Posts

Showing posts from January, 2020

ਫਗਵਾੜਾ ਸਿਵਲ ਹਸਪਤਾਲ ਵਿਖੇ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਕੁਸ਼ੱਟ ਰੋਗ ਸਮਾਗਮ ਦਾ ਆਯੋਜਨ

Image
ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਸਿਵਲ ਹਸਪਤਾਲ ਵਿਖੇ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਕੁਸ਼ੱਟ ਰੋਗ ਸਮਾਗਮ ਦਾ ਆਯੋਜਨ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਕਮਲ ਕਿਸ਼ੋਰ ਦੀ ਯੋਗ ਅਗਵਾਈ ਅਤੇ ਐੱਸ ਟੀ ਆਈ ਇੰਚਾਰਜ ਮਲਕੀਤ ਚੰਦ ਦੀ ਸਚੁੱਜੀ ਦੇਖ ਰੇਖ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਨੂੰ ਸੰਬੋਧਿਤ ਕਰਦਿਆਂ ਡਾਕਟਰ ਕਮਲ ਕਿਸ਼ੋਰ ਨੇ ਦੱਸਿਆ ਕਿ ਕੁਸ਼ਟ ਰੋਗ ਇਕ ਲਾ ਇਲਾਜ ਬਿਮਾਰੀ ਨਹੀਂ ਹੈ । ਸਾਨੂੰ ਇਹੋ ਜਿਹੇ ਲੋਕਾਂ ਨਾਲ ਭੇਦ ਭਾਵ ਵਾਲਾ ਵਿਤਕਰਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜੇਕਰ ਚਮੜੀ ਉਪਰ ਸੁੰਨ ਦਾ ਨਿਸ਼ਾਨ ਅਤੇ ਨਸਾ ਮੋਟੀਆ ਹੋ ਰਹੀਆ ਹਨ ਤਾਂ ਇਹ ਕੁਸ਼ਟ ਰੋਗ ਦੇ ਲੱਛਣ ਹੋ ਸਕਦੇ ਹਨ।ਅਜਿਹੀ ਹਾਲਤ ਵਿੱਚ ਨੇੜੇ ਦੇ ਸਿਵਲ ਹਸਪਤਾਲ ਵਿਚ ਮਾਹਰ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਜੋ ਕਿ ਬਿਲਕੁਲ ਮੁਫ਼ਤ ਹੈ। ਇਸ ਮੌਕੇ I C T C ਇੰਚਾਰਜ ਰੌਣਕੀ ਰਾਮ ਡਾਕਟਰ, ਰਾਜੀਵ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਜ ਕਰਵਾਉਣ ਆਏ ਮਰੀਜ ਮੌਜੂਦ ਸਨ। Advertisement.....

ਫਗਵਾੜਾ ਦੇ ਪਿੰਡ ਪਾਂਸ਼ਟਾ ਦੇ ਬਸ ਸਟੈੰਡ ਤੇ ਕਾਲਿਆ ਜਵੈਲਰਸ ਦੀ ਦੁਕਾਨ ਤੇ ਦੋ ਲੁਟੇਰਿਆਂ ਵਲੋੰ ਦੁਕਾਨ ਮਾਲਕ ਅਤੇ ਉਸਦੇ ਨੋਕਰ ਤੇੰ ਗੋਲੀ ਚਲਾ ਦਿੱਤੀ

