Posts

Showing posts from February, 2022

श्री महावीर जैन सी.सै. स्कूल में लगाया कोविड-19 टीकाकरण कैंप

Image
फ गवाड़ा 26 फरवरी (ध्रुव कलूचा) श्री महावीर जैन माडल सी.सै. स्कूल होशियारपुर रोड फगवाड़ा में कोविड-19 कोरोना महामारी के प्रकोप से बचाव हेतु विशेष टीकाकरण कैंप आयोजित किया गया। कैंप के दौरान स्वास्थ्य विभाग जिला कपूरथला के दिशा-निर्देशानुसार स्थानीय प्रशासन द्वारा भेजी टीम के सदस्यों सनी कुमार, अलीषा नाहर, सुभाष चन्द्र व नवजोत ने पन्द्रह वर्ष से अधिक आयु वर्ग के विद्यार्थियों एवं अध्यापकों का टीकाकरण किया। स्कूल इंचार्ज स. जगपाल सिंह की देखरेख में कोविड वैक्सीन के टीकाकरण का कार्य सफलता पूर्वक संपन्न किया गया। स्कूल प्रबंधक कमेटी के प्रधान श्री अजय जैन, सचिव श्री अतुल जैन एवं कोषाध्यक्ष रोहित जैन ने सभी का आभार प्रकट करते हुए विद्यार्थियों एवं अध्यापकों को कोविड-19 संक्रमण से बचाव हेतु आवश्यक सावधानियों का प्रयोग करते रहने हेतु प्रेरित किया।

ਯੂਕਰੇਨ ਵਿਚ ਫਸੇ ਕਪੂਰਥਲਾ ਵਾਸੀਆਂ ਲਈ ਹੈਲਪ ਲਾਇਨ ਨੰਬਰ ਜਾਰੀ ਸਬੰਧਿਤ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਐਸ.ਡੀ.ਐਮਜ਼ ਨਾਲ ਸੰਪਰਕ ਕਰਨ ਦੀ ਅਪੀਲ ਡਿਪਟੀ ਕਮਿਸ਼ਨਰ ਵਲੋਂ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ

Image
ਕਪੂਰਥਲਾ 25 ਫਰਵਰੀ (ਧਰੁਵ ਕਲੂਚਾ) : ਯੂਕਰੇਨ ਉੱਪਰ ਰੂਸ ਵਲੋਂ ਕੀਤੇ ਹਮਲੇ ਕਾਰਨ ਉੱਥੇ ਫਸੇ ਕਪੂਰਥਲਾ ਜਿਲ੍ਹੇ ਦੇ ਲੋਕਾਂ ਅਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਿਲ੍ਹਾ ਪ੍ਰਸਾਸ਼ਨ ਵਲੋਂ ਹੈਲਪ ਲਾਇਨ ਨੰਬਰ ਜਾਰੀ ਕੀਤੇ ਗਏ ਹਨ।  ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਕੰਟਰੋਲ ਰੂਮ 01822-292001 ਹੈ, ਜਿਸ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਦਿਤਿਆ ਉੱਪਲ ਨੂੰ ਨੋਡਲ ਅਧਿਕਾਰੀ ਵਜੋਂ ਨਾਮਜਦ ਕੀਤਾ ਗਿਆ ਹੈ।  ਇਸ ਤੋਂ ਇਲਾਵਾ ਫਗਵਾੜਾ ਸਬ ਡਿਵੀਜ਼ਨ ਨਾਲ ਸਬੰਧਿਤ  ਲੋਕ ਹੈਲਪਲਾਇਨ ਨੰਬਰ 01824-260201 ਉੱਪਰ ਯੂਕਰੇਨ ਵਿਚ ਫਸ਼ੇ ਲੋਕਾਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸੁਲਤਾਨਪੁਰ ਲੋਧੀ ਸਬ ਡਵੀਜ਼ਨ ਲਈ 01828-222525 ਨੰਬਰ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭੁਲੱਥ ਲਈ 01822-244202 ਹੈਲਪਲਾਇਨ ਨੰਬਰ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇਕ ਪ੍ਰੋਫਾਰਮਾ ਵੀ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਲੋਕ ਯੂਕਰੇਨ ਵਿਚ ਫਸੇ ਵਿਅਕਤੀ ਦਾ ਨਾਮ, ਪਤਾ ਸਥਾਨਕ ਤੇ ਵਿਦੇਸ਼ੀ, ਸੰਪਰਕ ਨੰਬਰ ਸਥਾਨਕ ਦੇ ਵਿਦੇਸ਼ੀ, ਪਾਸਪੋਰਟ ਨੰਬਰ, ਸਬੰਧਿਤ ਵਿਦਿਅਕ ਸੰਸਥਾ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਿਦੇਸ਼ ਵਿਚ ਫਸੇ ਹਰ ਜਿਲ੍ਹਾ ਵਾਸੀ ਦੀ ਹਰ ਸੰਭਵ ਸਹਾਇਤਾ ਕਰੇਗਾ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਘਰ ਲਿਆਂਦਾ ...

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਪੂਰਥਲਾ ਵਿਚ 67.97 ਫੀਸਦੀ ਵੋਟਿੰਗ ਸ਼ਾਂਤੀਪੂਰਨ ਤਰੀਕੇ ਨਾਲ ਮੁਕੰਮਲ ਹੋਈ ਵੋਟਾਂ ਪਾਉਣ ਦੀ ਪ੍ਰਕਿ੍ਆ ਸਭ ਤੋਂ ਵੱਧ ਸੁਲਤਾਨਪੁਰ ਲੋਧੀ ਹਲਕੇ ਵਿਚ ਹੋਈ 71.98 ਫੀਸਦੀ ਵੋਟਿੰਗ ਜਿਲ੍ਹਾ ਚੋਣ ਅਫਸਰ ਵਲੋਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਦਾ ਸਨਮਾਨ

Image
ਕਪੂਰਥਲਾ 20 ਫਰਵਰੀ (ਧਰੁਵ ਕਲੂਚਾ) : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਪੂਰਥਲਾ ਹਲਕੇ ਵਿਚ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਤੇ ਨਿਰਪੱਖ ਤਰੀਕੇ ਨੇਪਰੇ ਚੜ੍ਹਿਆ , ਜਿਸ ਦੌਰਾਨ ਜਿਲ੍ਹੇ ਵਿਚ ਕੁੱਲ 67.97 ਫੀਸਦੀ ਵੋਟਿੰਗ ਹੋਈ।  ਜਿਲ੍ਹੇ ਦੇ ਕਪੂਰਥਲਾ ਹਲਕੇ ਅੰਦਰ 67.90 ਫੀਸਦੀ, ਭਲੁੱਥ ਹਲਕੇ ਅੰਦਰ 66 ਫੀਸਦੀ, ਸੁਲਤਾਨਪੁਰ ਲੋਧੀ ਹਲਕੇ ਅੰਦਰ 71.98 ਫੀਸਦੀ ਤੇ ਫਗਵਾੜਾ (ਰਾਖਵੇਂ ) ਹਲਕੇ ਅੰਦਰ 66 ਫੀਸਦੀ ਵੋਟਿੰਗ ਹੋਈ ਹੈ।  ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਕਪੂਰਥਲਾ ਹਲਕੇ ਦੇ 132 ਨੰਬਰ ਬੂਥ ਦਾ ਦੌਰਾ ਕਰਨ ਦੇ ਨਾਲ-ਨਾਲ ਆਪਣੀ ਵੋਟ ਵੀ ਪਾਈ ਗਈ। ਉਨ੍ਹਾਂ ਇਸ ਮੌਕੇ ਪਹਿਲੀ ਵਾਰ ਵੋਟ ਪਾ ਰਹੇ 18 ਤੋਂ 19 ਸਾਲ ਉਮਰ ਵਰਗ ਦੇ ਵੋਟਰਾਂ ਦਾ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨ ਵੀ ਕੀਤਾ।  ਵੋਟਰਾਂ ਵਿਚ ਉਤਸ਼ਾਹ ਪੈਦਾ ਕਰਨ ਤੇ ਵੋਟਿੰਗ  ਨੂੰ ਤਿਉਹਾਰ ਵਜੋਂ ਮਨਾਉਣ ਦੇ ਮਕਸਦ ਨਾਲ 24 ਮਾਡਲ ਪੋਲਿੰਗ ਸਟੇਸ਼ਨਾਂ , 20 ‘ਪਿੰਕ ਬੂਥਾਂ ’ਤੇ ਵੋਟਰਾਂ ਦਾ ਢੋਲ ਵਜਾਕੇ , ਫੁੱਲ ਦੇ ਕੇ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਬਜ਼ੁਰਗ ਵੋਟਰਾਂ ਦਾ ਵੀ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ ਅਤੇ ਬਜ਼ੁਰਗ ਤੇ ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਨੂੰ ਵੋਟ ਪਾਉਣ ਵਿਚ ਸਹਾਇਤਾ ਲਈ ਆਵਾਜਾਈ ਦੀ ਸਹੂਲਤ ਵੀ ਦਿੱਤੀ ਗਈ।  ਜਿਲ੍ਹਾ ਚੋਣ ਅਫਸਰ ਵਲੋਂ ਆਪਣੀ ਵੋਟ ਪਾਉਣ ਵੇਲੇ ਪੋਲਿੰਗ ਬੂਥ ਉੱਪਰ ਸਥਾਪ...

ਸਰਬ ਨੌਜਵਾਨ ਸਭਾ ਨੇ ਕਰਵਾਇਆ ਇਕ ਲੋੜਵੰਦ ਔਰਤ ਦੀ ਅੱਖ ਦਾ ਆਪ੍ਰੇਸ਼ਨ * ਨਜ਼ਰ ਮੁੜ ਆਵੇ ਤਾਂ ਜਹਾਨ ਮੁੜ ਆਉਂਦਾ ਹੈ - ਅਵਤਾਰ ਮੰਡ

Image
ਫਗਵਾੜਾ 15 ਫਰਵਰੀ (ਧਰੁਵ ਕਲੂਚਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਮਲਟੀਪਲ ਕੌਂਸਲ ਚੇਅਰਮੈਨ ਅਲਾਇੰਸ ਇੰਟਰਨੈਸ਼ਨਲ ਦੇ ਯਤਨਾਂ ਸਦਕਾ ਪ੍ਰਾਪਤ ਹੋਈ ਆਰਥਕ ਸਹਾਇਤਾ ਨਾਲ ਲੜੀਵਾਰ ਪ੍ਰੋਜੈਕਟ ‘ਆਓ ਪੁੰਨ ਕਮਾਈਏ’ ਤਹਿਤ ਇਕ ਲੋੜਵੰਦ ਔਰਤ ਦੀ ਅੱਖ ਦਾ ਆਪ੍ਰੇਸ਼ਨ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੋਜੂਦ ਰਹੇ ਸਮਾਜ ਸੇਵਕ ਅਵਤਾਰ ਸਿੰਘ ਮੰਡ ਅਤੇ ਬਾਬਾ ਬਿੱਲਾ ਬਸੰਤ ਨਗਰ ਨੇ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਲਈ ਅਜਿਹੇ ਉਪਰਾਲੇ ਬਹੁਤ ਹੀ ਲਾਹੇਵੰਦ ਹੁੰਦੇ ਹਨ। ਅੱਖਾਂ ਅਨਮੋਲ ਹਨ, ਜਿਸ ਵਿਅਕਤੀ  ਦੀ ਲੋਅ ਦੁਬਾਰਾ ਪਰਤ ਆਉਂਦੀ ਹੈ ਉਸਦਾ ਜਹਾਨ ਮੁੜ ਕੇ ਫੇਰ ਸਿਰਜਿਆ ਜਾਂਦਾ ਹੈ। ਅਵਤਾਰ ਸਿੰਘ ਮੰਡ ਨੇ ਇਹ ਵੀ ਕਿਹਾ ਕਿ ਸਰਬ ਨੌਜਵਾਨ ਸਭਾ ਲੋੜਵੰਦਾਂ ਦੇ ਅੱਖਾਂ ਦੇ ਅਪਰੇਸ਼ਨ ਕਰਵਾ ਕੇ ਬਹੁਤ ਪਰਉਪਕਾਰੀ ਕੰਮ ਕਰ ਰਹੀ ਹੈ।  ਬਾਬਾ ਬਿੱਲਾ ਨੇ ਕਿਹਾ ਕਿ ਅੱਖਾਂ ਹਨ ਤਾਂ ਜਹਾਨ ਹੈ ਅਤੇ ਅੱਖਾਂ ਦੀ ਰੋਸ਼ਨੀ ਪਰਤਾ ਕੇ ਡਾਕਟਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਡੇ ਪਰਉਪਕਾਰੀ ਕੰਮ ਕਰ ਰਹੀਆਂ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਔਰਤ ਦੀ ਇਕ ਅੱਖ ਵਿਚ ਚਿੱਟਾ ਮੋਤੀਆ ਹੋਣ ਦੀ ਵਜਾ ਨਾਲ ਉਸ ਦੀ ਨਜ਼ਰ ਕਾਫ਼ੀ ਕਮਜ਼ੋਰ ਸੀ। ਇਸ ਔਰਤ ਦੇ ਪਰਿਵਾਰਕ ਮੈਂਬਰਾਂ ਵਲੋਂ ਸਭਾ ਨਾਲ ਸੰਪਰਕ ਕੀਤਾ ਗਿਆ, ਜਿਸ ਤੇ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅੱਗਰਵਾ...

ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਅਰਬਨ ਅਸਟੇਟ ਅਤੇ ਗੁਰੂ ਨਾਨਕ ਪੁਰਾ ‘ਚ ਕੀਤੀਆਂ ਜਨਤਕ ਮੀਟਿੰਗਾਂ ਫਗਵਾੜਾ ਦੇ ਲੋਕ ਮੇਰਾ ਪਰਿਵਾਰ, ਹਰ ਸਮੱਸਿਆ ਦਾ ਹੋਵੇਗਾ ਹੱਲ -ਧਾਲੀਵਾਲ

Image
ਫਗਵਾੜਾ (ਧਰੁਵ ਕਲੂਚਾ) : ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਹਿਰੀ ਵੋਟਰਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਲਈ ਸੋਮਵਾਰ ਨੂੰ ਗੁਰੂ ਨਾਨਕਪੁਰਾ ਅਤੇ ਅਰਬਨ ਅਸਟੇਟ ਵਿੱਚ ਚੋਣ ਮੀਟਿੰਗਾਂ ਕੀਤੀਆਂ। ਇਸ ਦੌਰਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਥੇ  ਆਪਣੇ ਕਾਰਜਕਾਲ ਦੌਰਾਨ ਇਲਾਕੇ ਵਿੱਚ ਹੋਏ ਵਿਕਾਸ ਦੀ ਜਾਣਕਾਰੀ ਦਿੱਤੀ, ਉੱਥੇ ਹੀ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਹਿਰੀ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਫਗਵਾੜਾ ਦੀ ਦਸ਼ਾ ਅਤੇ ਦਿਸ਼ਾ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਦਾ ਕੋਈ ਵੀ ਇਲਾਕਾ ਵਿਕਾਸ ਤੋਂ ਵਾਂਝਾ ਨਹੀਂ ਹੈ। ਪਾਰਟੀਬਾਜੀ  ਤੋਂ ਉੱਪਰ ਉੱਠ ਕੇ ਸਾਰੇ ਖੇਤਰਾਂ ਵਿੱਚ ਵਿਕਾਸ ਕਾਰਜ ਕਰਵਾਏ ਗਏ ਹਨ। ਇਸ ਦੇ ਨਾਲ ਹੀ ਉਹ ਲੋਕਾਂ ਦੀ ਹਰ ਸਮੱਸਿਆ ਦੇ ਹੱਲ ਲਈ ਹਮੇਸ਼ਾ ਗੰਭੀਰਤਾ ਦਿਖਾਉਂਦੇ ਹਨ। ਧਾਲੀਵਾਲ ਨੇ ਕਿਹਾ ਕਿ ਫਗਵਾੜਾ ਦੇ ਲੋਕ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ ਅਤੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਫਗਵਾੜਾ ਵਾਸੀਆਂ ਲਈ 24 ਘੰਟੇ ਖੁੱਲ੍ਹੇੇ ਹਨ। ਜਨ ਸਭਾ ਦੌਰਾਨ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਫਗਵਾੜਾ ਦੇ ਹਰ ਵਰਗ ਦੇ ਹਿੱਤ 'ਚ ਕੰਮ ਕੀਤਾ ਹੈ ਅਤੇ ਇਸ ਵਾਰ ਵੀ ਉਨ੍ਹਾਂ ਨੂੰ ਫ...

ਪੰਜਾਬ ਅਤੇ ਬੱਚਿਆਂ ਦੇ ਭਵਿੱਖ ਲਈ 'ਆਪ' ਦੀ ਇਮਾਨਦਾਰ ਸਰਕਾਰ ਬਣਾਉਣ ਪੰਜਾਬ ਵਾਸੀ: ਅਰਵਿੰਦ ਕੇਜਰੀਵਾਲ - ਕੇਜਰੀਵਾਲ ਨੇ ਫਗਵਾੜਾ ਵਿਖੇ ਜੋਗਿੰਦਰ ਸਿੰਘ ਮਾਨ ਲਈ ਕੀਤਾ ਚੋਣ ਪ੍ਰਚਾਰ

Image
ਫਗਵਾੜਾ (ਕਪੂਰਥਲਾ) / ਚੰਡੀਗੜ੍ਹ, 14 ਫਰਵਰੀ (ਧਰੁਵ ਕਲੂਚਾ) :  ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਲਈ ਵਿਧਾਨ ਸਭਾ ਹਲਕਾ ਫਗਵਾੜਾ ਵਿਖੇ ਚੋਣ ਪ੍ਰਚਾਰ ਕੀਤਾ। ਇੱਥੇ ਚੋਣ ਮਾਰਚ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਲੋਕਾਂ ਨੂੰ ਪੰਜਾਬ ਦੇ ਭਵਿੱਖ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਉਣ ਦੀ ਅਪੀਲ ਕੀਤੀ। ਅਰਵਿੰਦ ਕੇਜਰੀਵਾਲ ਨੇ ਜੋਗਿੰਦਰ ਸਿੰਘ ਮਾਨ ਲਈ ਸ਼ਹਿਰ ਫਗਵਾੜਾ ਵਿੱਚ ਚੋਣ ਮਾਰਚ ਕੀਤਾ। ਉਨ੍ਹਾਂ ਦੇ ਗਾਂਧੀ ਚੌਂਕ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣੀ ਇੱਕ ਇੱਕ ਵੋਟ 'ਝਾੜੂ' ਦੇ ਨਿਸ਼ਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋਗਿੰਦਰ ਸਿੰਘ ਮਾਨ ਨੂੰ ਪਾਈ ਗਈ ਹਰ ਵੋਟ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਜਾਵੇਗੀ, ਜਿਸ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ 'ਤੇ ਹਰ ਘਰ ਵਿੱਚ 7 ਲੱਖ ਰੁਪਏ ਦੀ ਬੱਚਤ ਹੋਵੇਗੀ। 'ਆਪ' ਦੀ ਸਰਕਾਰ ਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ ਸਕੂਲ ਚੰਗੇ ਬਣਾਏਗੀ, ਬਿਜਲੀ ਸਸਤੀ ਕਰੇਗੀ, ਇਲਾਜ ਮੁਫ਼ਤ ਕਰੇਗੀ ਅਤੇ ਪਾਣੀ ਮੁੱਫਤ ਦੇਵੇਗੀ। ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ ਅਤੇ ਮਾਫੀਆ ਦਾ ਸਫਾਇਆ ਕੀਤਾ ਜਾਵੇਗਾ। ਉਨ੍ਹਾਂ...

बुजुर्गों को घर पर वोट डलवाने का कार्य शुरू

Image
फगवाड़ा  (ध्रुव कलूचा/शिव कौड़ा) : भारतीय चोन कमीशन की तरफ से पंजाब विधान सभा चुनावों में जो 20 फरवरी को हो रहे हैं उसमें वृद्ध व बीमार लोगों के लिए घर पर रहकर वोट डालने का कार्य शुरू किया आज फगवाड़ा में सीनियर पत्रकार श्री मनोहर लाल कौड़ा व उनकी धर्मपत्नी श्रीमती लाज रानी कौड़ा ने घर पर वोट डालीं वा भारतीय चोन कमीशन के इस कार्य की सराहना की।

ਲਗਾਤਾਰ ਦੂਸਰੀ ਵਾਰ ਰਿਕਾਰਡ ਵੋਟਾਂ ਨਾਲ ਜਿੱਤਣਗੇ ਵਿਧਾਇਕ ਧਾਲੀਵਾਲ - ਹਰਬੰਸ ਲਾਲ ਖਲਵਾੜਾ * ਕਿਹਾ - ਚੰਨੀ ਸਰਕਾਰ ਦੇ 111 ਦਿਨਾਂ ਦੇ ਕੰਮ ਤੋਂ ਜਨਤਾ ਸੰਤੁਸ਼ਟ

Image
ਫ ਗਵਾੜਾ 14 ਫਰਵਰੀ (ਧਰੁਵ ਕਲੂਚਾ) ਸੀਨੀਅਰ ਕਾਂਗਰਸੀ ਆਗੂ ਅਤੇ ਕਿਸਾਨ ਤੇ ਖੇਤ ਮਜਦੂਰ ਵਿਭਾਗ ਪੰਜਾਬ ਦੇ ਜਨਰਲ ਸਕੱਤਰ ਹਰਬੰਸ ਲਾਲ ਖਲਵਾੜਾ ਨੇ ਹਲਕਾ ਵਿਧਾਨਸਭਾ ਫਗਵਾੜਾ ਤੋਂ ਮੋਜੂਦਾ ਵਿਧਾਇਕ ਅਤੇ ਪੰਜਾਬ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੀ ਲਗਾਤਾਰ ਦੂਸਰੀ ਵਾਰ ਫਗਵਾੜਾ ਹਲਕੇ ਤੋਂ ਰਿਕਾਰਡ ਵੋਟਾਂ ਨਾਲ ਜਿੱਤ ਨੂੰ ਯਕੀਨੀ ਦੱਸਿਆ ਹੈ। ਉਹਨਾਂ ਅੱਜ ਪਿੰਡ ਖਲਵਾੜਾ ਸਮੇਤ ਅਨੇਕਾਂ ਪਿੰਡਾਂ ‘ਚ ਧਾਲੀਵਾਲ ਦੀ ਚੋਣ ਪ੍ਰਚਾਰ ਮੁਹਿਮ ਨੂੰ ਰਫਤਾਰ ਦਿੰਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ 2019 ਦੀ ਜਿਮਨੀ ਚੋਣ ਤੋਂ ਬਾਅਦ ਸਿਰਫ ਢਾਈ ਸਾਲ ਵਿੱਚ ਵਿਧਾਇਕ ਵਜੋਂ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੁੱਚੇ ਪਿੰਡਾਂ ਵਿਚ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਲਈ ਗ੍ਰਾਂਟਾਂ ਜਾਰੀ ਕਰਵਾਈਆਂ ਹਨ ਅਤੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਜਿਸ ਕਰਕੇ  ਪਿੰਡਾਂ ਵਿਚ ਕਾਂਗਰਸ ਪਾਰਟੀ ਦੀ ਲਹਿਰ ਹੈ। ਲੋਕ ਜਿੱਥੇ ਵਿਧਾਇਕ ਧਾਲੀਵਾਲ ਵਲੋਂ ਕਰਵਾਏ ਵਿਕਾਸ ਤੋਂ ਖੁਸ਼ ਹਨ ਉੱਥੇ ਹੀ ਚੰਨੀ ਸਰਕਾਰ ਵਲੋਂ ਸਿਰਫ 111 ਦਿਨਾਂ ਦੇ ਥੋੜੇ ਜਿਹੇ ਸਮੇਂ ਵਿਚ ਲਏ ਗਏ ਲੋਕ ਭਲਾਈ ਦੇ ਫੈਸਲਿਆਂ ਤੋਂ ਵੀ ਸੰਤੁਸ਼ਟ ਹਨ। ਇਸ ਮੌਕੇ ਹਰਭਜਨ ਲਾਲ ਨਰ ਖਲਵਾੜਾ, ਬਲਾਕ ਸੰਮਤੀ ਮੈਂਬਰ ਰੂਪ ਲਾਲ ਢੱਕ ਪੰਡੋਰੀ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਹਰਦੀਪ ਕੁਮਾਰ ਨੰਬਰਦਾਰ, ਰਾਮ ਲਾਲ ਢੰਡਾ, ਪਰਮਜੀਤ ਢੰਡਾ, ਅਵਤਾਰ ਸਿੰਘ ਨੰਬਰਦਾਰ, ਵਿੱ...

खत्री समाज वैल्फेयर सोसायटी ने सिविल अस्पताल में उपचाराधीन रोगियों को बांटा सप्ताहिक लंगर * यूथ वॉयस फाऊंडेशन के सहयोग से निभाई जाती है सेवा : रमन नेहरा

Image
फगवाड़ा 14 फरवरी (ध्रुव कलूचा) खत्री समाज वैल्फेयर सोसायटी फगवाड़ा रजि. एवं यूथ वॉयस फाऊंडेशन की ओर से सिविल अस्पताल फगवाड़ा में उपचाराधीन रोगियों को दोपहर का भोजन वितरित किया गया। इस दौरान खत्री अरोड़ा वैल्फेयर बोर्ड पंजाब के सदस्य रमन नेहरा विशेष तौर पर पहुंचे तथा भोजन वितरण का शुभारंभ करवाते हुए उन्होंने सोसायटी तथा फाऊंडेशन के इस स्थाई प्रोजैक्ट की सराहना की। उन्होंने कहा कि सरकारी अस्पतालों में अधिकतर गरीब एवं निम्र मध्य वर्ग के लोग ही ईलाज के लिए दाखिल होते हैं अत: यह सेवा रोगियों तथा उनके परिवारों को बहुत राहत देने वाली है। फाऊंडेशन के प्रधान गगन दत्त एवं सचिव नंद सोनी ने बताया कि उनकी संस्था द्वारा पिछले करीब सात महीने से सप्ताह में दो दिन रोगियों को दोपहर का भोजन करवाया जाता है। एस.एम.ओ. डा. लैंबर राम एवं अस्पताल की फार्मेसी अधिकारी उर्मिला कुमारी ने भी खत्री समाज वैल्फेयर सोसायटी तथा यूथ वायस फाऊंडेशन के इस संयुक्त प्रयास की भरपूर सराहना की। इस अवसर पर महिन्द्र सेठी सचिव, तृप्ता सेठी आदि उपस्थित थे।

ਵੋਟਰਾਂ ਦਾ ਪਿਆਰ ਤੇ ਸਮਰਥਨ ਬਸਪਾ-ਅਕਾਲੀ ਗਠਜੋੜ ਦੀ ਜਿੱਤ ‘ਤੇ ਲਾ ਰਿਹੈ ਮੋਹਰ - ਜਸਵੀਰ ਸਿੰਘ ਗੜ੍ਹੀ * ਕਿਹਾ- ਸਿੱਖਿਆ, ਰੁਜ਼ਗਾਰ ਤੇ ਵਿਕਾਸ ਲਈ ਕਰਾਂਗੇ ਕੰਮ * ਫਗਵਾੜਾ ਨੂੰ ਜਿਲ੍ਹਾ ਬਨਾਉਣਾ ਰਹੇਗੀ ਪ੍ਰਾਥਮਿਕਤਾ

Image
ਫ ਗਵਾੜਾ 14 ਫਰਵਰੀ (ਧਰੁਵ ਕਲੂਚਾ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਹਲਕਾ ਵਿਧਾਨਸਭਾ ਫਗਵਾੜਾ ਤੋਂ ਬਸਪਾ-ਅਕਾਲੀ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਇੱਥੇ ਖਾਸ ਗੱਲਬਾਤ ਦੌਰਾਨ ਕਿਹਾ ਕਿ ਫਗਵਾੜਾ ਦੇ ਲੋਕਾਂ ਵਲੋਂ ਮਿਲ ਰਿਹਾ ਪਿਆਰ ਅਤੇ ਸਤਿਕਾਰ ਹਲਕੇ ਵਿੱਚ ਗਠਜੋੜ ਦੀ ਜਿੱਤ ‘ਤੋ ਮੋਹਰ ਲਗਾ ਰਿਹਾ ਹੈ। ਉਹਨਾਂ ਸ਼ਹਿਰ ਦੇ ਹਰ ਮੁਹੱਲੇ ਅਤੇ ਖਾਸ ਤੌਰ ਤੇ ਪਿੰਡਾਂ ਦੇ ਬਸਪਾ-ਅਕਾਲੀ ਵਰਕਰਾਂ ਦੇ ਉਤਸ਼ਾਹ ਦਾ ਜਿਕਰ ਕਰਦਿਆਂ ਕਿਹਾ ਕਿ ਜਿੱਥੇ ਵੀ ਉਹ ਪ੍ਰਚਾਰ ਲਈ ਜਾ ਰਹੇ ਹਨ ਉੱਥੇ ਵੋਟਰਾਂ ਦਾ ਸੈਲਾਬ ਹੀ ਉਹਨਾਂ ਦੇ ਸਵਾਗਤ ਵਿਚ ਆ ਕੇ ਖੜਾ ਹੋ ਜਾਂਦਾ ਹੈ। ਗੜ੍ਹੀ ਨੇ ਕਿਹਾ ਕਿ ਲੋਕਾਂ ਨੂੰ ਪਿਛਲੇ ਪੰਜ ਸਾਲ ਦੇ ਕਾਂਗਰਸ ਪਾਰਟੀ ਦੇ ਰਾਜ ਵਿਚ ਹੋਏ ਮਾੜੇ ਤਜ਼ੁਰਬਿਆਂ ਨੂੰ ਦੇਖ ਕੇ ਇਹ ਗੱਲ ਸਮਝ ਆ ਚੁੱਕੀ ਹੈ ਕਿ ਹੁਣ ਉਹਨਾਂ ਦਾ ਭਵਿੱਖ ਬਸਪਾ-ਅਕਾਲੀ ਗਠਜੋੜ ਦੇ ਹੱਥਾਂ ਵਿਚ ਹੀ ਸੁਰੱਖਿਅਤ ਰਹਿ ਸਕਦਾ ਹੈ। ਉਹਨਾਂ ਕਿਹਾ ਗਠਜੋੜ ਸਰਕਾਰ ਬਣਨ ‘ਤੇ ਸੂਬੇ ਵਿਚ ਸਸਤੀ ਤੇ ਮਿਆਰੀ ਸਿੱਖਿਆ, ਫਰੀ ਸਿਹਤ ਸਹੂਲਤਾਂ ਅਤੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਕਰਨਾ ਸਰਕਾਰ ਦਾ ਮੁੱਖ ਟੀਚਾ ਹੋਵੇਗਾ। ਇਸ ਦੇ ਨਾਲ ਹੀ ਫਗਵਾੜਾ ਵਾਸੀਆਂ ਦੀ ਕਾਫੀ ਲੰਬੇ ਸਮੇਂ ਤੋਂ ਤਹਿਸੀਲ ਨੂੰ ਜਿਲ੍ਹਾ ਬਨਾਉਣ ਦੀ ਮੰਗ ਪ੍ਰਾਥਮਿਕਤਾ ਦੇ ਅਧਾਰ ਤੇ ਪੂਰੀ ਕੀਤੀ ਜਾਵੇਗੀ। ਉਹਨਾਂ ਸੂਬੇ ਨੂੰ ਕਰਜਾ ਮੁਕਤ ਅਤੇ ਵਿਕਸਿਤ ਸੂਬਾ ਬਨਾਉਣ ਦੀ ਦਿ...

ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਪਿੰਡ ਮਾਣਕ, ਚੱੜ, ਮਲਕਪੁਰ ਅਤੇ ਪਾਂਛਟਾਂ ‘ਚ ਕੀਤੀਆਂ ਚੋਣ ਮੀਟਿੰਗਾਂ ਫਗਵਾੜਾ ਦੇ ਪਿੰਡਾਂ ਦੀ ਨੁਹਾਰ ਬਦਲਣ ‘ਚ ਕੋਈ ਕਸਰ ਨਹੀਂ ਛੱਡਾਂਗੇ - ਧਾਲੀਵਾਲ

Image
ਫਗਵਾੜਾ (ਧਰੁਵ ਕਲੂਚਾ) : ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਸੋਮਵਾਰ ਨੂੰ ਵਿਧਾਨ ਸਭਾ ਹਲਕੇ ‘ਚ ਪੈਂਦੇ ਪਿੰਡ ਮਾਣਕ, ਚੈੜ, ਮਲਕਪੁਰ ਅਤੇ ਪਾਂਛਟਾਂ ਦਾ ਦੌਰਾ ਕਰਕੇ ਚੋਣ ਮੀਟਿੰਗਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜਦੋਂ ਤੋਂ ਉਹ ਫਗਵਾੜਾ ਦੇ ਵਿਧਾਇਕ ਚੁਣੇ ਗਏ ਸਨ, ਉਦੋਂ ਤੋਂ ਹੀ ਉਨ੍ਹਾਂ ਨੇ ਫਗਵਾੜਾ ਦੇ ਵਿਕਾਸ ਲਈ ਦਿਨ-ਰਾਤ ਕੰਮ ਕੀਤਾ ਹੈ। ਇੱਕ ਪਾਸੇ ਜਿੱਥੇ ਫਗਵਾੜਾ ਦੇ ਸ਼ਹਿਰੀ ਖੇਤਰ ਦਾ ਵਿਕਾਸ ਕਰਵਾਇਆ ਗਿਆ ਉੱਥੇ ਹੀ ਪਿੰਡ ਦੇ ਸਰਬਪੱਖੀ ਵਿਕਾਸ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕੇ ਫਗਵਾੜਾ ਦੀ ਨੁਹਾਰ ਬਦਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਗਵਾੜਾ ਦੇ ਹਰ ਲੋੜਵੰਦ ਵਿਅਕਤੀ ਤੱਕ ਸਰਕਾਰ ਵੱਲੋਂ ਚਲਾਈ ਗਈ ਪੈਨਸ਼ਨ ਸਕੀਮ ਦਾ ਲਾਭ ਵੀ ਪਹੁੰਚਾਇਆ ਗਿਆ ਹੈ। ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੇ ਨੀਲੇ ਕਾਰਡ ਬਣਾਏ ਹਨ। ਇਸ ਦੇ ਨਾਲ ਹੀ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏ ਸਨ, ਉਨ੍ਹਾਂ ਦੇ ਵੀ ਦੁਬਾਰਾ ਕਾਰਡ ਬਣਾਏ ਗਏ।ੇ ਕੋਰੋਨਾ ਦੇ ਦੌਰ ਵਿੱਚ ਹਰ ਵਰਗ ਦੇ ਲੋਕਾਂ ਦੀ ਮਦਦ ਕੀਤੀ ਗਈ। ਧਾਲੀਵਾਲ ਨੇ ਕਿਹਾ ਕਿ ਉਹ ਅਫਸਰਸ਼ਾਹੀ ਤੋਂ ਰਾਜਨੀਤੀ ਵਿੱਚ ਲੋਕ ਸੇਵਾ ਕਰਨ ਆਏ ...

ਚੰਨੀ ਸਰਕਾਰ ਦੇ ਲੋਕ ਭਲਾਈ ਕੰਮਾਂ ਦੇ ਨਾਮ ਤੇ ਕਾਂਗਰਸ ਨੂੰ ਵੋਟ ਦੇਣ ਲੋਕ - ਬਲਵਿੰਦਰ ਸਿੰਘ ਧਾਲੀਵਾਲ * ਕਿਹਾ - ਹਲਕੇ ਦੇ ਵਿਕਾਸ ‘ਚ ਨਾ ਕੋਈ ਕਸਰ ਛੱਡੀ ਹੈ, ਨਾ ਛੱਡਾਂਗਾ

ਫਗਵਾੜਾ (ਧਰੁਵ ਕਲੂਚਾ) : ਹਲਕਾ ਵਿਧਾਨਸਭਾ ਫਗਵਾੜਾ ਦੇ ਮੋਜੂਦਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਚਰਨਜੀਤ ਸਿੰਘ ਚੰਨੀ ਸਰਕਾਰ ਵਲੋਂ ਸਿਰਫ 111 ਦਿਨ ਦੇ ਰਾਜ ਦੌਰਾਨ ਕੀਤੇ ਲੋਕ ਭਲਾਈ ਕੰਮਾਂ ਨੂੰ ਮੁੱਖ ਰਖਦੇ ਹੋਏ ਇਸ ਵਾਰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਤਾਂ ਜੋ ਚਰਨਜੀਤ ਸਿੰਘ ਚੰਨੀ ਨੂੰ ਬਤੌਰ ਮੁੱਖ ਮੰਤਰੀ ਪੂਰੇ ਪੰਜ ਸਾਲ ਕੰਮ ਕਰਨ ਦਾ ਮੌਕਾ ਮਿਲੇ ਅਤੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਹਨ ਉਹਨਾਂ ਨੂੰ ਇਨ ਬਿਨ ਪੂਰਾ ਕੀਤਾ ਜਾ ਸਕੇ। ਫਗਵਾੜਾ ਦੇ ਪਿੰਡਾਂ ਵਿਚ ਚੋਣ ਮੀਟਿੰਗਾਂ ਦੌਰਾਨ ਵੋਟਰਾਂ ਦੇ ਮਿਲ ਰਹੇ ਭਾਰੀ ਸਮਰਥਨ ਤੋਂ ਉਤਸ਼ਾਹਤ ਧਾਲੀਵਾਲ ਨੇ ਵਿਕਟਰੀ ਚਿੰਨ੍ਹ ਬਨਾਉਂਦੇ ਹੋਏ ਕਿਹਾ ਕਿ ਲੋਕ ਉਹਨਾਂ ਨੂੰ ਇਸ ਲਈ ਪਿਆਰ ਤੇ ਸਤਿਕਾਰ ਦੇ ਰਹੇ ਹਨ ਕਿਉਂਕਿ 2019 ਦੀ ਜਿਮਨੀ ਚੋਣ ਵਿਚ ਫਗਵਾੜਾ ਦੇ ਲੋਕਾਂ ਨੇ ਜਿਸ ਉਮੀਦ ਨਾਲ ਉਹਨਾਂ ਨੂੰ ਵਿਧਾਇਕ ਚੁਣਿਆ ਸੀ, ਉਸ ਉਮੀਦ ਨੂੰ ਉਹਨਾਂ ਨੇ ਪੂਰਾ ਕੀਤਾ ਹੈ। ਫਗਵਾੜਾ ਦੇ ਵਿਕਾਸ ਵਿਚ ਨਾ ਕੋਈ ਕਸਰ ਪਹਿਲਾਂ ਉਹਨਾਂ ਨੇ ਛੱਡੀ ਹੈ ਤੇ ਨਾ ਹੀ ਅੱਗੇ ਦੁਬਾਰਾ ਵਿਧਾਇਕ ਬਣਨ ਤੋਂ ਬਾਅਦ ਕੋਈ ਕਸਰ ਛੱਡਣਗੇ। ਧਾਲੀਵਾਲ ਨੇ ਕਿਹਾ ਕਿ ਲੋਕ ਉਸੇ ਆਗੂ ਦਾ ਸਾਥ ਦਿੰਦੇ ਹਨ ਜੋ ਜਿੱਤਣ ਤੋਂ ਬਾਅਦ ਉਹਨਾਂ ਦੇ ਦੁਖ-ਸੁਖ ਵਿਚ ਭਾਈਵਾਲ ਬਣਦਾ ਹੈ। ਉਹਨਾਂ ਕਿਹਾ ਕਿ ਨਾ ਸਿਰਫ ਵਿਕਾਸ ਬਲਕਿ ਕੋਵਿਡ-19 ...

ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣੀ ਤਾਂ ਜਸਵੀਰ ਸਿੰਘ ਗੜ੍ਹੀ ਹੋਣਗੇ ਡਿਪਟੀ ਸੀ.ਐਮ. ਵਾਹਦ/ਕੁਲਾਰ * ਸ਼ਹਿਰ ਦੇ ਕਈ ਮੁਹੱਲਿਆਂ ਸਮੇਤ ਇਕ ਦਰਜਨ ਪਿੰਡਾਂ ‘ਚ ਕੀਤੀਆਂ ਭਰਵੀਆਂ ਚੋਣ ਮੀਟਿੰਗਾਂ

Image
ਫਗਵਾੜਾ 12 ਫਰਵਰੀ (ਧਰੁਵ ਕਲੂਚਾ) ਵਿਧਾਨਸਭਾ ਹਲਕਾ ਫਗਵਾੜਾ ਤੋਂ ਬਸਪਾ-ਅਕਾਲੀ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਪਿੰਡ ਖਲਵਾੜਾ ਕਲੋਨੀ, ਵਜੀਦੋਵਾਲ, ਪੰਡੋਰੀ, ਢੱਕ ਪੰਡੋਰੀ, ਮਾਣਕ, ਵਾਹਦ, ਚੈੜ, ਬ੍ਰਹਮਪੁਰ, ਮਲਕਪੁਰ, ਲੱਖਪੁਰ, ਸੰਗਤਪੁਰ ਤੇ ਬੇਗਮਪੁਰ ਤੋਂ ਇਲਾਵਾ ਸ਼ਹਿਰ ਦੇ ਮੁਹੱਲਾ ਪ੍ਰੇਮਪੁਰਾ, ਸ਼ਿਵਪੁਰੀ ਅਤੇ ਪੀਪਾਰੰਗੀ ਵਿਖੇ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਚੋਣ ਮੀਟਿੰਗਾਂ ਦੌਰਾਨ ਵੋਟਰਾਂ ਦਾ ਜਬਰਦਸਤ ਸਮਰਥਨ ਮਿਲਿਆ ਅਤੇ ਉਹਨਾਂ ਜਸਵੀਰ ਸਿੰਘ ਗੜ੍ਹੀ ਦੀ ਜਿੱਤ ਨੂੰ ਯਕੀਨੀ ਬਨਾਉਣ ਦਾ ਭਰੋਸਾ ਦਿੱਤਾ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਗਠਜੋੜ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ, ਬਸਪਾ ਦੇ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਲਾਲੋਂ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਜੋਨ ਇੰਚਾਰਜ ਲੇਖਰਾਜ ਜਮਾਲਪੁਰ, ਇੰਜੀਨੀਅਰ ਪ੍ਰਦੀਪ ਮੱਲ ਜਿਲ੍ਹਾ ਉਪ ਪ੍ਰਧਾਨ ਅਤੇ ਇੰਚਾਰਜ ਸਟੂਡੈਂਟ ਵਿੰਗ, ਜਤਿੰਦਰ ਸਿੰਘ ਪਲਾਹੀ ਅਤੇ ਰਜਿੰਦਰ ਸਿੰਘ ਚੰਦੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜਸਵੀਰ ਸਿੰਘ ਗੜ੍ਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਤੋਂ ਬਾਅਦ ਪੰਜਾਬ ਵਿਚ ਜਦੋਂ ਬਸਪਾ-ਅਕਾਲੀ ਗਠਜੋੜ ਦੀ ਸਰਕਾਰ ਬਣੇਗੀ ਤਾਂ ਫਗਵਾੜਾ ਨੂੰ ਜਿਲ੍ਹੇ ਦਾ ਦਰਜਾ ਦਿੱਤਾ ਜਾਵੇਗਾ...

