਰ ਹੈ। ਉਨਾਂ ਕਿਹਾ ਕਿ ਇਸ ਵਿਚ ਕਿਸੇ ਪ੍ਰਕਾਰ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ ਸਗੋਂ ਸ਼ਤ ਪ੍ਰਤੀ ਸ਼ਤ ਵੈਕਸੀਨੇਸ਼ਨ ਹੀ ਇੱਕ ਮਾਤਰ ਉਦੇਸ਼ ਹੋਣਾ ਚਾਹੀਦਾ ਹੈ ਤਾਂਕਿ ਕੋਰੋਨਾ ਤੋਂ ਬਚਾਇਆ ਜਾ ਸ...

ਡੀ ਸੀ ਕਪੂਰਥਲਾ ਮੈਡਮ ਦਿੱਪਤੀ ਓਪਲ ਵਲੋੰ ਜਿਲ੍ਹੇ ਚ ਜਾਰੀ ਕੀਤੇ ਗਏ ਨਵੇੰ ਆਦੇਸ਼।

Image
ਕਪੂਰਥਲਾ : (ਧਰੁਵ ਕਲੂਚਾ) ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਵਲੋੰ ਜਾਰੀ ਹੁਕਮਾਂ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਦੁਕਾਨਾਂ ਖੋਲਣ ਲਈ ਨਵਾਂ ਸਮਾਂ ਸਾਰਣੀ ਜਾਰੀ ਕੀਤੀ ਹੈ। ਨਵੇੰ ਹੁਕਮ 18 ਮਈ ਤੋੰ 31 ਮਈ ਤੱਕ ਲਾਗੂ ਰਹਿਣਗੇ। ਇਸ ਤੋੰ ਇਲਾਵਾ ਦੁੱਧ, ਬਰੈਡ, ਕਰਿਆਨਾ, ਸਬਜ਼ੀ ਤੇ ਫਰੂਟ ਦੀਆ ਦੁਕਾਨਾਂ 7 ਵਜੇ ਤੋੰ ਦੁਪਹਿਰ 12 ਵਜੇ ਤਕ ਖੁੱਲਣਗੀਆਂ। ਓਪਰ ਦਿੱਤੀਆਂ ਦੁਕਾਨਾਂ ਤੋੰ ਇਲਾਵਾ ਬਾਕੀ ਦੁਕਾਨਾਂ ਸੋਮਵਾਰ ਤੋੰ ਸ਼ੁੱਕਰਵਾਰ ਕੇਵਲ 8 ਵਜੇ ਤੋੰ ਦੁਪਹਿਰ 1 ਵਜੇ ਤੱਕ ਖੁੱਲਣਗੀਆ।

यूनाइटेड अकाउंटेंट एसोसिएशन द्वारा गूगल मीट के जरिए ऑनलाइन बैठक का आयोजन किया गया

Image
फगवाड़ा 16 मई (ध्रुव कलूचा) यूनाइटेड अकाउंटेंट एसोसिएशन द्वारा गूगल मीट के जरिए ऑनलाइन बैठक का आयोजन किया गया अध्यक्ष मदन मोहन खट्टर के नेतृत्व में हुई इस बैठक में मुख्य वक्ता के तौर पर सम्मिलित हुए धर्मेंद्र सोनी ने सदस्यों को बताया कि विभाग द्वारा जीएसटीआर भरने की अंतिम तिथि को बढ़ा दिया गया है वह सदस्य अब 2a रिटर्न प्राप्त बिलों के आधार पर भर सकते हैं एसोसिएशन   लीगल एडवाइजर रघुनंदन कुमार ने बताया कि  2b को देखकर रिटर्न आसानी से भरी जा सकती है धर्मेंद्र सोनी का कहना है कि अगर समान रेडी जा रिक्शे पर भेजा उसकी कीमत 50000 से भी अधिक है तो ईवे बिल नहीं काटना पड़ेगा क्योंकि  पार्ट बी में वाहन का नंबर लिखना होता है रघुनंदन कुमार ने सदस्यों को जानकारी देते हुए कहा कि जीएसटी एक पहुंच स्थल  कर है जबकि  वेट ओरिजन  कर प्रणाली था जब जीएसटी लगाया गया था तो पंजाब तमिलनाडु इत्यादि राज्यों ने इसका डेस्टिनेशन प्लेस कर होने को लेकर अत्याधिक विरोध किया था  जीएसटीआर  में आ रही मुश्किलों को लेकर सदस्यों ने मुख्य वक्ता से अनेक प्रश्न किए और उनका प्रत्युत्तर उचि...

ਫਰਜ਼ ਮਨੁੱਖਤਾ ਲਈ’ ਮਿਸ਼ਨ ਤਹਿਤ ਮਰੀਜਾਂ ਨੂੰ ਵੱਖ-ਵੱਖ ਮੁਹੱਲਿਆਂ ‘ਚ ਪਹੁੰਚਾਈਆਂ ਫਤਿਹ ਕਿੱਟਾਂ * ਆਕਸੀਜਨ ਤੇ ਭੋਜਨ ਦੀ ਵੀ ਕੀਤੀ ਜਾ ਰਹੀ ਵਿਵਸਥਾ - ਦਲਜੀਤ ਰਾਜੂ

Image
ਫਗਵਾੜਾ 15 ਮਈ (ਧਰੁਵ ਕਲੂਚਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਕਾਂਗਰਸ ਵਲੰਟੀਅਰਾਂ ਵਲੋਂ ਅੰਰਭੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਅੱਜ ਵੀ ਸ਼ਹਿਰ ਅਤੇ ਪਿੰਡਾਂ ਦੇ ਵੱਖ ਵੱਖ ਇਲਾਕਿਆਂ ‘ਚ ਕੋਵਿਡ ਪ੍ਰਭਾਵਿਤ ਮਰੀਜਾਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰੋਂ-ਘਰੀਂ ਫਤਿਹ ਕਿੱਟਾਂ ਪਹੁੰਚਾਈਆਂ ਗਈਆਂ। ਦਲਜੀਤ ਰਾਜੂ ਦਰਵੇਸ਼ ਪਿੰਡ ਜੋ ਕਿ ਪੰਜਾਬ ਸਰਕਾਰ ਵਲੋਂ ਜਿਲ੍ਹਾ ਕਪੂਰਥਲਾ ਲਈ ਗਠਿਤ ਕੰਟ੍ਰੋਲ ਰੂਮ ਕਮੇਟੀ ਦੇ ਮੈਂਬਰ ਵੀ ਹਨ, ਉਹਨਾਂ ਨੇ ਦੱਸਿਆ ਕਿ ਫਤਿਹ ਕਿੱਟਾਂ ਤੋਂ ਇਲਾਵਾ ਆਕਸੀਜਨ ਅਤੇ ਕੈਪਟਨ ਸਰਕਾਰ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਕੋਵਿਡ ਕੈਂਟੀਨ ਰਾਹੀਂ ਲੋੜਵੰਦ ਮਰੀਜਾਂ ਨੂੰ ਭੋਜਨ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਫਤਿਹ ਕਿੱਟ ਵਿਚ ਆਕਸੀਮੀਟਰ, ਥਰਮਾਮੀਟਰ, ਮਾਸਕ, ਸੈਨੀਟਾਈਜਰ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਆਦਿ ਹਨ ਇਹ ਸੇਵਾਵਾਂ ਸਿਰਫ ਕੋਵਿਡ-19 ਪ੍ਰਭਾਵਿਤ ਮਰੀਜਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਹੈ। ਮਰੀਜਾਂ ਖੁਦ ਜਾਂ ਕੋਈ ਵੀ ਪਰਿਵਾਰਕ ਮੈਂਬਰ ਕੈਪਟਨ ਸਰਕਾਰ ਵਲੋਂ ਜਾਰੀ ਹੈਲਪ ਲਾਈਨ ਨੰਬਰ 9115127102, 9...

