Posts

Showing posts from April, 2020

ਸਰਬ ਨੌਜਵਾਨ ਸਭਾ ਵਲੋਂ ਲਗਾਤਾਰ 29ਵੇਂ ਦਿਨ ਛਕਾਇਆ ਗਿਆ ਕੋਰੋਨਾ ਕਰਫਿਊ ਪ੍ਰਭਾਵਿਤਾਂ ਨੂੰ ਲੰਗਰ * ਸ਼੍ਰੀ ਪਵਨ ਕੁਮਾਰ . ਨਾਇਬ ਤਹਿਸੀਲਦਾਰ(ਫਗਵਾੜਾ) ਨੇ ਕੀਤੀ ਲੰਗਰ ਦੀ ਸੇਵਾ

Image
ਫਗਵਾੜਾ 29ਅਪ੍ਰੈਲ (ਪਵਨ ਪਿੰਕਾ) ਕਰੋਨਾ ਵਾਇਰਸ ਪ੍ਰਕੋਪ ਦੇ ਚਲਦੇ ਕਰਫਿਊ ਦੌਰਾਨ ਲੋੜਵੰਦ ਲੋਕਾਂ ਦੀ ਭੁੱਖ ਦਾ ਖਿਆਲ ਰੱਖਦੇ ਹੋਏ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ 29 ਦਿਨਾਂ ਤੋਂ ਲਗਾਤਾਰ ਵੱਧ ਤੋਂ ਵੱਧ ਲੋਕਾਂ ਲਈ ਖਾਣੇ ਦੇ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਅੱਜ ਸ਼੍ਰੀ ਪਵਨ ਕੁਮਾਰ . ਨਾਇਬ ਤਹਿਸੀਲਦਾਰ(ਫਗਵਾੜਾ) ਨੇ ਸਰਬ ਨੌਜਵਾਨ ਸਭਾ ਦੇ ਮੈਂਬਰਾਂ ਨੂੰ ਉਤਸ਼ਾਹਤ ਕਰਨ ਲਈ ਆਪ ਲੰਗਰ ਵਰਤਾਉਣ ਵੇਲੇ ਹਾਜ਼ਰੀ ਭਰੀ ਅਤੇ ਮੈਂਬਰਾਂ ਵਲੋਂ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਜਨਤਾ ਦੀ ਸੇਵਾ ਕਰਨ ਦੇ ਕੰਮ ਦੀ ਸ਼ਲਾਘਾ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਝਾਪੜ ਕਲੋਨੀ ਅਤੇ ਨੰਗਲ ਰੋਡ, ਪਲਾਹੀ ਰੋਡ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਲੰਗਰ ਛਕਾਇਆ ਗਿਆ। ਉਹਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਲੰਗਰ ਲਈ ਨਿਰੰਤਰ ਰਾਸ਼ਨ ਵੀ ਵੰਡਿਆ ਜਾਂਦਾ ਹੈ। ਇਸ ਮੌਕੇ ਸੋਹਣ ਸਿੰਘ ਪਰਮਾਰ, ਕੁਲਵੀਰ ਬਾਵਾ, ਡਾ ਕੁਲਦੀਪ ਸਿੰਘ, ਰਾਜ ਕੁਮਰ ਕਨੋਜੀਆ, ਬਲਵਿੰਦਰ ਸਿੰਘ, ਮਨਮੀਤ ਮੇਵੀ, ਜਸਪਾਲ ਚੀਮਾ, ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਡਾ. ਕੁਲਬੀਰ ਸਿੰਘ ਸੋਨੂੰ ਮਹਿਰਾ, ਚਰਨ ਦਾਸ, ਹਰਜਿੰਦਰ ਗੋਗਨਾ, ਜਸਪਾਲ ਚੀਮਾ, ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ, ਸਾਬੀ, ਡਾ. ਨਰੇਸ਼ ਬਿੱਟੂ, ਹਰਵਿੰਦਰ ਸਿੰਘ, ਬਲਵੀਰ ਸਿੰਘ, ਰਾਜਕੁਮਾਰ ਕਨੋਜੀਆ, ਸ਼ਿਵ ਕੁਮਾਰ, ਰਵੀ ਚੌਹਾਨ ਆਦਿ...

ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤੀ ਅਰਦਾਸ ਵੈਲਫੇਅਰ ਕਲੱਬ ਦੇ ਉਪਰਾਲੇ ਦੀ ਸ਼ਲਾਘਾ * ਚੌੜਾ ਖੂਹ ਮੰਦਰ ਵਿਖੇ ਵੰਡਿਆ ਲੋੜਵੰਦਾਂ ਨੂੰ ਰਾਸ਼ਨ

Image
ਫਗਵਾੜਾ 29 ਅਪ੍ਰੈਲ (ਧਰੁਵ ਕਲੂਚਾ) ਅਰਦਾਸ ਵੈਲਫੇਅਰ ਕਲੱਬ ਵਲੋਂ ਮਹੀਨਾਵਾਰ ਪ੍ਰੋਜੈਕਟ ਦੇ ਤਹਿਤ ਕੋਰੋਨਾ ਕਰਫਿਉ ਨਾਲ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਸਥਾਨਕ ਚੋੜਾ ਖੂਹ ਮੰਦਰ ਮੇਹਲੀ ਗੇਟ ਫਗਵਾੜਾ ਵਿਖੇ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਕਲੱਬ ਦੇ ਪ੍ਰਧਾਨ ਜਤਿੰਦਰ ਬੋਬੀ, ਤਜਿੰਦਰ ਬਾਵਾ ਅਤੇ ਉਹਨਾਂ ਦੀ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਲੋੜਵੰਦਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ। ਜਤਿੰਦਰ ਬੋਬੀ ਨੇ ਦੱਸਿਆ ਕਿ ਉਹਨਾਂ ਦੀ ਕਲੱਬ ਹਰ ਮਹੀਨੇ ਕਰੀਬ 70/75 ਲੋੜਵੰਦਾਂ ਨੂੰ ਰਾਸ਼ਨ ਵੰਡਦੀ ਹੈ। ਕੋਰੋਨਾ ਆਫਤ ਦੌਰਾਨ ਇਸ ਤੋਂ ਪਹਿਲਾਂ ਸੈਨੀਟਾਈਜਰ ਵੀ ਵੰਡੇ ਗਏ ਸੀ। ਉਹਨਾਂ ਕਿਹਾ ਕਿ ਇਸ ਸੰਕਟ ਦੇ ਸਮੇਂ ਵਿਚ ਕੋਈ ਵੀ ਲੋੜਵੰਦ ਉਨ•ਾਂ ਨਾਲ ਮੱਦਦ ਲਈ ਸੰਪਰਕ ਕਰ ਸਕਦਾ ਹੈ। ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਲਾਕਡਾਉਨ ਕਰਫਿਊ ਦੀ ਪਾਲਣਾ ਕਰਨ ਅਤੇ ਖਾਸ ਜਰੂਰਤ ਸਮੇਂ ਘਰੋਂ ਬਾਹਰ ਨਿਕਲਦੇ ਸਮੇਂ ਫੇਸ ਮਾਸਕ ਦੀ ਵਰਤੋਂ ਜਰੂਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ,ਬਲਾਕ ਕਾਂਗਰਸ ਫਗਵਾੜਾ ਸਹਿਰੀ ਪ੍ਰਧਾਨ ਸੰਜੀਵ ਬੁਗਾ, ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ, ਜਤਿੰਦਰ ਵਰਮਾਨੀ,...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਾਂਗਰਸ ਵਿਧਾਇਕਾਂ ਨਾਲ ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵਲੋਂ ਕੀਤੇ ਗਏ ਪ੍ਬੰਧਾਂ

Image
ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਾਂਗਰਸ ਵਿਧਾਇਕਾਂ ਨਾਲ ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵਲੋਂ ਕੀਤੇ ਗਏ ਪ੍ਬੰਧਾਂ ਦਾ ਜਾਇਜ਼ਾ ਅਤੇ ਅੱਗੇ ਦੀ ਰਣਨੀਤੀ ਬਣਾਉਣ ਲਈ ਸਬੰਧੀ ਸੁਝਾਅ ਲੈਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ,ਜਿਸ ਵਿੱਚ ਫਗਵਾੜਾ ਤੋਂ ਐੱਮ.ਐੱਲ.ਏ ਸ.ਬਲਵਿੰਦਰ ਸਿੰਘ ਧਾਲੀਵਾਲ,ਕਪੂਰਥਲਾ ਤੋਂ ਐੱਮ.ਐੱਲ.ਏ ਸ.ਰਾਣਾ ਗੁਰਜੀਤ ਸਿੰਘ ਜੀ ਤੇ ਸੁਲਤਾਨਪੁਰ ਲੋਧੀ ਤੋਂ ਐੱਮ.ਐੱਲ.ਏ ਸ.ਨਵਤੇਜ ਸਿੰਘ ਚੀਮਾ ਜੀ ਨੇ ਸ਼ਿਰਕਤ ਕੀਤੀ|

ਸਬਜੀ ਮੰਡੀ 'ਚ ਭੀੜ ਦੀ ਸਮੱਸਿਆ ਦੇ ਹਲ ਹੋਣ ਤੇ ਵਿਧਾਇਕ ਧਾਲੀਵਾਲ ਨੇ ਕੀਤਾ ਤਸੱਲੀ ਦਾ ਪ੍ਰਗਟਾਵਾ * ਪ੍ਰਸ਼ਾਸਨ ਦੇ ਯਤਨਾ ਦੀ ਕੀਤੀ ਸ਼ਲਾਘਾ

Image
ਫਗਵਾੜਾ 28 ਅਪ੍ਰੈਲ (ਪਵਨ ਪਿੰਕਾ) ਫਗਵਾੜਾ ਸਬਜੀ ਮੰਡੀ ਵਿਚ ਰੋਜਾਨਾ ਲੱਗਣ ਵਾਲੀ ਭੀੜ ਤੇ ਪ੍ਰਸ਼ਾਸਨ ਦੀ ਸਖਤੀ ਅਤੇ ਕਾਰਗਰ ਰਣਨੀਤੀ ਨਾਲ ਕਾਬੂ ਪਾਏ ਜਾਣ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੇ ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਅਤੇ ਸਾਬਕਾ ਕੌਂਸਲਰ ਤਰਨਜੀਤ ਸਿੰਘ (ਬੰਟੀ) ਵਾਲੀਆ ਦੀ ਹਾਜਰੀ 'ਚ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸਬਜੀ ਮੰਡੀ ਵਿਚ ਲਾਕ ਡਾਉਨ ਕਰਫਿਉ ਦੀ ਉਲੰਘਣਾ ਅਤੇ ਸੋਸ਼ਲ ਡਿਸਟੈਂਸ ਦੇ ਨੀਯਮ ਦੀ ਪਾਲਣਾ ਵਿਚ ਹੋ ਰਹੀ ਕੋਤਾਹੀ ਇਕ ਵੱਡੀ ਸਮੱਸਿਆ ਸੀ ਪਰ ਏ.ਡੀ.ਸੀ. ਰਾਜੀਵ ਵਰਮਾ, ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਅਤੇ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਦੀ ਮਿਹਨਤ ਨਾਲ ਇਸ ਸਮੱਸਿਆ ਨੂੰ ਹਲ ਕੀਤਾ ਗਿਆ ਹੈ ਜੋ ਫਗਵਾੜਾ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦੀ ਦਿਸ਼ਾ ਵਿਚ ਵੱਡੀ ਪ੍ਰਾਪਤੀ ਹੈ। ਇਸ ਦੌਰਾਨ ਉਨ•ਾਂ ਤਖ਼ਤ ਸ਼੍ਰੀ ਹਜੂਰ ਸਾਹਿਬ ਵਿਖੇ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਕਤ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਦਾ ਪ੍ਰਬੰਧ ਕਰਕੇ ਸਬੰਧਤ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਧਾਲੀਵਾਲ ਨੇ ਹਜੂਰ ਸਾਹਿਬ ਤੋਂ ਵਾਪਸ ਪਰਤੇ ਅਤੇ ਕਪੂਰਥਲਾ ਵ...