ਅਰਵਿੰਦ ਕੇਜਰੀਵਾਲ ਵਲੋਂ ਦਿੱਤੀ ਹਰ ਗਰੰਟੀ ਨੂੰ ਪੂਰਾ ਕਰੇਗੀ ‘ਆਪ’ ਦੀ ਸਰਕਾਰ - ਜੋਗਿੰਦਰ ਸਿੰਘ ਮਾਨ * ਸ਼ਹਿਰ ਦੇ ਵਾਰਡ ਨੰਬਰ 34 ‘ਚ ਕੀਤੀ ਭਰਵੀਂ ਚੋਣ ਮੀਟਿੰਗ

Image
ਫ ਗਵਾੜਾ 12 ਫਰਵਰੀ (ਧਰੁਵ ਕਲੂਚਾ) ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਨੇ ਸ਼ਹਿਰ ਦੇ ਵਾਰਡ ਨੰਬਰ 34 ਵਿਖੇ ਇਕ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਜੋ ਲਿਖਿਤ ਗਰੰਟੀਆਂ ਦਿੱਤੀਆਂ ਹਨ, ਉਹਨਾਂ ਨੂੰ ਸੂਬੇ ਵਿਚ ਸਰਕਾਰ ਬਣਨ ਤੋਂ ਬਾਅਦ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ। ਉਹਨਾਂ ਲੋਕਾਂ ਦੇ ਉਤਸ਼ਾਹ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਇਤਿਹਾਸਕ ਕੰਮ ਕੀਤੇ ਹਨ ਅਤੇ ਇਸ ਵਾਰ ਪੰਜਾਬ ਦੀ ਸੱਤਾ ਵਿਚ ਰਵਾਇਤੀ ਪਾਰਟੀਆਂ ਤੋਂ ਵੱਖ ‘ਆਪ’ ਦੀ ਸਰਕਾਰ ਨੂੰ ਗਠਿਤ ਕਰਕੇ ਦੇਸ਼ ਦੀ ਰਾਜਨੀਤੀ ਵਿਚ ਇਕ ਹੋਰ ਨਵਾਂ ਇਤਿਹਾਸ ਸਿਰਜਣਗੇ। ਇਸ ਤੋਂ ਪਹਿਲਾਂ ਵਾਰਡ ਵਿਖੇ ਪੁੱਜਣ ਤੇ ਸਮੂਹ ਵਾਰਡ ਵਾਸੀਆਂ ਨੇ ਨਵਜੋਤ ਸਿੰਘ, ਪਰਮਜੀਤ ਸਿੰਘ, ਠੇਕੇਦਾਰ ਤਾਰਾ ਸਿੰਘ, ਹਰਜਿੰਦਰ ਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਅਰਜਨ ਸਿੰਘ, ਗਿਆਨ ਸਿੰਘ, ਅਮਰਜੀਤ ਸਿੰਘ ਬਿੱਲਾ, ਬਲਵੀਰ ਸਿੰਘ ਸੈਣੀ, ਰਸ਼ਪਾਲ ਸਿੰਘ, ਚਰਨਕਮਲ ਤੇ ਜਸਪਾਲ ਸਿੰਘ ਦੀ ਅਗਵਾਈ ਹੇਠ ਜੋਗਿੰਦਰ ਸਿੰਘ ਮਾਨ ਸਮੇਤ ਹੋਰ ਆਪ ਆਗੂਆਂ ਦਾ ਸਿਰੋਪੇ ਪਾ ਕੇ ਭਰਵਾਂ ਸਵਾਗਤ ਕੀਤਾ। ਜੋਗਿੰਦਰ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਫਗਵਾੜਾ ਨੂੰ ਜਿਲ੍ਹਾ ਬਨਾਉਣ ਅਤੇ ਸਮੁੱਚੀ ਸਬ-ਡਵੀਜਨ ਦਾ ਲੋੜੀਂਦਾ ਵਿਕਾਸ ਕਰਵਾਉਣ, ਇਥੇ ਵੱਧ ਤੋਂ ਵੱਧ ਇੰਡਸ...

ਅਕਾਲੀ-ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਪਿੰਡਾਂ ‘ਚ ਤੁਫਾਨੀ ਦੌਰੇ ਜਾਰੀ * ਰਾਵਲਪਿੰਡੀ ਪਾਂਛਟਾ ਸਮੇਤ 9 ਪਿੰਡਾਂ ‘ਚ ਵੋਟਰਾਂ ਨਾਲ ਕੀਤਾ ਰਾਬਤਾ

Image
ਫ ਗਵਾੜਾ 10 ਫਰਵਰੀ (ਧਰੁਵ ਕਲੂਚਾ) ਵਿਧਾਨਸਭਾ ਹਲਕਾ ਫਗਵਾੜਾ ਤੋਂ ਅਕਾਲੀ-ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਵਲੋਂ ਆਪਣੀ ਚੋਣ ਮੁਹਿਮ ਨੂੰ ਰਫਤਾਰ ਦਿੰਦਿਆਂ 9 ਪਿੰਡਾਂ ਦੇ ਤੁਫਾਨੀ ਦੌਰੇ ਕਰਕੇ ਵੋਟਰਾਂ ਨਾਲ ਰਾਬਤਾ ਕੀਤਾ ਗਿਆ। ਪਿੰਡ ਢੱਕ ਜਗਪਾਲਪੁਰ, ਰਾਵਲਪਿੰਡੀ, ਢੰਡੋਲੀ, ਬੀੜ ਢੰਡੋਲੀ, ਰਿਹਾਣਾ ਜੱਟਾਂ, ਮੀਰਾਂਪੁਰ, ਬਘਾਣਾ, ਨਰੂੜ ਤੇ ਪਾਂਛਟਾ ‘ਚ ਭਰਵੀਂਆਂ ਚੋਣ ਮੀਟਿੰਗਾਂ ਸਮੇਂ ਉਹਨਾਂ ਦੇ ਨਾਲ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੱਥੇਦਾਰ ਸਰਵਨ ਸਿੰਘ ਕੁਲਾਰ, ਬਸਪਾ ਦੇ ਸੂਬਾ ਜਨਰਲ ਸਕੱਤਰ ਮਾ. ਹਰਭਜਨ ਸਿੰਘ ਬਲਾਲੋਂ, ਜੋਨ ਇੰਚਾਰਜ ਲੇਖਰਾਜ ਜਮਾਲਪੁਰ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਅਤੇ ਬਸਪਾ ਦੇ ਜਿਲ੍ਹਾ ਉਪ ਪ੍ਰਧਾਨ ਤੇ ਇੰਚਾਰਜ ਸਟੂਡੈਂਟ ਵਿੰਗ ਇੰਜੀਨੀਅਰ ਪ੍ਰਦੀਪ ਮੱਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਪਿੰਡ ਪਾਂਛਟ ਵਿਖੇ ਵੋਟਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗਠਜੋੜ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਪੰਜਾਬ ਵਿਚ ਬਸਪਾ-ਅਕਾਲੀ ਗਠਜੋੜ ਦੀ ਸਰਕਾਰ ਬਣਨਾ ਤੈਅ ਹੈ। ਸਰਕਾਰ ਬਣਨ ਤੇ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਬਿਲ ਅੱਠ ਸੌ ਯੁਨਿਟ ਫਰੀ ਬਿਜਲੀ ਦਿੱਤੀ ਜਾਵੇਗੀ। ਨੀਲੇ ਕਾਰਡ ਧਾਰਕ ਔਰਤਾਂ ਦੇ ਬੈਂਕ ਖਾਤੇ ਵਿਚ ਹਰ ਮਹੀਨੇ ਦੋ ਹਜਾਰ ਰੁਪਏ ਦੀ ਆਰਥਕ ਸਹਾਇਤਾ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤੀ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ ਮੁ...

ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਫਗਵਾੜਾ ਵਾਸੀਆਂ ਦਾ ਮਿਲ ਰਿਹਾ ਭਾਰੀ ਸਮਰਥਣ ਰਾਮਪੁਰਾ, ਪ੍ਰੀਤ ਨਗਰ ਅਤੇ ਸੰਤੋਖਪੁਰ ਵਿੱਚ ਕੀਤੀਆਂ ਚੋਣ ਮੀਟਿੰਗਾਂ ਕਾਂਗਰਸ ਨੂੰ ਵੋਟ ਪਾਉਣ ਦੀ ਕੀਤੀ ਅਪੀਲ

Image
ਫਗਵਾੜਾ (ਧਰੁਵ ਕਲੂਚਾ) : ਵਿਧਾਨ ਸਭਾ ਹਲਕਾ ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਪਿੰਡਾਂ ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਸੰਪਰਕ ਕਰ ਰਹੇ ਹਨ। ਇਸ ਦੇ ਨਾਲ ਹੀ ਧਾਲੀਵਾਲ ਸ਼ਹਿਰੀ ਖੇਤਰਾਂ ਵਿੱਚ ਵੀ ਚੋਣ ਮੀਟਿੰਗਾਂ ਕਰਕੇ ਕਾਂਗਰਸ ਸ਼ਹਿਰ ਵਾਸੀਆਂ ਨੂੰ 20 ਫਰਵਰੀ ਨੂੰ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਵੀਰਵਾਰ ਨੂੰ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਮੁਹੱਲਾ ਰਾਮਪੁਰਾ, ਪ੍ਰੀਤ ਨਗਰ ਅਤੇ ਸੰਤੋਖਪੁਰ ਵਿੱਚ ਚੋਣ ਪ੍ਰਚਾਰ ਮੀਟਿੰਗਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਕਾਂਗਰਸ ਨੂੰ ਵੋਟਾਂ ਪਾਉਣ। ਧਾਲੀਵਾਲ ਨੇ ਕਿਹਾ ਕਿ ਸਾਲ 2019 ਵਿਚ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਫਗਵਾੜਾ ਦੇ ਸਾਰੇ 50 ਵਾਰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ ਅਤੇ ਜ਼ਿਮਨੀ ਚੋਣ ਜਿੱਤ ਕੇ ਫਗਵਾੜਾ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਹੁਣ ਉਨ੍ਹਾਂ ਦਾ ਟੀਚਾ ਵਿਧਾਨ ਸਭਾ ਚੋਣਾਂ ਜਿੱਤ ਕੇ ਫਗਵਾੜਾ ਇਲਾਕੇ ਨੂੰ ਜ਼ਿਲ੍ਹਾ ਬਣਾਉਣਾ ਹੈ ਅਤੇ ਮੈਡੀਕਲ ਕਾਲਜ ਖੋਲ੍ਹਣ ਲਈ ਹਰ ਸੰਭਵ ਯਤਨ ਕਰਨਾ ਹੈ। ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਇਲਾਕੇ ਵਿੱਚ ਸਰਬਪੱਖੀ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਜੋ ਕ...

ਜਸਵੀਰ ਸਿੰਘ ਗੜ੍ਹੀ ਦੇ ਹੱਕ ‘ਚ ਪਿੰਡ ਭੁੱਲਾਰਾਈ ਤੇ ਸੰਗਤਪੁਰ ਵਿਖੇ ਕੀਤਾ ਡੋਰ-ਟੂ-ਡੋਰ ਪ੍ਰਚਾਰ * ਬਸਪਾ-ਅਕਾਲੀ ਗਠਜੋੜ ਦੇ ਹੱਕ ‘ਚ ਚਲ ਰਹੀ ਲਹਿਰ - ਪ੍ਰਮਜੀਤ ਖਲਵਾੜਾ

Image
ਫਗਵਾੜਾ 8 ਫਰਵਰੀ (ਧਰੁਵ ਕਲੂਚਾ) ਫਗਵਾੜਾ ਵਿਧਾਨਸਭਾ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੀ ਜਿੱਤ ਨੂੰ ਸ਼ਾਨਦਾਰ ਲੀਡ ਨਾਲ ਯਕੀਨੀ ਬਨਾਉਣ ਲਈ ਪਿੰਡ ਪਿੰਡ ਸੰਗਤਪੁਰ ਵਿਖੇ ਪ੍ਰਮਜੀਤ ਖਲਵਾੜਾ ਅਤੇ ਪਿੰਡ ਭੁੱਲਾਰਾਈ ਵਿਖੇ ਪਰਮਿੰਦਰ ਬੋਧ ਤੇ ਸੁਰਜੀਤ ਭੁੱਲਾਰਾਈ ਦੀ ਅਗਵਾਈ ਹੇਠ ਡੋਰ-ਟੂ-ਡੋਰ ਪ੍ਰਚਾਰ ਮੁਹਿਮ ਚਲਾਈ ਗਈ। ਇਸ ਦੌਰਾਨ ਉਹਨਾਂ ਬਸਪਾ-ਅਕਾਲੀ ਗਠਜੋੜ ਦੇ ਹੱਕ ‘ਚ ਵੋਟ ਪਾਉਣ ਅਤੇ ਜਸਵੀਰ ਸਿੰਘ ਗੜ੍ਹੀ ਦੀ ਜਿੱਤ ਨੂੰ ਯਕੀਨੀ ਬਨਾਉਣ ਦੀ ਅਪੀਲ ਕੀਤੀ। ਪ੍ਰਮਜੀਤ ਖਲਵਾੜਾ ਪਰਮਿੰਦਰ ਬੋਧ ਅਤੇ ਸੁਰਜੀਤ ਭੁੱਲਾਰਾਈ ਨੇ ਦੱਸਿਆ ਕਿ ਪਿੰਡਾਂ ਵਿਚ ਬਸਪਾ-ਅਕਾਲੀ ਗਠਜੋੜ ਦੇ ਹੱਕ ਵਿਚ ਚਲ ਰਹੀ ਲਹਿਰ ਤੋਂ ਸਪਸ਼ਟ ਹੈ ਕਿ ਇਸ ਵਾਰ ਫਗਵਾੜਾ ਵਿਧਾਨਸਭਾ ਹਲਕੇ ਤੋਂ ਜਸਵੀਰ ਸਿੰਘ ਭਾਰੀ ਵੋਟਾਂ ਨਾਲ ਵਿਰੋਧੀਆਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਉਹਨਾਂ ਸਮੂਹ ਵੋਟਰਾਂ ਨੂੰ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ, ਤਰੱਕੀ ਅਤੇ ਹਲਕੇ ਦੇ ਵਿਕਾਸ ਲਈ 20 ਫਰਵਰੀ ਨੂੰ ਹਾਥੀ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾਅ ਕੇ ਜਸਵੀਰ ਸਿੰਘ ਗੜ੍ਹੀ ਦੀ ਜਿੱਤ ਨੂੰ ਯਕੀਨੀ ਬਨਾਉਣ। ਇਸ ਮੌਕੇ ਬਲਵੀਰ ਢੱਡਾ, ਨਿਰਮਲ ਸਿੰਘ ਮਲਕਪੁਰ, ਪੁਸ਼ਪਿੰਦਰ ਕੌਰ ਅਠੌਲੀ, ਭਾਵਨਾ, ਮੋਹਨ ਬੇਗਮਪੁਰਾ, ਚਰਨਜੀਤ ਜੱਖੂ, ਕਮਲ ਲੱਖਪੁਰ, ਮਨਜੀਤ ਵਾਹਦ, ਗੁਲਸ਼ਨ ਢੰਡਾ, ਮੀਨਾ ਪੰਚ, ਸਰਵਨ ਸਿੰਘ ਦਾਨੀ ਪੰਚ, ਬਾਬਾ ਹਰਬੰਸ ਸਿੰਘ ਭੁੱਲਾਰਾਈ, ਪੱਪੀ ਭੁੱਲਾਰਾਈ, ਵਿਜੇ ਕੁਮਾਰ,...