Image
ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਚ ਲੁਟੇਰਿਆਂ ਦਾ ਦਿਨੋ-ਦਿਨ ਵੱਧ ਆਂਤਕ। ਦਿਨ-ਦਿਹਾੜੇ ਲੁਟੀ ਇਕ ਹੋਰ ਦੁਕਾਨ। ਫਗਵਾੜਾ ਵਿਖੇ ਪਿੰਡ ਪਾਂਸ਼ਟਾ ਦੇ ਬਸ ਸਟੈੰਡ ਤੇ ਕਾਲਿਆ ਜਵੈਲਰਸ ਦੀ ਦੁਕਾਨ ਤੇ ਕਾਰ ਵਿੱਚ ਆਏ ਦੋ ਲੁਟੇਰਿਆਂ ਵਲੋੰ ਦੁਕਾਨ ਮਾਲਕ ਅਤੇ ਉਸਦੇ ਨੋਕਰ ਤੇੰ ਗੋਲੀ ਚਲਾ ਦਿੱਤੀ। ਗੋਲੀ ਲਗਣ ਨਾਲ ਦੁਕਾਨ ਮਾਲਿਕ ਤੇ ਉਸਦਾ ਨੋਕਰ ਗੰਭੀਰ ਰੁਪ ਚ ਜ਼ਖਮੀ ਹੋ ਗਏ। ਜਿਸਨੂੰ ਫਗਵਾੜਾ ਸਿਵਲ ਹਸਪਤਾਲ ਚ ਦਾਖਲ ਕੀਤਾ ਗਿਆ। ਇਸ ਤੋੰ ਬਾਦ ਉਹਨਾਂ ਨੂੰ ਗਾਂਧੀ ਹਸਪਤਾਲ ਚ ਰੈਫਰ ਕਰਵਾਇਆ ਗਿਆ। ਗਾਂਧੀ ਹਸਪਤਾਲ ਦੇ ਡਾਕਟਰਾਂ ਨੇ ਗੰਭੀਰ ਹਾਲਤ ਦੇਖਦੇ ਹੋਏ ਦੀਪਕ ਕਾਲਿਆ ਨਿਵਾਸੀ ਫਗਵਾੜਾ ਅਤੇ ਸੁਖਪਾਲ ਨੂੰ ਡੀ.ਐਮ.ਸੀ ਰੈਫ਼ਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੀਪਕ ਕਾਲਿਆ ਅਤੇ ਸੁਖਪਾਲ ਦਾ ਲੁਟੇਰਿਆਂ ਦੁਆਰਾ ਦੁਕਾਨ ਲੁਟਣ ਤੋੰ ਬਾਅਦ ਤਿਜੋ਼ਰੀ ਦੀ ਚਾਬੀ ਮੰਗਣ ਤੇ ਲੁਟੇਰਿਆਂ ਨਾਲ ਝਗੜਾ ਹੋ ਗਿਆ ਸੀ। ਚਾਬੀ ਨਾ ਦੇਣ ਤੇ ਲੁਟੇਰਿਆਂ ਨੇ ਦੀਪਕ ਕਾਲਿਆ ਅਤੇ ਉਸਦੇ ਸਾਥੀ ਤੇ ਗੋਲੀਆਂ ਚਲਾ ਦਿੱਤੀਆ। ਸੁਖਪਾਲ ਦੇ ਛਾਤੀ ਦੇ ਉਪਰਲੇ ਹਿੱਸੇ ਤੇ ਗੋਲੀ ਲਗਣ ਨਾਲ ਸੀਰਿਅਸ ਦਸਿੱਆ ਜਾ ਰਿਹਾ ਹੈ, ਅਤੇ ਦੀਪਕ ਕਾਲਿਆ ਖਤਰੇ ਤੋੰ ਬਾਹਰ ਦਸਿੱਆ ਜਾ ਰਿਹਾ ਹੈ।