ਫਗਵਾੜਾ ਵਿਚ ਕਰੋਨਾ ਦੇ ਦਸਤਕ ਦੇਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ - Watan Ki Rahen

ਇਕ ਵਾਰ ਫਿਰ ਫਗਵਾੜਾ ਵਿਚ ਕਰੋਨਾ ਦੇ ਦਸਤਕ ਦੇਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।ਇਕ ਵਾਰ ਫਿਰ ਕਰੋਨਾ ਨੇ ਜ਼ਿਲ੍ਹਾ ਕਪੂਰਥਲਾ ਵਿਚ ਦਸਤਕ ਦੇ ਦਿੱਤੀ ਹੈ ਅਤੇ ਕਪੂਰਥਲਾ ਦੇ ਫਗਵਾੜਾ ਸ਼ਹਿਰ ਦੇ ਇਕ ਪਰਿਵਾਰ ਦੇ ਤਿੰਨ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਕਪੂਰਥਲਾ ਦੇ 11 ਸ਼ਰਧਾਲੂ ਪਿਛਲੇ ਦਿਨੀਂ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋੰ ਵਾਪਸ ਪਰਤੇ ਸਨ। ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਉਣ ਤੇ ਸਾਰੇ ਯਾਤਰੀਆਂ ਦੇ ਸੈੰਪਲ ਕਰੋਨਾ ਜਾਂਚ ਦੇ ਲਈ ਭੇਜੇ ਗਏ ਸੀ, ਜਿਨ੍ਹਾਂ ਵਿਚੋਂ ਫਗਵਾੜਾ ਦੇ ਇਕੋ ਪਰਿਵਾਰ ਨਾਲ ਸਬੰਧਤ ਤਿੰਨ ਲੋਕ ਕਾਰੋਨਾ ਪਾਜ਼ੀਟਿਵ ਆਏ ਹਨ। ਜਿਨ੍ਹਾਂ ਨੂੰ ਕਪੂਰਥਲਾ ਦੇ ਆਈਸੋਲੇਟ ਵਾਰਡ ਵਿਚ ਸ਼ਿਫਟ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ, ਇਸ ਵਿੱਚ ਇਕ 11 ਸਾਲਾਂ ਦੀ ਲੜਕੀ ਵੀ ਸ਼ਾਮਲ ਹੈ।

ਫਗਵਾੜਾ ਦੀਆਂ ਮੰਡੀਆਂ 'ਚ 24 ਹਜਾਰ 295 ਮੀਟਰਿਕ ਟਨ ਕਣਕ ਦੀ ਹੋਈ ਖਰੀਦ - ਧਾਲੀਵਾਲ * ਲਿਫਟਿੰਗ ਦੇ ਕੰਮ 'ਚ ਤੇਜੀ ਲਿਆਉਣ ਦੀ ਅਧਿਕਾਰੀਆਂ ਨੂੰ ਕੀਤੀ ਹਦਾਇਤ * ਸਬਜੀ ਮੰਡੀ 'ਚ ਭੀੜ ਕੰਟਰੋਲ ਕਰਨ ਲਈ ਪੁਰਾਣੇ ਪਾਸ ਰੱਦ, ਨਵੀਂ ਨੀਤੀ ਲਾਗੂ

Image
ਫਗਵਾੜਾ 27 ਅਪ੍ਰੈਲ (ਗੁਲਸ਼ਨ ਬਤਰਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਅਤੇ ਲਿਫਟਿੰਗ ਦੇ ਕੰਮ ਨੂੰ ਤਸੱਲੀ ਬਖਸ਼ ਢੰਗ ਨਾਲ ਨੇਪਰੇ ਚਾੜਨ ਅਤੇ ਸਬਜੀ ਮੰਡੀ ਵਿਚ ਲਗਾਤਾਰ ਵੱਧਦੀ ਭੀੜ ਨੂੰ ਕਾਬੂ ਕਰਨ ਦੇ ਮਕਸਦ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ, ਵੱਖ ਵੱਖ ਕਣਕ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਆੜ•ਤੀਆਂ ਨਾਲ ਮਾਰਕਿਟ ਕਮੇਟੀ ਦਫਤਰ ਫਗਵਾੜਾ ਵਿਖੇ ਮੀਟਿੰਗ ਕੀਤੀ। ਜਿਸ ਵਿਚ ਏ.ਡੀ.ਸੀ. ਫਗਵਾੜਾ ਰਾਜੀਵ ਵਰਮਾ, ਐਸ.ਡੀ.ਐਮ. ਗੁਰਵਿੰਦਰ ਸਿੰਘ ਜੋਹਲ, ਡੀ.ਐਫ.ਐਸ.ਓ. ਅਸ਼ੋਕ ਕੁਮਾਰ, ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਸਬ-ਡਵੀਜਨ ਫਗਵਾੜਾ ਦੀਆਂ ਸਾਰੀਆਂ ਹੀ ਅਨਾਜ ਮੰਡੀਆਂ ਵਿਚ 26 ਅਪ੍ਰੈਲ ਤਕ 24295 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਦੀ ਖਰੀਦ ਕੀਤੀ ਜਾ ਚੁੱਕੀ ਹੈ। ਪਿਛਲੇ ਦਿਨਾਂ ਦੀ ਬਰਸਾਤ ਦੇ ਚਲਦਿਆਂ ਲਿਫਟਿੰਗ ਦੇ ਕੰਮ ਵਿਚ ਥੋੜੀ ਸੁਸਤੀ ਆਈ ਸੀ ਜਿਸ ਬਾਰੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਜਰੂਰੀ ਹਦਾਇਤ ਕਰ ਦਿੱਤੀ ਗਈ ਹੈ ਤਾਂ ਕਿ ਅਗਲੇ ਇਕ-ਦੋ ਦਿਨ ਵਿਚ ਸਾਰੀ ਖਰੀਦ ਕੀਤੀ ਫਸਲ ਦੀ ਲਿਫਟਿੰਗ ਹੋ ਸਕੇ ਅਤੇ ਕੋਰੋਨਾ ਮਹਾਮਾਰੀ ਦੇ ਚਲਦੇ ਤੈਅ ਕੀਤੇ ਨੀਯਮ ਮੁਤਾਬਕ ਨਵੇਂ ਟੋਕਨ ਜਾਰੀ ਕੀਤੇ ਜਾ...

ਅਫ਼ਜ਼ਲ ਸ਼ੇਖ ਤੋਂ ਬਾਅਦ ਨੀਤੂ ਚੌਹਾਨ ਨੇ ਵੀ ਕੋਰੋਨਾ ਨੂੰ ਦਿੱਤੀ ਮਾਤ *ਦੂਸਰੀ ਰਿਪੋਰਟ ਵੀ ਨੈਗੇਟਿਵ ਆਉਣ ’ਤੇ ਐਲ.ਪੀ.ਯੂ ਵਿਦਿਆਰਥਣ ਨੀਤੂ ਨੂੰ ਮਿਲੀ ਹਸਪਤਾਲ ਤੋਂ ਛੁੱਟੀ *ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਿਵਲ ਸਰਜਨ ਨੇ ਦਿੱਤੀ ਵਿਦਾਇਗੀ *ਸਭਨਾਂ ਦੇ ਸਹਿਯੋਗ ਨਾਲ ਜ਼ਿਲਾ ਰਹੇਗਾ ਕੋਰੋਨਾ ਮੁਕਤ-ਡਿਪਟੀ ਕਮਿਸ਼ਨਰ

Image
ਕਪੂਰਥਲਾ 25 ਅਪ੍ਰੈਲ : (ਧਰੁਵ ਕਲੂਚਾ) ਸਿਵਲ ਹਸਪਤਾਲ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਐਲ. ਪੀ. ਯੂ ਦੀ ਵਿਦਿਆਰਥਣ ਨੀਤੂ ਚੌਹਾਨ, ਜਿਸ ਦੀ 11 ਅਪ੍ਰੈਲ ਨੂੰ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਸੀ, ਦੀ ਅੱਜ ਦੂਸਰੀ ਰਿਪੋਰਟ ਵੀ ਨੈਗੇਟਿਵ ਆਉਣ ’ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ। ਬੀਤੇ ਦਿਨ ਉਸ ਦੀ ਪਹਿਲੀ ਟੈਸਟ ਰਿਪੋਰਟ ਨੈਗੇਟਿਵ ਆਈ ਸੀ। ਇਸ ਤੋਂ ਪਹਿਲਾਂ ਜ਼ਿਲੇ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਅਫ਼ਜ਼ਲ ਸ਼ੇਖ ਨੂੰ ਵੀ ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਇਸ ਤਰਾਂ ਹੁਣ ਜ਼ਿਲੇ ਵਿਚ ਫਿਲਹਾਲ ਕੋਈ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਨਹੀਂ ਹੈ। ਨੀਤੂ ਨੂੰ ਹਸਪਤਾਲੋਂ ਛੁੱਟੀ ਮਿਲਣ ਮੌਕੇ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਉਸ ਨੂੰ ਵਿਦਾਇਗੀ ਦੇਣ ਲਈ ਉਚੇਚੇ ਤੌਰ ’ਤੇ ਪਹੁੰਚੇ। ਉਨਾਂ ਨੀਤੂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਸ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਉਨਾਂ ਇਸ ਔਖੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਦਿਨ-ਰਾਤ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਉਨ ਆਈਸੋਲੇਸ਼ਨ ਵਾਰਡ ਵਿਚ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਟੀਮ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ, ਜਿਨਾਂ ਕੀ ਮਿਹਨਤ ਸਦਕਾ ਜ਼ਿਲਾ ਕੋਰੋਨਾ ਮੁਕਤ ਹੋਇਆ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਸ ਮੌਕੇ ਦੱਸਿਆ ਕਿ ਐਲ. ਪੀ. ਯੂ ਦੀ ਮਹਾਰਾਸ਼ਟਰ ਨਾਲ ਸਬੰਧਤ ਇਸ ਵਿਦਿਆਰਥਣ ਦੀ 11 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਰਿ...

ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤੀ ਬਲਾਕ ਪ੍ਰਧਾਨ ਸੰਜੀਵ ਬੁੱਗਾ ਅਤੇ ਦਲਜੀਤ ਰਾਜੂ ਨਾਲ ਮੀਟਿੰਗ * ਕਣਕ ਅਤੇ ਰਾਸ਼ਨ ਦੀ ਵੰਡ ਸਬੰਧੀ ਲਿਆ ਜਾਇਜਾ

Image
ਫਗਵਾੜਾ 25 ਅਪ੍ਰੈਲ (ਪਵਨ ਪਿੰਕਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਸਾਬਕਾ ਕੌਂਸਲਰ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨਾ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਭੇਜੀ ਕਣਕ ਅਤੇ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਸੰਜੀਵ ਬੁੱਗਾ ਅਤੇ ਦਲਜੀਤ ਰਾਜੂ ਨੇ ਵਿਧਾਇਕ ਧਾਲੀਵਾਲ ਨੂੰ ਦੱਸਿਆ ਕਿ ਸਰਕਾਰ ਵਲੋਂ ਭੇਜੀ ਕਣਕ ਅਤੇ ਰਾਸ਼ਨ ਦੀਆਂ ਕਿੱਟਾਂ ਹਰ ਲੋੜਵੰਦ ਤੱਕ ਬਿਨਾ ਕਿਸੇ ਸਿਆਸੀ ਵਿਤਕਰੇ ਬਾਜੀ ਤੋਂ ਪਹੁੰਚਾ ਦਿੱਤੀਆਂ ਗਈਆਂ ਹਨ। ਸ਼ਹਿਰ ਦੇ ਇਕ ਦੋ ਵਾਰਡ ਅਤੇ ਕੁੱਝ ਪਿੰਡਾਂ ਵਿਚ ਵੰਡ ਦਾ ਕੰਮ ਜਾਰੀ ਹੈ ਜੋ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਤੱਕ ਹਰ ਸੰਭਵ ਰਾਹਤ ਪਹੁੰਚਾ ਰਹੀ ਹੈ। ਕੋਰੋਨਾ ਵਾਇਰਸ ਦੇ ਖਾਤਮ ਦੀ ਲੜਾਈ ਵਿੱਚ ਲੱਗੇ ਡਾਕਟਰੀ ਸਟਾਫ, ਸਫਾਈ ਸੇਵਕਾਂ ਅਤੇ ਪੁਲਿਸ ਮੁਲਾਜਮਾ ਨੂੰ ਵੀ ਆਤਮ ਸੁਰੱਖਿਆ ਲਈ ਜਰੂਰੀ ਉਪਕਰਣਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਫਗਵਾੜਾ ਵਿਧਾਨਸਭਾ ਹਲਕੇ ਵਿਚ ਕੋਈ ਲੋੜਵੰਦ ਗਰੀਬ ਪਰਿਵਾਰ ਹੁਣ ਵੀ ਸਰਕਾਰੀ ਰਾਸ਼ਨ ਜਾਂ ਕਣਕ ਦੀ ਸਹਾਇਤਾ ਤੋਂ ਵਾਂਝਾ ਹੈ ਤਾਂ ਬਲਾਕ ਪ੍ਰਧਾਨਾਂ ਜਾਂ ਖੁਦ ਉਹ...

हलका विधायक बलविन्द्र सिंह धालीवाल ने रानीपुर व पांछट मंडियों में लिया गेंहू की खरीद का जायजा *खरीद प्रबंधों के प्रति जताया संतोष

Image
फगवाड़ा 24 अप्रैल (पवन पिंका) हलका विधायक बलविन्द्र सिंह धालीवाल ने आज गांव रानीपुर तथा पांछट की अनाज मंडियों का दौरा करके गेंहू की हो रही खरीद का जायजा लिया। इस दौरान उन्होंने सरकारी खरीद एजेंसियों के प्रतिनिधियों एवं विभागीय अधिकारियों से खरीद प्रबंधों बारे जानकारी प्राप्त करने के पश्चात चल रहे खरीद कार्य के प्रति संतोष जताया। विधायक धालीवाल ने बताया कि पांछट मंडी में पनसप व मार्कफेड जबकि रानीपुर में एफ.सी.आई. की ओर से गेंहू खरीदने का काम संतोषजनक ढंग से पूरा किया जा रहा है। उन्होंने बताया कि इस बार कोरोना प्रकोप के चलते प्रशासन की ओर से विशेष दिशा-निर्देश जारी किये गए हैं। जिसके तहत किसानों को टोकन देकर नंबर आने पर मंडी बुलाया जा रहा है ताकि शरीरिक दूरी बना कर रखने के नियम का उल्लंघन न हो। उन्होंने वहां मौजूद किसानों से भी बातचीत की जिस पर किसानों ने बताया कि उन्हें कोई परेशानी नहीं है। कोरोना महामारी के बावजूद कैप्टन सरकार ने बेहतरीन प्रबंध किये हैं जिसके लिये वे आभारी हैं। इस अवसर पर मार्किट कमेटी फगवाड़ा के चेयरमैन नरेश भारद्वाज, ब्लाक समिति फगवाड़ा के चेयरमैन गुरदयाल सिंह भु...

ਮੈਡੀਕਲ ਲੈਬਾਰਟਰੀਆਂ ਅਤੇ ਸਕੈਨਿੰਗ ਸੈਂਟਰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ

Image
ਕਪੂਰਥਲਾ 24 ਅਪ੍ਰੈਲ : ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਲਗਾਏ ਕਰਫਿੳੂ ਅਤੇ ਮਿਤੀ 15 ਅਪ੍ਰੈਲ 2020 ਨੂੰ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਮੈਡੀਕਲ ਟੈਸਟਿੰਗ ਲੈਬਾਰਟਰੀਆਂ ਅਤੇ ਸਕੈਨਿੰਗ ਸੈਂਟਰਾਂ ਨੂੰ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਫਿੳੂ ਦੌਰਾਨ ਖੁੱਲੇ ਰੱਖਣ ਦੇ ਹੁਕਮ ਕੀਤੇ ਗਏ ਸਨ। ਮੈਡੀਕਲ ਟੈਸਟਿੰਗ ਲੈਬਾਰਟਰੀਆਂ ਅਤੇ ਸਕੈਨਿੰਗ ਸੈਂਟਰਾਂ ਦੇ ਮਾਲਕਾਂ ਵੱਲੋਂ ਹੁਣ ਜ਼ਿਲਾ ਮੈਜਿਸਟ੍ਰੇਟ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਕਾਫੀ ਲੋਕਾਂ ਦਾ ਸਵੇਰੇ ਖਾਲੀ ਪੇਟ ਟੈਸਟ ਕੀਤਾ ਜਾਂਦਾ ਹੈ, ਜਿਸ ਕਾਰਨ ਆਮ ਪਬਲਿਕ ਨੂੰ ਆਪਣੇ ਮੈਡੀਕਲ ਟੈਸਟ ਅਤੇ ਸਕੈਨਿੰਗ ਆਦਿ ਕਰਾਉਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।   ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਉਕਤ ਨੂੰ ਮੁੱਖ ਰੱਖਦਿਆਂ ਇਸ ਸਬੰਧੀ ਜਾਰੀ ਹੁਕਮਾਂ ਦੀ ਲਗਾਤਾਰਤਾ ਵਿਚ ਮੈਡੀਕਲ ਟੈਸਟਿੰਗ ਲੈਬਾਰਟਰੀਆਂ ਅਤੇ ਸਕੈਨਿੰਗ ਸੈਂਟਰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਵਿਚ ਹਦਾਇਤ ਕੀਤੀ ਗਈ ਹੈ ਕਿ ਪਬਲਿਕ ਨੂੰ ਐਪੁਆਇੰਟਮੈਂਟ ਫੋਟ ਰਾਹੀਂ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਲੈਬਾਰਟਰੀ/ਸਕੈਨਿੰਗ ਸੈਂਟਰ ਵਿਚ ਲੋਕਾਂ ਦੀ ਜ਼ਿਆਦਾ ਭੀੜ ਇਕੱਤਰ ਨਾ ਹੋ ਸਕੇ। ਇਸ ਦੇ ਨਾਲ ਹੀ ਮੈਡੀਕਲ ਲੈ...

सब्जी मंडी में लग रही भीड़ पर निंयत्रण पाने हेतु विधायक धालीवाल ने की प्रशासनिक अधिकारियों से बैठक * जिला प्रशासन द्वारा जारी आदेशों की होगी पूरी पालना

Image
फगवाड़ा 23 अप्रैल (गुलशन बतरा) कोरोना आपदा के दौरान पंजाब की कैप्टन अमरेन्द्र सिंह सरकार के निर्देश पर जिला प्रशासन द्वारा दिये आदेशों के बावजूद स्थानीय सब्जी मंडी में रोजाना लगने वाली भीड़ को नियंत्रित करने की दिशा में कारगर कदम उठाने संबंधी विचार विमर्श हेतु विधायक बलविन्द्र सिंह धालीवाल ने आज एडीसी राजीव वर्मा, एस.डी.एम. गुरविन्द्र सिंह जौहल तथा एस.पी. फगवाड़ा मनविन्द्र सिंह से बैठक की जिसमें मार्किट कमेटी फगवाड़ा के चेयरमैन नरेश भारद्वाज, ब्लाक समिति फगवाड़ा के चेयरमैन गुरदयाल सिंह भुल्लाराई तथा वरिष्ठ कांग्रेस नेता विनोद वरमानी विशेष तौर पर उपस्थित रहे। इस बैठक के पश्चात वार्तालाप में विधायक धालीवाल ने कहा कि मंडी में सरकारी नियमों की उलंघना बिल्कुल नहीं होने दी जाएगी। आढ़तियों को सख्त निर्देश दिया जा रहा है कि शरीरिक दूरी के नियम का सख्ती से पालन हो व साथ ही आढ़ती, सब्जी किसान तथा वेंडरों के मूंह मास्क, रुमाल आदि से ढके हों। हाथों पर दस्ताने हों तथा सब्जी की परचून खरीददारी के लिये कोई मंडी में दाखिल न हो सके। इस दौरान एस.पी. मनविन्द्र सिंह ने कहा कि वे सब्जी मंडी में जिम्मेवा...

अखिल भारतीय हिन्दू सुरक्षा समिति ने की पालघाट घटना की निंदा संतों की लिंचिंग का दाग उद्धव ठाकरे सरकार के माथे से न मिटने वाला कलंक : मन्नु प्रभाकर * सभी आरोपियों को मिले फांसी की सजा : सतविन्द्र बिट्टू

Image
फगवाड़ा 23 अप्रैल (पवन पिंका) अखिल भारतीय हिन्दू सुरक्षा समिति ने महाराष्ट्र के पालीघाट में दो साधुओं की गाड़ी चालक सहित भीड़ द्वारा निर्ममता पूर्वक पीट-पीट कर की गई हत्या की कड़े शब्दों में निंदा करते हुए इसे क्रूरता की सीमा से परे बताया है। आज यहां बातचीत में समिति के प्रदेश सचिव मन्नु प्रभाकर जिला चेयरमैन हरिओम शर्मा लवली, फगवाड़ा उप प्रधान सतविन्द्र सिंह बिट्टू के अलावा अखिल भारतीय हिन्दू स्टूडेंट फैडरेशन के जिला प्रधान रजत भारद्वाज व प्रवेश कुमार ने कहा कि यह साधु हत्याकांड महाराष्ट्र की उद्धव ठाकरे गठबंधन के माथे पर लगा वह कलंक है जो कभी मिट नहीं सकेगा। मन्नु प्रभाकर ने कहा कि भारत में साधु संप्रदाय को भगवान तुल्य माना जाता है लेकिन अफसोस की बात है कि भीड़ ने बड़ी बेरहमी से दो साधुओं सहित तीन लोगों को पीट-पीट कर मार डाला लेकिन उद्धव ठाकरे सरकार ने मामले का वीडियो वायरल होने तक चुप्पी साधे रखी और तथाकथित सैकुलर गैंग मूंह में दहीं जमा कर बैठा है। वहीं हरिओम शर्मा लवली एवं रजत भारद्वाज ने कहा कि हिन्दू समाज संतों की हत्या के पाप को कभी क्षमा नहीं करेगा। इस दुख की घड़ी में अखिल भ...