ਕਾਂਗਰਸ ਦੀ ਹਨ੍ਹੇਰੀ ‘ਚ ਉੱਡ ਜਾਣਗੀਆਂ ਝੂਠੇ ਸਬਜਬਾਗ ਦਿਖਾਉਣ ਵਾਲੀਆਂ ਪਾਰਟੀਆਂ - ਧਾਲੀਵਾਲ * ਫਗਵਾੜਾ ਹਲਕੇ ‘ਚ ਧਾਲੀਵਾਲ ਦੀ ਜਿੱਤ ਯਕੀਨੀ - ਨਿਸ਼ਾ ਰਾਣੀ

Image
ਫਗਵਾੜਾ 8 ਫਰਵਰੀ (ਧਰੁਵ ਕਲੂਚਾ) ਵਿਧਾਨਸਭਾ ਹਲਕਾ ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿਚ ਪਿੰਡ ਖੇੜਾ ਵਿਖੇ ਭਰਵੀਂ ਚੋਣ ਮੀਟਿੰਗ ਦਾ ਆਯੋਜਨ ਜਿਲ੍ਹਾ ਪ੍ਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਦੀ ਅਗਵਾਈ ਹੇਠ ਹੋਇਆ। ਜਿਸ ਵਿਚ ਕਾਂਗਰਸ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਰਾਮ ਮੂਰਤੀ ਭਾਣਕੀ, ਸੁਰਜੀਤ ਸਿੰਘ ਖੇੜਾ, ਸੁਖਵਿੰਦਰ ਬਿੱਲੂ ਖੇੜਾ, ਜੀਤ ਰਾਮ ਰਾਣੀਪੁਰ ਤੇ ਓਮ ਪ੍ਰਕਾਸ਼ ਬੀ.ਏ. ਨੇ ਸੰਬੋਧਨ ਕੀਤਾ। ਕਾਂਗਰਸੀ ਆਗੂਆਂ ਨੇ ਪਿੰਡ ਵਾਸੀਆਂਨੂੰ ਪੁਰਜੋਰ ਅਪੀਲ ਕੀਤੀ ਕਿ 20 ਫਰਵਰੀ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਪੰਜੇ’ ਵਾਲਾ ਬਟਨ ਦਬਾਅ ਕੇ ਹਲਕੇ ਵਿਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਸੱਤਾ ਦੇ ਲਾਲਚ ਵਿਚ ਪੰਜਾਬੀਆਂ ਨੂੰ ਝੂਠੇ ਸਬਜਬਾਗ ਦਿਖਾ ਰਹੀਆਂ ਹਨ ਉਹ ਕਾਂਗਰਸ ਦੀ ਹਨ੍ਹੇਰੀ ਵਿਚ 20 ਫਰਵਰੀ ਨੂੰ ਉੱਡ ਜਾਣਗੀਆਂ। ਧਾਲੀਵਾਲ ਨੇ ਕਿਹਾ ਕਿ ਬਤੌਰ ਵਿਧਾਇਕ ਉਨ੍ਹਾਂ ਨੇ ਫਗਵਾੜਾ ਹਲਕੇ ਦੇ ਪਿੰਡਾਂ ਦਾ ਪੂਰਾ ਵਿਕਾਸ ਕਰਵਾਇਆ ਹੈ ਅਤੇ ਫਗਵਾੜਾ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਹੁਣ ਉਨ੍ਹਾਂ ਦਾ ਟੀਚਾ ਵਿਧਾਨ ਸਭਾ ਚੋਣਾਂ ਜਿੱਤ ਕੇ ...

ਹਰਜੀ ਮਾਨ ਨੇ ਆਪਣੇ ਪਿਤਾ ਜੋਗਿੰਦਰ ਸਿੰਘ ਮਾਨ ਲਈ ਪੇਂਡੂ ਇਲਾਕਿਆਂ ‘ਚ ਕੀਤਾ ਡੋਰ-ਟੂ-ਡੋਰ ਚੋਣ ਪ੍ਰਚਾਰ * ਕਿਹਾ - ਫਗਵਾੜਾ ਨੂੰ ਜਿਲ੍ਹਾ ਬਨਾਉਣ ਲਈ ‘ਆਪ’ ਦੀ ਸਰਕਾਰ ਜ਼ਰੂਰੀ

Image
ਫ ਗਵਾੜਾ 8 ਫਰਵਰੀ (ਧਰੁਵ ਕਲੂਚਾ) ਆਮ ਆਦਮੀ ਪਾਰਟੀ ਦੇ ਹਲਕਾ ਫਗਵਾੜਾ ਤੋਂਂਂਉਮੀਦਵਾਰ ਸ੍ਰ. ਜੋਗਿੰਦਰ ਸਿੰਘ ਮਾਨ ਦੇ ਹੱਕ ‘ਚ ਉਹਨਾਂ ਦੇ ਸਪੁੱਤਰ ਹਰਨੂੰਰ ਸਿੰਘ ਹਰਜੀ ਮਾਨ ਨੇ ਸਾਥੀਆਂ ਸਮੇਤ ਪੇਂਡੂ ਇਲਾਕਿਆਂ ‘ਚ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਆਉਂਦੀ 20 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਅ ਕੇ ਆਪ ਉਮੀਦਵਾਰ ਜੋਗਿੰਦਰ ਸਿੰਘ ਮਾਨ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਹਰਜੀ ਮਾਨ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੋ ਕਿ ਫਗਵਾੜਾ ਤੋਂ ਤਿੰਨ ਵਾਰ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਰਹਿ ਚੁੱਕੇ ਹਨ, ਉਹਨਾਂ ਦਾ ਇਸ ਵਾਰ ਫਗਵਾੜਾ ਵਾਸੀਆਂ ਨਾਲ ਵਾਅਦਾ ਹੈ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਫਗਵਾੜਾ ਨੂੰ ਜਿਲ੍ਹੇ ਦਾ ਦਰਜਾ ਦੁਆਉਣਗੇ। ਚੋਣ ਪ੍ਰਚਾਰ ਮੁਹਿਮ ਦੌਰਾਨ ਗੱਲਬਾਤ ਕਰਦਿਆਂ ਹਰਜੀ ਮਾਨ ਨੇ ਦੱਸਿਆ ਕਿ ਆਮ ਆਦਮੀ ਪ੍ਰਤੀ ਫਗਵਾੜਾ ਵਾਸੀਆਂ ਵਿਚ ਵਿਸ਼ੇਸ਼ ਉਤਸ਼ਾਹ ਹੈ ਅਤੇ ਲੋਕਾਂ ਦਾ ਇਹ ਉਤਸ਼ਾਹ ਦੱਸਦਾ ਹੈ ਕਿ ਇਸ ਵਾਰ ਫਗਵਾੜਾ ਹਲਕੇ ਵਿਚ ਬਤੌਰ ਆਮ ਆਦਮੀ ਪਾਰਟੀ ਉਮੀਦਵਾਰ ਉਹਨਾਂ ਦੇ ਪਿਤਾ ਜੋਗਿੰਦਰ ਸਿੰਘ ਮਾਨ ਰਿਕਾਰਡ ਜਿੱਤ ਦਰਜ ਕਰਨਗੇ। ਵੋਟਰਾਂ ਨੇ ਵੀ ਭਰੋਸਾ ਦਿੱਤਾ ਕਿ 20 ਫਰਵਰੀ ਦੇ ਦਿਨ ਉਹ ਆਪ ਦੇ ਹੱਕ ਵਿਚ ਵੋਟਾਂ ਪਾਉਣਗੇ ਅਤੇ ਫਗਵਾੜਾ ਹਲਕੇ ਤੋਂਂ ਜੋਗਿੰਦਰ ਸਿੰਘ ਮਾਨ ਨੂੰ ਭਾਰੀ ਅੰਤਰ ਨਾਲ ਜਿਤਾ ਕੇ ਚੌਥੀ ਵਾਰ ਪੰਜਾਬ ਵਿਧਾਨਸਭਾ ਵਿਚ...

शिक्षा व स्वास्थ्य सेवाओं को सस्ती करेंगे, युवाओं को रोजगार उपलब्ध करवाएंगे- धालीवाल कांग्रेस प्रत्याशी ने चुनावी मुहिम को तेज करते हुए गांव डूमेली, गुजराता, मीरापुर, साहनी सहित बीड़ पुआद में की जनसभाएं

Image
फगवाड़ा (ध्रुव कलूचा) : विधानसभा सीट से कांग्रेस पार्टी के प्रत्याशी सेवानिवृत आइएएस अधिकारी बलविंदर सिंह धालीवाल ने अपनी चुनावी मुहिम को तेज करते हुए बुधवार को गांव डूमेली, गुजराता, मीरापुर, साहनी सहित बीड़ पुआद में की जनसभाएं की। गांव वासियों को संबोधित करते हुए बलविंदर सिंह धालीवाल ने कहा कि पंजाब की कांग्रेस सरकार हर पंजाबी की सरकार है। उन्होंने कहा कि पंजाब के मुख्यमंत्री के रुप में काम करते हुए चरणजीत सिंह चन्नी ने जहां शहरों के विकास पर जोर दिया, वहीं उन्होंने गांवों को भी शहरों की तर्ज पर विकसित करने के लिए कोई कसर नहीं छोड़ी। धालीवाल ने कहा कि पंजाब सरकार की ओर से शुरु की गई जनकल्याणकारी योजनाओं का लाभ हर व्यक्ति तक पहुंच सके इसके लिए समय समय पर विशेष कैंप लगाए गए। लोगों को मुफ्त में राशन उपलब्ध करवाया, सरबत सेहत बीता योजना के तहत फ्री ईलाज की सुविधा मुहैया करवाई गई, महिलाओं को फ्री बस सेवा देने के साथ-साथ पंजाब में दिव्यांगजनों, सीनियर सिटीजनों सहित आश्रितों की पेंशन में बड़ोतरी की गई। वहीं फगवाड़ा के विकास के लिए करोड़ों रुपए खर्च किए गए। उन्होंने कहा कि 2019 में विधायक चुने...

ਕਾਂਗਰਸੀ ਪਾਰਟੀ ਦੇ ਉਮੀਦਵਾਰ ਧਾਲੀਵਾਲ ਨੇ ਪਿੰਡ ਵਾਸੀਆਂ ਨਾਲ ਕੀਤਾ ਰਾਬਤਾ, ਕਾਂਗਰਸ ਨੂੰ ਵੋਟ ਪਾਉਣ ਦੀ ਕੀਤੀ ਅਪੀਲ

Image
ਫਗਵਾੜਾ (ਧਰੁਵ ਕਲੂਚਾ) : ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਸੋਮਵਾਰ ਨੂੰ ਫਗਵਾੜਾ ਵਿਧਾਨ ਸਭਾ ਹਲਕਾ ‘ਚ  ਪੈਂਦੇ ਪਿੰਡਾਂ ਪਲਾਹੀ, ਬਰਨਾ, ਰਾਣੀਪੁਰ ਕੰਬੋਆ, ਜਗਪਾਲਪੁਰ ਅਤੇ ਮੇਹਟਾਂ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਚੋਣ ਮੀਟਿੰਗਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨੂੰ 20 ਫਰਵਰੀ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ 2019 ਵਿੱਚ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਫਗਵਾੜਾ ਹਲਕੇ ਦੇ ਪਿੰਡਾਂ ਦਾ ਪੂਰਾ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਿੱਚ ਜਿੱਤ ਤੋਂ ਬਾਅਦ ਫਗਵਾੜਾ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਇਸ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਹੁਣ ਉਨ੍ਹਾਂ ਦਾ ਟੀਚਾ ਵਿਧਾਨ ਸਭਾ ਚੋਣਾਂ ਜਿੱਤ ਕੇ ਫਗਵਾੜਾ ਇਲਾਕੇ ਨੂੰ ਜ਼ਿਲ੍ਹਾ ਬਣਾਉਣਾ ਹੈ ਅਤੇ ਮੈਡੀਕਲ ਕਾਲਜ ਖੋਲ੍ਹਣ ਲਈ ਹਰ ਸੰਭਵ ਯਤਨ ਕਰਨਾ ਹੈ। ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਇਲਾਕੇ ਵਿੱਚ ਸਰਬਪੱਖੀ ਵਿਕਾਸ ਕਾਰਜ ਹੋਏ ਹਨ ਅਤੇ ਜੋ ਕੁਝ ਰਹਿ ਗਏ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਦੌਰਾਨ ਪੰਜਾਬ, ਪੰਜਾਬੀਅਤ ਅਤੇ ਲੋਕ ਹਿੱਤ ਵਿੱਚ ਸ਼ਾਨਦਾਰ ਕੰਮ ਕੀਤੇ ਹਨ। ...

ਭਾਜਪਾ ‘ਚ ਸ਼ਾਮਲ ਹੋਏ ਲੋਕ ਇੰਨਸਾਫ ਪਾਰਟੀ ਦੋਆਬਾ ਜੋਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਡਾਂਡੀਆ * ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਤੁਰਣ ਚੁੱਘ ਨੇ ਕੀਤਾ ਸਵਾਗਤ * ਸੋ੍ਰਮਣੀ ਅਕਾਲੀ ਦਲ ਦੇ ਸਕੱਤਰ ਨੂੰ ਵੀ ਦੁਆਈ ਭਾਜਪਾ ਦੀ ਮੈਂਬਰਸ਼ਿਪ

Image
ਫਗਵਾੜਾ 7 ਫਰਵਰੀ (ਧਰੁਵ ਕਲੂਚਾ) ਭਾਰਤੀ ਜਨਤਾ ਪਾਰਟੀ ਨੂੰ ਹੁਸ਼ਿਆਰਪੁਰ ਲੋਕਸਭਾ ਹਲਕੇ ‘ਚ ਉਸ ਸਮੇਂ ਭਾਰੀ ਤਾਕਤ ਮਿਲੀ ਜਦੋਂ ਕੇਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੀ ਹਾਜਰੀ ‘ਚ ਲੋਕ ਇੰਨਸਾਫ ਪਾਰਟੀ ਦੇ ਦੁਆਬਾ ਜੋਨ ਦੇ ਮੀਤ ਪ੍ਰਧਾਨ ਅਤੇ ਜਿਲਾ ਹੁਸ਼ਿਆਰਪੁਰ ਦੇ ਦਿਹਾਤੀ ਪ੍ਰਧਾਨ ਅਵਤਾਰ ਸਿੰਘ ਡਾਂਡੀਆ ਨੂੰ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਕਰਵਾਇਆ। ਉਹਨਾਂ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਹਰਵੀਰ ਸਿੰਘ ਨੇ ਵੀ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਸ੍ਰੀ ਤਰੁਣ ਚੁੱਘ ਨੇ ਕਿਹਾ ਕਿ ਇਸ ਨਾਲ ਲੋਕਸਭਾ ਹਲਕਾ ਹੁਸ਼ਿਆਰਪੁਰ ਅਧੀਨ ਆਉਂਦੀਆਂ ਕੁੱਲ 9 ਵਿਧਾਨਸਭਾਵਾਂ ਵਿਚ ਭਾਜਪਾ ਨੂੰ ਲਾਭ ਮਿਲੇਗਾ। ਉਹਨਾਂ ਅਵਤਾਰ ਸਿੰਘ ਡਾਂਡੀਆਂ, ਹਰਵੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਜਪਾ ਨੂੰ ਹਰੇਕ ਵਿਧਾਨਸਭਾ ਹਲਕੇ ਵਿਚ ਵੋਟਰਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਕੁੱਝ ਸਮਾਂ ਪਹਿਲਾਂ ਤੱਕ ਜਿਹੜੇ ਵਿਰੋਧੀ ਆਗੂ ਇਹ ਕਹਿੰਦੇ ਸੀ ਕਿ ਭਾਜਪਾ ਨੂੰ 117 ਹਲਕਿਆਂ ‘ਚ ਉਮੀਦਵਾਰ ਹੀ ਨਹੀਂ ਮਿਲਣਗੇ ਉਹਨਾਂ ਦੇ ਮੂੰਹ ਅੱਜ ਭਾਜਪਾ ਦੀ ਲੋਕਪਿ੍ਰਅਤਾ ਦੇ ਦਿਨੋਂ ਦਿਨ ਵੱਧਦੇ ਗ੍ਰਾਫ ਨੂੰ ਦੇਖ ਕੇ ਬੰਦ ਹੋ ਗਏ ਹਨ। ਅਕਾਲੀ-ਬਸਪਾ, ਕਾਂਗਰਸ ਤੇ ਆਮ ਆਦਮ...