ਫਗਵਾੜਾ ਦੇ ਪਿੰਡ ਪਸ਼ਟਾ ਵਿੱਚ ਚੱਲੀ ਗੋਲੀ, ਬਣਿਆ ਦਹਿਸ਼ਤ ਦਾ ਮਾਹੌਲ

Image
ਫਗਵਾੜਾ ਦੇ ਪਿੰਡ ਪਾਂਸ਼ਟਾ ਵਿੱਚ ਚੱਲੀ ਗੋਲੀ, ਬਣਿਆ ਦਹਿਸ਼ਤ ਦਾ ਮਾਹੌਲ.... ਫਗਵਾੜਾ : (ਧਰੁਵ ਕਲੂਚਾ) ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਲੁਟੇਰੇ ਨੇੜਲੇ ਪਿੰਡ ਪਾਸ਼ਟਾ ਤੋਂ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਰਾਰ ਹੋ ਗਏ ਅਤੇ ਉਸ ਨੂੰ ਲੁੱਟ ਲਿਆ। ਇੰਨਾ ਹੀ ਨਹੀਂ, ਲੁੱਟ ਦੌਰਾਨ ਲੁਟੇਰਿਆਂ ਨੇ ਮੌਕੇ 'ਤੇ ਫਾਇਰ ਵੀ ਕਰ ਦਿੱਤਾ, ਜੋ ਦੁਕਾਨ ਦੇ ਮਾਲਕ ਅਤੇ ਦੁਕਾਨ ਤੇ ਕੰਮ ਕਰ ਰਹੇ ਇੱਕ ਲੜਕੇ ਦੇ ਲਗ ਗਈ।  ਉਕਤ ਲੁੱਟਾਂ-ਖੋਹਾਂ ਅਤੇ ਗੋਲੀਆਂ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।

ਫਗਵਾੜਾ ਵਿਖੇ ਸ. ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਸੁਰੂ ਕਰਵਾਏ ਗਏ ਇਹ ਕੰਮ 89 ਲਖੱ ਦੀ ਲਾਗਤ

Image
ਫਗਵਾੜਾ : (ਧਰੁਵ ਕਲੂਚਾ) ਅਜ ਵਾਰਡ ਨੰਬਰ 10,12,13,14,19,22,35,38,40,47 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਸੁਰੂ ਕਰਵਾਏ ਗਏ ਇਹ ਕੰਮ 89 ਲਖੱ ਦੀ ਲਾਗਤ ਦੇ ਹਨ। ਅਸੀਂ ਫਗਵਾੜੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਗਾਗੇ। ਇਸ ਮੋਕੇ ਵਾਰਡ ਦੇ ਐਮ ਸੀ ਨਗਰ ਨਿਗਮ ਫਗਵਾੜਾ ਦੇ ਮੈਂਬਰਾਂ ਨੇ ਆਪਣੇ ਵਾਰਡਾਂ ਵਿੱਚ ਨਾਰੀਅਲ ਤੋੜ ਕੇ ਕੰਮ ਸੁਰੂ ਕਰਵਾਏ ਅਤੇ ਸਾਰੇ ਆਏ ਹੋਏ ਗਣਮਾਣਿਆ ਦਾ ਲਡੂਆ ਨਾਲ ਮੁੰਹ ਮਿੱਠਾ ਕਰਵਾਇਆ। ਇਸ ਮੋਕੇ ਧਾਲੀਵਾਲ ਸਾਹਿਬ ਨੇ ਕਿਹਾ ਕਿ ਸਾਰੇ ਫਗਵਾੜੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾ ਰਹੇ ਹਾਂ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਦਾ ਇਕੋ ਇਕ ਸੁਪਨਾ ਪੰਜਾਬ ਦੇ ਹਰ ਸਹਿਰ ਨੂੰ ਸੁੰਦਰ ਬਣਾਉਣਾ। ਇਸ ਕਰਕੇ ਐਮ ਐਲ ਏ ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਫਗਵਾੜੇ ਵਿਚ ਵਿਕਾਸ ਦੇ ਕੰਮ ਸੁਰੂ ਕਰਵਾ ਰਹੇ ਹਨ। ਇਸ ਮੋਕੇ ਤੇ ਕੋੰਸਲਰ ਪਦਮ ਦੇਵ ਸੁਧੀਰ, ਵਿਨੋਦ ਵਰਮਾਨੀ, ਨਰੇਸ ਭਾਰਦਵਾਜ, ਮਲਕੀਤ ਸਿੰਘ ਰਘਬੋਤਰਾ,  ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਕੋੰਸਲਰ ਰਾਮਪਾਲ ਉਪਲ, ਕੋੰਸਲਰ ਮੁਨੀਸ਼ ਪ੍ਰਭਾਕਰ, ਕੋੰਸਲਰ ਜਤਿੰਦਰ ਵਰਮਾਨੀ, ਕੋੰਸਲਰ ਵਿਕੀ ਸੂਦ, ਕੋੰਸਲਰ ਪਰਮਿੰਦਰ ਰਘਬੋਤਰਾ, ਕੋੰਸਲਰ ਸੰਗੀਤਾ ਗੁਪਤਾ, ਕੋੰਸਲਰ ਬੰਟੀ ਵਾਲੀਆ, ਗੁਰਦੀਪ ਦੀਪਾ, ਅਭਿਨਾਸ਼ ਗੁਪਤਾ ਪਵਿੱਤਰ ਸਿੰਘ, ...