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮਤੀ ਦੀਪਤੀ ਉੱਪਲ ਵਲੋਂ ਨਵੇੰ ਆਦੇਸ਼ ਕੀਤੇ ਜ਼ਾਰੀ

Image
ਕਪੂਰਥਲਾ : (ਧਰੁਵ ਕਲੂਚਾ) ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮਤੀ ਦੀਪਤੀ ਉੱਪਲ ਵਲੋਂ ਕਪੂਰਥਲਾ ਜਿਲੇ ਵਿਚ ਕੋਵਿਡ ਸਬੰਧੀ ਪਾਬੰਦੀਆਂ ਜੋ ਕਿ ਪਹਿਲਾਂ 15 ਮਈ 2021 ਤੱਕ ਲਾਗੂ ਸਨ, ਨੂੰ 16 ਮਈ ਤੋਂ ਅਗਲੇ ਹੁਕਮਾਂ ਤੱਕ ਲਾਗੂ ਕਰ ਦਿੱਤਾ ਹੈ। ਸਾਰੀਆਂ ਪਾਬੰਦੀਆਂ/ਰੋਕਾਂ ਤੇ ਛੋਟਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ।

कोरोना रोगियों को फतेह किट व राशन देना कैप्टन सरकार का सराहनीय निर्णय : आशु मारकंडा * 18+ के सभी लोगों को कोरोना वैक्सीन लगवाने की अपील

Image
फगवाड़ा 14 मई (ध्रुव कलूचा) पंजाब की कैप्टन अमरेन्द्र सिंह सरकार द्वारा कोरोना महामारी की दूसरी लहर से निपटने के लिए जो प्रयास किये जा रहे हैं वे बेहद सराहनीय हैं। यह बात जिला कपूरथला यूथ कांग्रेस के पूर्व उपाध्यक्ष आशु मारकंडा ने आज यहां वार्तालाप में कही। उन्होंने बताया कि कोविड-19 मरीजों के लिए कैप्टन सरकार की ओर से कन्ट्रोल रूम स्थापित करके एंबुलेंस और ऑक्सीजन आदि का प्रबंध किया जा रहा है। इसके अलावा संक्रमण का शिकार लोगों को फतेह किट दी जा रही है जिसमें आक्सीमीटर, डिजीटल, थर्मामीटर और आवश्यक दवाओं सहित अन्य जरूरत की सामग्री है। फगवाड़ा विधानसभा हलके में पीडि़त परिवारों को हलका विधायक बलविन्द्र सिंह धालीवाल की अगवाई में जरूरत अनुसार राशन सामग्री भी समाज सेवी संगठनों तथा कांग्रेस पार्टी के वलंटियों की सहायता से पहुंचाई जा रही है। यह वास्तव में बहुत ही सराहनीय कदम है। इसके अलावा 18+ से अधिक आयु के सभी नागरिकों को कोरोना वैक्सीन लगाने के लक्ष्य को लेकर कंपनियों से सीधे वैक्सीन खरीदने का कैप्टन सरकार का निर्णय भी खास तौर पर सराहनीय है। उन्होंने कहा कि केन्द्र की मोदी सरकार वास्तव में क...

ਗੁਰਦੀਪ ਸਿੰਘ ਕੰਗ ਦੇ ਗ੍ਰਹਿ ਵਿਖੇ ਪੁੱਜੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ * ਕੋਰੋਨਾ ਨਾਲ ਜੰਗ ਵਿਚ ਮੰਗਿਆ ਸਮਾਜਿਕ ਜੱਥੇਬੰਦੀਆਂ ਦਾ ਸਹਿਯੋਗ

Image
ਫਗਵਾੜਾ 12 ਮਈ (ਧਰੁਵ ਕਲੂਚਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਹਿਰ ਦੀਆਂ ਸਮੂਹ ਸਰਗਰਮ ਸਮਾਜਿਕ ਜੱਥੇਬੰਦੀਆਂ ਨੂੰ ਕੋਵਿਡ-19 ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨਾਲ ਜੰਗ ਵਿਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਵਿਧਾਇਕ ਧਾਲੀਵਾਲ ਨੇ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵਕ ਗੁਰਦੀਪ ਸਿੰਘ ਕੰਗ ਜੋ ਕਿ ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਫਗਵਾੜਾ ਸ਼ਾਖਾ ਪ੍ਰਧਾਨ ਅਤੇ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਚਾਰਟਰ ਪ੍ਰਧਾਨ ਹਨ, ਉਹਨਾਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜ੍ਹਤ ਮਰੀਜਾਂ ਦੇ ਇਲਾਜ ਲਈ ਜਿੱਥੇ ਸਰਕਾਰੀ ਸਿਹਤ ਕੇਂਦਰਾਂ ‘ਚ ਉੱਚ ਪੱਧਰੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਘਰਾਂ ਵਿਚ ਕੁਆਰਨਟਾਈਨ ਹੋਏ ਮਰੀਜਾਂ ਨੂੰ ‘ਫਤਿਹ ਕਿੱਟਾਂ’ ਪਹੁੰਚਾਈਆਂ ਜਾ ਰਹੀਆਂ ਹਨ। ਇਹਨਾਂ ਕਿੱਟਾਂ ‘ਚ ਆਕਸੀਜਨ ਦਾ ਲੈਵਲ ਚੈਕ ਕਰਨ ਲਈ ਆਕਸੀ-ਮੀਟਰ, ਬੁਖਾਰ ਚੈਕ ਕਰਨ ਲਈ ਡਿਜੀਟਲ ਥਰਮਾ ਮੀਟਰ ਤੋਂ ਇਲਾਵਾ ਫੇਸ ਮਾਸਕ, ਸੈਨੀਟਾਈਜਰ ਸਮੇਤ ਲੋੜੀਂਦੀਆਂ ਦਵਾਈਆਂ ਹਨ। ਜੋ ਮਰੀਜ ਘਰਾਂ ਵਿਚ ਕੁਆਰਨਟਾਈਨ ਹਨ ਉਹਨਾਂ ਵਲੋਂ ਕੈਪਟਨ ਸਰਕਾਰ ਵਲੋਂ ਜਾਰੀ ਹੈਲਪ ਲਾਈਨ ਨੰਬਰਾਂ ਉਪਰ ਸੰਪਰਕ ਕਰਕੇ ਫਤਿਹ ਕਿੱਟ ਲਈ ਅਰਜ ਕੀਤੀ ਜਾ ਸਕਦੀ ਹੈ ਜੋ ਡੋਰ-ਟੂ-ਡੋਰ ਪਾਰਟੀ ਵਲੰਟੀਅਰਾਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਪਹੁੰਚਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੋਰੋਨਾ ਪ੍ਰਭਾਵਿ...

ਲੋੜਵੰਦ ਗਰੀਬਾਂ ਦੇ ਕੱਚੇ ਮਕਾਨਾ ਦੀ ਮੁਰੰਮਤ ਲਈ ਸੋਮ ਪ੍ਰਕਾਸ਼ ਕੈਂਥ ਦੇ ਉਪਰਾਲੇ ਸਦਕਾ ਕੇਂਦਰ ਨੇ ਜਾਰੀ ਕੀਤੀ ਪੰਜਾਹ ਲੱਖ ਰੁਪਏ ਦੀ ਗ੍ਰਾਂਟ - ਅਰੁਣ ਖੋਸਲਾ

