Posts

Showing posts from August, 2020

स्व. बेअंत सिंह की 25वीं पुण्यतिथि पर शिव सेना पंजाब ने दी श्रद्धांजली * शरारतपूर्ण हरकतों से बाज आए गुरपतवंत सिंह पन्नु : पलटा

Image
फगवाड़ा 31 अगस्त (ध्रुव कलूचा) पंजाब के भूतपूर्व मुख्यमंत्री स्व. बेअंत सिंह तथा उनके साथ शहीद हुए सुरक्षा में तैनात जवानों की 25वीं पुण्यतिथि पर आज शिव सेना पंजाब की ओर से उन्हें श्रद्धासुमन अर्पित किये गए। इस दौरान शिव सेना पंजाब के वरिष्ठ प्रदेश उपाध्यक्ष राजेश पलटा, प्रदेश प्रवक्ता विपन शर्मा, वरिष्ठ उपाध्यक्ष रवि दत्त, व्यापार सैल के प्रधान अशोक आहूजा, फगवाड़ा शहरी प्रधान अंकुर बेदी, गौरव बग्गा, डिंपी दारा तथा दीपू ने स्व. बेअंत सिंह की तस्वीर पर पुष्पांजलि अर्पित करने के पश्चात कहा कि स्व. बेअंत सिंह की बदौलत ही पंजाब को आतंकवाद के काले दौर से मु्क्ति मिली थी। यदि तत्कालीन पुलिस महानिदेशक के.पी.एस. गिल को मुख्यमंत्री की ओर से फ्री हैंड न दिया गया होता तो आंतकवाद का खात्मा संभव नहीं था। वे शेर दिल इन्सान थे जिन्होंने पंजाब की शांति के लिये अपना जीवन बलिदान किया है। उनकी शहादत को कभी भुलाया नहीं जा सकता। इस दौरान राजेश पलटा ने कहा कि मोगा में डी.सी. कार्यालय की छत पर तिरंगे का अपमान करने तथा खालिस्तान का झंडा लहराने वाले गिरफ्तार आतंकियों के खिलाफ देशद्रोह के आरोप में कड़ी कार्रवाई...

ਫਿਲੌਰ ਹਾਈਟੈੱਕ ਨਾਕੇ ਕੋਲੋਂ ਪੁਲਿਸ ਨੇ ਦੋ ਔਰਤਾਂ ਸਮੇਤ ਚਾਰ ਮੁਲਜ਼ਮਾਂ ਨੂੰ ਅਫ਼ੀਮ ਅਤੇ ਨਸ਼ੀਲੇ ਪਾਊਡਰ ਸਮੇਤ ਕੀਤਾ ਗ੍ਰਿ੍ਰਫ਼ਤਾਰ

Image
  ਜਲੰਧਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਫਿਲੌਰ ਹਾਈਟੈੱਕ ਨਾਕੇ ਕੋਲੋਂ ਪੁਲਸ ਨੇ ਦੋ ਔਰਤਾਂ ਸਮੇਤ ਚਾਰ ਮੁਲਜ਼ਮਾਂ ਨੂੰ ਅਫ਼ੀਮ ਅਤੇ ਨਸ਼ੀਲੇ ਪਾਊਡਰ ਸਮੇਤ ਗ੍ਰਿ੍ਰਫ਼ਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਫੜੇ ਗਏ ਮੁਲਜ਼ਮਾਂ ‘ਚੋਂ ਇਕ ਫਗਵਾੜਾ ਦਾ ਪੱਤਰਕਾਰ ਵੀ ਸ਼ਾਮਲ ਹੈ। ਮੁਲਜ਼ਮਾਂ ਦੀ ਪਛਾਣ ਰਾਮ ਲੁਭਾਇਆ ਵਾਸੀ ਫਗਵਾੜਾ, ਮਨੂੰ ਚਾਵਲਾ ਵਾਸੀ ਫਗਵਾੜਾ, ਮੀਨਾ ਸੈਣੀ ਵਾਸੀ ਫਗਵਾੜਾ, ਆਂਚਲ ਵਾਸੀ ਫਗਵਾੜਾ ਵਜੋਂ ਹੋਈ ਹੈ। ਉਕਤ ਮੁਲਜ਼ਮਾਂ ਕੋਲੋਂ 850 ਗ੍ਰਾਮ ਅਫੀਮ, 75 ਗ੍ਰਾਮ ਹੈਰੋਇਨ, ਇਕ ਲੱਖ 22 ਹਜ਼ਾਰ ਦੀ ਭਾਰਤੀ ਕਰੰਸੀ, 5 ਮੋਬਾਇਲ ਫੋਨ ਅਤੇ ਇਕ ਬਰਿਜਾ ਗੱਡੀ ਬਰਾਮਦ ਕੀਤੀ ਗਈ ਹੈ। ਸਤਿੰਦਰ ਸਿੰਘ, ਪੀ. ਪੀ. ਐੱਸ, ਸੀਨੀਅਰ ਪੁਲਸ ਕਪਤਾਨ ਜਲੰਧਰ (ਦਿਹਾਤੀ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 27-28 ਦੀ ਦਰਮਿਆਨੀ ਰਾਤ ਨੂੰ ਸਹਾਇਕ ਸਬ ਇੰਸਪੈਕਟਰ ਜਸਵੀਰ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਸਤਲੁਜ ਪੁੱਲ ‘ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਚਿੱਟੇ ਰੰਗ ਦੀ ਬਰੀਜਾ ਗੱਡੀ ਪੀ.ਬੀ.09-ਏ.ਜੇ. 3867 ਲੁਧਿਆਣਾ ਸਾਈਡ ਤੋਂ ਆਉਂਦੀ ਵਿਖਾਈ ਦਿੱਤੀ। ਇਸ ਦੌਰਾਨ ਪੁਲਸ ਪਾਰਟੀ ਨੂੰ ਵੇਖ ਕੇ ਗੱਡੀ ਰੋਕ ਕੇ ‘ਚ ਬੈਠੇ 2 ਵਿਅਕਤੀ ਤੇ ਦੋ ਔਰਤਾਂ ਗੱਡੀ ‘ਚੋਂ ਉਤਰ ਕੇ ਸ਼ਨੀ ਗਾਉ ਵੱਲ ਨੂੰ ਚੱਲ ਪਏ। ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਪੁੱਛਗਿੱਛ ਕਰਨ ‘ਤੇ ਗੱਡੀ ਚਾਲਕ ਨੇ ਆਪਣਾ ਨਾਮ ਰਾਮ ਲੁਭਾਇਆ ਉਰਫ ਰਾਮ ਪਾਲ...

ਅਕਾਲੀ ਦਲ ਬਾਦਲ ਦਾ ਸਿਰਸਾ ਸਾਧ ਨਾਲ ਸੰਬੰਧ ਹੋਇਆ ਜੱਗ ਜਾਹਰ-ਜੱਥੇਦਾਰ ਰਜਿੰਦਰ ਸਿੰਘ ਫੌਜੀ

Image
ਫਗਵਾੜਾ, 23 ਅਗਸਤ (ਕੇ.ਐਸ.ਨੂਰ) ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆ ਕਰਵਾਉਣ ਵਾਲੇ ਬਾਦਲਾਂ ਦੇ ਟੋਲੇ ਦਾ ਸਿਰਸਾ ਸਾਧ ਗੁਰਮੀਤ ਰਾਮ ਰਹੀਮ ਦੇ ਨਾਲ ਰਿਸ਼ਤਾ ਜੱਗ ਜ਼ਾਹਰ ਹੋ ਚੁੱਕਿਆ ਹੈ ਜਿਸ ਨੂੰ ਭਾਵੇਂ ਹੀ ਬਾਦਲ ਟੋਲਾ ਮੰਨਣ ਲਈ ਤਿਆਰ ਨਹੀ ਹੈ ਜਿਸ ਦੀ ਤਾਜ਼ਾ ਮਿਸਾਲ ਮਹਿਲਾ ਅਕਾਲੀ ਦਲ ਬਾਦਲ ਪੰਜਾਬ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸਾਬਕਾ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਦੀ ਨੂੰਹ ਸੁਨੀਤਾ ਚੌਧਰੀ ਨੂੰ  ਜਿਲ੍ਹਾ ਨਵਾਂਸ਼ਹਿਰ ਤੋਂ ਜਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜੋ ਸਿਰਸਾ ਸਾਧ ਦੇ ਹਰ ਪ੍ਰੋਗਰਾਮ ਦਾ ਹਿੱਸਾ ਬਣਦੀ ਰਹੀ ਹੈ ਅਤੇ ਜਿਸਦੀਆਂ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਜਿਲ੍ਹਾ ਨਵਾਂਸ਼ਹਿਰ ਤੇ ਕਪੂਰਥਲਾ ਦੇ ਇੰਚਾਰਜ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕੀਤਾ। ਜੱਥੇਦਾਰ ਫੌਜੀ ਨੇ ਅੱਗੇ ਕਿਹਾ ਕਿ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਪੰਥ ਦੇ ਨਾਂ ਤੇ ਵੋਟਾਂ ਹੜੱਪਣ ਵਾਲੇ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬਿਕਰਮ ਮਜੀਠੀਆ, ਨੰਨੀ ਛਾਂ ਹਰਸਿਮਰਤ ਬਾਦਲ ਅਤੇ ਸਿੱਖੀ ਬਾਣਾ ਪਹਿਨ ਕੇ ਸਿਰਸਾ ਸਾਧ ਦੇ ਚੇਲੇ ਅਤੇ ਚੇਲੀਆ ਨੂੰ ਜਿਲ੍ਹਾ ਇੰਚਾਰਜ ਨਿਯੁਕਤ ਕਰਨ ਵਾਲੀ ਬੀਬੀ ਜਗੀਰ ਕੌਰ ਜਵਾਬ ਦੇਵੇ ਕਿ ਇਸ ਸੁਨੀਤਾ ਚੌਧਰੀ ਕਿੱਥੋ ਦੀ ਸਿੱਖ ਹੈ ਅਤੇ ਇਸਦਾ ਸਿੱਖ ਕੌਮ ਅਤੇ ...