ਧੂੰਆਂ-ਰਹਿਤ ਤੰਬਾਕੂ ਅਤੇ ਪਾਨ ਮਸਾਲਾ ਆਦਿ ’ਤੇ ਰੋਕ ਸਬੰਧੀ ਹੁਕਮ ਜਾਰੀ - Watan Ki Rahen

Image
ਕਪੂਰਥਲਾ 23 ਅਪ੍ਰੈਲ : (ਧਰੁਵ ਕਲੂਚਾ)  ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕੋਵਿਡ-19 ਦੇ ਮੱਦੇਨਜ਼ਰ ਫ਼ੌਜਦਾਰੀ ਜ਼ਾਬਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਧੂੰਆਂ-ਰਹਿਤ ਤੰਬਾਕੂ, ਪਾਨ ਮਸਾਲਾ ਅਤੇ ਇਨਾਂ ਵਰਗੇ ਉਤਪਾਦਾਂ, ਜਿਨਾਂ ਦੀ ਵਰਤੋਂ ਨਾਲ ਥੁੱਕਣ ਦੀ ਪ੍ਰੇਰਣਾ ਜਾਂ ਉਤਸ਼ਾਹ ਮਿਲਦਾ ਹੋਵੇ ਅਤੇ ਖ਼ਤਰਨਾਕ ਮਹਾਂਮਾਰੀ ਫੈਲਣ ਦਾ ਖ਼ਤਰਾ ਪੈਦਾ ਹੁੰਦਾ ਹੋਵੇ, ਦੇ ਉਤਪਾਦਨ, ਨਿਰਮਾਣ, ਆਯਾਤ, ਨਿਰਯਾਤ, ਆਵਾਜਾਈ, ਵਿਕਰੀ, ਵੰਡ, ਸਟੋਰੇਜ, ਇਸ਼ਤਿਹਾਰਬਾਜ਼ੀ ਅਤੇ ਵਰਤੋਂ ’ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਧਾਰਾ 188, 268, 269 ਅਤੇ 270 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰਨਾਂ ਜ਼ਿਲਿਆਂ ’ਚੋਂ ਕਪੂਰਥਲਾ ਜ਼ਿਲੇ ਵਿਚ ਦਾਖ਼ਲ ਹੋਣ ਵਾਲਿਆਂ ਦੀ ਹੋਵੇਗੀ ਥਰਮਲ ਸਕਰੀਨਿੰਗ *20 ਅੰਤਰ-ਜ਼ਿਲਾ ਨਾਕਿਆਂ ’ਤੇ ਨਾਨ-ਕਾਨਟੈਕਟ ਥਰਮਾਮੀਟਰਾਂ ਰਾਹੀਂ ਹੋਵੇਗੀ ਸਕਰੀਨਿੰਗ

Image
ਕਪੂਰਥਲਾ 21 ਅਪ੍ਰੈਲ : (ਧਰੁਵ ਕਲੂਚਾ) ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪਿਛਲੇ ਕੁਝ ਦਿਨਾਂ ਵਿਚ ਕਪੂਰਥਲਾ ਜ਼ਿਲੇ ਦੀ ਹੱਦ ਨਾਲ ਲੱਗਦੇ ਕੁਝ ਜ਼ਿਲਿਆਂ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਕੇਸਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਫ਼ੋਜਦਾਰੀ ਜ਼ਾਬਤਾ 1973 ਦੀ ਧਾਰਾ 144 ਅਤੇ ਐਪੀਡੇਮਿਕਸ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਨਾਲ ਸਬੰਧਤ ਧਾਰਾਵਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਹੋਰ ਜ਼ਿਲੇ ਵਿਚੋਂ ਆ ਰਹੇ ਕਿਸੇ ਵੀ ਵਿਅਕਤੀ ਨੂੰ ਥਰਮਲ ਸਕਰੀਨਿੰਗ ਕਰਨ ਤੋਂ ਬਾਅਦ ਹੀ ਕਪੂਰਥਲਾ ਜ਼ਿਲੇ ਵਿਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਇਹ ਸਕਰੀਨਿੰਗ ਨਾਨ-ਕਾਨਟੈਕਟ ਥਰਮਾਮੀਟਰਾਂ ਰਾਹੀਂ ਅੰਤਰ ਜ਼ਿਲਾ ਹੱਦਾਂ ’ਤੇ ਸਥਿਤ 20 ਚੈੱਕ ਪੁਆਇੰਟਾਂ/ਨਾਕਿਆਂ ’ਤੇ ਕੀਤੀ ਜਾਵੇਗੀ।   ਜਾਰੀ ਹੁਕਮਾਂ ਅਨੁਸਾਰ ਕਪੂਰਥਲਾ ਸਬ-ਡਵੀਜ਼ਨ ਵਿਖੇ ਇਹ ਸਕਰੀਨਿੰਗ ਜੱਲੋਵਾਲ (ਕਪੂਰਥਲਾ-ਨਕੋਦਰ ਰੋਡ), ਆਧੀ ਖੂਹੀ (ਜਲੰਧਰ-ਕਪੂਰਥਲਾ ਰੋਡ), ਜੈ ਰਾਮ ਪੁਰ (ਕਾਲਾ ਸੰਘਿਆਂ-ਜਲੰਧਰ ਰੋਡ), ਬੱਸ ਸਟੈਂਡ ਕੌਲਪੁਰ (ਕਪੂਰਥਲਾ-ਕੁਲਾਰ ਰੋਡ) ਅਤੇ ਡੈਣਵਿੰਡ (ਕਪੂਰਥਲਾ-ਕੁਲਾਰ ਰੋਡ) ਵਿਖੇ ਹੋਵੇਗੀ। ਇਸੇ ਤਰਾਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਇਹ ਸਕਰੀਨਿੰਗ ਬਿਆਸ ਪੁਲ/ਗੋਇੰਦਵਾਲ ਪੁਲ (ਕਪੂਰਥਲਾ-ਗੋਇੰਦਵਾਲ ਰੋਡ), ਅੱਡਾ ਦੀਪੇਵਾਲ (ਸੁਲਤਾਨਪੁਰ ਲੋਧੀ-ਲੋਹੀਆਂ ਰੋਡ), ਅੱਡਾ ਤਾਸ਼ਪੁਰ (ਸੁਲਤਾਨਪੁਰ ਲੋਧੀ-ਮਲਸੀ...

ਕਪੂਰਥਲਾ ਜ਼ਿਲੇ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਹੋਇਆ ਸਿਹਤਯਾਬ *ਦੂਸਰੀ ਰਿਪੋਰਟ ਵੀ ਨੈਗੇਟਿਵ ਆਉਣ ’ਤੇ ਅਫ਼ਜਲ ਸ਼ੇਖ ਨੂੰ ਮਿਲੀ ਹਸਪਤਾਲ ਤੋਂ ਛੁੱਟੀ *ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੇ ਅਫ਼ਜਲ ਨੂੰ ਦਿੱਤੀ ਵਿਦਾਈ *ਦੂਸਰੀ ਮਰੀਜ਼ ਨੀਤੂ ਚੌਹਾਨ ਨਾਲ ਵੀ ਕੀਤੀ ਫੋਨ ’ਤੇ ਗੱਲਬਾਤ

Image
ਕਪੂਰਥਲਾ 20 ਅਪ੍ਰੈਲ : (ਧਰੁਵ ਕਲੂਚਾ) ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਪਿਛਲੇ 16 ਦਿਨਾਂ ਤੋਂ ਦਾਖ਼ਲ ਤਬਲੀਗੀ ਜਮਾਤ ਨਾਲ ਸਬੰਧਤ ਕੋਰੋਨਾ ਪਾਜ਼ੀਟਿਵ ਮਰੀਜ਼ ਅਫ਼ਜਲ ਸ਼ੇਖ ਦੀ ਅੱਜ ਦੂਜੀ ਕੋਰੋਨਾ ਟੈਸਟ ਰਿਪੋਰਟ ਵੀ ਨੈਗੇਟਿਵ ਆਉਣ ’ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ। 18 ਅਪ੍ਰੈਲ ਨੂੰ ਉਸ ਦੀ ਪਹਿਲੀ ਟੈਸਟ ਰਿਪੋਰਟ ਨੈਗੇਟਿਵ ਆਈ ਸੀ। ਸਿਹਤਯਾਬ ਹੋਣ ’ਤੇ ਅਫ਼ਜਲ ਨੂੰ ਵਿਦਾਅ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਸਿਵਲ ਸਰਜਨ ਡਾ. ਜਸਮੀਤ ਬਾਵਾ ਤੇ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਵਿਸ਼ੇਸ਼ ਤੌਰ ’ਤੇ ਹਾਜ਼ਰ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਵੱਲੋਂ ਅਫ਼ਜ਼ਲ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਨੂੰ ਵਧਾਈ ਦਿੰਦਿਆਂ ਉਸ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਅਫ਼ਜਲ ਸ਼ੇਖ ਬੇਹੱਦ ਉਤਸ਼ਾਹਿਤ ਦਿਖਾਈ ਦਿੱਤਾ। ਇਸ ਮੌਕੇ ਉੱਚ ਅਧਿਕਾਰੀਆਂ ਵੱਲੋਂ ਉਸ ਨੂੰ ਤੋਹਫ਼ੇ ਵਜੋਂ ਕੇਕ ਵੀ ਭੇਟ ਕੀਤਾ ਗਿਆ। ਉਸ ਨੇ ਕਿਹਾ ਕਿ ਉਹ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰੇਗਾ ਤਾਂ ਜੋ ਉਹ ਇਸ ਬਿਮਾਰੀ ਤੋਂ ਬਚਾਅ ਕਰ ਸਕਣ। ਜ਼ਿਕਰਯੋਗ ਹੈ ਕਿ ਅਫਜਲ ਨੂੰ 14 ਦਿਨਾਂ ਲਈ ਸੈਨਿਕ ਰੈਸਟ ਹਾੳੂਸ ਵਿਖੇ ਏਕਾਂਤਵਾਸ ਵਿਚ ਰੱਖਿਆ ਜਾਵੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਅਤੇ ਸਿਵਲ ਸਰਜਨ ਡਾ. ਜਸਮੀਤ ਬਾਵਾ ਵੱਲੋਂ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਦੂਸਰੀ ਮਰੀਜ਼ ਨੀਤੂ ਚੌਹਾਨ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਅਤੇ ਉਸ ਨੂੰ ਹੌਸਲਾ ...