Image
ਫਗਵਾੜਾ 12 ਮਈ (ਧਰੁਵ ਕਲੂਚਾ) ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲੋਡਵੰਦ ਗਰੀਬਾਂ ਦੇ ਕੱਚੇ ਮਕਾਨਾ ਨੂੰ ਪੱਕਾ ਕਰਨ ਤੇ ਬਾਲੇ ਛੱਤਾਂ ਆਦਿ ਬਦਲਾਉਣ ਸਬੰਧੀ ਸਕੀਮ ਤਹਿਤ ਹਲਕਾ ਵਿਧਾਨਸਭਾ ਫਗਵਾੜਾ ਨੂੰ ਪੰਜਾਹ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਸ਼ਹਿਰ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਅੱਜ ਇੱਥੇ ਦਿੱਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਬਦੌਲਤ ਇਹ ਗ੍ਰਾਂਟ ਦੀ ਅਗਲੀ ਕਿਸ਼ਤ ਜਾਰੀ ਹੋਈ ਹੈ। ਸਕੀਮ ਦੇ ਲਾਭਪਾਤਰੀ ਆਪਣੀ ਫਾਈਲ ਲੈ ਕੇ ਨਗਰ ਨਿਗਮ ਫਗਵਾੜਾ ਦੇ ਬਿਲਡਿੰਗ ਵਿਭਾਗ ‘ਚ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕਰਨ। ਜਿਹਨਾਂ ਲਾਭ ਪਾਤਰੀਆਂ ਨੂੰ ਪਹਿਲੀ ਜਾਂ ਦੂਸਰੀ ਕਿਸ਼ਤ ਪ੍ਰਾਪਤ ਹੋ ਚੁੱਕੀ ਹੈ ਉਹ ਪੰਜਾਹ ਹਜਾਰ ਰੁਪਏ ਦੀ ਅਗਲੀ ਕਿਸ਼ਤ ਲੈ ਸਕਦੇ ਹਨ। ਅਧਿਕਾਰੀਆਂ ਦੀ ਮੰਨਜੂਰੀ ਤੋਂ ਬਾਅਦ ਕਿਸ਼ਤ ਦੀ ਰਕਮ ਲਾਭ ਪਾਤਰੀਆਂ ਦੇ ਖਾਤੇ ਵਿਚ ਆਨਲਾਈਨ ਟਰਾਂਸਫਰ ਕਰ ਦਿੱਤੀ ਜਾਵੇਗੀ। ਇਹ ਰਕਮ ਨਗਦੀ ਜਾਂ ਚੈਕ ਰਾਹੀਂ ਅਦਾ ਨਾ ਕਰਕੇ ਸਿੱਧੇ ਲਾਭ ਪਾਤਰੀ ਦੇ ਜਨ-ਧਨ ਬੈਂਕ ਖਾਤੇ ਵਿਚ ਪਾਈ ਜਾਵੇਗੀ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਰੋਨਾ ਨਾਲ ਜੂਝਦੇ ਹੋਏ ਵੀ ਹਲਕਾ ਹੁਸ਼ਿਆਰਪੁਰ ਅਤੇ ਖਾਸ ਤੌਰ ਤੇ ਫਗਵਾੜਾ ਦੇ ਲੋਕਾਂ ਲਈ ਹਮੇਸ਼ਾ ਫਿਕਰਮੰਦ ਰਹੇ। ਉਹਨਾਂ ਦਾ ਫਗਵਾੜਾ ਦੇ ਲੋਕਾਂ ਨਾਲ ਖਾਸ ਪਿਆਰ ਰਿਹਾ ਹੈ ਅਤੇ ਫਗਵਾੜਾ ਵਾਸੀਆਂ ਦ...

समाज सेवा को समर्पित है लायंस क्लब फगवाड़ा सिटी * जनता की सेवा करना ही क्लब का मनोरथ : गुरदीप कंग

Image
फगवाड़ा 10 मई (ध्रुव कलूचा) लायंस क्लब फगवाड़ा सिटी अपने गठन के दो वर्ष पूरे करने जा रही है लेकिन इन दो वर्षों के अल्पकाल में ही क्लब ने लायंस क्लबों की श्रेणी में अग्रणी स्थान हासिल कर लिया है जिसका श्रेय क्लब के चार्टर प्रधान गुरदीप सिंह कंग को जाता है। क्लब की स्थापना को अभी एक वर्ष भी पूरा नहीं हुआ था जब कोविड-19 कोरोना संक्रमण ने भारत में दस्तक दे दी लेकिन इस विकट परिस्थिति में लायंस क्लब फगवाड़ा सिटी ने नवगठित संगठन होने के बावजूद जिस सेवा एवं समर्पित भावना का परिचय दिया वह अतुलनीय है। लायन गुरदीप सिंह कंग ने वार्तालाप के दौरान बताया कि पिछले वर्ष जब मार्च महीने में कोरोना लाकडाऊन लागू हुआ तो सर्वप्रथम गरीब जनता तक राशन पहुंचाने का लक्ष्य निर्धारित किया गया और सभी क्लब सदस्यों एवं दानवीरों के सहयोग से इस कार्य को सफलता पूर्वक अंजाम तक पहुंचाया गया। इसके अलावा जनता में कोविड-19 के प्रति जागरुकता लाने और कोविड से बचाव के लिये मास्क तथा सैनीटाइजर बांटने का काम भी प्रमुखता से किया गया। उन्होंने बताया कि मासिक राशन वितरण क्लब के स्थाई प्रोजैक्टों में भी शामिल है। लायंस क्लब फगवाड़ा सि...

ਫਗਵਾੜਾ ਦੇ ਭਗਤਪੁਰਾ ਇਲਾਕੇ ਨੂੰ ਕੰਟੋਨਮੈਂਟ ਜੋਨ ਐਲਾਨਿਆ

ਫਗਵਾੜਾ, 10 ਮਈ (ਧਰੁਵ ਕਲੂਚਾ) : ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਫਗਵਾੜਾ ਨਗਰ ਨਿਗਮ ਅਧੀਨ ਆਉਂਦੇ ਖੇਤਰ ਭਗਤਪੁਰਾ ਨੂੰ 36 ਕੋਵਿਡ ਪਾਜੀਟਿਵ ਕੇਸ ਆਉਣ ਉਪਰੰਤ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ।  ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਕੋਵਿਡ ਦੀ ਰੋਕਥਾਮ ਲਈ ਭਗਤਪੁਰਾ ਖੇਤਰ ਜੋ ਕਿ ਸਬ ਡਿਵੀਜ਼ਨ ਹਸਪਤਾਲ ਦੇ ਤਹਿਤ ਆਉਂਦਾ ਹੈ , ਨੂੰ ਕੰਟੋਨਮੈਂਟ ਜ਼ੋਨ ਵਜੋਂ ਨੋਟੀਫਾਈ ਕੀਤਾ ਗਿਆ ਹੈ।  ਇਸ ਸਬੰਧੀ ਨਿਰਧਾਰਿਤ ਪ੍ਰੋਟੋਕਾਲ ਦੀ ਪਾਲਣਾ ਲਈ ਐਸ.ਡੀ.ਐਮ. ਫਗਵਾੜਾ ਨੂੰ ਸੁਪਰਵਾਈਜ਼ਰ ਅਧਿਕਾਰੀ ਨਾਮਜਦ ਕੀਤਾ ਗਿਆ ਹੈ। ਪੁਲਿਸ ਵਲੋਂ ਸਮਾਜਿਕ ਦੂਰੀ ਜਿਹੇ ਨੇਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਜਦਕਿ ਸਿਹਤ ਵਿਭਾਗ ਵਲੋਂ ਖੇਤਰ ਵਿਚ ਟੈਸਟਿੰਗ ਤੇ ਹੋਰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।  ਜਿਲ੍ਹਾ ਮੰਡੀ ਅਫਸਰ ਇਸ ਕੰਟੋਨਮੈਂਟ ਜ਼ੋਨ ਅੰਦਰ ਸਬਜ਼ੀਆਂ ਤੇ ਫਰੂਟਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣਗੇ ਜਦਕਿ ਨਗਰ ਨਿਗਮ ਵਲੋਂਂ ਪੀਣ ਵਾਲੇ ਪਾਣੀ, ਸੀਵਰੇਜ਼ ਆਦਿ ਦੀ ਸਹੂਲਤ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਖਾਣ-ਪੀਣ ਦੀਆਂ ਵਸਤਾਂ ਦੀ ਸਪਲਾਈ, ਬਿਜਲੀ ਬੋਰਡ ਵਲੋਂ ਨਿਰਵਿਘਨ ਬਿਜਲੀ ਸਪਲਾਈ, ਪੰਜਾਬ ਪ੍ਰਦੂਸ਼ਣ ਕੰੰਟਰੋਲ ਬੋਰਡ ਵਲੋਂ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਤੇ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਆਂ ਦੇ ਪੱਠੇ, ਚਾਰੇ ਆਦਿ ਅਤੇ ਪਸ਼ੂਆਂ ਦੀ ਸਿਹਤ ਸੰਭ...