ਖੱਤਰੀ ਸਮਾਜ ਭਲਾਈ ਸੁਸਾਇਟੀ ਦੀ ਇਕ ਵਿਸ਼ੇਸ਼ ਬੈਠਕ ਸੁਸਾਇਟੀ ਦੇ ਪ੍ਰਧਾਨ ਰਮਨ ਨਹਿਰਾ ਦੀ ਪ੍ਰਧਾਨਗੀ ਹੇਠ ਹੋਈ

Image
ਫਗਵਾੜਾ : (ਧਰੁਵ ਕਲੂਚਾ) ਖੱਤਰੀ ਸਮਾਜ ਭਲਾਈ ਸੁਸਾਇਟੀ ਦੀ ਇਕ ਵਿਸ਼ੇਸ਼ ਬੈਠਕ ਸੁਸਾਇਟੀ ਦੇ ਪ੍ਰਧਾਨ ਰਮਨ ਨਹਿਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਖੱਤਰੀ ਸਮਾਜ ਭਲਾਈ ਸੁਸਾਇਟੀ ਦੀ ਕਾਰਜਕਾਰਨੀ ਭੰਗ ਕਰਨ ਦਾ ਫੈਸਲਾ ਲਿਆ ਗਿਆ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਨਹਿਰਾ ਨੇ ਕਿਹਾ ਕਿ ਜਲਦੀ ਹੀ ਸੁਸਾਇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਵੋਟਾਂ ਰਾਹੀਂ ਕੀਤੀ ਜਾਵੇਗੀ।  ਮੀਟਿੰਗ ਵਿਚ ਮੌਜੂਦ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਇਹ ਪ੍ਰਧਾਨ ਰਮਨ ਨਹਿਰਾ ਦੀ ਪ੍ਰਧਾਨਗੀ ਹੇਠ ਕੀਤੀ ਜਾਵੇਗੀ।  ਮੀਟਿੰਗ ਦੌਰਾਨ ਸੁਸਾਇਟੀ ਦੇ ਚੇਅਰਮੈਨ ਸਵਰਾਗਵਾਸੀ ਸੀਤਾ ਰਾਮ ਕਪੂਰ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਿਆ ਗਿਆ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ‘ਤੇ ਸਮਾਜ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ।  ਇਸ ਮੌਕੇ ਸ੍ਰੀ ਨਹਿਰਾ ਨੇ ਕਿਹਾ ਕਿ ਕੋਰੋਨਾ ਕਾਰਨ ਸੁਸਾਇਟੀ ਦਾ ਕੰਮ ਲੰਬੇ ਸਮੇਂ ਤੋਂ ਨਹੀਂ ਹੋ ਸਕਿਆ ਹੈ ਪਰ ਨਵੀਂ ਟੀਮ ਬਣਦਿਆਂ ਸਾਰ ਹੀ ਸੁਸਾਇਟੀ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ।  ਕੋਵਿਡ -19 ਦੇ ਕਾਰਨ ਸਾਰੇ ਮੈਂਬਰਾਂ ਨਾਲ ਫੋਨ ਕਰਕੇ ਇੱਕ ਮੀਟਿੰਗ ਕੀਤੀ ਗਈ।  ਰਣਵੀਰ ਦੁੱਗਲ, ਸ਼ਿਵ ਕੌੜਾ, ਬੈਜਨਾਥ ਕਪੂਰ, ਬ੍ਰਿਜ ਭੂਸ਼ਣ ਜਲੋਟਾ, ਅਨਿਲ ਬਹਿਲ, ਜੁਗਲ ਕਿਸ਼ੋਰ, ਆਦਿੱਤਿਆ ਦੁੱਗਲ, ਰਾਜੀਵ ਘਈ, ਰਵੀ ਘਈ, ਸੰਜੀਵ ਸਭਰਵਾਲ, ਸ਼ੀਤਲ ਕੋਹਲੀ ਅਤੇ ਬ੍ਰਿਜ ਮੋਹਨ ਪੁਰੀ ਵੀ ਇਸ ਮੀਟਿੰਗ ਵਿ...

जैन स्ट्रीट वेलफेयर सोसाइटी द्वारा मोहल्ले में दीवारों के साथ-साथ हैंगिंग प्लांट्स पौधे लगाए गए नन्हे-मुन्ने बच्चों ने संकल्प लेते हुए इन पौधों को प्रतिदिन पानी देने का निर्णय किया

Image
फगवाड़ा 23 अगस्त : (ध्रुव कलूचा) जैन स्ट्रीट वेलफेयर सोसाइटी द्वारा मोहल्ले में दीवारों के साथ-साथ हैंगिंग प्लांट्स पौधे लगाए गए नन्हे-मुन्ने बच्चों ने  संकल्प लेते हुए इन पौधों को   प्रतिदिन पानी देने का निर्णय किया  दीया  राधे उप्पल अनन्या तिवारी तनु तिवारी गीतिका तिवारी हितेषी जैन ने कहा कि हम इन पौधों को इस तरह पालेंगे जैसे हमारे माता-पिता हमारा पूरा ध्यान रखते हुए हमारी जरूरतों को पूरा करते हैं बच्चों ने बताया कि हमें शिक्षा के दौरान यह पढ़ाया जाता है कि हमें अधिक से अधिक पौधारोपण करके  संभालना होगा  वातावरण को दूषित होने से बचाना होगा   उन्होंने समूचे मोहल्ले में लगाए जाने वाले पौधों को पालने का निर्णय किया है इस मौके मोहल्ला निवासी श्री कीमती लाल जैन सोसायटी के संरक्षक मदन मोहन खट्टर अध्यक्ष संजीव उप्पल विकी कोषाध्यक्ष मनीष उप्पल सेक्रेटरी दिनेश सुधीर रजनीश जैन हरदीप सिंह गुलाटी सुभाष जैन सुनील दत्त उप्पल पंडित हरिदेव सुधीर हेमंत जैन वरुण जैन अजीत जैन संजीव जैन राघव उप्पल भूपिंदर जैन चेतन खोसला इत्यादि ने बच्चों द्वारा किए जा रहे कार्य...

ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਕਪੂਰਥਲਾ ਜ਼ਿਲ੍ਹੇ ਵਿੱਚ ਸ਼ਾਮ 7 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਦੁਕਾਨਾਂ ਅਤੇ ਮਾਲ ਸ਼ਨੀਵਾਰ ਅਤੇ ਐਤਵਾਰ ਬੰਦ ਰਹਿਣਗੇ ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਅਤੇ ਮਾਲ ,ਧਾਰਮਿਕ ਸੰਸਥਾਨ,ਸਪੋਰਟਸ ਕੰਪਲੈਕਸ,ਰੈਸਟਰਾ ਅਤੇ ਸ਼ਰਾਬ ਦੇ ਠੇਕੇ ਹਫਤੇ ਦੇ ਸਾਰੇ ਦਿਨ ਸ਼ਾਮ 6:30 ਵਜੇ ਤੱਕ ਖੁੱਲੇ ਰਹਿਣਗੇ। 4 ਪਹੀਆ ਵਾਹਨਾਂ ਵਿੱਚ ਤਿੰਨ ਵਿਅਕਤੀਆਂ ਤੇ ਬੈਠਣ ਦੀ ਛੋਟ ਸਿਆਮੀ,ਸਮਾਜਿਕ,ਧਾਰਮਿਕ ਇਕੱਠਾਂ ਉੱਪਰ ਮੁਕੰਮਲ ਰੋਕ

Image
ਕਪੂਰਥਲਾ 21 ਅਗਸਤ : (ਧਰੁਵ ਕਲੂਚਾ) ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜ਼ਿਲ੍ਹਾ ਮੈਜਿਸਟਰੇਟ ਦੀਪਤੀ ਉੱਪਲ ਵਲੋਂ ਅਨਲਾਕ-3 ਤਹਿਤ 31 ਅਗਸਤ ਤੱਕ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦੇ ਵਧਦੇ ਕੇਸਾਂ ਕਾਰਨ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਲਗਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਸ਼ਾਮ 7ਵਜੇਂ ਤੋ ਲੈ ਕੇ ਸਵੇਰੇ 5 ਵਜੇ ਤੱਕ ਨਗਰ ਨਿਗਮਾਂ ਨਗਰ ਕੌਸਲਾਂ ਦੀਆਂ ਹੱਦਾਂ ਅੰਦਰ ਕਰਫਿਊ ਰਹੇਗਾ ਅਤੇ ਗੈਰ ਜ਼ਰੂਰੀ ਆਵਾਜਾਈ ਉੱਪਰ ਰੋਕ ਰਹੇਗੀ। ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਜਿਵੇਂ ਕਿ ਕੌਮੀ ਅਤੇ ਰਾਜ ਮਾਰਗਾਂ ਉੱਪਰ ਵਸਤਾਂ ਦੀ ਆਵਾਜਾਈ ,ਬੱਸਾਂ,ਰੇਲ ਗੱਡੀਆਂ ਅਤੇ ਜਹਾਜਾਂ ਤੋਂ ਉੱਤਰ ਕੇ ਘਰ ਜਾਣ ਵਾਲਿਆਂ ਨੂੰ ਆਵਾਜਾਈ ਦੀ ਖੁੱਲ ਹੋਵੇਗੀ। ਜ਼ਰੂਰੀ ਸੇਵਾਵਾਂ ਜਿਵੇਂ ਕਿ ਸਿਹਤ ਨਾਲ ਸਬੰਧਿਤ,ਖੇਤੀਬਾੜੀ,ਮੱਛੀ ਪਾਲਣ,ਡੇਅਰੀ ਵਿਕਾਸ, ਬੈਂਕਾਂ ਏ.ਟੀ.ਐਮ, ਸਟਾਕ ਮਾਰਕਿਟ,ਬੀਮਾ ਕੰਪਨੀਆਂ,ਆਨ ਲਾਈਨ ਟੀਚਿੰਗ ,ਜਨਤਕ ਸੇਵਾਵਾਂ ,ਉਸਾਰੀ ਉਦਯੋਗ,ਸਰਕਾਰੀ ਅਤੇ ਨਿੱਜੀ ਅਦਾਰੇ,ਮੀਡੀਆ ਨੂੰ ਜ਼ਰੂਰੀ ਸੇਵਾਵਾਂ ਤਹਿਤ ਕੰਮ ਕਰਨ ਦੀ ਖੁੱਲ ਹੋਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀਆਂ,ਬੋਰਡਾਂ ਆਦਿ ਵਲੋਂ ਲਈਆਂ ਜਾਣ ਵਾਲੀਆਂ ਪ੍ਰੀੱਖਿਆਵਾਂ ਲਈ ਵਿਦਿਆਰਥੀਆਂ ਨੂੰ ਆਉਣ ਜਾਣ ਦੀ ਖੁੱਲ ਹੋਵੇਗੀ। ਉਨਾਂ ਦੱਸਿਆ ਕਿ ਦੁਕਾਨਾਂ ਅਤੇ ਮਾਲ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6 30 ਵਜੇ ਤੱਕ ...