विधायक धालीवाल ने जयकारों से कोरोना योद्धाओं को प्रोत्साहित करने के लिये फगवाड़ा वासियों का जताया आभार

Image
फगवाड़ा 20 अप्रैल (गुलशन बतरा) हलका विधायक बलविन्दर सिंह धालीवाल ने आज शाम 6 बजे अपने आवास पर पारिवारिक सदस्यों के साथ पंजाब के मुख्यमंत्री कैप्टन अमरेन्द्र सिंह के आह्वान पर बोले सो निहाल, सत श्री अकाल के गगनचुंबी जयकारे लगा कर कोरोना से फ्रंट लाईन पर युद्ध कर रहे डाक्टरी स्टाफ, पुलिस विभाग के अधिकारियों/कर्मचारियों, सफ़ाई सेवकों एवं समाज सेवी कोरोना योद्धओं का हौसला बढ़ाया। इस दौरान वार्तालाप में उन्होंने समूह फगवाड़ा वासियों का बोले सो निहाल के जयकारों और हर-हर महादेव के गगनचुंबी जयघोष के साथ मुख्यमंत्री कैप्टन अमरेन्द्र सिंह के साथ एकजुटता प्रदर्शित करने के लिए आभार प्रकट किया। उन्होंने कहा कि लोगों का उत्साह इस बात का गवाह है कि कोरोना के विरुद्ध लड़ाई में मुख्यमंत्री कैप्टन अमरेन्द्र सिंह के कुशल नेतृत्व में पंजाब के लोग बहुत जल्दी विजय हासिल कर लेंगे और तब लॉकडाऊन कफ्र्यू की भी आवश्यकता नहीं होगी।

हलका विधायक बलविन्द्र सिंह धालीवाल ने की अपील बोले सो निहाल व हर-हर महादेव के जयघोष से आज केन्द्र तक पहुंचाये पंजाब की आवाका

फगवाड़ा 19 अप्रैल (पवन पिंका) हलका विधायक बलविन्द्र सिंह धालीवाल ने आज यहां जारी एक प्रैस ब्यान में कहा कि इस समय हम कोविड-19 कोरोना वायरस की बिमारी के खिलाफ इतिहासिक युद्ध लड़ रहे हैं। जिसमें पंजाब के मुख्यमंत्री कैप्टन अमरेन्द्र सिंह की सूझबूझ के बल पर वायरस संक्रमण के फैलाव को रोकने में काफी हद तक सफलता भी मिली है लेकिन अफसोस की बात है कि केन्द्र सरकार ने करीब पौने दो लाख का आपातकालीन पैकेज घोषित करने के बावजूद पंजाब को अब तक कोरोना से लडऩे के लिये किसी तरह की आर्थिक सहायता नहीं दी है। इसलिए मुख्यमंत्री कैप्टन अमरेन्द्र सिंह के साथ एकजुटता दर्शाते हुए उनकी अपील पर 20 अप्रैल दिन सोमवार को सांयकाल छ: बजे अपने घरों में रहते हुए ही बोले सो निहाल के जैकारे तथा हर-हर महादेव के उद्घोष के साथ जहां कोरोना वायरस से योद्धाओं की तरह लड़ रहे डाक्टरी स्टाफ, पुलिस विभाग, सफाई सेवकों, समाज सेवकों को प्रोत्साहित करते हुए उनका हौसला बढ़ाया जा सके वहीं पंजाब की आवाज को केन्द्र के कानों तक भी पहुंचाया जा सके।

ACP ਅਨਿਲ ਕੁਮਾਰ ਕੋਹਲੀ ਲੁਧਿਆਣਾ ਅਜ ਦੁਪਿਹਰ ਕਰੋਨਾ ਖਿਲਾਫ਼ ਜਿੰਦਗੀ ਅਤੇ ਮੋਤ ਦੀ ਜੰਗ ਹਾਰ ਗਏ - Watan Ki Rahen

Image
ਲੁਧਿਆਣਾ : (ਧਰੁਵ ਕਲੂਚਾ) ਪੂਰੇ ਵਿਸ਼ਵ ਚ ਕਰੋਨਾ ਵਾਇਰਸ ਦੀ ਮਹਾਮਾਰੀ ਫੈਲੀ ਹੋਈ ਹੈ। ਇਸਦੇ ਚਲਦਿਆ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਵਿੱਚ ਦਿਨ-ਰਾਤ ਆਪਣੀ ਡਿਊਟੀ ਨਿਭਾ ਰਹੀ ਹੈ। ਤੇ ਅੱਜ ਸੁਣ ਕੇ ਬੜਾ ਹੀ ਦੁੱਖ ਹੋਇਆਂ ਜਦੋ ਪਤਾ ਚਲਿਆ ਕਿ ACP ਅਨਿਲ ਕੁਮਾਰ ਕੋਹਲੀ (ਲੁਧਿਆਣਾ) ਕਰੋਨਾ ਯੋਧੇ ਵਾਂਗੂ ਲੋਕਾਂ ਦੀ ਸੇਵਾ ਨਿਭਾ ਰਹੇ ਸਨ ।ਉਹ ਅਜ ਦੁਪਿਹਰ ਕਰੋਨਾ  ਖਿਲਾਫ਼ ਜਿੰਦਗੀ ਅਤੇ ਮੋਤ ਦੀ ਜੰਗ ਹਾਰ ਗਏ। ਪ੍ਰਮਾਤਮਾ ਇਸ ਪੰਜਾਬ ਪੁਲਿਸ ਦੇ ਯੋਧੇ ਨੂੰ  ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ। ਦਿਲ ਦੀਆਂ ਗਹਿਰਾਈਆਂ ਤੋਂ ਇਸ ਪੰਜਾਬ ਪੁਲਿਸ ਦੇ ਯੋਧੇ ਨੂੰ ਵਤਨ ਕੀ ਰਾਹੇੰ ਦੇ ਪਾਠਕਾਂ ਵਲੋੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਗਈ।

सर्व नौजवान सभा ने गर्मी में चौक-चौराहों पर नाकाबंदी कर ड्यिूटी निभाते पुलिस कर्मचारियों को पिलाया जूस, एक दिव्यांग के घर पहुँचाया राशन

Image
फगवाड़ा 17 अप्रैल (पवन पिंका) सर्व नौजवान सभा (रजि.) फगवाड़ा की ओर से सभा के प्रधान सुखविन्द्र सिंह के नेतृत्व में एक तरफ जहां फगवाड़ा शहर व आस-पास के इलाकों में जरूरतमंद लोगों के लिए लंगर की व्यवस्था की जा रही है वहीं दूसरी तरफ प्रशासन एवं लोगों द्वारा फोन द्वारा सूचना प्राप्त होने पर घर-घर जाकर राशन भी बांटा जा रहा है ताकि कोरोना आपदा में कोई भी व्यक्ति भूखा न रहे। इसी कड़ी में आज एक दिव्यांग व्यक्ति को उसके घर जाकर सभा के सदस्यों ने राशन पहुंचाया। इसके अलावा गुरूवार को झुलसाती गर्मी में विभिन्न स्थानों पर चौक-चौराहों में ड्यूटी पर तैनात पुलिस कर्मचारियों को सर्व नौजवान सभा के सदस्यों ने कोका कोला कंपनी के सौजन्य से जूस पिला कर पुलिस के साथ एकजुटता दिखाई। प्रधान सुखविन्द्र सिंह ने कहा कि पुलिस व प्रशासनिक अधिकारी एवं कर्मचारी अपनी जान जोखिम में डाल कर लोगों की सुरक्षा के लिए एक प्रकार का युद्ध लड़ रहे हैं। इसलिए हर नागरिक का कत्र्वय है कि पुलिस का सहयोग करते हुए उनके निर्देशों का पालन करे। सर्व नौजवान सभा की टीम में कुलबीर बावा, तेजविन्द्र दोसांझ, हरजिन्द्र गोगना, बलविन्द्र सिंह,...

ਸ.ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੇ ਸਿਵਲ ਹਸਪਤਾਲ ਵਿਖੇ ਐਸ ਐਮ ਓ ਫਗਵਾੜਾ ਡਾ: ਕਮਲ ਕਿਸ਼ੋਰ ਨੂੰ 50 ਪੀ ਪੀ ਈ ਸੇਫਟੀ ਕਿੱਟਾ ਦਿਤੀਆਂ

Image
ਫਗਵਾੜਾ : (ਧਰੁਵ ਕਲੂਚਾ) ਅਜ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੇ ਫਗਵਾੜਾ ਸਿਵਲ ਹਸਪਤਾਲ ਵਿਖੇ ਐਸ ਐਮ ਉ  ਫਗਵਾੜਾ ਡਾ: ਕਮਲ ਕਿਸ਼ੋਰ ਨੂੰ 50  ਪੀ ਪੀ ਈ ਸੇਫਟੀ ਕਿੱਟਾ ਦਿਤੀਆਂ ।ਇਸ ਮੋਕੇ ਤੇ ਏ ਡੀ ਸੀ ਫਗਵਾੜਾ ਸ੍ਰੀ ਰਾਜੀਵ ਵਰਮਾ,ਐਸ ਡੀ ਐਮ ਫਗਵਾੜਾ ਸਰਦਾਰ ਗੁਰਵਿੰਦਰ ਸਿੰਘ ਜੋਹਲ, ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਨਰੇਸ ਭਾਰਦਵਾਜ, ਚੇਅਰਮੈਨ ਬਲਾਕ ਸੰਮਤੀ ਫਗਵਾੜਾ ਗੁਰਦਿਆਲ ਸਿੰਘ ਭੁਲਾਰਾਈ, ਵਿਨੋਦ ਵਰਮਾਨੀ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ,ਪਦਮ ਦੇਵ ਸੁਧੀਰ ਐਕਸ ਐਮ ਸੀ ,ਦਰਸਨ ਧਰਮਸੋਤ ਐਕਸ ਐਮ ਸੀ, ਜਤਿੰਦਰ ਵਰਮਾਨੀ ਐਕਸ  ਐਮ ਸੀ,ਅਭਿਨਾਸ ਗੁਪਤਾ,ਰਾਮ ਸਾਂਪਲਾ, ਹਨੀ ਧਾਲੀਵਾਲ, ਅਭੀ ਸਹਿਦੇਵ ਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

ਐਲ.ਪੀ.ਯੂ. ਦੀ ਵਿਦਿਆਰਥਣ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਉਣ ਨਾਲ ਫਗਵਾੜਾ ਪ੍ਰਸ਼ਾਸਨ ਹੋਇਆ ਸਖ਼ਤ * ਆਪਣੀ ਸੁਰੱਖਿਆ ਲਈ ਪੁਲਿਸ ਦਾ ਸਹਿਯੋਗ ਕਰਨ ਲੋਕ - ਧਾਲੀਵਾਲ * ਬਿਨਾ ਕਰਫਿਊ ਪਾਸ ਫੜੇ ਜਾਣ 'ਤੇ ਦਰਜ ਹੋਵੇਗੀ ਐਫ.ਆਈ.ਆਰ. - ਐਸ.ਪੀ