ਜੋਗਿੰਦਰ ਸਿੰਘ ਮਾਨ ਨੇ ਪਿੰਡ ਮੌਲੀ ‘ਚ ਕੀਤੀ ਭਰਵੀਂ ਚੋਣ ਮੀਟਿੰਗ * ‘ਆਪ’ ਪਾਰਟੀ ਪ੍ਰਤੀ ਵੋਟਰਾਂ ‘ਚ ਨਜ਼ਰ ਆਇਆ ਭਾਰੀ ਉਤਸ਼ਾਹ

Image
ਫਗਵਾੜਾ 7 ਫਰਵਰੀ (ਧਰੁਵ ਕਲੂਚਾ) ਹਲਕਾ ਵਿਧਾਨਸਭਾ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਦੇ ਹੱਕ ਵਿਚ ਪਿੰਡ ਮੌਲੀ ਵਿਖੇ ਇਕ ਭਰਵੀਂ ਚੋਣ ਮੀਟਿੰਗ ਸੁੱਚਾ ਰਾਮ ਮੌਲੀ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿਚ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਸੀਨੀਅਰ ਆਪ ਆਗੂਆਂ ਨਿਰਮਲ ਸਿੰਘ, ਹਰਜਿੰਦਰ ਸਿੰਘ ਵਿਰਕ, ਇੰਦਰਜੀਤ ਖਲਿਆਣ ਤੇ ਹੋਰਨਾਂ ਨੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟਾਂ ਪਾ ਕੇ ਇਕ ਮੋਕਾ ਦੇਣ ਦੀ ਅਪੀਲ ਕੀਤੀ। ਵੋਟਰਾਂ ਵਿਚ ਵੀ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਹਨਾਂ ਸ੍ਰ. ਮਾਨ ਸਮੇਤ ਸਮੂਹ ਸੀਨੀਅਰ ਪਾਰਟੀ ਆਗੂਆਂ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਉਹਨਾਂ ਦੇ ਪਿੰਡ ਵਿਚ ਆਪ ਪਾਰਟੀ ਹੀ ਲੀਡ ਕਰੇਗੀ ਅਤੇ ਜੋਗਿੰਦਰ ਸਿੰਘ ਮਾਨ ਨੂੰ ਭਾਰੀ ਅੰਤਰ ਨਾਲ ਜਿਤਾ ਕੇ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਦੀ ਸਰਕਾਰ ਬਨਾਉਣ ਦਾ ਰਸਤਾ ਤਿਆਰ ਕੀਤਾ ਜਾਵੇਗਾ। ਜੋਗਿੰਦਰ ਸਿੰਘ ਮਾਨ ਨੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਤਿੰਨ ਵਾਰ ਬਤੌਰ ਵਿਧਾਇਕ ਅਤੇ ਦੋ ਵਾਰ ਮੰਤਰੀ ਰਹਿੰਦਿਆਂ ਫਗਵਾੜਾ ਦਾ ਜੋ ਵਿਕਾਸ ਕਰਵਾਇਆ ਹੈ ਉਹ ਸਭ ਨੂੰ ਪਤਾ ਹੈ। ਇਸ ਲਈ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਫਗਵਾੜਾ ਦੇ ਲੋਕ ਹੁਣ ਚੌਥੀ ਵਾਰ ਉਹਨਾਂ ਨੂੰ ਸੇਵਾ ਦਾ ਮੌਕਾ ਦੇਣਗੇ ਅਤੇ ਆਪ ਪਾਰਟੀ ਦੀ ਸਰਕਾਰ ਬਣਨ ਤੇ ਫਗਵਾੜਾ ਨੂੰ ਜਿਲ੍ਹਾ ਬਣਾਇਆ ਜਾਵੇਗਾ ਤੇ ਨਾਲ ਹੀ ਪਿੰਡ...

भाजपा प्रत्याशी विजय सांपला के पक्ष में न्यू मनसा देवी नगर में आयोजित हुई चुनावी जनसभा * हरीश चन्द्र शर्मा ने दिलाया भारी मतों से जिताने का विश्वास

Image
फगवाड़ा 7 फरवरी (ध्रुव कलूचा) विधानसभा हलका फगवाड़ा से भाजपा प्रत्याशी विजय सांपला के पक्ष में एक चुनावी बैठक शहर के वार्ड नंबर ४८ में मोहल्ला न्यू मनसा देवी नगर में हरीश चंद्र शर्मा महासचिव एन.जी.ओ. सेल भाजपा पंजाब तथा चेयरमैन न्यू मनसा देवी नगर वैलफेयर सोसायटी के नेतृत्व में आयोजित की गई। जिसमें अमित सांपला व आशु सांपला विशेष तौर पर शामिल हुए। उनके साथ नगर कौंसिल फगवाड़ा के पूर्व प्रधान बलभद्र सेन दुग्गल, पूर्व पार्षद ओम प्रकाश बिट्टू व राज कुमार गुप्ता (पेठे वाले) भी मौजूद थे। जनसभा को संबोधित करते हुए श्री हरीश शर्मा ने मोहल्ला निवासियों को भाजपा सरकार द्वारा मोहल्लें में करवाये विकास कार्यों से अवगत करवाया। श्री विजय सांपला की तरफ से फगवाड़ा में बनवाये एलीवेटिड पुल और पासपोर्ट दफ्तर बारे भी बताया। भाजपा नेताओं ने पंजाब में कांग्रेस सरकार की नीतियों के चलते हुए प्रदेश की दुर्दशा पर भी प्रकाश डाला। साथ ही विजय सांपला को वोट देकर पंजाब में भाजपा की सरकार बनाने में सहयोग देने की अपील की। हरीश शर्मा ने अमित सांपला को विश्वास दिलाया कि हलका फगवाड़ा में विजय सांपला को भारी मतों से विजयी ...

ਸਰਕਾਰ ਬਣਨ ‘ਤੇ ਕੱਚੇ ਮੁਲਾਜਮ ਪੱਕੇ ਕਰਕੇ ਪੁਰਾਣੀ ਪੈਨਸ਼ਨ ਕਰਾਂਗੇ ਬਹਾਲ - ਗੜ੍ਹੀ * ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਨਾਉਣ ਲਈ ਪਾਓ ਵੋਟ - ਕੁਲਾਰ/ਬਲਾਲੋਂ

Image
ਫਗਵਾੜਾ 7 ਫਰਵਰੀ (ਧਰੁਵ ਕਲੂਚਾ) ਅਕਾਲੀ-ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਮੁਹੱਲਾ ਕੌਲਸਰ, ਹਦੀਆਬਾਦ, ਨੰਗਲ ਕਲੋਨੀ ਤੇ ਆਨੰਦ ਵਿਹਾਰ ਨਗਰ ਵਿਖੇ ਭਰਵੀਂਆਂ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਹਲਕਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜੱਥੇਦਾਰ ਸਰਵਨ ਸਿੰਘ ਕੁਲਾਰ, ਬਸਪਾ ਦੇ ਸੂਬਾ ਜਨਰਲ ਸਕੱਤਰ ਮਾ. ਹਰਭਜਨ ਸਿੰਘ ਬਲਾਲੋਂ ਅਤੇ ਰਮੇਸ਼ ਕੌਲ ਨੇ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ 20 ਫਰਵਰੀ ਨੂੰ ਹੋਣ ਵਾਲੀਆਂ ਫਗਵਾੜਾ ਵਿਧਾਨ ਸਭਾ ਚੋਣਾਂ ਵਿੱਚ ‘ਹਾਥੀ’ ਚੋਣ ਨਿਸ਼ਾਨ ਵਾਲਾ ਬਟਨ ਦਬਾਅ ਕੇ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਨਾਉਣ ਲਈ ਵੋਟਾਂ ਪਾਈਆਂ ਜਾਣ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ-ਅਕਾਲੀ ਸਰਕਾਰ ਬਣਨ ਤੇ ਪੰਜਾਬ ਵਿਚ ਕੱਚੇ ਮੁਲਾਜਮਾ ਨੂੰ ਪੱਕਾ ਕੀਤਾ ਜਾਵੇਗਾ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਉਹਨਾਂ ਇਕ ਲੱਖ ਸਰਕਾਰੀ ਨੌਕਰੀਆਂ ਅਤੇ 10 ਲੱਖ ਪ੍ਰਾਈਵੇਟ ਰੁਜਗਾਰ ਦੇਣ ਦੀ ਗੱਲ ਵੀ ਕਹੀ। ਪੇ-ਕਮੀਸ਼ਨ ਦੀਆਂ ਖਾਮੀਆਂ ਦੂਰ ਕਰਨ, ਕਾਰਪੋਰੇਸ਼ਨਾਂ ਦੇ ਦਰਜਾ ਚਾਰ ਮੁਲਾਜਮਾ ਨੂੰ ਪੱਕਾ ਕਰਨ ਅਤੇ ਫਗਵਾੜਾ ਹਲਕੇ ਵਿਚ ਵਿਕਾਸ ਦੀ ਹਨ੍ਹੇਰੀ ਲਿਆਉਣ ਦਾ ਵਾਅਦਾ ਵੀ ਜਸਵੀਰ ਸਿੰਘ ਗੜ੍ਹੀ ਵਲੋਂ ਕੀਤਾ ਗਿਆ। ਜਥੇਦਾਰ ਸਰਵਣ ਸਿੰਘ ਕੁਲਾਰ ਅਤੇ ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਨੇ ਸੰਬੋਧਨ ਕਰਦਿਆਂ ਕਿ...

ਡਾ. ਅੰਬੇਡਕਰ ਮੂਲ ਨਿਵਾਸੀ ਮੁਕਤੀ ਮੋਰਚਾ ਨੇ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੇ ਹੱਕ ਪਿੰਡ ਪੱਧਰ ਤੇ ਕੀਤਾ ਚੋਣ ਪ੍ਰਚਾਰ * ਫਗਵਾੜਾ ਹਲਕੇ ‘ਚ ਭਾਜਪਾ ਦੀ ਜਿੱਤ ਯਕੀਨੀ - ਲੱਕੀ ਸਰਵਟਾ

Image
ਫਗਵਾੜਾ 6 ਫਰਵਰੀ (ਧਰੁਵ ਕਲੂਚਾ) ਡਾ. ਅੰਬੇਡਕਰ ਮੂਲ ਨਿਵਾਸੀ ਮੁਕਤੀ ਮੋਰਚਾ ਵਲੋਂ ਮੋਰਚਾ ਦੇ ਕਨਵੀਨਰ ਲੱਕੀ ਸਰਵਟਾ ਜਿਲ੍ਹਾ ਜਨਰਲ ਸਕੱਤਰ ਭਾਜਪਾ ਐਸ.ਸੀ. ਮੋਰਚਾ ਦੀ ਅਗਵਾਈ ਹੇਠ ਫਗਵਾੜਾ ਵਿਧਾਨਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਜੇ ਸਾਂਪਲਾ ਦੇ ਹੱਕ ‘ਚ ਪਿੰਡ ਖਲਵਾੜਾ, ਪੰਡੋਰੀ ਤੇ ਢੱਕ ਪੰਡੋਰੀ ਵਿਖੇ ਡੋਰ-ਟੂ-ਡੋਰ ਚੋਣ ਪ੍ਰਚਾਰ ਮੁਹਿਮ ਚਲਾਈ ਗਈ। ਇਸ ਦੌਰਾਨ ਲੱਕੀ ਸਰਵਟਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਗਵਾੜਾ ਹਲਕੇ ਦੇ ਵੋਟਰ ਪੂਰੇ ਦੇਸ਼ ਦੀ ਤਰ੍ਹਾਂ ਮੋਦੀ ਸਰਕਾਰ ਦੀਆਂ ਰਾਸ਼ਟਰਵਾਦੀ ਨੀਤੀਆਂ ਤੋਂ ਪ੍ਰਭਾਵਿਤ ਹਨ। ਪਿੰਡਾਂ ਦੇ ਵੋਟਰਾਂ ਨੂੰ ਅੱਜਕਲ ਸੋਸ਼ਲ ਮੀਡੀਆ ਰਾਹੀਂ ਦੇਸ਼ ਦੁਨੀਆ ਦੀਆਂ ਸਾਰੀਆਂ ਖਬਰਾਂ ਪਹੁੰਚਦੀਆਂ ਹਨ। ਵੋਟਰਾਂ ਨੂੰ ਪਤਾ ਹੈ ਕਿ ਭਾਜਪਾ ਇੱਕੋ ਇਕ ਪਾਰਟੀ ਹੈ ਜੋ ਕਿ ਚੋਣਾਂ ਸਮੇਂ ਕੀਤਾ ਆਪਣਾ ਹਰ ਵਾਅਦਾ ਪੂਰਾ ਕਰਦੀ ਹੈ। ਉਹਨਾਂ ਦੱਸਿਆ ਕਿ ਵੋਟਰਾਂ ਦੇ ਸਮਰਥਨ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਕਿ ਫਗਵਾੜਾ ਵਿਧਾਨਸਭਾ ਹਲਕੇ ਤੋਂ ਇਸ ਵਾਰ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੀ ਜਿੱਤ ਯਕੀਨੀ ਹੈ ਅਤੇ ਵੋਟਰ ਝੂਠੇ ਸਬਜਬਾਗ ਦਿਖਾਉਣ ਵਾਲੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਮੁਕਤੀ ਮੋਰਚਾ ਦੇ ਚੇਅਰਮੈਨ ਓ.ਪੀ. ਚੌਧਰੀ, ਪ੍ਰਧਾਨ ਅਸ਼ੋਕ ਆਦੀਆ, ਸੀਨੀਅਰ ਮੀਤ ਪ੍ਰਧਾਨ ਲੇਖਰਾਜ ਨਾਹਰ ਤੋਂ ਇਲਾਵਾ ਆਦਿ ਵੀ ਉਹਨਾਂ ਦੇ ਨਾਲ ਸਨ।