आल इंडियां एंटी करप्शन फोरम ने चन्द्रशेखर खुल्लर की अगवाई में सुमिन्द्र सिंह भट्टी के बतौर पी.सी.आर. इंचार्ज पदग्रहण पर किया स्वागत * भ्रष्टाचार उन्मूलन की दिशा में कार्यरत है फोरम : रमन नेहरा

Image
फगवाड़ा 10 मई (ध्रुव कलूचा) आल इंडिया एंटी करप्शन फोरम जिला कपूरथला का एक प्रतिनिधिमण्डल फोरम के जिला कपूरथला प्रधान चन्द्रशेखर खुल्लर एवं जिला महासचिव रमन नेहरा की अगवाई में फगवाड़ा के नवनियुक्त पी.सी.आर. इंचार्ज सुमिन्द्र सिंह भट्टी से मिला। इस दौरान नवनियुक्त अधिकारी को गुलदस्ता भेंट कर फोरम सदस्यों ने अपनी शुभकामना दी। प्रतिनिधिमण्डल में फोरम के जिला चेयरमैन धनपाल सिंह गांधी, कानूनी सलाहकार एडवोकेट एस.के. अग्रवाल, अमरजीत सिंह बसूटा, अमरजीत सिंह गांधी, बलराज दुग्गल शामिल थे। खुल्लर व नेहरा ने सुमिन्द्र सिंह भट्टी को फोरम की गतिविधियों से अवगत करवाया तथा बताया कि समाज से फैले भ्रष्टाचार को खत्म करने के लिये उनकी संस्था उल्लेखनीय कार्य कर रही है। समाज सेवा के क्षेत्र में भी फोरम सक्रिय है। जिसके अन्तर्गत जरूरतमंदों को राशन भेंट करना, जरूरतमंद परिवारों की कन्याओं के विवाह में सहयोग देना, रक्तदान शिविर लगाना और वाहन प्रदूषण चैकअप कैंप इत्यादि लगा कर वाहन चालकों को यातायात नियमों के प्रति सचेत करना इत्यादि शामिल है। पी.सी.आर. इंचार्ज भट्टी ने फोरम के पदाधिकारियों द्वारा समाज सेवा में डाल...

कमल राजपूत बने पंजाब हिन्द फोर्स बी.सी. सैल पंजाब के प्रधान * लाकडाऊन में व्यापारी वर्ग के हितों का रखा जाए ध्यान : बिन्नी कौड़ा

Image
फगवाड़ा 10 मई (ध्रुव कलूचा) पंजाब हिन्द फोर्स की एक बैठक बिन्नी कौड़ा की अध्यक्षता में स्थानीय अणखी नगर में हुई। बैठक के दौरान फोर्स की मजबूती के लिए कमल राजपूत को बी.सी. सैल पंजाब का प्रधान मनोनीत किया गया। इसके  अलावा अमरीक सिंह को उपाध्यक्ष पंजाब जबकि सुरिन्द्र कुमार को फगवाड़ा शाखा का उप प्रधान नियुक्त किया गया। बिन्नी कौड़ा ने बताया कि नेता जी सुभाष चन्द्र बोस को प्रेरणा मानकर राष्ट्रहित में काम करने वाली उनकी संस्था का राष्ट्रीय स्तर पर शीघ्र विस्तार किया जाएगा। उन्होंने कहा कि कोविड-19 कोरोना महामारी की रोकथाम को लेकर कैप्टन अमरेन्द्र सिंह सरकार द्वारा सराहनीय प्रयास किये जा रहे हैं लेकिन लाकडाऊन की वजह से व्यापारी तथा दुकानदार वर्ग को जो आर्थिक हानि हो रही है उसका ध्यान रखा जाना चाहिए। उन्होंने कहा कि सभी दुकानों को दोपहर बारह से सांयकाल चार बजे तक खोलने की छूट सराहनीय है लेकिन यह समय और बढ़ाया जाना चाहिए क्योंकि इतना समय तो बड़े दुकानदारों को अपना समान सजाने और समेटने में ही व्यतीत हो जाता है। उन्होंने आम जनता से भी पुरजोर अपील कर कहा कि वे सरकारी हिदायतों का ध्यान रखें और...

ਨਵਦੀਪ ਸਿੰਘ ਇੱਕ ਇਮਾਨਦਾਰ ਅਧਿਕਾਰੀ,ਫਗਵਾੜਾ ਵਿਚ ਕੀਤੀ ਪੂਰੀ ਤਨਦੇਹੀ ਨਾਲ ਡਿਊਟੀ-ਫਗਵਾੜਾ ਕਾਂਗਰਸ - ਸਰਕਾਰ ਵਿਚ ਬੈਠੇ ਲੋਕ ਤੋਹਮਤਬਾਜੀ ਤੋਂ ਗੁਰੇਜ਼ ਕਰਨ,ਉਚਅਧਿਕਾਰੀ ਨਵਦੀਪ ਦਾ ਪੱਖ ਵੀ ਸੁਣਨ-ਨਰੇਸ਼ ਭਾਰਦਵਾਜ,ਵਿਨੋਦ ਵਰਮਾਨੀ -ਸ਼ਹਿਰ ਵਿਚ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਦਿਨ ਰਾਤ ਕੀਤੀ ਸਖਤ ਮਿਹਨਤ-ਸੰਜੀਵ ਬੁੱਗਾ, ਸੁਸ਼ੀਲ ਮੈਣੀ

Image
ਫਗਵਾੜਾ 8 ਮਈ (ਧਰੁਵ ਕਲੂਚਾ) ਬੀਤੇ ਦਿਨੀਂ ਸਬਜ਼ੀ ਵੇਂਡਰ ਦੀ ਰੇਹੜੀ ਉੱਤੇ ਪਈ ਟੋਕਰੀ ਨੂੰ ਲੱਤ ਮਾਰਨ ਦੇ ਮਾਮਲੇ ਵਿਚ ਸਸਪੈਂਡ ਕੀਤੇ ਇੰਸਪੈਕਟਰ ਨਵਦੀਪ ਸਿੰਘ ਦੇ ਮਾਮਲੇ ਵਿਚ ਫਗਵਾੜਾ ਕਾਂਗਰਸ ਦੇ ਸੀਨੀਅਰ ਨੇਤਾਵਾਂ ਅਤੇ ਸਾਬਕਾ ਕੌਂਸਲਰਾਂ ਨੇ ਇੱਕ ਮੀਟਿੰਗ ਕਰ ਕੇ ਨਵਦੀਪ ਸਿੰਘ ਮਾਮਲੇ ਵਿਚ ਇੱਕਤਰਫ਼ਾ ਕਾਰਵਾਈ ਦੀ ਨਿੰਦਾ ਕੀਤੀ ਅਤੇ ਨਾਲ ਹੀ ਮੰਗ ਕੀਤੀ ਕਿ ਨਵਦੀਪ  ਸਿੰਘ ਇੱਕ ਜਾਬਾਜ਼ ਅਤੇ ਇਮਾਨਦਾਰ ਅਧਿਕਾਰੀ ਹਨ, ਇਹ ਠੀਕ ਹੈ ਕਿ ਡਿਊਟੀ ਤੇ ਦਬਾਅ ਹੇਠ ਅਤੇ ਤੈਸ਼ ਵਿੱਚ ਆਕੇ ਮਾਮੂਲੀ ਗ਼ਲਤੀ ਹੋ ਗਈ ਸੀ। ਫਗਵਾੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ ਅਤੇ ਸੀਨੀਅਰ ਨੇਤਾ ਵਿਨੋਦ ਵਰਮਾਨੀ ਨੇ ਕਿਹਾ ਕਿ ਸਾਰੇ ਮਾਮਲੇ ਵਿਚ ਨਵਦੀਪ ਸਿੰਘ ਦਾ ਪੱਖ ਸੁਣਿਆ ਜਾਣਾ ਲਾਜ਼ਮੀ ਹੈ ਅਤੇ ਨਿਆਂ ਦੀ ਮੰਗ ਵੀ ਹੈ। ਉਨਾਂ ਕਿਹਾ ਕਿ ਨਵਦੀਪ ਸਿੰਘ ਨੇ ਕੋਰੋਨਾ ਸਮੇਂ ਦੌਰਾਨ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸ਼ਹਿਰ ਦੇ ਅੰਦਰ ਲੋਕਾਂ ਦੀ ਪੂਰੀ ਤਨ-ਦੇਹੀ ਨਾਲ ਸੇਵਾ ਕੀਤੀ। ਉਣਾਂ ਨੂੰ ਪਿਛਲੇ ਸਮੇਂ ਦੇ ਵਧੀਆ ਰਿਕਾਰਡ ਕਾਰਨ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਅਤੇ ਡੀਜੀਪੀ (ਤਤਕਾਲੀਨ) ਸੁਰੇਸ਼ ਅਰੋੜਾ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਜਿੱਲਾ ਦੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ, ਐਸ.ਐਸ.ਪੀ. ਕੰਵਰਦੀਪ ਕੌਰ ਜੀ ਨੇ ਦੌਰਾ ਕਰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਸਨ ਅਤੇ ਇਸੇ ਜਗਾ ਸੈਪਲਿੰਗ ਤੋਂ ਬਾਅਦ ਕੁ...