Image
ਫਗਵਾੜਾ 12 ਅਪ੍ਰੈਲ (ਪਵਨ ਪਿੰਕਾ) ਫਗਵਾੜਾ ਦੇ ਚਿਹੇੜੂ ਵਿਖੇ ਸਥਿਤ ਐਲ.ਪੀ.ਯੂ. ਵਿਦਿਅਕ ਅਦਾਰੇ ਦੀ ਵਿਦਿਆਰਥਣ ਦੇ ਕੋਰੋਨਾ ਵਾਇਰਸ ਟੈਸਟ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਸਥਾਨਕ ਪ੍ਰਸ਼ਾਸਨ ਪੂਰੀ ਤਰ•ਾਂ ਚੁਸਤ ਅਤੇ ਸਖ਼ਤ ਹੋ ਗਿਆ ਹੈ। ਫਗਵਾੜਾ 'ਚ ਇਹ ਕੋਰੋਨਾ ਦਾ ਪਹਿਲਾ ਕੇਸ ਹੈ ਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਏ.ਡੀ.ਸੀ. ਫਗਵਾੜਾ ਰਾਜੀਵ ਵਰਮਾ, ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ, ਐਸ.ਪੀ. ਮਨਵਿੰਦਰ ਸਿੰਘ ਤੋਂ ਇਲਾਵਾ ਤਹਿਸੀਲਦਾਰ ਨਵਦੀਪ ਸਿੰਘ ਅਤੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਫਗਵਾੜਾ 'ਚ ਲਾਕਡਾਉਨ ਕਰਫਿਊ ਨੂੰ ਹੋਰ ਸਖਤੀ ਨਾਲ ਲਾਗੂ ਕਰਵਾਉਣ ਬਾਰੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਨੇ ਦੱਸਿਆ ਕਿ ਲਾਕਡਾਉਨ ਕਰਫਿਊ ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜੇਕਰ ਕੋਈ ਵੀ ਵਿਅਕਤੀ ਬਿਨਾ ਕਰਫਿਉ ਪਾਸ ਦੇ ਪੈਦਲ, ਸਾਇਕਲ, ਸਕੂਟਰ, ਮੋਟਰਸਾਇਕਲ ਜਾਂ ਕਾਰ ਆਦਿ ਉਪਰ ਘੁੰਮਦਾ ਮਿਲਿਆ ਤਾਂ ਬਿਨਾ ਦੇਰ ਕੀਤੇ ਤੁਰੰਤ ਪਰਚਾ ਦਰਜ਼ ਕਰਕੇ ਗਿਰਫਤਾਰ ਕੀਤਾ ਜਾਵੇਗਾ। ਲੋਕਾਂ ਦੀ ਸੁਰੱਖਿਆ ਪੁਲਿਸ ਦਾ ਮੁਢਲਾ ...

ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਪਿਛਲੇ ਪੰਦਰਾਂ ਦਿਨਾਂ ਤੋਂ ਲੋਕਡਾਊਨ - Watan Ki Rahen

Image
ਫਗਵਾੜਾ 9 ਅਪ੍ਰੈਲ (ਗੁਲਸ਼ਨ ਬਤਰਾ) ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਪਿਛਲੇ ਪੰਦਰਾਂ ਦਿਨਾਂ ਤੋਂ ਲੋਕਡਾਊਨ ਕਰਫਿਊ ਦਾ ਸਾਹਮਣਾ ਕਰ ਰਹੇ ਗਰੀਬ ਲੋੜਵੰਦਾਂ ਪਰਿਵਾਰਾਂ ਨੂੰ ਰਾਹਤ ਦਿੰਦੇ ਹੋ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸਾ ਨਿਰਦੇਸ਼ਾਂ ਦੇ ਤਹਿਤ ਵਾਰਡ ਨੰਬਰ 15 ਵਿਖੇ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਦੀ ਦੇਖ ਰੇਖ ਹੇਠ ਵਾਰਡ ਦੇ ਹਰ ਜ਼ਰੂਰਤਮੰਦ ਪਰਿਵਾਰ ਨੂੰ ਜਰੂਰਤ ਦਾ ਰਾਸਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ  ਸਰਕਾਰ ਵਲੋ ਮੁਹਈਆ ਕਰਵਾਇਆ ਗਿਆ। ਉਨਾ ਇਹ ਵਾਰ ਫਿਰ ਭਰੋਸਾ ਦਿੱਤਾ ਕਿ ਇਸ ਮੁਸ਼ਕਲ ਸਮੇਂ ਵਿਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਹਲਕਾ ਵਿਧਾਇਕ ਦੇ ਨਾਤੇ ਉਹ ਖੁਦ ਹਮੇਸ਼ਾ ਲੋਕਾਂ ਦੇ ਨਾਲ ਖੜੇ ਹਨ। ਕਰਫਿਊ ਦੇ ਚਲਦਿਆਂ ਕਿਸੇ ਨੂੰ ਵੀ ਜਰੂਰੀ ਰਾਸ਼ਨ ਅਤੇ ਹੋਰ ਰੋਜਾਨਾ ਵਰਤੋਂ ਦੀਆਂ ਵਸਤੁਆਂ ਤੋਂ ਵਾਂਝੇ ਨਹੀਂ ਰਹਿਣ ਦਿੱਤਾ ਜਾਵੇਗਾ ।ਇਸ ਮੋਕੇ ਤੇ ਬਿੱਲਾ ਪ੍ਰਭਾਕਰ, ਸੁਰਿੰਦਰ ਕਲੂਚਾ, ਹੈਪੀ ਹੈਲਨ, ਮਲਕੀਤ ਸਿੰਘ ਬਸਰਾ ਗੋਲਡੀ,ਮਨਜੀਤ ਕੋਰ ਵਾਲੀਆ, ਪਰਮਜੀਤੁ ਕੋਰ ਵਾਲੀਆ, ਅਕੁੰਸ  ਸਰਮਾ,ਬਬਲੂ ਚਟਵਾਲ,ਵਿੱਕੀ ਸਦਾਨਾ, ਪਰੀਂਸ ਵਾਲੀਆ  ।

विधायक धालीवाल ने शुरु करवाया गरीब परिवारों को कैप्टन सरकार द्वारा भेजे राशन का वितरण, फगवाड़ा में बटेंगी राशन की पंद्रह हजार थैलियां

Image
फगवाड़ा 9 अप्रैल (पवन पिंका) कोविड-19 कोरोना वायरस महामारी की रोकथाम के लिए पिछले पंद्रह दिनों से लॉकडाऊन कफ्र्यू का सामना कर रहे गरीब जरूरतमंद परिवारों को राहत देते हुए कैप्टन अमरेन्द्र सिंह सरकार की ओर से फगवाड़ा सब-डिवीजन में बाँटने के लिए भेजे गए राशन को बांटने के काम का आज हलका विधायक बलविन्द्र सिंह धालीवाल ने एडीसी फगवाड़ा राजीव वर्मा तथा एसडीएम गुरविन्द्र सिंह जौहल की उपस्थिति में सांयकाल शुभारंभ करवाया। इससे पहले उन्होंने दिन में शहर में वार्ड प्रतिनिधियों के अलावा गांव माणक, वाहद, ब्रह्मपुर, चैड़, बलालों, पंडोरी, ढक पंडोरी, बिशनपुर, वजीदोवाल, फतेहगढ़, खलवाड़ा कालोनी, खलवाड़ा आदि में सरपंचों व पंचों से भेंट करके जरूरतमंद परिवारों की सूचना प्राप्त की। विधायक धालीवाल ने ब्लाक समिति चेयरमैन गुरदयाल सिंह भुल्लाराई, मार्किट कमेटी चेयरमैन नरेश भारद्वाज, उप चेयरमैन जगजीवन खलवाड़ा, ब्लाक कांग्रेस फगवाड़ा शहरी प्रधान संजीव बुग्गा, देहाती प्रधान दलजीत राजू दरवेश पिंड के अलावा वरिष्ठ कांग्रेस नेता विनोद वरमानी एवं साबी वालिया की उपस्थिति में बताया कि पहले स्मार्ट कार्ड धारकों को तत्...

ਗ਼ਰੀਬ ਕਲਿਆਣ ਯੋਜਨਾ ਤਹਿਤ ਬੈਂਕ ਖਾਤਿਆਂ ਵਿਚ ਆਈ ਰਾਸ਼ੀ ਡਾਕ ਘਰਾਂ ਵਿਚੋਂ ਵੀ ਕਢਵਾਈ ਜਾ ਸਕਦੀ ਹੈ-ਡੀ. ਸੀ

Image
ਕਪੂਰਥਲਾ 8 ਅਪ੍ਰੈਲ : (ਧਰੁਵ ਕਲੂਚਾ) ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਜਿਨਾਂ ਖਾਤਾ ਧਾਰਕਾਂ ਦੇ ਬੈਂਕ ਖਾਤਿਆਂ ਵਿਚ 500 ਰੁਪਏ ਦੀ ਕਿਸ਼ਤ ਜਮਾਂ ਹੋ ਗਈ ਹੈ, ਉਹ ਆਪਣੇ ਨਜ਼ਦੀਕੀ ਡਾਕ ਘਰ ਤੋਂ ਵੀ ਆਧਾਰ ਇਨਏਬਲਡ ਭੁਗਤਾਨ ਸਿਸਟਮ (ਏ. ਈ. ਪੀ. ਐਸ) ਜ਼ਰੀਏ ਉਕਤ ਰਾਸ਼ੀ ਕਢਵਾ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਇਸ ਜ਼ਿਲੇ ਦੇ ਬੈਂਕਾਂ ਵਿਚ ਇਸ ਸਬੰਧੀ ਲੋਕਾਂ ਦੀ ਭੀੜ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਬੈਂਕਾਂ ਕੇਵਲ ਹਫ਼ਤੇ ਦੇ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਨਿਰਧਾਰਤ ਕੀਤੇ ਸਮੇਂ ਅਨੁਸਾਰ ਹੀ ਖੁੱਲ ਰਹੀਆਂ ਹਨ, ਜਿਸ ਦੌਰਾਨ ਲੋਕਾਂ ਦੀ ਭੀੜ ਲੱਗ ਰਹੀ ਹੈ ਜਦਕਿ ਡਾਕ ਘਰ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ ਰਹੇ ਹਨ। ਉਨਾਂ ਸਬੰਧਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਰਾਸ਼ੀ ਆਪਣੇ ਨਜ਼ਦੀਕੀ ਡਾਕ ਘਰਾਂ ਵਿਚੋਂ ਕਢਵਾਉਣ ਨੂੰ ਤਰਜੀਹ ਦੇਣ, ਤਾਂ ਜੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੋਰ ਸਾਵਧਾਨੀਆਂ ਵਰਤਣ ਵਿਚ ਕਿਸੇ ਕੋਤਾਹੀ ਤੋਂ ਬਚਿਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਚੀਫ ਐਲ. ਡੀ. ਐਮ ਸ੍ਰੀ ਦਰਸ਼ਨ ਲਾਲ ਭੱਲਾ, ਸੁਪਰਡੈਂਟ ਪੋਸਟ ਆਫਿਸਿਜ਼ ਕਪੂਰਥਲਾ ਡਵੀਜ਼ਨ ਸ੍ਰੀ ਦੇਸੂ ਰਾਮ, ਜ਼ਿਲਾ ਸਮਾਜਿਕ ਸੁਰੱਖ...