Additional restrictions in urban areas of punjab to be implemented from 22.08.2020 to 31.08.2020

Image
Add caption Add caption Add caption

पंजाब में 28 अगस्त को शुरू होने वाले विधानसभा सेशन को लेकर राज्य सरकार की तरफ से विशेष निर्देश जारी किए गए हैं

Image
चण्डीगढ़ : पंजाब में 28 अगस्त को शुरू होने वाले विधानसभा सेशन को लेकर राज्य सरकार की तरफ से विशेष निर्देश जारी किए गए हैं। पंजाब विधानसभा में एंट्री के लिए अब पंजाब के सभी विधायकों को करोना टेस्ट करवाना होगा. दरअसल विधानसभा सत्र में अब उन्हीं विधायकों को एंट्री मिलेगी जिन्होंने 25 से 27 अगस्त के बीच टेस्ट करवाया होगा जिनकी रिपोर्ट नेगेटिव होगी केवल वही लोग प्रवेश कर सकेंगे। अगर कोई विधानसभा सदस्य अपने जिले में उपलब्ध नहीं है तो उन्हें चंडीगढ़ में एमएलए हाऊस में कैंप लगाकर कोरोना टैस्ट की सुविधा उपलब्ध करवाई जाए।

कांग्रेस ने राजीव गांधी की जयंती पर सिटी क्लब में समागम का किया आयोजन * सबसे युवा प्रधानमंत्री के रूप में हमेशा याद किये जाऐंगे राजीव

Image
फगवाड़ा 20 अगस्त (ध्रुव कलूचा) ब्लाक कांग्रेस फगवाड़ा शहरी की ओर से भूतपूर्व प्रधानमंत्री स्व. राजीव गांधी की जयंती के उपलक्ष्य में आज एक समागम का आयोजन शहरी प्रधान संजीव बुग्गा की अगवाई में स्थानीय सिटी क्लब में किया गया। जिसमें हलका विधायक बलविन्द्र सिंह धालीवाल विशेष तौर पर शामिल हुए। इस दौरान समूह कांग्रेसियों ने स्व. राजीव गांधी की तस्वीर पर फूलमालाएं अर्पित की। विधायक धालीवाल ने कहा कि राजीव गांधी आजाद भारत के इतिहास में सबसे युवा प्रधानमंत्री थे जिनका व्यक्तित्व विश्व भर के नेताओं को प्रभावित करता था। वे भारत को अस्सी के दशक में आधुनिक तकनीक से जोडऩे का सपना देखते थे। उन्हीं के द्वारा शुरु किये गए प्रयासों की बदौलत आज विज्ञान एवं प्रौधोगिकी तथा कम्प्यूटर इंटरनैट के क्षेत्र में भारत प्रथम कतार में खड़ा है। उन्होंने पंचायती राज की स्थापना करने के अलावा युवाओं के लिये जहां उल्लेखनीय कार्य अपने कार्यकाल में किये वहीं युवाओं को 18 वर्ष की आयु में मतदान का अधिकार भी दिलाया। इस दौरान संजीव बुग्गा, सुनील पराशर, अशोक पराशर सहित अन्य वक्ताओं ने भी अपने विचार प्रस्तुत किये। इस अवसर पर ब्ला...

ਏਲਾਇਨਸ ਕਲੱਬ ਫਗਵਾੜਾ ਸਰਵਿਸ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ -ਬੇਦੀ ਪਰਿਵਾਰ ਪਹਿਲਾਂ ਵੀ ਸਮਾਜ ਭਲਾਈ ਦੇ ਕੰਮਾਂ ਵਿਚ ਮੋਰੀ ਰਿਹਾ-ਰਣਜੀਤ ਮਲਹਣ

Image
ਫਗਵਾੜਾ 20 ਅਗਸਤ (ਧਰੁਵ ਕਲੂਚਾ) ਏਲਾਇਨਸ ਕਲੱਬ ਫਗਵਾੜਾ ਸਰਵਿਸ ਵੱਲੋਂ ਅੱਜ ਸਮਾਜ ਸੇਵੀ ਕੰਮਾਂ ਨੂੰ ਅਗਾਂਹ ਤੋਰਦੇ ਹੋਏ ਪ੍ਰਧਾਨ ਏਨੀ ਵਿਪਨ ਹਾਂਡਾ ਦੀ ਅਗਵਾਈ ਵਿਚ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਲਈ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ। ਜਿਸ ਵਿਚ ਏਲੀ ਸੁਨੀਲ ਬੇਦੀ ਅਤੇ ਏੇਲੀ ਡਿੰਪਲ ਬੇਦੀ ਨੇ ਆਪਣੇ ਸਵਰਗਵਾਸੀ ਪਿਤਾ ਰਾਜ ਕੁਮਾਰ ਬੇਦੀ ਦੀ ਯਾਦ ਵਿਚ ਉਨ੍ਹਾਂ ਦੀ ਬਰਸੀ ਮੌਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਪੀਆਰਉ ਏਲੀ ਰਣਜੀਤ ਮਲਹਣ ਨੇ ਕਿਹਾ ਕਿ ਬਜ਼ੁਰਗਾ ਦੀ ਯਾਦ ਵਿਚ ਅਜਿਹੇ ਸਮਾਜ ਸੇਵੀ ਉਪਰਾਲੇ ਸਹੀ ਅਰਥਾਂ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਬੇਦੀ ਪਰਿਵਾਰ ਪਹਿਲਾਂ ਵੀ ਸਮਾਜ ਭਲਾਈ ਦੇ ਕੰਮਾਂ ਵਿਚ ਮੋਰੀ ਰਿਹਾ ਹੈ। ਸਾਰੇ ਮੈਂਬਰਾਂ ਨੇ ਸਵ. ਰਾਜ ਕੁਮਾਰ ਬੇਦੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ  ਏਲੀ ਅਜੈ ਭਗਤ- ਸਕੱਤਰ,ਏਨੀ ਸੁਨੀਲ ਬੇਦੀ -ਕੈਸ਼ੀਅਰ, ਰਿਜਨ ਚੇਅਰਮੈਨ ਏਨੀ ਸੁਰਿੰਦਰ ਮਿੱਤਲ,ਏਨੀ ਲਲਿਤ ਧਵਨ,ਏਨੀ ਸੰਦੀਪ ਗਿੱਲ ਅਤੇ ਏਨੀ ਅਮ੍ਰਿਤਪਾਲ ਸਿੰਘ ਸੈਹੰਬੀ ਆਦਿ ਮੌਜੂਦ ਸਨ।

ਗੁਰਜੀਤ ਪਾਲ ਵਾਲੀਆ ਨੇ ਵਾਰਡ ਨੰਬਰ 15 'ਚ ਫੋਗ ਸਪਰੇਅ ਕਰਵਾ ਕੇ ਦਿੱਤੀ ਮੱਛਰਾਂ ਤੇ ਡੇਗੂੰ ਤੋ ਰਾਹਤ । * ਹਲਕਾ ਵਿਧਾਇਕ ਧਾਲੀਵਾਲ ਦਾ ਕੀਤਾ ਧੰਨਵਾਦ

Image
ਫਗਵਾੜਾ 19 ਅਗਸਤ (ਧਰੁਵ ਕਲੂਚਾ) ਸ਼ਹਿਰ ਦੇ ਵਾਰਡ ਨੰਬਰ 15 ਵਿਖੇ ਹਲਕਾ ਵਿਧਾਇਕ ਬਲਵੰਿਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਰਿਦੇਸ਼ਾਂ ਤਹਿਤ ਬਲਾਕ ਕਾਂਗਰਸ ਫਗਵਾੜਾ ਸਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਹੇਠ ਵਾਇਰਸ ਦੀ ਰੋਕਥਾਮ ਲਈ ਹਰ ਗਲੀ ਤੇ ਹਰ ਜਾ ਕੇ ਫੋਗ ਮਸ਼ੀਨ ਨਾਲ ਦਵਾਈ ਦਾ ਛਿੜਕਾਅ ਕੀਤਾ ਗਿਆ। ਜਿਸ ਨਾਲ ਮਛੱਰਾਂ ਤੋ ਛੁਟਕਾਰਾ ਮਿਲ ਸਕੇ। ਗੁਰਜੀਤ ਵਾਲੀਆ ਨੇ ਕਿਹਾ ਕਿ ਵਾਰਡ ਦੇ ਲੋਕ ਮੱਛਰਾਂ ਤੋਂ ਕਾਫੀ ਪਰੇਸ਼ਾਨ ਸਨ ਅਤੇ ਉਨ•ਾਂ ਨੇ ਆਪਣਾ ਫਰਜ਼ ਸਮਝਦੇ ਹੋਏ ਫੋਗ ਸਪਰੇਅ ਕਰਵਾ ਕੇ ਲੋਕਾਂ ਨੂੰ ਸਮੱਸਿਆ ਅਤੇ ਡੇਗੂੰ  ਤੋਂ ਰਾਹਤ ਦੁਆਉਣ ਦਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਵਾਰਡ ਦੇ ਲੋਕਾਂ ਦੀ ਖੁਸ਼ੀ ਅਤੇ ਖੁਸ਼ਹਾਲੀ ਉਨ•ਾਂ ਨੂੰ ਤਸੱਲੀ ਦਿੰਦੀ ਹੈ। ਵਾਰਡ ਦੇ ਲੋਕਾਂ ਦੀ ਹਰ ਸਮੱਸਿਆ ਦਾ ਉਹ ਹਮੇਸ਼ਾ ਖਿਆਲ ਰੱਖਦੇ ਰਹੇ ਹਨ ਅਤੇ ਅੱਗੇ ਵੀ ਰੱਖਦੇ ਰਹਿਣਗੇ। ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਦੱਸੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ  ਧੋ ਕੇ ਸਾਫ ਰੱਖਿਆ ਜਾਵੇ। ਘਰੋਂ ਬਾਹਰ ਨਿਕਲਦੇ ਸਮੇਂ ਫੇਸ ਮਾਸਕ ਜਾਂ ਰੁਮਾਲ ਆਦਿ ਦੀ ਵਰਤੋਂ ਜਰੂਰ ਕੀਤੀ ਜਾਵੇ। ਵਾਲੀਆ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜੋ ਫਗਵਾੜਾ ਵਾਸੀਆਂ ਦੀ ਹਰ ਜਰੂਰਤ ਸਮੇਂ ਡੱਟ ਕੇ ਖੜੇ ਹੁੰਦੇ ਹਨ। ਅਤੇ ਵਾਰਡ ਨ...