ਸ਼ਨੀਵਾਰ ਤੇ ਐਤਵਾਰ ਕੇਵਲ ਮੈਡੀਕਲ ਦੁਕਾਨਾਂ ਤੇ ਪੈਟਰੌਲ ਪੰਪ ਖੁੱਲਣਗੇ ਦੁਕਾਨਾਂ ਖੋਲਣ ਲਈ ਨਵੀਂ ਸਮਾਂ ਸਾਰਣੀ ਜਾਰੀ ਸਬਜ਼ੀ ਤੇ ਫਰੂਟ ਮੰਡੀਆਂ 12 ਵਜੇ ਬੰਦ ਹੋਣਗੀਆਂ ਹੋਮ ਡਿਲਵਰੀ ਰਾਤ 8 ਵਜੇ ਤੱਕ ਹੋਵੇਗੀ ਕਰਫਿਊ ਦਾ ਸਮਾਂ ਹੁਣ ਰੋਜ਼ਾਨਾ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ

Image
ਕਪੂਰਥਲਾ 7 ਮਈ (ਧਰੁਵ ਕਲੂਚਾ) : ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਦੁਕਾਨਾਂ ਖੋਲਣ ਲਈ ਨਵਾਂ ਸਮਾਂ ਸਾਰਣੀ ਜਾਰੀ ਕੀਤੀ ਹੈ।  ਨਵੇਂ ਹੁਕਮ 8 ਮਈ ਤੋਂ 15 ਮਈ ਤੱਕ ਲਾਗੂ ਰਹਿਣਗੇ। ਕਰਫਿਊ ਦਾ ਸਮਾਂ ਹੁਣ ਰੋਜ਼ਾਨਾ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ।   ਮੈਡੀਕਲ ਦੁਕਾਨਾਂ ਤੇ ਸਿਹਤ ਸੇਵਾ ਤੋਂ ਇਲਾਵਾ ਪੈਟਰੌਲ ਪੰਪ ਹਫਤੇ ਦੇ ਸਾਰੇ ਦਿਨ 24 ਘੰਟੇ ਖੁੱਲ ਸਕਣਗੇ।  ਮੈਡੀਕਲ ਤੇ ਪੈਟਰੌਲ ਤੋਂ ਇਲਾਵਾ ਹੋਰ ਕੋਈ ਵੀ ਦੁਕਾਨ ਸ਼ਨੀਵਾਰ ਤੇ ਐਤਵਾਰ ਨਹੀਂ ਖੁੱਲ ਸਕੇਗੀ।   ਇਸ ਤੋਂ ਇਲਾਵਾ ਦੁੱਧ, ਬਰੈਡ, ਕਰਿਆਨਾ, ਸਬਜ਼ੀ ਤੇ ਫਰੂਟ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ 12 ਵਜੇ ਤੱਕ ਖੁੱਲਣਗੀਆਂ। ਉਪਰ ਦਿੱਤੀਆਂ ਦੁਕਾਨਾਂ ਤੋਂ ਇਲਾਵਾ ਬਾਕੀ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਕੇਵਲ 12 ਵਜੇ ਦੁਪਹਿਰ ਤੋਂ ਸ਼ਾਮ 4 ਵਜੇ ਤੱਕ ਖੁੱਲਣਗੀਆਂ।  ਇਹ ਵੀ ਸਪੱਸ਼ਟ ਕਿਹਾ ਗਿਆ ਹੈ ਕਿ ਸਬਜ਼ੀ ਤੇ ਫਰੂਟ ਦੀਆਂ ਮੰਡੀਆਂ 12 ਵਜੇ ਦੁਪਹਿਰ ਤੱਕ ਬੰਦ ਹੋਣਗੀਆਂ।  ਕੋਈ ਵੀ ਰੇਹੜੀ ਵਾਲਾ ਕਿਸੇ ਖਾਸ ਥਾਂ ’ਤੇ ਰੁਕਕੇ ਵੇਚ ਨਹੀਂ ਕਰ ਸਕੇਗਾ ਪਰ ਉਹ ਸ਼ਾਮ 4 ਵਜੇ ਤੱਕ ਫਰੂਟ ਤੇ ਸਬਜ਼ੀ ਗਲੀਆਂ ਵਿਚ ਜਾ ਕੇ ਵੇਚ ਸਕੇਗਾ। ਈ-ਕਾਮਰਸ ਵਾਲੀਆਂ ਹੋਮ  ਡਿਲਵਰੀ ਸੇਵਾਵਾਂ...

ਪੰਜਾਬ ਸਰਕਾਰ ਦੀ ਲਾਪਰਵਾਹੀ ਦੇ ਚਲਦਿਆਂ ਜਨਤਾ ਨੂੰ ਨਹੀਂ ਮਿਲ ਰਿਹਾ ਸਰਕਾਰੀ ਸਕੀਮਾ ਦਾ ਲਾਭ - ਅਰੁਣ ਖੋਸਲਾ * ਲੋਕਾਂ ਨੂੰ ਨਹੀਂ ਦਿੱਤੇ ਜਾ ਰਹੇ ਸਮਾਰਟ ਕਾਰਡ