ਜ਼ਿਲੇ ਵਿਚ ਇਹਤਿਆਤ ਵਜੋਂ 1938 ਬੈੱਡ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19 ਕੇਅਰ ਸੈਂਟਰ’ ਸਥਾਪਿਤ

Image
ਕਪੂਰਥਲਾ, 7 ਅਪ੍ਰੈਲ :ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਹਤਿਆਤ ਵਜੋਂ ਜ਼ਿਲੇ ਵਿਚ 1928 ਬੈੱਡ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19 ਕੇਅਰ ਸੈਂਟਰ’ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਕੁੱਲ 495 ਕਮਰੇ ਅਤੇ 38 ਹਾਲ ਹਨ। ਉਨਾਂ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ, ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿੳੂਟ ਆਫ ਰਿਨੇਵਲ ਐਨਰਜੀ ਕਪੂਰਥਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ, ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਅਤੇ ਜੀ. ਐਨ. ਏ ਯੂਨੀਵਰਸਿਟੀ ਫਗਵਾੜਾ ਸ਼ਾਮਿਲ ਹਨ। ਉਨਾਂ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਦੋ ਸੈਂਟਰ ਬਣਾਏ ਗਏ ਹਨ। ਉਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 140 ਕਮਰਿਆਂ ਵਾਲੇ ਸੈਂਟਰ ਦੀ ਸਮਰੱਥਾ 420 ਹੈ। ਇਸੇ ਤਰਾਂ ਗੁਰਦੁਆਰਾ ਬੇਬੇ ਨਾਨਕ ਸੁਲਤਾਨਪੁਰ ਲੋਧੀ ਵਿਖੇ 17 ਕਮਰਿਆਂ ਵਿਚ 51 ਬੈੱਡ, ਸਰਦਾਰ ਸਵਰਨ ਸਿੰਘ ਨੈਸ਼ਨਲ ਰਿਨੇਵਲ ਐਨਰਜੀ ਕਪੂਰਥਲਾ ਵਿਖੇ 30 ਕਮਰਿਆਂ ਵਿਚ 30 ਬੈੱਡ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ 150 ਕਮਰਿਆਂ ਵਿਚ 150 ਬੈੱਡ ਅਤੇ 70 ਕਮਰਿਆਂ ਵਿਚ 90 ਬੈੱਡ, ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 16 ਕਮਰਿਆਂ ਵਿਚ 29 ਬੈੱਡ ਅਤ...

ਸੰਜਮ ਬਣਾ ਕੇ ਰੱਖੋ ਅਤੇ ਕਰੋਨਾ ਨੂੰ ਆਪਸੀ ਰਿਸ਼ਤਿਆਂ ’ਤੇ ਭਾਰੂ ਨਾ ਪੈਣ ਦਿਓ-ਸਿਵਲ ਸਰਜਨ

Image
ਕਪੂਰਥਲਾ, 5 ਅਪ੍ਰੈਲ :  ਕੋਰੋਨਾ ਵਾਇਰਸ ਨੂੰ ਲੈ ਕੇ ਅੱਜ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਹੀ ਨਹੀਂ ਅਫ਼ਵਾਹਾਂ ਤੇ ਗਲਤ ਧਾਰਨਾਵਾਂ ਦੇ ਚੱਲਦਿਆਂ ਵੀ ਆਮ ਲੋਕਾਂ ਵਿਚ ਕਈ ਤਰਾਂ ਦੀਆਂ ਗ਼ਲਤ ਫਹਿਮੀਆਂ ਘਰ ਕਰ ਰਹੀਆਂ ਹਨ, ਜਿਨਾਂ ਤੋਂ ਬਚਣ ਅਤੇ ਜਾਗਰੂਕ ਰਹਿਣ ਦੀ ਲੋੜ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰਾਂ ਦੀ ਅਫ਼ਵਾਹ ਤੋਂ ਬਚਣ ਦੇ ਸਬੰਧ ਵਿਚ ਕਹੇ। ਉਨਾਂ ਕਿਹਾ ਕਿ ਪਿਛਲੇ ਦਿਨੀਂ ਇਹ ਵੀ ਦੇਖਣ ਵਿਚ ਆ ਰਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਰਹੀ ਹੈ, ਉਸ ਨੂੰ ਕੋਰੋਨਾ ਬਿਮਾਰੀ ਨਾਲ ਜੋੜਿਆ ਜਾ ਰਿਹਾ ਹੈ, ਜੋ ਕਿ ਬੇਹੱਦ ਗ਼ਲਤ ਹੈ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਮਿ੍ਰਤਕ ਦੇ ਰਿਸ਼ਤੇਦਾਰਾਂ ਨੂੰ ਅਜਿਹੇ ਸਮੇਂ ਵਿਚ ਸਭਨਾਂ ਦੇ ਭਾਵਨਾਤਮਕ ਸਾਥ ਦੀ ਲੋੜ ਹੁੰਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਜਮ ਬਣਾ ਕੇ ਰੱਖੋ ਅਤੇ ਕੋਰੋਨਾ ਵਾਇਰਸ ਦੇ ਡਰ ਨੂੰ ਆਪਸੀ ਰਿਸ਼ਤਿਆਂ ’ਤੇ ਭਾਰੂ ਨਾ ਪੈਣ ਦਿਓ। ਉਨਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਲਈ ਕਿਹਾ ਅਤੇ ਸਿਹਤ ਵਿਭਾਗ ਨੂੰ ਕਿਸੇ ਵੀ ਤਰਾਂ ਦੀ ਗ਼ਲਤ ਸੂਚਨਾ ਨਾ ਦੇਣ ਦੀ ਅਪੀਲ ਵੀ ਕੀਤੀ ਹੈ। ਸਿਵਲ ਸਰਜਨ ਨੇ ਕਿਹਾ ਕਿ ਇਸ ਸਮੇਂ ਮੌਸਮ ਵਿਚ ਖਾਂਸੀ, ਜੁਕਾਮ ਹੋਣਾ ਆਮ ਗੱਲ ਹੈ ਅਤੇ ਹਰ ਖਾਂਸੀ, ਜੁਕਾਮ ਕੋਰੋਨਾ ਨਹੀਂ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ ਅਜੇ ਤੱਕ ਕੋਰੋਨਾ ਦਾ ਕੋਈ ਪਾਜੇਟਿਵ ਕੇਸ ਨ...

ਵਿਧਾਇਕ ਧਾਲੀਵਾਲ ਨੇ ਪਿੰਡਾਂ 'ਚ ਡੋਰ-ਟੂ-ਡੋਰ ਜਾ ਕੇ ਸੁਣੀਆਂ ਲੋਕਾਂ ਦੀਆਂ ਪਰੇਸ਼ਾਨੀਆਂ * ਮੁਸ਼ਕਲਾਂ ਦਾ ਕੀਤਾ ਨਿਪਟਾਰਾ * ਘਰੋਂ ਬਾਹਰ ਨਾ ਆਉਣ ਦੀ ਕੀਤੀ ਅਪੀਲ

Image
ਫਗਵਾੜਾ 4 ਅਪ੍ਰੈਲ (ਪਵਨ ਪਿੰਕਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਹਲਕੇ ਦੇ ਪਿੰਡਾਂ ਮੀਰਾਂਪੁਰ, ਗੁਜਰਾਤਾਂ, ਖੁਰਮਪੁਰ, ਡੁਮੇਲੀ, ਸੁਨੜਾ, ਖਾਟੀ, ਰਿਹਾਣਾ ਜੱਟਾਂ ਅਤੇ ਅਮਰੀਕ ਨਗਰੀ ਦਾ ਦੌਰਾ ਕਰਕੇ ਘਰੋਂ ਘਰੀਂ ਲੋਕਾਂ ਨਾਲ ਰਾਬਤਾ ਕੀਤਾ। ਉਨਾ ਦੇ ਨਾਲ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਮੀਨਾ ਰਾਣੀ ਭਬਿਆਣਾ ਜਿਲਾ ਪਰੀਸ਼ਦ ਮੈਂਬਰ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਸਾਬੀ ਵਾਲੀਆ ਤੇ ਜਗਜੀਤ ਬਿੱਟੂ ਮੈਂਬਰ ਮਾਰਕੀਟ ਕਮੇਟੀ ਫਗਵਾੜਾ  ਸਨ। ਇਸ ਦੌਰਾਨ ਵਿਧਾਇਕ ਧਾਲੀਵਾਲ ਨੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ ਅਤੇ ਕੁੱਝ ਦਾ ਨਿਪਟਾਰਾ ਮੌਕੇ ਤੇ ਕੀਤਾ ਗਿਆ। ਉਨਾ ਲੋੜਵੰਦ ਪਰਿਵਾਰਾਂ ਤੋਂ ਰਾਸ਼ਨ ਅਤੇ ਹੋਰ ਜਰੂਰੀ ਸਮਾਨ ਦੀ ਲਿਸਟ ਵੀ ਲਈ ਅਤੇ ਜਲਦੀ ਹੀ ਸਮਾਨ ਉਨਾ ਨੂੰ ਭਿਜਵਾਉਣ ਦਾ ਭਰੋਸਾ ਦਿੰਦੇ ਹੋਏ ਅਪੀਲ ਕੀਤੀ ਕਿ ਕਰਫਿਊ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿਚ ਹੀ ਰਹਿਣ। ਬਹੁਤ ਜਿਆਦਾ ਜਰੂਰੀ ਨਾ ਹੋਵੇ ਤਾਂ ਘਰੋਂ ਬਾਹਰ ਗਲੀ ਵਿਚ ਵੀ ਨਾ ਆਇਆ ਜਾਵੇ। ਰਾਸ਼ਨ, ਸਬਜੀ ਵਗੈਰਾ ਲੈਣ ਲਈ ਦੁਕਾਨ ਤੇ ਜਾਣ ਦੀ ਬਜਾਏ ਦੁਕਾਨਦਾਰਾਂ ਨਾਲ ਫੋਨ ਤੇ ਰਾਬਤਾ ਕਰਕੇ ਘਰ ਮੰਗਵਾ ਲਿਆ ਜਾਵੇ। ਇਸ ਮੌਕੇ ਸੁਰਜੀਤ ਸੁਨੜਾ, ਹਰਸਰੂਪ ਰਿਹਾਣਾ ਜੱਟਾਂ, ਵਿਜੇ ਕੁਮਾਰ, ਅਮਰੀਕ ਖੁਰਮਪੁਰ, ਪ੍ਰਦੀਪ ਆਦਿ ਤੋਂ ਇਲਾਵਾ...