ਲਾਇਨਜ਼ ਕਲੱਬ ਫਗਵਾੜਾ ਸਰਵਿਸ ਵੱਲੋਂ ਰਾਸ਼ਨ ਵੰਡਿਆ ਗਿਆ -ਇਸ ਤਰਾਂ ਬੱਚਿਆ ਦੇ ਜਨਮ ਦਿਨ ਤੇ ਸਮਾਜ ਸੇਵਾ ਦੇ ਕੰਮ ਸਲਾਹੁਣਯੋਗ ਕਦਮ-ਬਲਜਿੰਦਰ ਮੱਲੀ

Image
ਫਗਵਾੜਾ 18 ਅਗਸਤ (ਧਰੁਵ ਕਲੂਚਾ) ਲਾਇਨ ਡਿਸਟਿ੍ਰਕਟ 321-ਡੀ ਵਿਚ ਇਲੈਵਨ ਸਟਾਰ ਗੋਲਡ ਕਲੱਬ ਦੇ ਤੋਰ ਤੇ ਅਲੱਗ ਪਛਾਣ ਬਣਾ ਚੁੱਕੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵੱਲੋਂ  ਲਗਾਤਾਰ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ। ਕਲੱਬ ਨੇ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਲਾਇਨ ਪੀਆਰੳ ਅਤੇ ਪੀਡੀ ਲਾਇਨ ਰਣਜੀਤ ਮਲਹਣ ਦੇ ਬੇਟੇ ਵਿਵੇਕ ਮਲਹਣ ਦੇ ਸ਼ੁੱਭ ਜਨਮ ਦਿਨ ਤੇ ਲੋੜ ਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸਿਟੀ ਥਾਣਾ ਦੇ ਐਡੀਸ਼ਨਲ ਐਸਐਚੳ ਬਲਜਿੰਦਰ ਸਿੰਘ ਮੱਲੀ ਨੇ ਆਪਣੇ ਕਰ ਕਮਲਾ ਨਾਲ ਰਾਸ਼ਨ ਦੀ ਵੰਡ ਕੀਤੀ। ਉਨਾਂ ਵਿਵੇਕ ਮਲਹਣ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ। ਸ.ਮੱਲੀ ਨੇ ਕਿਹਾ ਕਿ ਇਸ ਤਰਾਂ ਜਨਮ ਦਿਨ ਦੇ ਮੌਕੇ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਰਾਹੀ ਸਮਾਜ ਸੇਵਾ ਕਰਨੀ ਇੱਕ ਚੰਗੀ ਰਿਵਾਇਤ ਹੈ, ਜਿਸ ਦੇ ਲਈ ਉਹ ਕਲੱਬ ਮੈਂਬਰਾਂ ਨੂੰ ਵਧਾਈ ਦਿੰਦੇ ਹਨ। ਇਸ ਨਾਲ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਹੁੰਦੀ ਹੈ ਅਤੇ ਉਹ ਅਸ਼ੀਰਵਾਦ ਵੀ ਦਿੰਦੇ ਹਨ। ਪੀਆਰਓ ਲਾਇਨ ਰਣਜੀਤ ਮਲਹਣ ਨੇ ਕਿਹਾ ਕਿ ਉਹ ਹਰੇਕ ਮੈਂਬਰ ਨੂੰ ਇਸ ਤਰਾਂ ਹੀ ਆਪਣੇ ਬੱਚੇ ਅਤੇ ਹੋਰਨਾਂ ਦਾ ਜਨਮ ਦਿਨ ਇਸੇ ਢੰਗ ਨਾਲ ਮਨਾਉਣ ਦੀ ਪ੍ਰੇਰਨਾ ਦਿੰਦੇ ਹਨ। ਉਨਾਂ ਦੱਸਿਆ ਕਿ ਕਲੱਬ ਦੇ ਕੁੱਝ ਮੈਂਬਰ ਆਪਣੇ ਬਜ਼ੁਰਗਾ ਦੀ ਯਾਦ ਵਿਚ ਭੁੱਖਿਆ ਅਤੇ ਜ਼ਰੂਰਤਮੰਦਾਂ ਲਈ ਹਰ ਸਾਲ ਲੰਗਰ ਲਾਉਂਦੇ ਹਨ। ਇਸ ਮੌਕੇ ਜ਼ੋਨ ਚੇਅਰਮੈਨ ਲਾਇ...

लायंस क्लब फगवाड़ा सिटी ने समाज सेवा को समर्पित किया स्वतंत्रता दिवस * समाज की सेवा में मिसाली काम कर रहे गुरदीप सिंह कंग : लायन खडक़ा

Image
फगवाड़ा 17 अगस्त (पवन पिंका) लायंस क्लब फगवाड़ा सिटी की ओर से भारतीय स्वतंत्रता की 74वीं वर्षगांठ समाज सेवा तथा पर्यावरण सुरक्षा के तीन भिन्न-भिन्न प्रोजैक्टों को समर्पित की गई। इस दौरान लायंस क्लब 321-डी के जोन चेयरमैन व क्लब के प्रधान लायन गुरदीप सिंह कंग की अगवाई में सब से पहले प्रात:काल श्री कृष्णा धाम बाबा बालक नाथ मंदिर खेड़ा रोड फगवाड़ा में श्रद्धालुओं के बैठने के लिए दो बैंच भेंट किये गए। साथ ही मंदिर के प्रांगण में व इर्द-गिर्द पौधे लगा कर पर्यावरण सुरक्षा का संदेश दिया गया। इसके पश्चात कोविड-19 कोरोना वायरस से बचाव के प्रति लोगों को जागरुक करते हुए खेड़ा रोड पर फेस मास्क बाँटे गए। इस दौरान बतौर मुख्य अतिथि लायन क्लब 321-डी के डिस्ट्रिक्ट गवर्नर लायन हरदीप सिंह खडक़ा शामिल हुए जबकि गेस्ट आफ आनर्ज के रूप में लायंस क्लब के पास्ट डिस्ट्रिक्ट गवर्नर लायन परमजीत सिंह चावला, डिस्ट्रिक्ट पी.आर.ओ. तरलोक सिंह व लायन बलराज कुमार जी.एम.टी. उपस्थित थे। जिन्होंने पौधे लगाने की मुहम शुरू करवाई और क्लब की तरफ से किये जा रहे समाज सेवीं कार्यों को प्रशंसनीय बतायाा। लायन खडक़ा ने कहा कि गुरदीप सि...

ਸ਼ਹਿਰੀ ਖੇਤਰਾਂ ਅੰਦਰ ਰਾਤ ਵੇਲੇ ਕਰਫਿਉ ਦੇ ਹੁਕਮ ਰੈਸਟਰਾਂ,ਹੋਟਲ ਤੇ ਸ਼ਰਾਬ ਦੇ ਠੇਕੇ 8:30 ਵਜੇ ਤੱਕ ਅਤੇ ਦੁਕਾਨਾਂ,ਸ਼ਾਪਿੰਗ ਮਾਲ 8ਵਜੇ ਤੱਕ ਖੁੱਲੇ ਰਹਿਣਗੇ