Image
ਫਗਵਾੜਾ 7 ਮਈ (ਧਰੁਵ ਕਲੂਚਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਲੋੜਵੰਦਾਂ ਦੇ ਸਮਾਰਟ ਕਾਰਡ ਜਾਰੀ ਨਾ ਕੀਤੇ ਜਾਣ ਨਾਲ ਸੂਬੇ ਦੀ ਜਨਤਾ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾ ਦਾ ਲਾਭ ਲੈਣ ਤੋਂ ਵਾਂਝੀ ਹੋ ਰਹੀ ਹੈ। ਇਹ ਗੱਲ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਅੱਜ ਇੱਥੇ ਕਹੀ। ਉਹਨਾਂ ਕਿਹਾ ਕਿ ਸਮਾਰਟ ਕਾਰਡ ਨਾ ਮਿਲਣ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਕੋਵਿਡ-19 ਦੇ ਸਮੇਂ ਵਿਚ ਜਦੋਂ ਆਯੁਸ਼ਮਾਨ ਭਾਰਤ ਸਿਹਤ ਸੁਰੱਖਿਆ ਬੀਮਾ ਸਕੀਮ ਤਹਿਤ ਪੰਜ ਲੱਖ ਰੁਪਏ ਦੇ ਫਰੀ ਇਲਾਜ ਦੀ ਸੁਵਿਧਾ ਜੋ ਕੇਂਦਰ ਦੀ ਮੋਦੀ ਸਰਕਾਰ ਵਲੋਂ ਦਿੱਤੀ ਜਾਂਦੀ ਹੈ, ਇਸ ਸਕੀਮ ਦਾ ਲਾਭ ਹਰ ਲੋੜਵੰਦ ਤਕ ਪਹੁੰਚਣਾ ਚਾਹੀਦਾ ਹੈ ਪਰ ਬਹੁਤ ਸਾਰੇ ਲੋਕ ਸਮਾਰਟ ਕਾਰਡ ਨਾ ਹੋਣ ਦੀ ਵਜ੍ਹਾ ਨਾਲ ਇਸ ਲਾਭ ਤੋਂ ਵਾਂਝੇ ਹਨ। ਜਦਕਿ ਨਾਲ ਲਗਦੇ ਸੂਬਿਆਂ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਜੰਮੂ ਕਸ਼ਮੀਰ ਵਿਚ ਸਮਾਰਟ ਕਾਰਡ ਉੱਥੋਂ ਦੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਅਸਾਨੀ ਨਾਲ ਦਿੱਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸਮਾਰਟ ਕਾਰਡ ਹੋਣ ਨਾਲ ਆਟਾ-ਦਾਲ ਸਕੀਮ ਅਤੇ ਬੀਮਾ ਯੋਜਨਾ ਦਾ ਲਾਭ ਲੈਣ ਲਈ ਕਿਸੇ ਹੋਰ ਵੱਖਰੇ ਕਾਰਡ ਦੀ ਲੋੜ ਨਹੀਂ ਹੈ ਇਸ ਲਈ ਕੈਪਟਨ ਸਰਕਾਰ ਜਲਦੀ ਤੋਂ ਜਲਦੀ ਹਰ ਲੋੜਵੰਦ ਨੂੰ ਸਮਾਰਟ ਕਾਰਡ ਜਾਰੀ ਕਰੇ। ਇਸ ਦੌਰਾਨ ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਹਨਾਂ ਦੇ ਨੀਲੇ ਕਾਰਡ ਬਣੇ ਹੋਏ ਹਨ ਉਹ ਕਿਸੇ ਵੀ ਕੰਮ ਵਾਲੇ ਦਿਨ ਸਰਕ...

कोविड संकट पर काबू पाने के लिए पुलिस की सख्ती जरूरी : चन्द्रशेखर खुल्लर * एस.एच.ओ. नवदीप सिंह का निलंबन उचित नहीं : रमन नेहरा

Image
फगवाड़ा 7 मई (ध्रुव कलूचा) एक सब्जी विक्रेता के टोकरे को लात मारने को लेकर निलंबित किए गए थाना सिटी प्रभारी नवदीप सिंह के समर्थन में अब फगवाड़ा की समाज सेवी संस्थाएं भी आवाज बुलंद करने लगी हैं। गुरुवार को कुछ कांग्रेसी नेताओं द्वारा नवदीप सिंह की पुन: बहाली की मांग के बाद आज आल इंडिया एंटी करप्शन फोरम जिला कपूरथला के प्रधान चन्द्रशेखर खुल्लर तथा जिला महासचिव रमन नेहरा ने भी कहा कि कोविड-19 संकट की इस विकट परिस्थिति में एस.एच.ओ. नवदीप सिंह का निलंबन उचित नहीं है। उक्त पदाधिकारियों का मानना है कि प्रशासन तथा पुलिस द्वारा बार-बार अपील के बावजूद लोग मिन्नी लाकडाऊन को महत्व नहीं दे रहे हैं। बाजारों में बेतहाशा भीड़ लगी रहती है और रेहडिय़ों पर शरीरिक दूरी तथा मास्क पहनने जैसी हिदायतों का ख्याल नहीं रखा जा रहा। कुछ दिन पहले कई सारे सब्जी विक्रेता प्रशासन द्वारा किये टैस्ट में कोरोना पाजिटिव आये थे जो स्थिति की गंभीरता को समझने के लिए काफी है। रमन नेहरा ने कहा कि वे सब्जी विक्रेता के टोकरे को लात मारने का समर्थन हरगिज नहीं करते लेकिन कई बार ऐसा होता है कि जनता का सहयोग न मिलने पर अधिकारी आपा खो...

खत्री-अरोड़ा वैल्फेयर बोर्ड का गठन कैप्टन सरकार का सराहनीय कदम : रमन नेहरा *कहा : समाज के आर्थिक व समाजिक उत्थान में होगा लाभ

Image
फगवाड़ा 7 मई (ध्रुव कलूचा) पंजाब की कैप्टन अमरेन्द्र सिंह सरकार द्वारा राज्य में खत्री-अरोड़ा वैल्फेयर बोर्ड का गठन किये जाने की सराहना करते हुए आज खत्री समाज वैल्फेयर सोसायटी फगवाड़ा रजि. के प्रधान रमन नेहरा ने मुख्यमंत्री कैप्टन अमरेन्द्र सिंह का समूह खत्री समाज की तरफ से आभार प्रकट कर कहा कि बोर्ड के गठन से प्रदेश के करीब 35 लाख खत्री भाईचारे से संबंधित नागरिकों का आर्थिक, समाजिक तथा राजनीतिक सशक्तिकरण होगा। खत्री समाज काफी समय से यह मांग कर रहा था जिसे पूरा करके मुख्यमंत्री कैप्टन अमरेन्द्र सिंह ने अपना वायदा निभाया है जिसके लिए खत्री समाज कैप्टन सरकार का ऋणि है। उन्होंने कहा कि खत्री समाज की समस्याओं को सरकार तक पहुंचाने तथा समस्याओं का उचित हल करवाने में बोर्ड की उल्लेखनीय भूमिका रहेगी। यह बोर्ड खत्री-अरोड़ा समाज तथा सरकार के मध्य एक पुल का काम करेगा। खत्री समाज जो कि मुख्यत: व्यापार से जुड़ा है इसका पंजाब के आर्थिक ढांचे की मजबूती में उल्लेखनीय योगदान रहा है लेकिन सरकारों की अन्देखी के चलते आज खत्री समाज खुद आर्थिक व समाजिक पिछड़ेपन का शिकार बन चुका है। जिसे लेकर समाज में काफी न...