ਵਾਰਡ ਨੰਬਰ 10 ਦੇ ਖਾਲਸਾ ਇਨਕਲੇਵ ਗਲੀ ਨੰਬਰ 2 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ

Image
ਫਗਵਾੜਾ : (ਧਰੁਵ ਕਲੂਚਾ) ਅੱਜ ਵਾਰਡ ਨੰਬਰ 10 ਦੇ ਖਾਲਸਾ ਇਨਕਲੇਵ ਗਲੀ ਨੰਬਰ 2 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ 8 ਲੱਖ 17 ਹਜਾਰ ਦੇ ਕੰਮ ਸੁਰੂ ਕਰਵਾਏ ਗਏ ਇਸ ਮੋਕੇ ਵਾਰਡ ਨੰਬਰ 10 ਦੇ ਕੌਂਸਲਰ ਉਮ ਪ੍ਰਕਾਸ ਬਿੱਟੂ  ਨੇ ਨਾਰੀਅਲ ਤੋੜ ਕੇ ਕੰਮ ਸੁਰੂ ਕਰਵਾਇਆ ਗਿਆ, ਅਤੇ ਸਾਰੇ ਆਏ ਹੋਏ ਗਣਮਾਣਿਆ ਦਾ ਲਡੂਆਂ ਨਾਲ ਮੁੰਹ ਮਿੱਠਾ ਕਰਵਾਇਆ। ਇਸ ਮੋਕੇ ਧਾਲੀਵਾਲ ਸਾਹਿਬ ਨੇ ਕਿਹਾ ਕਿ ਵਾਰਡ ਨੰਬਰ 10 ਦਾ ਵਿਕਾਸ ਦੇ ਨਾਲ ਨਾਲ ਸਾਰੇ ਫਗਵਾੜੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾ ਰਹੇ ਹਾਂ। ਉਹਨਾਂ ਕਿਹਾ ਉਮ ਪ੍ਰਕਾਸ ਬਿੱਟੂ ਐਮ ਸੀ ਵਾਰਡ ਨੰਬਰ 10 ਵਿਚ ਪਹਿਲਾ ਹੀ ਬਹੁਤ ਕੰਮ ਕਰਵਾ ਰਹੇ ਹਨ ਅਸੀ ਬਿੱਟੂ ਜੀ ਦੇ ਕਹਿਣ ਤੇ ਵਾਰਡ ਵਿੱਚ ਜੰਗੀ ਪਧੱਰ ਤੇ ਕੰਮ ਕਰਵਾਵਾਗੇ। ਇਸ ਮੋਕੇ ਤੇ ਕੋੰਸਲਰ ਪਦਮ ਦੇਵ ਸੁਧੀਰ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਕੋੰਸਲਰ ਰਾਮਪਾਲ ਉਪਲ, ਕੋੰਸਲਰ ਮੁਨੀਸ਼ ਪ੍ਰਭਾਕਰ, ਕੋੰਸਲਰ ਜਤਿੰਦਰ ਵਰਮਾਨੀ, ਕੋੰਸਲਰ ਵਿਕੀ ਸੂਦ, ਕੋੰਸਲਰ ਅਰਜਨ ਸੁਧੀਰ, ਅਮਰਿੰਦਰ ਸਿੰਘ ਪੀ ਏ ਐਮ ਐਲ ਏ ਫਗਵਾੜਾ, ਮੋਹਨ ਸਿੰਘ ਸਾਈਂ, ਰਾਜ ਕੁਮਾਰ, ਗੋਲਡੀ ਵਾਲੀਆ, ਸਤੀਸ਼ ਸੁਮਨ, ਹੈਪੀ, ਰਾਜੀਵ, ਧਰਮਿੰਦਰ ਰਸੀਲਾ ਤੇ ਹੋਰ ਪਤਵੰਤੇ ਸੱਜਣ ਹਾਜਰ ਹੋਏ।   Advertisement.....