Image
ਕਪੂਰਥਲਾ 17 ਅਗਸਤ : (ਧਰੁਵ ਕਲੂਚਾ) ਡਿਪਟੀ ਕਮਿਸ਼ਨਰ ਕਮ ਜਿਲਾ ਮੈਜਿਸਟਰੇਟ ਕਪੂੁਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਕੋਰੋਨਾ ਦੇ ਤੇਜੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹਦਾਇਤਾਂ ਕਪੂਰਥਲਾ ਜ਼ਿਲੇ ਦੀਆਂ ਨਗਰ ਨਿਗਮਾਂ,ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ 18 ਅਗਸਤ 2020 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆ। ਨਵੇਂ ਹੁਕਮਾਂ ਅਨੁਸਾਰ ਰਾਤ 9 ਤੋਂ ਸਵੇਰੇ 5 ਵਜੇ ਤੱਕ ਨਗਰ ਨਿਗਮਾਂ , ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਗੈਰ ਜ਼ਰੂਰੀ ਗਤੀਵਿਧੀਆਂ ਲਈ ਆਵਾਜਾਈ ਤੇ ਮੁਕੰਮਲ ਰੋਕ ਹੋਵੇਗੀ। ਉਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਜ਼ਰੂਰੀ ਗਤੀਵਿਧੀਆਂ ਜਿਵੇ ਕੰਮ ਦੀ ਸ਼ਿਫਟ ਲਈ ਜਾਣਾ, ਕੌਮੀ ਅਤੇ ਰਾਜ ਮਾਰਗਾਂ ਉੱਪਰ ਵਿਅਕਤੀਆਂ ਤੇ ਵਸਤਾਂ ਦੀ ਆਵਾਜਾਈ, ਕਾਰਗੋੋ ਦੀ ਅਨਲੋਡਿੰਗ,ਬੱਸਾਂ,ਰੇਲ ਗੱਡੀਆਂ ਤੇ ਹਵਾਈ ਜਹਾਜਾਂ ਵਿਚੋਂ ਉੱਤਰਣ ਉਪਰੰਤ ਆਪਣੀ ਮੰਜ਼ਿਲ ਵੱਲ ਜਾਣ ਵਾਲਿਆਂ ਲਈ ਆਵਾਜਾਈ ਦੀ ਛੋਟ ਹੋਵੇਗੀ। ਇਸੇ ਤਰਾਂ ਦੋ ਤੋਂ ਤਿੰਨ ਸ਼ਿਫਟਾਂ ਵਿਚ ਕੰਮ ਕਰਨ ਵਾਲੇ ਉਦਯੋਗ ਖੁੱਲੇ ਰਹਿਣਗੇ। ਉਨਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿਚ ਸਥਿਤ ਰੈਸਟਰਾਂ,ਹੋਟਲ ਅਤੇ ਹੋਰ ਪ੍ਰਾਹੁਣਚਾਰੀ ਯੂਨਿਟ ਕੇਵਲ ਰਾਤ 8:30 ਵਜੇ ਤੱਕ ਖੁੱਲਣਗੇ। ਜਦਕਿ ਦੁਕਾਨਾਂ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੱਕ ਖੁੱਲੇ ਰਹਿਣਗੇ।ਇਸ ਤੋਂ ਇਲਾਵਾ ਸ਼ਾਪਿੰਗ ਮਾਲਾ ਦੇ ਵਿਚ ਸਥਿਤ ਰੈਸਟਰਾਂ ਅਤੇ ਹੋਟਲ ...

ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੇ ਵਿਕਾਸ ਲਈ ਗ੍ਰਾਂਟ ਦੇ ਚੈਕ

Image
ਫਗਵਾੜਾ 17 ਅਗਸਤ (ਧਰੁਵ ਕਲੂਚਾ) ਫਗਵਾੜਾ ਹਲਕੇ ਦੇ ਪਿੰਡਾਂ ਦੇ ਵਿਕਾਸ ਸਬੰਧੀ ਇਕ ਮੀਟਿੰਗ ਅੱਜ ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ ਪਿੰਡ ਅਕਾਲਗੜ•, ਬਬੇਲੀ, ਅਮਰੀਕ ਨਗਰੀ, ਮੀਰਾਂਪੁਰ, ਡੁਮੇਲੀ, ਭਬਿਆਣਾ, ਸਾਹਨੀ, ਪਾਂਛਟ, ਚੱਕ ਪ੍ਰੇਮਾ, ਪ੍ਰੇਮਪੁਰ, ਲੱਖਪੁਰ, ਨਸੀਰਾਬਾਦ ਅਤੇ ਰਣਧੀਰਗੜ• ਦੀਆਂ ਪੰਚਾਇਤਾਂ ਨੂੰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਵਿਕਾਸ ਸਬੰਧੀ ਭੇਜੇ ਪ੍ਰਵਾਨਗੀ ਪੱਤਰ ਅਤੇ ਲੋੜੀਂਦੀ ਗ੍ਰਾਂਟ ਦੇ ਚੈਕ ਭੇਂਟ ਕੀਤੇ ਗਏ। ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਦੂਸਰੇ ਦੌਰ ਵਿਚ ਹੋਰ ਪਿੰਡਾਂ ਦੇ ਵਿਕਾਸ ਲਈ ਗ੍ਰਾਂਟ ਦਿੱਤੀ ਜਾਵੇਗੀ। ਉਹਨਾਂ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਹਰ ਪਿੰਡ ਦਾ ਲੋੜੀਂਦਾ ਵਿਕਾਸ ਕਰਵਾਇਆ ਜਾਵੇਗਾ। ਵਿਕਾਸ ਪੱਖੋਂ ਕਿਸੇ ਪਿੰਡ ਨਾਲ ਕੋਈ ਵਿਤਕਰਾ ਨਹੀਂ ਹੋਣ ਦੇਣਗੇ। ਲੋਕਾਂ ਨਾਲ ਵਿਕਾਸ ਸਬੰਧੀ ਜੋ ਵਾਅਦੇ ਕੀਤੇ ਹਨ ਉਹਨਾਂ ਨੂੰ ਸਮਾਂ ਰਹਿੰਦੇ ਪੂਰਾ ਕੀਤਾ ਜਾਵੇਗਾ। ਉਹਨਾਂ ਸਮੂਹ ਹਾਜਰ ਸਰਪੰਚਾਂ ਨੂੰ ਵੀ ਕਿਹਾ ਕਿ ਪਿੰਡਾਂ ਦੇ ਵਿਕਾਸ ਨੂੰ ਪਾਰਦਰਸ਼ਿਤਾ ਦੇ ਨਾਲ ਬਿਨਾਂ ਕਿਸੇ ਪੱਖਪਾਤ ਤੋਂ ਪੂਰਾ ਕਰਵਾਇਆ ਜਾਵੇ। ਇਸ ਮੌਕੇ ਬਲਾਕ ਸ...

आजादी दिवस पर तिरंगे वाले मास्क बेचने की तैयारी पर भडक़ी शिव सेना (बाल ठाकरे) -डिप्टी कमीशनर कपूरथला व एसएसपी कपूरथला से तत्काल प्रतिबंधित करने की मांग -यदि किसी ने मास्क बेचा या पहना तो शिव सेना (बाल ठाकरे) करेगी सीधे कार्यवाही-दिनेश बांसल,जिम्मी करवल

Image
फगवाड़ा 13 अगस्त (ध्रुव कलूचा) ज्यों ज्यों आजादी का पावन पर्व पास आ रहा है तथा कुछ लोग अपनी दुकानदारी चलाने के लिए देश की आन बान तथा शान के प्रतीक तिरंगे के फेस मास्क बना कर बाजार में उतारने की तैयारी में है। जिसको लेकर शिव सेना (बाल ठाकरे) के तेवर  काफी गर्म है। उन्होंने कहा कि शिव सेना ऐसा कदापि किसी भी कीमत पर नही होने देगी। शिव सेना (बाल ठाकरे) के फगवाड़ा अध्यक्ष दिनेश बांसल व जिम्मी करवल,सुनील जलोटा ने शिव सेना कार्यालय बाबा गदीयां में एक मीटिंग में  कहा कि दुनिया में कोरोना जैसी महांमारी फैली है तथा सरकार ने इसके बचाव के लिए फेस मास्क पहनने के दिशा निर्देश दे रखे है। पर कुछ कंपनीया निजी फायदे के लिए राष्ट्रीय ध्वज तिरंगे जैसे मास्क बनाने में लगी है तथ बिक्री के लिए बाजार में उतारने जा रहे है। मास्क जैसे पहनने के बाद खराब हो जाता है इसको फैंका जाता है यां जला दिया जाता है। यदि यहीं मास्क  राष्ट्र ध्वज के हुए तो इसकी कमोवेश यहीं हालत होगी जो देश के राष्ट्रीय चिन्ह का अपमान है। सेना नेताओं ने कपूरथला के डिप्टी कमीशनर व एसएसपी से मांग की कि इसकी बिक्री तुरंत प्रभाव से प...

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣਾ ਕੀਤਾ ਹੋਇਆ ਵਾਇਦਾ ਸਮਾਰਟ ਫੋਨ ਦੇਣ ਦਾ ਸ੍ਰੀ ਕ੍ਰਿਸ਼ਨ ਜਨਮਅਸਟਮੀ ਤੇ +2 ਵਿਚ ਪੜ੍ਹਦੇ ਬਚਿਆਂ ਨੂੰ ਪੂਰੇ ਪੰਜਾਬ ਵਿੱਚ ਦੇਣੇ ਸੁਰੂ ਕੀਤੇ ਗਏ

Image
  ਫਗਵਾੜਾ : (ਧਰੁਵ ਕਲੂਚਾ) ਅਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣਾ ਕੀਤਾ ਹੋਇਆ ਵਾਇਦਾ ਸਮਾਰਟ ਫੋਨ ਦੇਣ ਦਾ ਸ੍ਰੀ ਕ੍ਰਿਸ਼ਨ ਜਨਮਅਸਟਮੀ ਤੇ +2 ਵਿਚ ਪੜ੍ਹਦੇ ਬਚਿਆਂ ਨੂੰ ਪੂਰੇ ਪੰਜਾਬ ਵਿੱਚ ਦੇਣੇ ਸੁਰੂ ਕੀਤੇ ਗਏ ।ਫਗਵਾੜਾ ਵਿਖੇ ਹਲਕਾ ਵਿਧਾਇਕ ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਰਾਮਗੜ੍ਹੀਆ ਗਰੁੱਪ ਆਫ ਇੰਸਟੀਚਿਊਟ ਵਿਖੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ  ਦਿੱਤੇ ।ਤਾਂਕਿ ਬਚੇ ਕਰੋਨਾ ਮਹਾਂਮਾਰੀ ਕਰਕੇ ਹੋਏ ਸਕੂਲ ਬੰਦ ਕਾਰਣ ਘਰਾਂ ਵਿੱਚ ਰਹਿ ਕੇ  ਸਮਾਰਟ ਫੋਨ ਰਾਹੀਂ ਉਨ ਲਾਇਨ ਪੜਾਈ ਕਰ ਸਕਣ।ਇਸ ਮੋਕੇ ਹਲਕਾ ਵਿਧਾਇਕ ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਫਗਵਾੜਾ ਵਿਖੇ 948 ਸਮਾਰਟ ਫੋਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ।ਇਸ ਮੋਕੇ  ਏ ਡੀ ਸੀ ਫਗਵਾੜਾ ਸ੍ਰੀ ਰਾਜੀਵ ਵਰਮਾ ਜੀ, ਐਸ ਪੀ ਫਗਵਾੜਾ ਸਰਦਾਰ ਮਨਵਿੰਦਰ ਸਿੰਘ ਜੀ,ਐਸ ਡੀ ਐਮ ਫਗਵਾੜਾ ਸਰਦਾਰ ਪਵਿੱਤਰ ਸਿੰਘ ਜੀ,ਨਵਦੀਪ  ਸਿੰਘ  ਤਹਿਸੀਲਦਾਰ ਫਗਵਾੜਾ, ਮੋਹਨ ਲਾਲ ਸੂਦ ਚੇਅਰਮੈਨ ਅਨੁਚਿਤ ਜਾਤੀ ਅਤੇ ਭੌਂ ਵਿਕਾਸ ਕਾਰਪੋਰੇਸ਼ਨ ਪੰਜਾਬ,ਨਰੇਸ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਸੋਹਣ ਲਾਲ ਬੰਗਾ ਚੇਅਰਮੈਨ ਇੰਪਰੂਵਮੈਂਟ ਟਰਸਟ, ਸੰਜੀਵ ਬੁਗਾੱ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਵਿਨੋਦ ਵਰਮਾਨੀ,ਸਤਵੀਰ ਸਿੰਘ ਵਾਲੀਆ,  ਗੁਰਜੀਤ ਪਾਲ ਵਾਲੀਆ...