ਕੋਵਿਡ ਦੀ ਖਤਰਨਾਕ ਲਹਿਰ ਕਾਰਨ ਲੋਕ ਹੋਮ ਡਿਲਵਰੀ ਨੂੰ ਤਰਜੀਹ ਦੇਣ- ਸ਼ਾਇਰੀ ਮਲਹੋਤਰਾ

Image
ਫਗਵਾੜਾ 6 ਮਈ (ਧਰੁਵ ਕਲੂਚਾ) : ਐਸ.ਡੀ.ਐਮ ਫਗਵਾੜਾ ਸ਼ਾਇਰੀ ਮਲਹੋਤਰਾ ਨੇ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਦੂਜੀ ਖਤਰਨਾਕ ਲਹਿਰ ਦੇ ਮੱਦੇਨਜ਼ਰ ਲੋਕ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਘੱਟ ਤੋਂ ਘੱਟ ਘਰਾਂ ਵਿਚੋਂ ਨਿਕਲਣ ਅਤੇ ਕੋਵਿਡ ਸਬੰਧੀ ਨਿਯਮਾਂ ਵਿਸ਼ੇਸ਼ ਕਰਕੇ ਦੋਹਰੀ ਪਰਤ ਵਾਲਾ ਮਾਸਕ ਅਤੇ ਦੂਰੀ ਬਣਾ ਕੇ ਰੱਖਣ ਦੀ ਪਾਲਣਾ ਕਰਨ। ਉਨਾਂ ਕਿਹਾ ਕਿ ਪਿਛਲੇ ਦਿਨੀਂ ਫਗਵਾੜਾ ਸਬਜ਼ੀ ਮੰਡੀ ਵਿਚ ਕੀਤੀ ਗਈ ਸੈਂਪਲਿੰਗ ਦੌਰਾਨ 20 ਤੋਂ ਜ਼ਿਆਦਾ ਪਾਜ਼ਟਿਵ ਕੇਸ ਮਿਲੇ ਸਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ  ਹੋਮ ਡਲਿਵਰੀ ਰਾਤ 9 ਵਜੇ ਤੱਕ ਕਰਨ ਦੀ ਛੋਟ ਦਿੱਤੀ ਗਈ ਹੈ, ਜਿਸ ਕਰਕੇ ਲੋਕ ਅਤੇ ਦੁਕਾਨਦਾਰ ਇਸਨੂੰ ਪਹਿਲ ਦੇਣ ਜਿਸ ਨਾਲ ਬਜ਼ਾਰਾਂ ਵਿਚ ਭੀੜ ਭਾੜ ਤੋਂ ਬਚਿਆ ਜਾ ਸਕੇ। ਉਨਾਂ ਇਹ ਵੀ ਦੱਸਿਆ ਕਿ ਬਹੁਤ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾਣ ਵਾਸਤੇ ਈ-ਪਾਸ ਵਿਵਸਥਾ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਲੋਕhttps://pass.pais.net.in/ ਤੇ ਅਪਲਾਈ ਕਰਕੇ ਆਪਣਾ ਈ-ਪਾਸ ਪ੍ਰਾਪਤ ਕਰ ਸਕਦੇ ਹਨ।  ਉਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਨਾਂ ਵਿਅਕਤੀਆਂ ਦੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਨੂੰ 40 ਦਿਨ ਹੋ ਚੁੱਕੇ ਹਨ ਉਹ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ਜਾ ਕੇ ਵੈਕਸੀਨ ਜ਼ਰੂਰ ਲਗਵਾਉਣ ਅਤੇ ਕਿਉਂਕਿ ਵੈਕਸੀਨ ਨਾਲ ਹੀ ਕੋਵਿਡ ਵੈਕਸੀਨ ਦਾ ਮਹਾਂਮਾਰੀ ਨੂੰ ਰੋਕਿਆ ...

ਐਸ ਐਸ ਪੀ ਕਪੂਰਥਲਾ ਵਲੋਂ ਐਸ ਐਚ ਓ ਸਿਟੀ ਫਗਵਾੜਾ ਮੁਅੱਤਲ ਪੁਲਿਸ ਅਧਿਕਾਰੀਆਂ ਨੇ ਕੋਲੋਂ ਪੈਸੇ ਇਕੱਤਰ ਕਰਕੇ ਸ਼ਬਜੀਆਂ ਵਿਕਰੇਤਾ ਦੇ ਨੁਕਸਾਨ ਦੀ ਪੂਰਤੀ ਕੀਤੀ ਅਜਿਹਾ ਵਿਵਹਾਰ ਸੇਵਾ ਨਿਯਮਾਂ ਦੇ ਉਲਟ - ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ-ਐਸ ਐਸ ਪੀ

Image
ਕਪੂਰਥਲਾ/ਫਗਵਾੜਾ 5 ਮਈ (ਧਰੁਵ ਕਲੂਚਾ) : ਐਸ ਐਸ ਪੀ ਕਪੂਰਥਲਾ ਕੰਵਰਦੀਪ ਕੌਰ ਆਈ ਪੀ ਐਸ ਵਲੋਂ ਫਗਵਾੜਾ ਸਿਟੀ ਦੇ ਐਸ ਐਚ ਓ ਨਵਦੀਪ ਸਿੰਘ ਨੰ-75 ਜੇ ਆਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ।  ਉਨ੍ਹਾਂ ਦੱਸਿਆ ਕਿ ਅੱਜ 5 ਮਈ 2021 ਨੂੰ ਸ਼ੋਸ਼ਲ ਮੀਡੀਆ ਉਪਰ ਘੁੰਮ ਰਹੀ ਇਕ ਵੀਡੀਓ ਉਨ੍ਹਾਂ ਦੇ ਧਿਆਨ ਵਿਚ ਆਈ , ਜਿਸ ਵਿਚ ਐਸ ਐਚ ਓ ਫਗਵਾੜਾ ਨਵਦੀਪ ਸਿੰਘ ਇਕ ਸਬਜੀ ਵਿਕਰੇਤਾ ਦੀ ਸ਼ਬਜੀ ਵਾਲੀ ਟੋਕਰੀ ਨੂੰ ਲੱਤ ਮਾਰਕੇ ਸੁੱਟ ਰਹੇ ਹਨ।  ਉਨ੍ਹਾਂ ਕਿਹਾ ਕਿ ਇਕ ਅਨੁਸ਼ਾਸਨ ਵਾਲੀ ਫੋਰਸ ਦਾ ਹਿੱਸਾ ਹੋਣ ਕਰਕੇ ਅਜਿਹਾ ਵਿਵਹਾਰ ਸੇਵਾ ਨਿਯਮਾਂ ਦੇ ਉਲਟ ਤੇ ਬੇਲੋੜਾ ਸੀ।  ਉਨ੍ਹਾਂ ਕਿਹਾ ਕਿ ਡੀ ਜੀ ਪੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਪੁਲਿਸ ਕੋਵਿਡ ਦੌਰਾਨ ਪਿਛਲੇ ਇਕ ਸਾਲ ਤੋਂ ਜਿਆਦਾ ਸਮੇਂ ਤੋਂ ਸੇਵਾ ਭਾਵਨਾ ਨਾਲ ਕੰਮ ਕਰ ਰਹੀ ਹੈ, ਜਿਸ ਦੌਰਾਨ ਅਨੇਕਾਂ ਅਧਿਕਾਰੀ ਤੇ ਕਰਮਚਾਰੀ ਕੋਵਿਡ ਦਾ ਸ਼ਿਕਾਰ ਹੋ ਗਏ ।  ਐਸ ਐਸ ਪੀ ਨੇ ਕਿਹਾ ਕਿ " ਜਿੰਮੇਵਾਰ ਅਹੁਦੇ ਉਪਰ ਤਾਇਨਾਤ ਅਧਿਕਾਰੀ ਦੇ ਅਜਿਹੇ ਵਿਵਹਾਰ ਨਾਲ ਪੂਰੀ ਪੁਲਿਸ ਫੋਰਸ ਦੇ ਨਾਮ ਨੂੰ ਧੱਬਾ ਲੱਗਾ ਹੈ"।  ਉਨ੍ਹਾਂ ਕਿਹਾ ਕਿ ਅਧਿਕਾਰੀ ਵਿਰੁਧ ਤੁਰੰਤ ਕਾਰਵਾਈ ਕਰਦੇ ਹੋਏ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਵਿਭਾਗ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ । ਐਸ ਐਸ ਪੀ ਨੇ ਕਿਹਾ ਕਿ ਕਪੂਰਥਲਾ ਪੁਲਿਸ ਅਧ...