ਧਾਲੀਵਾਲ ਨੇ ਪਿੰਡ ਖਜਰੂਲਾ ਅਤੇ ਰਾਵਲਪਿੰਡੀ ‘ਚ ਕੀਤਾ ਚੋਣ ਪ੍ਰਚਾਰ ਕੀਤਾ ਫਗਵਾੜਾ ਦੇ ਸਾਰੇ ਪਿੰਡਾਂ ਨੂੰ ਮਾਡਰਨ ਵਿਲੇਜ ਦੇ ਰੂਪ ਵਿੱਚ ਵਿਕਸਤ ਕਰਾਂਗੇ-ਧਾਲੀਵਾਲ

Image
ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਐਤਵਾਰ ਨੂੰ ਪਿੰਡ ਖਜਰੂਲਾ ਅਤੇ ਰਾਵਲਪਿੰਡੀ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਚੋਣ ਮੀਟਿੰਗਾਂ ਕਰਦਿਆਂ 20 ਫਰਵਰੀ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਸਿਰਫ਼ ਤੇ ਸਿਰਫ਼ ਕਾਂਗਰਸ ਸਰਕਾਰ ਦੇ ਰਾਜ ਵਿੱਚ ਹੀ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਹਰ ਵਰਗ ਦੇ ਹਿੱਤ ਵਿੱਚ ਵੱਡੇ ਫੈਸਲੇ ਲਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਦਾ ਲਾਭ ਸੂਬੇ ਦੇ ਹਰ ਵਰਗ ਨੂੰ ਮਿਿਲਆ ਹੈ। ਧਾਲੀਵਾਲ ਨੇ ਕਿਹਾ ਕਿ ਉਹ ਲੋਕ ਸੇਵਾ ਲਈ ਰਾਜਨੀਤੀ ਵਿੱਚ ਆਏ ਹਨ। ਉਨ੍ਹਾਂ ਦਾ ਮਨੋਰਥ ਫਗਵਾੜਾ ਦੇ ਲੋਕਾਂ ਦੀ ਸੇਵਾ ਕਰਨਾ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਨ ’ਤੇ ਸਰਕਾਰੀ ਕਾਲਜ ਬਣਾਇਆ ਜਾਵੇਗਾ, ਫਗਵਾੜਾ ਜ਼ਿਲ੍ਹੇ ਸਮੇਤ ਸਾਰੇ ਪਿੰਡਾਂ ਨੂੰ ਆਧੁਨਿਕ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਪਿੰਡ ਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਆਉਣ ਵਾਲੀ 20 ਫਰਵਰੀ ਨੂੰ ਲੋਕ ਕਾਂਗਰਸ ਦਾ ਬਟਣ ਦਬਾਉਤ ਤਾਂ ਜੋ ਫਗਵਾੜਾ ਤੋਂ ਕਾਂਗਰਸ ਦੀ ਜੀਤ ਹੋ ਸਕੇ ਅਤੇ ਪੰਜਾਬ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕੇ।...

वोट मांगने आने वाले नेताओ से करें प्रश्न कब रिहा होंगे हिन्दू संगठनों के चारों कार्यकर्ता

Image
फगवाड़ा (ध्रुव कलूचा) : लगभग चार साल पहले नगर के शहीद भगत सिंह चौंक (गोल चौक) के नाम को  संविधान चौक में बदलने के लिए रात के अंधेरे में कुछ दलित नेताओं द्वारा सैंकड़ों लोगों के साथ जो कोशिश की गई, उसके विरोध में शिव सेना व अन्य संगठनों के साथ मुकाबला हुआ तो किन्हीं  शरारती तत्वों ने गोली चला दी,जिससे एक युवक का दुखद निधन हो गया था ।इस घटना को चार साल होने को आए हैं । उपर से चुनाव हैं ।अभी तक इकट्ठे होकर इन नेताओं से किसी ने भी पूछा है कि किसी ने जेल में बन्द हमारे बेकसूर भाईयो के लिए किसी ने क्या किया ?  किसी भी संस्था ने उन भाईयों के परिवार वालों को कभी पूछा कि वे गुजर-बसर कैसे कर रहे हैं  ? खुदगर्ज़ी से उपर उठिए और उनकी मदद कीजिये ।वर्ना हिन्दू संगठनों के लोग किसी भी हिन्दू कारज के लिए साथ नहीं देंगे। याद रखें, आपके वोट का वही अधिकारी है,जो हमारे साथ खड़ा होगा।     ■डा जवाहर धीर, फगवाड़ा।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਬੀਜੇਪੀ ਨੂੰ ਝਟਕਾ ਸਾਬਕਾ ਮੰਡਲ ਪ੍ਰਧਾਨ ਜੋਗਾਰਾਮ ਕਾਂਗਰਸ ਵਿੱਚ ਸ਼ਾਮਲ, ਵਿਧਾਇਕ ਧਾਲੀਵਾਲ ਨੇ ਸਿਰੋਪਾ ਪਾ ਕੇ ਸਵਾਗਤ ਕੀਤਾ

Image
ਫਗਵਾੜਾ (ਧਰੁਵ ਕਲੂਚਾ) : ਫਗਵਾੜਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਸਾਬਕਾ ਕੌਂਸਲਰ ਵਿੱਕੀ ਸੂਦ ਦੇ ਯਤਨਾਂ ਸਦਕਾ ਅਤੇ ਗੁਰਦਿਆਲ ਸਿੰਘ ਭੱਲਾਰਾਈ ਦੇ ਸਹਿਯੋਗ ਨਾਲ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਅਤੇ ਸਾਬਕਾ ਬਲਾਕ ਸਮਿਤੀ ਮੈਂਬਰ ਜੋਗਰਾਮ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਭਾਜਪਾ ਆਗੂ ਜੋਗਾਰਾਮ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਜਆਇਨ ਕੀਤੀ। ਦੂਜੇ ਪਾਸੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਜੋਗਾ ਰਾਮ ਨੂੰ ਕਾਂਗਰਸ ਪਾਰਟੀ ਦਾ ਪਟਕਾ ਪਾਕੇ ਸਨਮਾਨਿਤ ਕੀਤਾ ਅਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਵਧਾਈ ਦਿੱਤੀ। ਧਾਲੀਵਾਲ ਨੇ ਕਿਹਾ ਕਿ ਜੋਗਰਾਮ ਇੱਕ ਮਿਹਨਤੀ ਵਰਕਰ ਹਨ, ਉਹਨਾਂ ਦੇ ਪਾਰਟੀ ਵਿੱਚ ਸ਼ਾਮਲ ਹੋਏ ਤਾਂ ਪਿੰਡਾਂ ‘ਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਹਰ ਵਰਗ ਦੇ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੀ ਇੱਕੋ ਇੱਕ ਪਾਰਟੀ ਹੈ ਜੋ ਦੇਸ਼ ਅਤੇ ਇੱਥੋਂ ਦੇ ਲੋਕਾਂ ਦਾ ਵਿਕਾਸ ਕਰਦੀ ਹੈ। ਉਨ੍ਹਾਂ ਕਿਹਾ ਕਿ ਜੋਗਾ ਰਾਮ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਜੋਗ ਰਾਮ ਨੇ ਕਿਹਾ ਕਿ ਉਹ ਫਗਵਾੜਾ ਦੇ ਵਿਧਾਇਕ ਬਲਵਿੰਦਰ...

पांच महीने से नहीं आ रहे बिजली के बिल-डा.जवाहर धीर

Image
फगवाड़ा (ध्रुव कलूचा) एक तरफ पंजाब के मुख्यमंत्री चरनजीत सिंह चन्नी पंजाब के लोगो को सस्ती बिजली देने की घोषणा करते हैं, तो दूसरी तरफ बिजली के बिल जो पहले दो मास बाद आते थे,अब चार-पांच महीने होने के बाद भी नहीं भेजे जा रहे। प्रोफेसर कालोनी के निवासियों को पिछले 15 सितम्बर में आए बिलों के बाद लगभग साढे चार महीने बाद भी आज तक कोई कर्मचारी मीटर रीडिंग लेने नहीं आया। यह बात डा जवाहर धीर ने आज मीडिया के आगे रखते हुए दुख व्यक्त किया कि बिजली बोर्ड की कार्यप्रणाली निराशाजनक है। अगर लोगों को बिजली बिल समय पर नहीं मिलेंगे तो खपत हुए यूनिटों का रेट बढ़ जाता है और कंज्यूमर को ज्यादा रकम अदा करनी पड़ेगी । क्षेत्र के निवासियों में डा जवाहर धीर के अतिरिक्त अशोक पंडित, आशीष बजाज, कृष्ण लाल छाबड़ा, अंजना चोपड़ा, महिन्द्र पाल शुक्ला,रणजीत मल्हन  आदि ने भी बिजली विभाग की कार्यप्रणाली पर दुख व्यक्त किया है ।

ਵਿਧਾਇਕ ਧਾਲੀਵਾਲ ਨੂੰ ਮਿਲਿਆ ਵਕੀਲਾਂ ਦਾ ਸਾਥ, ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ ਲੋਕਾਂ ਨੂੰ ਸਸ਼ਕਤ ਅਤੇ ਆਤਮਨਿਰਭਰ ਬਣਾਉਣ ਲਈ ਕਾਂਗਰਸ ਸਰਕਾਰ ਕਰ ਰਹੀ ਕੰਮ - ਧਾਲੀਵਾਲ

Image
ਫਗਵਾੜਾ (ਧਰੁਵ ਕਲੂਚਾ) : 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਬਲਵਿੰਦਰ ਸਿੰਘ  ਧਾਲੀਵਾਲ ਨੂੰ ਫਗਵਾੜਾ ਦੇ ਵਕੀਲਾਂ ਦਾ ਸਾਥ ਮਿਲ ਗਿਆ ਹੈ। ਵਿਧਾਇਕ ਧਾਲੀਵਾਲ ਦੀ ਲੋਕ ਸਮਰਪਿਤ ਕੰਮ ਕਰਣ ਦੇ ਢੰਗ ਅਤੇ ਜਨਹਿਤ ਵਿੱਚ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋਕੇ ਵੱਡੀ ਗਿਣਤੀ ਵਿੱਚ ਵਕੀਲ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ।  ਆਸ਼ੀਸ਼ ਕੁਮਾਰ  ( ਉਪਪ੍ਰਧਾਨ,  ਬਾਰ ਐਸੋਸਿਏਸ਼ਨ  ),  ਅੰਕਿਤ ਢੀਂਗਰਾ  ( ਸਕੱਤਰ ,  ਬਾਰ ਐਸੋਸਿਏਸ਼ਨ),  ਸੁਖਵੀਂਦਰ ਸਿੰਘ  ( ਵਿੱਤ ਸਕੱਤਰ , ਬਾਰ ਐਸੋਸਿਏਸ਼ਨ ),  ਧਨਦੀਪ ਕੌਰ  ( ਜੁਆਇੰਟ ਸਕੱਤਰ ਬਾਰ ਐਸੋਸਿਏਸ਼ਨ ),  ਹਰਿੰਦਰ ਕੌਲ,  ਜਤਿੰਦਰ ਕੁਮਾਰ ਸ਼ਰਮਾ,  ਲਖਬੀਰ ਸਿੰਘ,  ਅਭੀਸ਼ੇਕ ਕੌਸ਼ਲ,  ਅੰਬਿਕਾ ਪ੍ਰਸਾਦ,  ਮਨਪ੍ਰੀਤ ਕੌਲ,  ਪੂਜਾ ਰਾਣੀ,  ਪ੍ਰੀਤ ਮੱਟੂ ਨੇ ਕਾਂਗਰਸ ਪਾਰਟੀ ਜਵਾਇੰਨ ਕੀਤੀ ।  ਵਿਧਾਇਕ ਧਾਲੀਵਾਲ ਨੇ ਸਾਰੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਵਕੀਲਾਂ ਦਾ ਕਾਂਗਰਸ ਪਾਰਟੀ ਦਾ ਪਟਕਾ ਪਾਕੇ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਵਧਾਈ ਦਿੱਤੀ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਫਗਵਾੜਾ ਦੇ ਪ੍ਰਸਿੱਧ ਵਕੀਲਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਫਗਵਾੜਾ ਵ...

ਲਾਇਨ ਗੁਰਦੀਪ ਸਿੰਘ ਕੰਗ ਦੇ ਉਪਰਾਲੇ ਸਦਕਾ ਨਿਊ ਮੰਡੀ ਰੋਡ ਵਿਖੇ ਲਗਾਇਆ 10ਵਾਂ ਕੋਰੋਨਾ ਟੀਕਾਕਰਣ ਕੈਂਪ * ਗੁਰਦੀਪ ਕੰਗ ਦੇ ਸਮਾਜ ਸੇਵੀ ਉਪਰਾਲੇ ਸ਼ਲਾਘਾਯੋਗ - ਲਾਇਨ ਅਤੁਲ ਜੈਨ

Image
ਫਗਵਾੜਾ 2 ਫਰਵਰੀ (ਧਰੁਵ ਕਲੂਚਾ) ਲਾਇਨਜ ਇੰਟਰਨੈਸ਼ਨਲ 321-ਡੀ (ਆਰ-16) ਦੇ ਰਿਜਨ ਚੇਅਰਪਰਸਨ ਅਤੇ ਸ਼ਹਿਰ ਦੇ ਉੱਘੇ ਸਮਾਜ ਸੇਵਕ ਲਾਇਨ ਗੁਰਦੀਪ ਸਿੰਘ ਕੰਗ ਦੇ ਉਪਰਾਲੇ ਸਦਕਾ ਕੋਵਿਡ ਟੀਕਾਕਰਣ ਦਾ 10ਵਾਂ ਕੈਂਪ ਨਿਊ ਮੰਡੀ ਰੋਡ ਸਥਿਤ ਉਹਨਾਂ ਦੇ ਦਫਤਰ ਕੰਗ ਇੰਟਰਪ੍ਰਾਈਜਿਜ ਦੇ ਬਾਹਰ ਲਗਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੇ ਸਹਿਯੋਗ ਅਤੇ ਸਿਵਲ ਹਸਪਤਾਲ ਫਗਵਾੜਾ ਦੇ ਐਸ.ਐਮ.ਓ. ਲੈਂਬਰ ਰਾਮ ਤੇ ਟੀਕਾਕਰਣ ਇੰਚਾਰਜ ਏ.ਐਨ.ਐਮ. ਮੈਡਮ ਮੋਨਿਕਾ ਵਲੋਂ ਭੇਜੀ ਟੀਮ ਦੇ ਮੈਂਬਰਾਂ ਪ੍ਰਤਿਮਾ, ਸੋਨੀਆ ਤੇ ਅਲੀਸ਼ਾ ਵਲੋਂ ਪੰਦਰਾਂ ਸਾਲ ਤੋਂ ਵੱਧ ਉਮਰ ਦੇ ਕਰੀਬ ਇਕ ਸੌ ਲੋੜਵੰਦ ਨਾਗਰਿਕਾਂ ਨੂੰ ਯੋਗਤਾ ਅਨੁਸਾਰ ਵੈਕਸੀਨ ਦੀ ਪਹਿਲੀ ਤੇ ਦੂਸਰੀ ਡੋਜ ਤੋਂ ਇਲਾਵਾ 60 ਸਾਲ ਤੋਂ ਜਿਆਦਾ ਉਮਰ ਦੇ ਉਹਨਾਂ ਨਾਗਰਿਕਾਂ ਨੂੰ ਬੂਸਟਰ ਡੋਜ ਵੀ ਲਗਾਈ ਗਈ ਜਿਹਨਾਂ ਨੂੰ ਵੈਕਸੀਨ ਦੀ ਦੂਸਰੀ ਡੋਜ ਲਏ ਨੌਂ ਮਹੀਨੇ ਦਾ ਸਮਾਂ ਪੂਰਾ ਹੋ ਚੁੱਕਾ ਹੈ। ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ ਓਮੀਕ੍ਰੋਨ ਦੇ ਪ੍ਰਕੋਪ ਨੂੰ ਦੇਖਦੇ ਹੋਏ ਹਰੇਕ ਨਾਗਰਿਕ ਨੂੰ ਜਲਦੀ ਤੋਂ ਜਲਦੀ ਟੀਕਾਕਰਣ ਕਰਵਾ ਲੈਣਾ ਚਾਹੀਦਾ ਹੈ। ਉਹਨਾਂ ਸਰਕਾਰ ਵਲੋਂ ਕੋਰੋਨਾ ਤੋਂ ਬਚਾਅ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਅਤੁਲ ਜੈਨ ਨੇ ਲਾਇਨ ਗੁਰਦੀਪ ਸਿੰਘ ਕੰਗ ਦੇ ਉਪ...