ਚੋਣ ਮੈਨੀਫੈਸਟੋ ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਕੀਤੀ ਮੰਗ # ਕੈਪਟਨ ਸਰਕਾਰ ਪ੍ਰਸ਼ਾਸਨਿਕ ਤੋਰ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ; ਸਾਬਕਾ ਕੋਸਲਰ ਪ੍ਰਮਜੀਤ ਕੌਰ ਕੰਬੋਜ

Image
  ਫਗਵਾੜਾ (ਧਰੁਵ ਕੱਲੂਚਾ) ਪੰਜਾਬ ਵਿੱਚ ਵਾਪਰੇ ਨਜਾਇਜ਼ ਸ਼ਰਾਬ ਕਾਂਡ ਅਤੇ   ਲੋਕਾ ਨਾਲ ਕੀਤੇ ਚੋਣ ਮੈਨੀਫੈਸਟੋ ਚ ਕੀਤੇ ਵਾਅਦਿਆਂ ਨੂੰ ਪੂਰਾ ਨਾ  ਕੀਤੇ ਜਾਣ ਨੂੰ ਲੈਕੇ ਸਾਬਕਾ ਕੋਸਲਰ ਬੀਬੀ ਪ੍ਰਮਜੀਤ ਕੌਰ ਕੰਬੋਜ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ ਸ਼ੋਮਣੀ ਅਕਾਲੀ ਦੱਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ , ਹਲਕਾ ਇੰਚਾਰਜ ਸਰਵਣ ਸਿੰਘ ਕੁਲਾਰ , ਅਤੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਦਿਆਂ ਪਾਰਟੀ ਵਰਕਰਾ ਨੇ ਸਮਾਜਿਕ ਦੂਰੀ ਅਤੇ ਮੂੰਹ ਮਾਸਕ ਨਾਲ ਢੱਕ ਕੇ ਕੈਪਟਨ ਸਰਕਾਰ ਦੀ ਨਾਕਾਮੀ ਨੂੰ ਰੱਜ ਕੇ ਕੋਸਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨੈਤਿਕ ਆਧਾਰ ਤੇ ਅਸਤੀਫੇ ਦੀ ਮੰਗ ਕੀਤੀ ੲਿਸ ਮੌਕੇ ਬੋਲਦਿਆਂ ਬੀਬੀ ਪ੍ਰਮਜੀਤ ਕੌਰ ਕੰਬੋਜ , ਪ੍ਰਮਜੀਤ ਸਿੰਘ ਗਲੋਈ , ਅਜੀਤ ਸਿੰਘ ਰਾਹੀ ਨੇ ਕਿਹਾ ਕਿ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੀਤੇ ਵਾਅਦੇ ਇੱਕ ਮਹੀਨੇ ਚ ਨਸ਼ਿਆ ਨੂੰ ਖਤਮ ਕਰਨਾ , ਨੀਲੇ ਕਾਰਡ ਲਾਭਪਾਤਰੀਆਂ ਨੂੰ ਕਣਕ ਦੇ ਨਾਲ ਖੰਡ ਚਾਹ ਪੱਤੀ ਦੇਣਾ , ਬਿਜਲੀ ਦੇ ਬਿੱਲ ਘਟਾਉਣੇ , ਬੁਢਾਪਾ ਪੈਨਸ਼ਨ ਵਧਾ ਕੇ 2000 ਰੁਪਏ ਕਰਨੀ , ਨੋਜਵਾਨਾਂ ਨੂੰ ਰੋਜ਼ਗਾਰ ਦੇਣਾ , ਸਮਾਰਟ ਫੋਨ ਦੇਣਾ , ਰੇਤਾ ਬਜਰੀ ਦੀ ਨਜਾਇਜ਼ ਮਾਇਨਿੰਗ ਨੂੰ ਰੋਕਣਾ ਆਦਿ ਕੋੲੀ ਵੀ ਵਾਅਦਾ ਪੂਰਾ ਨਹੀਂ ਕੀਤਾ ਉਨ੍ਹਾ...

*ਸ.ਜਸਪ੍ਰੀਤ ਸਿੰਘ ਸਿੱਧੂ IPS SSP ਜਿਲ੍ਹਾ ਕਪੂਰਥਲਾ* ਵੱਲੋਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ

Image
  *ਸ.ਜਸਪ੍ਰੀਤ ਸਿੰਘ ਸਿੱਧੂ IPS SSP ਜਿਲ੍ਹਾ ਕਪੂਰਥਲਾ* ਵੱਲੋਂ ਸ਼ਹਿਰ ਨਿਵਾਸੀਆਂ ਨੂੰ  ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ (Covid-19) ਦੀ ਰੋਕਥਾਮ ਸਬੰਧੀ ਜਾਰੀ ਹੋਈਆ ਹਦਾਇਤਾਂ ਅਨੁਸਾਰ ਮੂੰਹ ਉੱਪਰ ਮਾਸਕ ਪਾ ਕੇ ਰੱਖਿਆ ਜਾਵੇ,ਆਪਸ ਵਿੱਚ ਸੋਸ਼ਲ ਡਿਸਟੈਂਸ ਬਣਾਕੇ ਰੱਖਿਆ ਜਾਵੇ,  ਸੈਨੇਟਾਈਜਰ ਦੀ ਵਰਤੋਂ ਕਰੋ,ਸਾਬਣ ਨਾਲ ਵਾਰ-ਵਾਰ ਹੱਥ ਸਾਫ ਕਰੋ ਤਾਂ ਕਿ ਕੋਵਿਡ-19 ਦੀ ਬਿਮਾਰੀ ਤੋਂ ਬਚਿਆ ਜਾ ਸਕੇ ਅਤੇ ਸ਼ੁੱਧ ਪਾਣੀ ਦੀ ਵਰਤੋਂ ਕੀਤੀ ਜਾਵੇ।ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਿਆ ਜਾਵੇ। ਇਸ ਤਰਾਂ ਤੁਸੀਂ ਆਪਨੂੰ ,ਆਪਣੇ ਪਰਿਵਾਰ ਨੂੰ ਅਤੇ ਸਮਾਜ ਨੂੰ ਸਿਹਤਮੰਦ ਰੱਖ ਸਕਦੇ ਹੋ। *ਪੰਜਾਬ ਪੁਲਿਸ ਤੁਹਾਡੀ ਸੇਵਾ ਲਈ ਤੱਤ ਪਰ ਹੈ।*

ਜਸਵੀਰ ਜੱਸੀ ਨੂੰ ਵਿਸ਼ਵ ਹਿੰਦੂ ਸੰਘ ਫਗਵਾੜਾ ਦੇ ਵਪਾਰ ਮੰਡਲ ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ

Image
ਫਗਵਾੜਾ : (ਧਰੁਵ ਕਲੂਚਾ) ਵਿਸ਼ਵ ਹਿੰਦੂ ਸੰਘ ਦੇ ਵਪਾਰ ਮੰਡਲ ਦੀ ਇਕ ਵਿਸ਼ੇਸ਼ ਮੀਟਿੰਗ ਵਪਾਰ ਮੰਡਲ ਦੇ ਮੁਖੀ ਮੁਨੀਸ਼ ਸਿੰਗਲਾ (ਰੌਕੀ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਪ੍ਰਧਾਨ ਰਾਕੇਸ਼ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਕੌਮੀ ਮੁਖੀ ਅਜੈ ਮਹਿਤਾ ਦੇ ਨਿਰਦੇਸ਼ਾਂ ਅਨੁਸਾਰ ਵਿਸ਼ਵ ਹਿੰਦੂ ਸੰਘ ਦੇ ਵਿਸਥਾਰ ਕਰਦਿਆਂ ਰਾਸ਼ਟਰੀ ਜਨਰਲ ਸਕੱਤਰ ਅਨਿਲ ਗੋਇਲ ਦੀ ਸਹਿਮਤੀ ਨਾਲ  ਜਸਵੀਰ ਜੱਸੀ ਨੂੰ ਫਗਵਾੜਾ ਦੇ ਵਪਾਰ ਮੰਡਲ ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੇ ਮੁਖੀ ਰਮਨ ਨਹਿਰਾ ਅਤੇ ਜ਼ਿਲ੍ਹਾ ਉਪ ਮੁਖੀ ਮੋਨੂੰ ਕੁਮਾਰ ਵੀ ਮੌਜੂਦ ਸਨ।

आल इंडिया एंटी करप्शन फोरम ने ट्रैफिक इंचार्ज रणजीत सिंह को किया सम्मानित * कोरोना काल में ट्रैफिक पुलिस की भूमिका प्रशंसनीय : गुरदीप कंग

Image
फगवाड़ा 8 अगस्त (ध्रुव कलूचा) आल इंडिया एंटी करप्पशन फोरम की फगवाड़ा इकाई की ओर से शाखा प्रधान गुरदीप सिंह कंग के नेतृत्व में ट्रैफिक इंचार्ज रणजीत कुमार को सम्मानित किया गया। इस दौरान बातचीत में गुरदीप सिंह कंग ने बताया कि उनकी संस्था ने कोरोना लाकडाऊन में जनसेवा से जुड़े अनेक प्रोजैक्ट करते समय बहुत नजदीक से महसूस किया है कि पुलिस, प्रशासन व स्वास्थ्य विभाग के कर्मचारियों एवं आधिकारियों ने महामारी में अपना जीवन जोखिम में डाल कर ईमानदारी से कत्र्वय निभाने के अलावा समाज सेवा में भी उल्लेखनीय सहयोग किया। इस बात को सम्मुख रखते हुए उक्त विभागों के आधिकारियों और कर्मचारियों का सम्मान करके उनका उत्साह बढ़ाया जा रहा है। उन्होंने ट्रैफिक इंचार्ज रणजीत कुमार की ओर से शहर की ट्रैफिक व्यवस्था को सुचारू बनाने में निभाई भूमिका की भी प्रशंसा की, वहीं बताया कि कि निकट भविष्य में फोरम की ओर से लायंस क्लब फगवाड़ा सिटी के साथ मिलकर और विभागों के अधिकारियों का सम्मान भी किया जाएगा। इस अवसर पर ए.एस.आई. हरप्रीत सिंह, ए.एस.आई. अमरजीत सिंह, ए.एस.आई. कुलविन्द्र सिंह, हवलदार मोहन सिंह के अलावा फोरम के महासचिव...