ਨੈਸ਼ਨਲ ਹਾਈਵੇਅ ’ਤੇ ਸਥਿਤ ਸੱਤ ਪੈਟਰੋਲ ਪੰਪ 24 ਘੰਟੇ ਖੁੱਲੇ ਰਹਿਣਗੇ - Watan Ki Rahen

Image
ਕਪੂਰਥਲਾ, 3 ਅਪ੍ਰੈਲ : ਜ਼ਿਲਾ ਮੈਜਿਸਟਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਪੂਰੇ ਜ਼ਿਲੇ ਵਿਚ ਕਰਫਿੳੂ ਕਾਰਨ ਜ਼ਿਲੇ ਦੇ ਸਾਰੇ ਪੈਟਰੋਲ ਪੰਪਾਂ ਨੂੰ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲੇ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਹੁਣ ਇਸ ਸਬੰਧ ਵਿਚ ਇਕ ਜ਼ਿਲੇ ਤੋਂ ਦੂਸਰੇ ਜ਼ਿਲਿਆਂ ਨੂੰ ਜਾ ਰਹੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਟਰੱਕਾਂ/ਹੋਰ ਸਾਧਨਾਂ ਰਾਹੀਂ ਨਿਰਵਿਘਨ ਨਿਰਧਾਰਤ ਸਥਾਨ ’ਤੇ ਪਹੁੰਚਾਉਣ ਲਈ ਜ਼ਿਲਾ ਮੈਜਿਸਟਰੇਟ ਵੱਲੋਂ ਨੈਸ਼ਨਲ ਹਾਈਵੇਅ ’ਤੇ ਸਥਿਤ ਸੱਤ ਪੈਟਰੋਲ ਪੰਪਾਂ ਨੂੰ 24 ਘੰਟੇ ਸੱਤ ਦਿਨ ਖੁੱਲੇ ਰੱਖੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਨਾਂ ਪੈਟਰੋਲ ਪੰਪਾਂ ਵਿਚ ਮੈਸ: ਮੋਠੂ ਰਾਮ ਪ੍ਰੇਮ ਚੰਦ ਫਿਲਿੰਗ ਸਟੇਸ਼ਨ (ਸਾਹਮਣੇ ਜੇ. ਸੀ. ਟੀ ਮਿੱਲ ਫਗਵਾੜਾ), ਮੈਸ: ਬੀ. ਐਨ ਦੁੱਗਲ ਫਿਲਿੰਗ ਸਟੇਸ਼ਨ (ਨੇੜੇ ਵਾਹਦ ਸੰਦਰ ਸ਼ੂਗਰ ਮਿੱਲ ਫਗਵਾੜਾ), ਮੈਸ: ਵਾਈ . ਪੀ. ਦੁੱਗਲ ਫਿਲਿੰਗ ਸਟੇਸ਼ਨ (ਨੇੜੇ ਵਾਹਦ ਸੰਦਰ ਸ਼ੂਗਰ ਮਿੱਲ ਫਗਵਾੜਾ), ਮੈਸ: ਰੋਜ਼ ਫਿਲਿੰਗ ਸਟੇਸ਼ਨ (ਨੇੜੇ ਚੰਡੀਗੜ ਬਾਈਪਾਸ ਆਨ ਹਾਈਵੇਅ), ਮੈਸ. ਸੰਘਾ ਗਿੱਲ ਐਚ. ਪੀ ਫਿਲਿੰਗ ਸਟੇਸ਼ਨ (ਸੁਭਾਨਪੁਰ), ਐਚ. ਪੀ ਹਮਾਰਾ ਪੰਪ ਢਿਲਵਾਂ (ਸੁਭਾਨਪੁਰ ਤੋਂ ਢਿਲਵਾਂ ਰੋਡ) ਅਤੇ ਮੈਸ: ਸ਼ਰਮਾ ਫਿਲਿੰਗ ਸਟੇਸ਼ਨ ਢਿਲਵਾਂ (ਅੰਮਿ੍ਰਤਸਰ ਰੋਡ ਢਿਲਵਾਂ ਅੱਡਾ) ਸ਼ਾਮਿਲ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਉਕਤ ਸਾਰੇ ਪੈਟਰੋਲ ਪੰਪ ਮਾਲਕ ਆਉਣ ਵਾਲੇ ਟਰੱਕ ਡਰਾਈ...

ਕਰਫਿਊ ਦੀ ਉਲੰਘਣਾ ਕਰਨ ਵਾਲੇ ਅੜਾਤੀਆ ਖਿਲਾਫ 03 ਮੁਕੱਦਮੇ ਦਰਜ - Watan Ki Rahen

ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋੰ ਪੰਜਾਬ ਸਰਕਾਰ ਦੀ ਹਦਾਇਤਾ ਅਨੁਸਾਰ ਮੋਜੂਦਾ ਸਮੇੰ ਕੋਰੋਨਾ ਦੀ ਭਿਆਨਕ ਬਿਮਾਰੀ ਤੋੰ ਬਚਣ ਅਤੇ ਰੋਕਥਾਮ ਲਈ ਆਮ ਪਬਲਿਕ ਨੂੰ ਹਰ ਤਰੀਕੇ ਪੁਲਿਸ ਵਲੋੰ ਵੱਖ-ਵੱਖ ਤਰੀਕੇ ਨਾਲ ਪ੍ਰਚਾਰ ਅਤੇ ਬੇਨਤੀ ਕੀਤੀ ਜਾ ਰਹੀ ਹੈ। ਅੱਜ ਮਿਤੀ 2.04.2020 ਨੂੰ ਸਕੱਤਰ ਮਾਰਕਿਟ ਕਮੇਟੀ ਫਗਵਾੜਾ ਵਲੋੰ ਕਰੋਨਾ ਮਹਾਂਮਾਰੀ ਦੇ ਚਲਦਿਆ ਸਬਜੀ ਮੰਡੀ ਫਗਵਾੜਾ ਵਿਖੇ ਭੀੜ ਨੂੰ ਘਟਾਉਣ ਲਈ ਵਿਸ਼ੇਸ਼ ਚੈਕਿੰਗ ਕੀਤੀ ਗਈ ਹੈ। ਜਿਹਨਾਂ ਵਲੋੰ ਲਿਖਤੀ ਸ਼ਿਕਾਇਤ ਤੇ ਮੈਸ ਕੇਵਲ ਕ੍ਰਿਸ਼ਨ ਪੁੱਤਰ ਹੁਸਨ ਲਾਲ ਵਾਸੀ ਸੁੰਦਰਬਾਨੀ, ਜੰਮੂ ਵਲੋੰ ਸਬਜੀ ਮੰਡੀ ਫਗਵਾੜਾ ਦੇ ਹੋਲਸੇਲ ਦੇ ਫੜ ਤੇ ਰਿਟੇਲ ਦਾ ਕਾਰੋਬਾਰ ਕਰਨ ਕਰਕੇ ਮੁਕੱਦਮਾ ਨੰਬਰ 126 ਮਿਤੀ 2.04.2020 ਅ/ਧ 188 ਭ:ਦ: ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਹੈ। ਮੈਸ ਕੁਲਦੀਪ ਸਿੰਘ ਕ੍ਰਿਪਾਲ ਸਿੰਘ ਐੰਡ ਕੰਪਨੀ ਸਬਜੀ ਮੰਡੀ ਫਗਵਾੜਾ ਵਲੋੰ ਹੋਲਸੇਲ ਦੇ ਫੜ ਤੇ ਰਿਟੇਲ ਦਾ ਕਾਰੋਬਰ ਕਰਨ ਕਰਕੇ ਮੁਕੱਦਮਾ ਨੰਬਰ 127 ਮਿਤੀ 2.04.2020 ਅ/ਧ 188 ਭ:ਦ: ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ...

ਜ਼ਿਲਾ ਮੈਜਿਸਟਰੇਟ ਵੱਲੋਂ ਫੈਕਟਰੀਆਂ ਅਤੇ ਲੇਬਰ ਸਬੰਧੀ ਹੁਕਮ ਜਾਰੀ - Watan Ki Rahen

Image
ਕਪੂਰਥਲਾ 1 ਅਪ੍ਰੈਲ :  ਕੋਵਿਡ-19 ਵਾਇਰਸ ਵੱਲੋਂ ਪੂਰੇ ਵਿਸ਼ਵ ਵਿਚ ਦਹਿਸ਼ਤ ਫੈਲਾਈ ਹੋਈ ਹੈ, ਜਿਸ ਨੂੰ ਸਰਕਾਰ ਵੱਲੋਂ ਵੀ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਇਸ ਨੇ ਆਪਣੇ ਪੈਰ ਭਾਰਤ ਵਿਚ ਵੀ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੋ ਚੁੱਕੀ ਹੈ। ਇਸ ਸਬੰਧੀ ਜ਼ਿਲਾ ਕਪੂਰਥਲਾ ਵਿਚ ਮਿਤੀ 23 ਮਾਰਚ 2020 ਨੂੰ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਅਜਿਹੀ ਸਥਿਤੀ ਵਿਚ ਕਈ ਵਾਰ ਦੇਖਿਆ ਗਿਆ ਹੈ ਕਿ ਫੈਕਟਰੀਆਂ ਦੀ ਲੇਬਰ/ਕਰਮਚਾਰੀ/ਵਰਕਰ ਆਪਸ ਵਿਚ ਇਕੱਠੇ ਹੋ ਜਾਂਦੇ ਹਨ ਅਤੇ ਇਸ ਸਮੇਂ ਉਹ ਸੋਸ਼ਲ ਡਿਸਟੈਂਸ ਆਦਿ ਦਾ ਧਿਆਨ ਨਹੀਂ ਰੱਖਦੇ, ਜਿਸ ਕਾਰਨ ਕੋਵਿਡ-19 ਦੀਆਂ ਹਦਾਇਤਾਂ ਦੀ ਪੂਰਨ ਪਾਲਣਾ ਨਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੀ ਹਾਲਤ ਵਿਚ ਲੇਬਰ/ਕਰਮਚਾਰੀ/ਵਰਕਰ ਨੂੰ ਇਕ ਜਗਾ, ਹੋਮ ਕੁਆਰਟੀਨ ਕਰਕੇ ਰੱਖੇ ਜਾਣ ਨੂੰ ਮੁੱਖ ਰੱਖਦਿਆਂ ਬੰਦ ਕੀਤੀਆਂ ਗਈਆਂ ਫੈਕਟਰੀਆਂ ਨੂੰ ਚਾਲੂ ਕੀਤਾ ਜਾਣਾ ਜ਼ਰੂਰੀ ਹੈ। ਇਸ ਲਈ ਜ਼ਿਲਾ ਮੈਜਿਸਟਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਦਾ ਨੰ: 2) ਦੀ ਧਾਰਾ 144 ਅਧੀਨ ਮਿਤੀ 23 ਮਾਰਚ 2020 ਨੂੰ ਜਾਰੀ ਕੀਤੇ ਗਏ ਉਕਤ ਕਰਫਿਊ ਦੇ ਆਦੇਸ਼ਾਂ ਵਿਚ ਅੰਸ਼ਿਕ ਸੋਧ ਕਰਦੇ ਹੋਏ ਹੇਠ ਲਿਖੇ ਅਨੁਸਾਰ ਦਰਸਾਈਆਂ ਸ਼ਰਤਾਂ ਨੂੰ ਮੁੱਖ ਰੱਖਦਿਆਂ ਛੋਟ ਦੇਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਜਿਹੜੀਆਂ ਇੰਡਸਟਰੀਆਂ/ਫੈਕਟ...