निश्चल परिवार के सहयोग से निकाली बाबा बालक नाथ जी की 20वीं प्रभात फेरी * 5 को रात्रि जागरण एवं 6 फरवरी को होगा वार्षिक भण्डारा : राजू जलोटा

Image
फगवाड़ा 2 फरवरी (ध्रुव कलूचा) श्री सिद्ध बाबा बालक नाथ मन्दिर शहीद रमाकांत जलोटा चौक कटैहरा बाजार फगवाड़ा की ओर से वार्षिक सम्मेलन एवं भंडारे के उपलक्ष्य में निकाली जा रही प्रभात फेरियों की श्रृंखला में आज 20वीं प्रभात फेरी धर्मपाल निश्चल एवं परिवार के सहयोग से मंदिर प्रांगण में आयोजित की गई। जिसमें मन्दिर कमेटी के सदस्यों तथा बाबा जी के भक्तों ने सुन्दर भेटें गाकर बाबा बालक नाथ की महिमा का गुणगान किया। इस दौरान फगवाड़ा विधानसभा हलके से भाजपा के उम्मीदवार श्री विजय सांपला के सपुत्र साहिल सांपला, भाजपा नेता पंकज चावला, राजन शर्मा एवं लक्की विशेष तौर पर पहुंचे तथा बाबा जी का आशीर्वाद लिया। मंदिर कमेटी की ओर से धर्मपाल निश्चल एवं उनके परिवारिक सदस्यों राजू निश्चल, दीपक निश्चल, सारंग निश्चल एवं मानक निश्चल को सम्मानित भी किया गया। मंदिर कमेटी के चेयरमैन राजेश कुमार जलोटा (राजू) एवं प्रधान बालकृष्ण वधवा ने बताया कि 5 फरवरी की रात को बाबा जी का जागरण तथा 6 फरवरी दिन रविवार को वार्षिक भंडारे का आयोजन होगा। इस अवसर पर मंदिर कमेटी के गोपाल चोपड़ा बब्बू, राजकुमार जलोटा (पप्पी), मधुभूषण कालिया, र...

चुनाव आचार सहिंता लागू होने के बाद चरनजीत सिंह चन्नी सरकार के झूठ की खुलने लगी पोल : नितिन चड्ढा * कहा : पावरकाम की ओर से काटे जा रहे लोगों के बिजली कनैक्शन

Image
फगवाड़ा 2 फरवरी (ध्रुव कलूचा) भारतीय जनता युवा मोर्चा के जिला महासचिव नितिन चड्ढा ने आज यहां वार्तालाप में कहा कि चरनजीत सिंह चन्नी बतौर मुख्यमंत्री पंजाब के लोगों को जो सब्जबाग दिखा रहे थे उसकी कलई अब चुनाव आचार सहिंता लगने के बाद खुलने लगी है। उन्होंने बताया कि बतौर मुख्यमंत्री चरनजीत चन्नी ने कहा था कि कोविड काल में जिन लोगों के बिजली के बिल बकाया हैं उन्हें माफ कर दिया गया है और जो बिजली के मीटर विभाग द्वारा काट दिए गए थे उन्हें भी दोबारा लगाने की बात कही थी। जनता को धोखा देने के लिए सत्ता के बल पर कुछ काटे गए बिजली कनैक्शन हालांकि दोबारा लगा भी दिए मगर अब जबकि सत्ता की बागडोर चुनाव आयोग के हाथ में आ चुकी है तो पावरकाम द्वारा शहर के कई इलाकों में उन लोगों के बिजली कनैक्शन दोबारा काटे जा रहे हैं जिनकी तरफ बिजली के बिल बकाया हैं। नितिन चड्ढा ने कहा कि कांग्रेस पार्टी की किसी बात पर विश्वास नहीं किया जा सकता क्योंकि यह पार्टी हमेशा झूठ बोलकर ही जनता से वोट बटोरती है लेकिन जब सत्ता में आती है तो अपना हर वायदा भूल जाती है। उन्होंने फगवाड़ा वासियों को सचेत करते हुए कहा कि आगामी 20 फरवरी ...

ਉੱਚਾ ਪਿੰਡ ਦੇ 60 ਅਕਾਲੀ ਤੇ ਕਾਂਗਰਸੀ ਪਰਿਵਾਰ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ

Image
ਫਗਵਾੜਾ 2 ਫਰਵਰੀ (ਧਰੁਵ ਕਲੂਚਾ)  ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਚੋਣ ਮੁਹਿੰਮ ਨੂੰ ਅੱਜ ਵੱਡਾ ਹੁਲਾਰਾ ਮਿਲਿਆ ਜਦੋਂ ਫਗਵਾੜਾ ਵਿਧਾਨ ਸਭਾ ਹਲਕੇ ਦੇ ਪਿੰਡ ਉਚਾ ਵਿਖੇ ਅਕਾਲੀ ਦਲ ਅਤੇ ਕਾਂਗਰਸ ਨਾਲ ਜੁੜੇ 60 ਪਰਿਵਾਰ ‘ਆਪ’ ਵਿੱਚ ਸ਼ਾਮਲ ਹੋ ਗਏ। ਟੋਨੀ, ਦਰਸ਼ੀ, ਪਰਮਜੀਤ, ਜਰਨੈਲ ਸਿੰਘ, ਸੁਖਬੀਰ ਸਿੰਘ, ਕਰਨੈਲ ਸਿੰਘ, ਜਸਵੀਰ ਸਿੰਘ, ਪਰਮਿੰਦਰ ਸਿੰਘ ਬੰਟੀ , ਗੁਰਚਰਨ ਸਿੰਘ, ਮੱਖਣ ਰਾਮ ਪੰਚ, ਲਾਭ ਕੌਰ ਪੰਚ ਅਤੇ ਹੋਰ ਜੋ ਅੱਜ ‘ਆਪ’ ਵਿੱਚ ਸ਼ਾਮਲ ਹੋਏਨੇ ਕਿਹਾ, "ਆਪ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਫਗਵਾੜਾ ਵਿੱਚ ਬਾਹਰੀ ਉਮੀਦਵਾਰ ਖੜ੍ਹੇ ਕੀਤੇ ਹਨ, ਇਸ ਲਈ ਅਸੀਂ ਜੋਗਿੰਦਰ ਸਿੰਘ ਮਾਨ ਦੇ ਰੂਪ ਵਿੱਚ ਆਪਣੇ ਸਥਾਨਕ ਉਮੀਦਵਾਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨ ਪਿਛਲੇ 40 ਸਾਲਾਂ ਤੋਂ ਹਲਕੇ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਹਰ ਸਮੇਂ  ਜਨਤਾ ਦੇ ਨਾਲ ਖੜ੍ਹੇ ਹਨ ਜਦਕਿ ਬਾਹਰਲੇ ਆਗੂ ਸੱਤਾ ਦਾ ਸੁੱਖ ਭੋਗਣ ਲਈ ਹੀ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਬਾਹਰੀ ਉਮੀਦਵਾਰ ਕਦੇ ਵੀ ਕਿਸੇ ਬਾਹਰੀ ਉਮੀਦਵਾਰ ਦਾ ਸਮਰਥਨ ਨਹੀਂ ਕਰਨਗੇ। ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ‘ਆਪ’ ਨੂੰ ਵੱਡੀ ਤਾਕਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱ...

लक्की सरवटा की प्रेरणा से भाजपा में शामिल हुए डा. अंबेडकर मूल निवासी मुक्ति मोर्चा के पदाधिकारी * दुष्यंत गौतम एवं विजय सांपला ने किया स्वागत

Image
फगवाड़ा 2 फरवरी (ध्रुव कलूचा) डा. अंबेडकर मूल निवासी मुक्ति मोर्चा के संयोजक तथा भाजपा एस.सी. मोर्चा जिला कपूरथला के महासचिव लक्की सरवटा की प्रेरणा से ओ.पी. चौधरी चेयरमैन मुक्ति मोर्चा पंजाब, अशोक आदिया प्रधान पंजाब और लेखराज नाहर सीनियर वाइस प्रधान पंजाब ने भारतीय जनता पार्टी में शामिल होने का ऐलान किया है। भाजपा में शामिल होकर मुक्ति मोर्चा के पदाधिकारियों ने कहा कि केंद्र की नरेन्द्र मोदी सरकार की नीतियों से प्रभावित होकर वे भाजपा में शामिल हुए हैं जिन्होंने देश को तरक्की के रास्ते पर डाला है और दुनिया में भारत का सम्मान बढ़ाया है। कोविड काल में बिना किसी भेदभाव हर नागरिक को डोर-टू-डोर राशन पहुँचाया। पाँच लाख रुपए तक के फ्री इलाज की सुविधा दी। गरीबों को फ्री रसोई गैस सिलेंडर और मकान दिए हैं। नए शामिल हुए सदस्यों का स्वागत करते हुए भाजपा के राष्ट्रीय महासचिव दुष्यंत गौतम और फगवाड़ा विधानसभा हलके से पार्टी उम्मीदवार विजय सांपला ने कहा कि भाजपा वोटों के लिए जाति या धर्म का प्रयोग नहीं करती जबकि कांग्रेस समेत ओर राजनैतिक दल हमेशा लोगों को जाति, धर्म, भाषा और क्षेत्र के नाम पर बाँट कर सत...

ਕਾਂਗਰਸੀ ਉਮਦੀਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ 8 ਪਿੰਡਾਂ ‘ਚ ਕੀਤੀਆਂ ਚੋਣ ਬੈਠਕਾਂ 20 ਫਰਵਰੀ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ ਪੰਜਾਬ ਵਿੱਚ ਦੋਬਾਰਾ ਕਾਂਗਰਸ ਦੀ ਸਰਕਾਰ ਬਨਣ ਤੇ ਪਿੰਡਾਂ ਦੇ ਵਿਕਾਸ ਵਿੱਚ ਤੇਜੀ ਆਵੇਗੀ, ਮਿਲੇਗੀ ਹਰ ਸਹੂਲਤ - ਧਾਲੀਵਾਲ

Image
ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਬਲਵਵਿੰਦਰ ਸਿੰਘ ਧਾਲੀਵਾਲ ਨੇ ਬੁੱਧਵਾਰ ਨੂੰ ਫਗਵਾੜਾ ਵਿਧਾਨਸਭਾ ਵਿੱਚ ਪੈਂਦੇ 8 ਵੱਖ - ਵੱਖ ਪਿੰਡਾਂ ਦਾ ਦੌਰਾ ਕਰ ਪਿੰਡ ਵਾਸੀਆਂ  ਦੇ ਨਾਲ ਚੋਣ ਬੈਠਕ ਕੀਤੀਆਂ। ਬਲਵਵਿੰਦਰ ਸਿੰਘ ਧਾਲੀਵਾਲ ਨੇ ਪਿੰਡ ਅਮਰੀਕ ਨਗਰੀ,  ਗੁਲਾਬਗੜ,  ਦੇਵਾ ਸਿੰਘ  ਵਾਲਾ,  ਸੰਗਤਪੁਰ,  ਬੇਗਮਪੁਰ,  ਲੱਖਪੁਰ,  ਮਲਕਪੁਰ ਸਹਿਤ  ਖੁਮਰਪੁਰ ਵਿੱਚ ਚੋਣ ਬੈਠਕੇ ਕਰ ਪਿੰਡ ਵਾਸੀਆਂ ਨੂੰ 20 ਫਰਵਰੀ ਨੂੰ ਹੋਣ ਵਾਲੇ ਫਗਵਾੜਾ ਵਿਧਾਨਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ। ਧਾਲੀਵਾਲ ਨੇ ਕਿਹਾ ਕਿ ਆਪਣੇ 2.5 ਸਾਲ  ਦੇ ਕਾਰਜਕਾਲ ਵਿੱਚ ਉਨ੍ਹਾਂਨੇ ਪਿੰਡਾਂ  ਦੇ ਵਿਕਾਸ ਨੂੰ ਪਿਹਲ ਦਿੱਤੀ ਹੈ ਅਤੇ ਕਰੋੜਾਂ ਖਰਚ ਕਰਕੇ ਪਿੰਡਾਂ ਦਾ ਸਵਪੱਖੀ ਵਿਕਾਸ ਕਰਵਾਇਆ ਹੈ ।  ਧਾਲੀਵਾਲ ਨੇ ਦੂਜੀ ਪਾਰਟੀਆਂ ਤੇ ਨਿਸ਼ਾਨਾ ਬਿਨਦੇ ਹੋਏ ਕਿਹਾ ਕਿ ਉਹ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂਨੂੰ ਗੁੰਮਰਾਹ ਕਰਣ ਦੀ ਕੋਸ਼ਿਸ਼ ਕਰ ਰਹੇ ਹੈ। ਪੰਜਾਬ ਦੀ ਜਨਤਾ ਇਹਨਾਂ ਰਾਜਨੀਤਕ ਪਾਰਟੀਆਂ  ਦੇ ਬਹਕਾਵੇ ਵਿੱਚ ਨਹੀਂ ਆਉਣ ਵਾਲੀ ਹੈ। ਉਨ੍ਹਾਂਨੇ ਕਿਹਾ ਕਿ ਪੰਜਾਬ  ਦੇ ਲੋਕ ਕਾਂਗਰਸ  ਦੇ ਨਾਲ ਹੈ ਅਤੇ ਇਸ ਸਮੇਂ ਸੂਬੇ ਵਿੱਚ ਕਾਂਗਰਸ ਦੀ ਲਹਿਰ ਚੱਲ ਰਹੀ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ  ਦੇ ਮੁ...