ਸਰਬ ਨੌਜਵਾਨ ਸਭਾ ਨੇ ਲੋਕਪਾਲ ਪੰਜਾਬ ਇਲੈਕਟ੍ਰੀਸਿਟੀ ਦੇ ਤਕਨੀਕੀ ਸਲਾਹਕਾਰ ਬਨਣ 'ਤੇ ਕੀਤਾ ਇੰਜੀਨੀਅਰ ਸੰਜੀਵ ਕੁਮਾਰ ਦਾ ਸਨਮਾਨ * ਲੋਕਾਂ ਦੀ ਹਰ ਮੁਸ਼ਕਲ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਦਿੱਤਾ ਭਰੋਸਾ * 'ਜਿੰਨੇ ਲਾਓ ਓਨੇ ਬਚਾਓ' ਮੁਹਿੰਮ ਤਹਿਤ ਲਾਏ ਬੂਟੇ

Image
ਫਗਵਾੜਾ 8 ਅਗਸਤ (ਧਰੁਵ ਕਲੂਚਾ) ਪੀ.ਐਸ.ਪੀ.ਸੀ.ਐਲ. ਨਾਰਥ ਜੋਨ ਦੇ ਚੀਫ ਇੰਜੀਨੀਅਰ ਵਜੋਂ ਰਿਟਾਇਰਡ ਹੋਏ ਅਤੇ ਫਗਵਾੜਾ ਦੇ ਵਸਨੀਕ ਸ੍ਰੀ ਸੰਜੀਵ ਕੁਮਾਰ ਨੂੰ ਲੋਕਪਾਲ ਪੰਜਾਬ ਇਲੈਕਟ੍ਰੀਸਿਟੀ ਟੈਕਨੀਕਲ ਐਡਵਾਈਜ਼ਰ ਨਿਯੁੱਕਤ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਰਬ ਨੌਜਵਾਨ ਸਭਾ (ਰਜਿ:) ਵਲੋਂ ਸਨਮਾਨਤ ਕੀਤਾ ਗਿਆ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਫਗਵਾੜਾ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਇੰਜੀਨੀਅਰ ਸੰਜੀਵ ਕੁਮਾਰ ਨੂੰ ਪੰਜਾਬ ਸਰਕਾਰ ਵਲੋਂ ਇੰਨੇ ਸਨਮਾਨਜਨਕ ਅਹੁਦੇ ਨਾਲ ਨਵਾਜਿਆ ਗਿਆ ਹੈ। ਸਥਾਨਕ ਪਰਮ ਨਗਰ ਵਿਖੇ ਆਯੋਜਿਤ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਜਲੰਧਰ 'ਚ ਤਾਇਨਾਤ ਐਡੀਸ਼ਨਲ ਐਸ.ਈ. ਪਵਨ ਬੀਸਲਾ ਅਤੇ ਹਰਦੀਪ ਕੁਮਾਰ ਐਕਸੀਅਨ ਗੁਰਾਇਆ ਨੇ ਕਿਹਾ ਕਿ ਇੰਜੀਨੀਅਰ ਸੰਜੀਵ ਕੁਮਾਰ ਲੋਕਾਂ ਨੂੰ ਸਮਰਪਿਤ ਅਧਿਕਾਰੀ ਰਹੇ ਹਨ ਅਤੇ ਉਹਨਾਂ ਦੀ ਸਲਾਹਕਾਰ ਵਜੋਂ ਨਿਯੁਕਤੀ ਨਾਲ ਬਿਜਲੀ ਖਪਤਕਾਰਾਂ ਨੂੰ ਬਹੁਤ ਲਾਭ ਹੋਵੇਗਾ। ਇੰਜੀਨੀਅਰ ਸੰਜੀਵ ਕੁਮਾਰ ਨੇ ਸਭਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਲੋਕਾਂ ਦੀਆਂ ਆਸਾਂ, ਉਮੀਦਾਂ 'ਤੇ ਖਰੇ ਉਤਰ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਬਿਜਲੀ ਖੇਤਰ 'ਚ ਕਿਸੇ ਨਾਲ ਵੀ ਹੋਈ ਕਿਸੇ ਬੇਇਨਸਾਫੀ ਨੂੰ ਦੂਰ ਕਰਨ ਲਈ ਯਤਨ ਕਰਨਾ ਹੀ ਉਹਨਾਂ ਦਾ ਮਕਸਦ ਰਹੇਗਾ। ਇਸ ਦੌਰਾਨ ਭਾਜਪਾ ਪੰਜਾਬ ਦੇ ਸਪੋਕਸ ਪਰਸਨ ਅਵਤਾਰ ਸਿੰਘ ਮੰਡ  ਨੇ ਇੰਜੀਨੀਅਰ ਸੰਜੀਵ ਕੁਮਾਰ ਨੂੰ ਸ਼ੁੱਭ ਇੱ...

ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਜਰੂਰਤ ਪਰਿਵਾਰ ਦੀ ਕੀਤੀ ਆਰਥਿਕ ਮਦਦ

Image
ਫਗਵਾੜਾ 5 ਅਗਸਤ (ਧਰੁਵ ਕਲੂਚਾ) ਲਾਇਨ ਡਿਸਟ੍ਰਿਕਟ 321-ਡੀ ਵਿਚ ਇਲੈਵਨ ਸਟਾਰ ਗੋਲਡ ਕਲੱਬ ਦੇ ਤੋਰ ਤੇ ਅਲੱਗ ਪਛਾਣ ਬਣਾ ਚੁੱਕੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਲਾਇਨ ਪ੍ਰਧਾਨ ਇੰਦਰਜੀਤ ਸਿੰਘ ਪਨੇਸਰ ਦੀ ਅਗਵਾਈ ਵਿਚ ਇਕ ਜਰੂਰਤਮੰਦ ਪਰਿਵਾਰ ਦੀ ਆਰਥਿਕ ਮਦਦ ਕੀਤੀ ਗਈ। ਇਸ ਮੌਕੇ ਇਸ ਮੌਕੇ ਲਾਇਨ ਅਸ਼ਵਨੀ ਸ਼ਰਮਾ,ਲਾਇਨ ਪੀਆਰਓ ਰਣਜੀਤ ਮਲਹਣ,ਲਾਇਨ ਸਤਨਾਮ ਸਿੰਘ ਰਾਣਾ,ਲਾਇਨ ਅਜੈ ਭਗਤ, ਲਾਇਨ ਸੁਨੀਲ ਬੇਦੀ,ਜ਼ੋਨ ਚੇਅਰਮੈਨ ਲਾਇਨ ਸੰਦੀਪ ਗਿਲ ਆਦਿ ਮੌਜੂਦ ਸਨ। ਲਾਇਨ ਰਣਜੀਤ ਮਲਹਣ ਨੇ ਦੱਸਿਆ ਕਿ ਉਨ੍ਹਾ ਦੀ ਕਲੱਬ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਵਿਚ ਵਧ ਚੜ ਕੇ ਹਿੱਸਾ ਲੈਂਦੀ ਰਹੀ ਹੈ। ਕਲੱਬ ਨੇ ਹਮੇਸ਼ਾ ਹੀ ਸਮਾਜ ਸੇਵਾ,ਵਾਤਾਵਰਣ ਦੀ ਰਾਖੀ ਅਤੇ ਜਰੂਰਤਮੰਦ ਪਰਿਵਾਰਾ ਦੀ ਮਦਦ ਨੂੰ ਆਪਣਾ ਮਿਸ਼ਨ ਮੰਨਿਆ ਹੈ। ਉਨ੍ਹਾ ਦੱਸਿਆ ਕਿ ਉਕਤ ਮਹਿਲਾ ਦੇ ਘਰਵਾਲੇ ਦਾ ਦੇਹਾਂਤ ਹੋ ਗਿਆ ਸੀ ਅਤੇ ਪਰਿਵਾਰ ਆਰਿਥਕ ਪਖੋਂ ਬਹੁਤ ਹੀ ਕਮਜ਼ੋਰ ਸੀ। ਕੱਲਬ ਨੇ ਪਹਿਲਾ ਅੰਤਿਮ ਸੰਸਕਾਰ ਲਈ ਅਤੇ ਹੁਣ ਦੋਬਾਰਾ ਕੁਝ ਅੰਤਿਮ ਰਸਮਾ ਲਈ ਆਰਥਿਕ ਮਦਦ ਕੀਤੀ ਹੈ।

फगवाड़ा शहर के विभिन्न मंदिरों के प्रबंधक एडीसी राजीव वर्मा से निगम कार्यालय में भेंट करने हेतु पहुंचे उन्होंने एडीसी महोदय से विचार मंत्रणा करते हुए श्री कृष्ण जन्माष्टमी