ਕਪੂਰਥਲਾ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦ ਕਾਰ, ਟੈਕਸੀ ਵਿਚ ਕੇਵਲ 2 ਵਿਅਕਤੀ ਕਰ ਸਕਣਗੇ ਸਫਰ 10 ਲੋਕਾਂ ਤੋਂ ਵੱਧ ਦਾ ਇਕੱਠ ਨਹੀਂ ਹੋਵੇਗਾ ਧਾਰਮਿਕ ਅਸਥਾਨ ਰੋਜ਼ਾਨਾ ਸ਼ਾਮ 6 ਵਜੇ ਤੋਂ ਪਹਿਲਾਂ ਬੰਦ ਹੋਣਗੇ ਸਰਕਾਰੀ ਦਫਤਰ ਤੇ ਬੈਂਕ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ

Image
ਕਪੂਰਥਲਾ 2 ਮਈ (ਧਰੁਵ ਕਲੂਚਾ) : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 30 ਅਪ੍ਰੈਲ ਨੂੰ ਜਾਰੀ ਹਦਾਇਤਾਂ ਤੋਂ ਬਾਅਦ ਅੱਜ ਜਾਰੀ ਨਵੀਆਂ ਪਾਬੰਦੀਆਂ ਦੇ ਅਨੁਕੂਲ ਜਿਲ੍ਹਾ ਕਪੂਰਥਲਾ ਅੰਦਰ ਵੀ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਰੋਕਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮ 2 ਮਈ ਤੋਂ 15 ਮਈ ਤੱਕ ਲਾਗੂ ਰਹਿਣਗੇ। ਇਨ੍ਹਾਂ ਹੁਕਮਾਂ ਤਹਿਤ ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ।  ਕੇਵਲ ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਿਤ ਦੁਕਾਨਾਂ ਜਿਵੇਂ ਕਿ ਕੈਮਿਸਟ ਸ਼ਾਪ, ਦੁੱਧ, ਬਰੈਡ, ਸਬਜ਼ੀਆਂ, ਫਰੂਟ, ਡੇਅਰੀ ਤੇ ਪੋਲਟਰੀ ਉਤਪਾਦਨ, ਆਂਡੇ, ਮੀਟ, ਮੋਬਾਇਲ ਰਿਪੇਅਰ  ਨਾਲ ਸਬੰਧਿਤ ਦੁਕਾਨਾਂ ਖੁੱਲ ਸਕਣਗੀਆਂ।  ਲੈਬੋਰੇਟਰੀ , ਨਰਸਿੰਗ ਹੋਮ ਤੇ ਹੋਰ ਮੈਡੀਕਲ ਅਦਾਰਿਆਂ ’ਤੇ ਰੋਕਾਂ ਲਾਗੂ ਨਹੀਂ ਹੋਣਗੀਆਂ।  ਕਰਫਿਊ ਪਹਿਲਾਂ  ਵਾਂਗ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਹਫਤਾਵਾਰੀ ਕਰਫਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਹੋਵੇਗਾ। ਕਰਫਿਊ ਦੌਰਾਨ ਕੋਈ ਵੀ ਵਾਹਨ ਨਹੀਂ ਚੱਲੇਗਾ। ਕੇਵਲ ਮੈਡੀਕਲ ਐਮਰਜੈਂਸੀ ਨੂੰ ਛੋਟ ਹੋਵੇਗੀ।   ਕੋਈ ਵੀ ਵਿਅਕਤੀ ਜਿਲ੍ਹਾ ਕਪੂਰਥਲਾ ਦੀ ਹੱਦ ਅੰਦਰ ਹਵਾਈ, ਰੇਲ ਜਾਂ ਸੜਕੀ ਰਾਸਤੇ ਕੇਵਲ 72 ਘੰਟੇ ਪੁਰਾਣੀ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਜਿਸਨ...

ਕਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟ੍ਰੇਟ ਵਲੋਂ ਨਵੀਆਂ ਹਦਾਇਤਾਂ ਜਾਰੀ ਪਹਿਲੀ ਮਈ ਤੋਂ 15 ਮਈ ਤੱਕ ਰਹਿਣਗੀਆਂ ਲਾਗੂ ਕੈਮਿਸਟ ਸ਼ਾਪ ,ਦੁੱਧ, ਬਰੈਡ, ਸਬਜ਼ੀਅਾਂ, ਫਰੂਟ, ਡੇਅਰੀ ਤੇ ਪੋਲਟਰੀ ਉਤਪਾਦ ਜਿਵੇਂ ਕਿ ਮੀਟ ਤੇ ਆਂਡੇ ਨੂੰ ਰਹੇਗੀ ਛੋਟ ਸਕੂਲ, ਕਾਲਜ ਰਹਿਣਗੇ ਬੰਦ ਪਰ ਟੀਚਰ ਤੇ ਨਾਨ ਟੀਚਿੰਗ ਸਟਾਫ ਰਹੇਗਾ ਹਾਜ਼ਰ ਬੈਂਕਾਂ ਤੇ ਏ.ਟੀ.ਐਮਜ਼ ਵੀ ਖੁੱਲੇ ਰਹਿਣਗੇ ਕਰਫਿਊ ਦੌਰਾਨ ਸਾਰੇ ਰੈਸਟੋਰੈਂਟ (ਹੋਟਲਾਂ ਸਮੇਤ) , ਕੈਫੇ, ਕੌਫੀ ਸ਼ਾਪ, ਫਾਸਟ ਫੂਡ ਕੋਰਟ, ਢਾਬਿਆਂ ਉੱਪਰ ਬੈਠਕੇ ਖਾਣ ਦੀ ਇਜ਼ਾਜਤ ਨਹੀਂ ਟੇਕ-ਅਵੇ ਤੇ ਹੋਮ ਡਿਲਵਰੀ ਹੋ ਸਕੇਗੀ ਰਾਤ 9 ਵਜੇ ਤੱਕ

Image
ਕਪੂਰਥਲਾ 1 ਮਈ (ਧਰੁਵ ਕਲੂਚਾ) : ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਵੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜੋ ਕਿ ਪਹਿਲੀ ਮਈ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਕੇ 15 ਮਈ ਤੱਕ ਲਾਗੂ ਰਹਿਣਗੇ।  ਪਾਬੰਦੀਆਂ - ਪਹਿਲਾਂ ਵਾਂਗ ਰੋਜਾਨਾ ਰਾਤ ਦਾ  ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਜਦਕਿ ਹਫਤਾਵਾਰੀ ਕਰਫਿਊ ਸੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। ਇਸ ਸਮੇਂ ਦੌਰਾਨ ਜਰੂਰੀ ਸੇਵਾਵਾਂ ਨੂੰ ਛੋਟ ਰਹੇਗੀ। ਜਨਤਕ ਆਵਾਜਾਈ ਸੇਵਾ (ਬੱਸ, ਟੈਕਸੀ , ਆਟੋ) 50 ਫੀਸਦੀ ਸਮਰੱਥਾ ਨਾਲ ਚੱਲ ਸਕਣਗੇ।  ਸਾਰੇੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਸਾਰੇ ਰੈਸਟੋਰੈਂਟ (ਹੋਟਲਾਂ ਸਮੇਤ) , ਕੈਫੇ, ਕੌਫੀ ਸ਼ਾਪ, ਫਾਸਟ ਫੂਡ ਕੋਰਟ, ਢਾਬਿਆਂ ਉੱਪਰ ਬੈਠਕੇ ਖਾਣ ਦੀ ਇਜ਼ਾਜਤ ਨਹੀਂ ਹੋਵੇਗਾ ਜਦਕਿ ਉਹ ਟੇਕ-ਅਵੇ ਤੇ ਹੋਮ ਡਿਲਵਰੀ ਲਈ ਰਾਤ 9 ਵਜੇ ਤੱਕ ਕਰ ਸਕਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਪਰੋਕਤ ਥਾਵਾਂ ਵਿਖੇ ਅੰਦਰ ਬੈਠਕੇ ਖਾਣ ’ਤੇ ਬਿਲਕੁਲ ਪਾਬੰਦੀ ਹੈ। ਸਾਰੀਆਂ ਦੁਕਾਨਾਂ , ਜੋ ਕਿ ਮਾਲਾਂ ਤੇ ਮਲਟੀਪਲੈਕਸਾਂ ਵਿਖੇ ਵੀ ਹਨ, ਹਰ ਰੋਜ਼ ਸ਼ਾਮ 5 ਵਜੇ ਬੰਦ ਹੋਣਗੀਆਂ।  ਸਾਰੀਆਂ ਹਫਤਾਵਾਰੀ ਮਾਰਕੀਟਾਂ (ਆਪਣੀ ਮੰਡੀ ਵਾ...