Image
  फगवाड़ा : (ध्रुव कलूचा) शहर के विभिन्न मंदिरों के प्रबंधक एडीसी राजीव वर्मा से निगम कार्यालय में भेंट करने हेतु पहुंचे उन्होंने एडीसी महोदय से विचार मंत्रणा करते हुए श्री कृष्ण जन्माष्टमी मनाने को लेकर चर्चा की उपस्थित सदस्यों ने कोरोना महामारी के बढ़ते खतरे के दृष्टिगत इस उत्सव को बहुत ही सावधानी पूर्वक मनाने के सुझाव पेश किए श्री गीता भवन मंदिर कटहरा चौक के प्रबंधक पंडित देवी राम शर्मा ने कहा कि लोगों को संक्रमण से बचाने हेतु घरों में बैठकर ही इस उत्सव को मनाने की अपील की जानी चाहिए और प्रत्येक मंदिर को श्रद्धालुओं से सोशल साइट्स पर जोड़कर ठाकुर जी के दर्शन करने का आग्रह करना चाहिए हनुमानगढ़ी मंदिर के प्रबंधक एडवोकेट बलदेव राज शर्मा ने कहा कि वह सरकार की हिदायत अनुसार मंदिर को इतना समय ही खोलेंगे और किसी प्रकार  से मंदिर में भीड़  इकट्ठे नहीं होने देंगे शिव मंदिर पक्का बाग़ प्रबंधक कमेटी के महासचिव इंदरजीत कालड़ा ने कहा कि रात्रि काल में भगवान के जन्म उत्सव को मनाने व  पूजा आरती में केवल सेवादार  ही सम्मिलित  हो शिव मंदिर अरोड़ा तलाब से पधारे बॉबी अरोड़...

ਵਿਸ਼ਵ ਹਿੰਦੂ ਸੰਘ ਅਤੇ ਸ਼ਿਵ ਸੈਨਾ (ਅਖੰਡ ਭਾਰਤ) ਦੇ ਮੈਂਬਰ ਸ਼੍ਰੀ ਰਾਮ ਮੰਦਰ ਦੀ ਉਸਾਰੀ ਦੀ ਖੁਸ਼ੀ ਵਿਚ 5 ਅਗਸਤ ਨੂੰ ਦੀਵੇ ਜਗਾਉਣਗੇ- ਅਜੈ ਮਹਿਤਾ

Image
ਫਗਵਾੜਾ : (ਧਰੁਵ ਕਲੂਚਾ) ਭਗਵਾਨ ਸ਼੍ਰੀ ਰਾਮ ਦੇ ਜਨਮ ਅਸਥਾਨ ਅਯੁੱਧਿਆ ਵਿੱਚ ਬੁੱਧਵਾਰ 5 ਅਗਸਤ ਨੂੰ ਭੂਮੀ ਪੂਜਨ ਨਾਲ ਸ਼ੁਰੂ ਹੋਣ ਜਾ ਰਹੇ ਇਕ ਵਿਸ਼ਾਲ ਮੰਦਰ ਦੀ ਉਸਾਰੀ ਨੂੰ ਲੈ ਕੇ ਸਿਰਫ ਸਮੁੱਚਾ ਭਾਰਤ ਹੀ ਨਹੀਂ ਬਲਕਿ ਪੂਰਾ ਵਿਸ਼ਵ ਬਹੁਤ ਉਤਸ਼ਾਹਿਤ ਹੈ, ਇਹ ਵਿਚਾਰ ਵਿਸ਼ਵ ਹਿੰਦੂ ਸੰਘ ਅਤੇ ਸ਼ਿਵ ਸੈਨਾ (ਅਖੰਡ ਭਾਰਤ) ਦੇ ਕੌਮੀ ਪ੍ਰਧਾਨ ਅਜੈ ਮਹਿਤਾ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਉਹ ਪਲ ਰੋਮਾਂਚਕ ਹੋਵੇਗਾ ਜਦੋਂ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਨੇ ਅਜੇ ਵੀ ਮੰਦਰ ਨਿਰਮਾਣ 'ਤੇ ਰਾਜਨੀਤੀ ਕਰਨ ਵਾਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਸ਼ੁਭ ਅਵਸਰ' ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਭਗਵਾਨ ਰਾਮ ਕਿਸੇ ਇਕ ਧਰਮ ਦੇ ਨਹੀਂ ਬਲਕਿ ਸਮੁੱਚੀ ਮਨੁੱਖਤਾ ਲਈ ਇੱਕ ਉਦਾਹਰਣ ਹਨ। ਉਨ੍ਹਾਂ ਦੀ ਪੂਰੀ ਜਿੰਦਗੀ ਸਾਨੂੰ ਮਰਿਆਦਾ ਸਿਖਾਉਂਦੀ ਹੈ ਜਿਸਤੋਂ ਕਿਸੇ ਵੀ ਧਰਮ ਦਾ ਕੋਈ ਵੀ ਉਪਾਸਕ ਇਨਕਾਰ ਨਹੀਂ ਕਰ ਸਕਦਾ। ਇਸ ਮੌਕੇ ਰਾਸ਼ਟਰੀ ਜਨਰਲ ਸਕੱਤਰ ਅਨਿਲ ਗੋਇਲ ਨੇ ਕਿਹਾ ਕਿ ਇਹ ਬਹੁਤ ਹੀ ਸ਼ੁਭ ਪਲ ਹੈ! ਇਕ ਵਿਸ਼ਾਲ ਰਾਮ ਮੰਦਰ ਦੀ ਕਲਪਨਾ ਕਰਦਿਆਂ ਮੇਰਾ ਮਨ ਬਹੁਤ ਭਾਵੁਕ ਹੋ ਰਿਹਾ ਹੈ! ਉਹ ਸਾਰੀਆਂ ਸੰਤ ਰੂਹਾਂ ਜੋ ਸ਼੍ਰੀ ਰਾਮ ਦੇ ਜਨਮ ਅਸਥਾਨ ਲਈ ਲੜੀਆਂ ਸਨ ਅਤੇ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ, ਨੂੰ ਹੁਣ ਸ਼ਾਂਤੀ ਮਿਲੇਗੀ ਕਿਉਂਕਿ ਉਨ੍...

बाबा बालक नाथ मंदिर कटैहरा चौक मेें करवाया सावन का वार्षिक भंडारा * खीर पूड़े का वार्षिक लंगर भी लगाया

Image
फगवाड़ा 3 अगस्त (ध्रुव कलूचा) श्री सिद्ध बाबा बालक नाथ मन्दिर जलोटा चौक कटैहरा बाजार फगवाड़ा में सावर महीने का वार्षिक भण्डारा आयोजित किया गया। इस संबंधी विस्तृत जानकारी देते हुए मंदिर कमेटी के चेयरमैन राजकुमार जलोटा (पप्पी) एवं प्रधान मधुभूषण कालिया ने बताया कि इस बार कोविड-19 कोरोना आपदा को देखते हुए समागम को संक्षिप्त रखा गया। प्रशासन द्वारा जारी निर्देशों का पालन करते हुए सांयकाल 5.30 बजे बाबा जी की चौंकी हुई। बाबा जी के भक्तों ने सुंदर भेंटों का गुणगान किया जिसके बाद बाबा बालक नाथ जी के चरणों में कोरोना आपदा से शीघ्र मुक्ति की प्रार्थना की गई। श्रद्धालुओं ने प्रार्थना कर कहा कि यह आपदा खत्म हो तथा हिमाचल प्रदेश में स्थित दयोट सिद्ध धाम के कपाट खुलें ताकि संगत वहां स्थित गुफा में बाबा जी के दर्शन कर सके। जिसके उपरांत खीर पूड़े का वार्षिक भण्डारा करवाया गया। इस अवसर पर बाल कृष्ण वधवा, राजेश जलोटा (राजू), गोपाल चोपड़ा (बब्बू), दर्शन भल्ला, नरिन्द्र शर्मा, धर्मपाल निश्चल, बावा चोपड़ा, अशोक वधवा, हैप्पी ब्रोकर, ऋषि चोपड़ा, बोबी धीर, सनी शर्मा, सुनील प्रभाकर, लाला श्रीचंद, राजेश अग्रवाल...

श्री राम मंदिर निर्माण की खुशी में पांच अगस्त को दीप माला करेगी हिन्दू सुरक्षा समिति * भूमि पूजन के मुहूर्त पर न हो राजनीति : मनु प्रभाकर

Image
फगवाड़ा 3 अगस्त (ध्रुव कलूचा) भगवान श्री राम की जन्मभूमि अयोध्या में बुधवार 5 अगस्त को भूमि पूजन के साथ शुरु होने जा रहे भव्य मंदिर निर्माण को लेकर प्रसन्नता प्रकट करते हुए अखिल भारतीय हिन्दू सुरक्षा समिति के प्रदेश सचिव मन्नु प्रभाकर, जिला चेयरमैन हरिओम शर्मा लवली, फगवाड़ा सिटी उप प्रधान सतविन्द्र सिंह बिट्टू एवं अखिल भारतीय हिन्दू स्टूडेंट फैडरेशन के जिला प्रधान रजत भारद्वाज ने कहा कि वह पल रोमांचक होगा जब सदियों के संघर्ष के बाद मंदिर निर्माण का काम शुरु होगा। उन्होंने कुछ लोगों द्वारा भूमि पूजन के मुहूर्त को लेकर राजनीति करने को आहत करने वाला बताया तथा कहा कि इस पावन अवसर पर किसी तरह की राजनीति नहीं होनी चाहिए। भगवान राम किसी धर्म विशेष के नहीं बल्कि पूरी मानवता के हैं। उनका जीवन धर्म तथा मर्यादा की शिक्षा देता है जिसे किसी भी पूजा पद्धति को मानने वाला नक्कार नहीं सकता। यही वजह है कि उन्हें जहां इस्लाम के पैरोकारों ने इमाम-ए-हिन्द कहा तो श्री गुरु नानक देव जी ने भी अपनी वाणी में भगवान श्री राम की महिमा का वर्णन किया है। मनु प्रभाकर तथा रजत भारद्वाज ने कहा कि श्री राम जन्म भूमि के ल...