सिद्ध बाबा बालक नाथ मंदिर कटैहरा बाजार में 16वीं प्रभात फेरी पहुंची अश्वनी कोहली के निवास * काली कमली वाला मेरा यार है, भजन सुन का श्रदालु हुए मंत्रमुगध

Image
फगवाड़ा 29 जनवरी (पवन पिंका) पावन श्री सिद्ध बाबा बालक नाथ मन्दिर जलोटा चौक कटैहरा बाजार फगवाड़ा में 2 फरवरी को करवाये जा रहे वार्षिक सम्मेलन एवं भंडारे के उपलक्ष्य में प्रबंधक कमेटी की ओर से आयोजित की जा रही प्रभात फेरियों की श्रृंखला में 16वीं प्रभात फेरी का आयोजन हरगोबिंद नगर में पंजाब चैंबर आफ स्माल एक्सपोटर्ज के वरिष्ठ उपाध्यक्ष अश्वनी कोहली के निवास पर पहुंची। जहां श्री अश्वनी कोहली,अनिता कोहली व नीटू धीर ने परिवार सब भक्तो का स्वागत किया। इस दौरान बाबा जी के भक्तों ने सुन्दर भेटों से माहौल को धार्मिक रंग दिया। मंदिर भजन मंडली के सन्नी शर्मा ने जब भगवान कृष्ण के चरणों में भेंट काली कमली वाला मेरा यार है का गायन किया तो सारा माहौल राधामय हो गया तथा भक्त मस्ती में झूमने लगे। बाद में बाबा जी को भोग लगाया गया तथा भक्तों को प्रसाद वितरण किया गया। मन्दिर कमेटी की ओर से श्री अश्वनी कोहली एवं उनकी धर्मपत्नी अनिता कोहली व नीटू धीर  को दोशाले एवं समृति चिन्ह भेंट कर सम्मानित किया गया। इस अवसर पर मंदिर कमेटी के चेयरमैन राजकुमार जलोटा (पप्पी), प्रधान मधु भूषण कालिया, महासचिव गोपाल चो...

ਫਗਵਾੜਾ ਦੇ ਥਾਣਾ ਸਿਟੀ ਵਿੱਚ ਨਸ਼ੀਲੇ ਟੀਕੇ ਵੇਚਣ ਵਾਲਾ 01 ਹੋਰ ਵਿਅਕਤੀ ਗਿਰਫ਼ਤਾਰ,

Image
ਫਗਵਾੜਾ : (ਪਵਨ ਪਿੰਕਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ਿਆਂ ਖਿਲਾਫ ਅਤੇ ਮਾੜੇ ਅਨਸਰਾਂ, ਲੁਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵਿਢੀ ਗਈ ਸਪੈਸ਼ਲ ਮੁਹਿੰਮ ਚਲਾਈ ਗਈ। ਮੁਕੱਦਮਾ ਨੰਬਰ 25 ਦੇ ਅਧੀਨ 22-61-85 ਐਨ.ਡੀ.ਪੀ.ਐਸ ਐਕਟ ਵਾਧਾ ਜੁਰਮ 29 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਗਵਾੜਾ ਦੀ ਤਫਤੀਸ਼ ਦੋਰਾਨ ਏ.ਐਸ.ਆਈ ਦੇਵ ਰਾਜ ਅਤੇ ਐਸ.ਆਈ ਅਮਨਦੀਪ ਸਿੰਘ ਨੇ ਹੁਸ਼ਿਆਰਪੁਰ ਰੋਡ ਗੇਟ ਨੰਬਰ 02 ਦਾਣਾ ਮੰਡੀ ਫਗਵਾੜਾ ਨਜ਼ਦੀਕ ਤੋੰ ਤਰਸੇਮ ਚੰਦ ਪੁੱਤਰ ਠਾਕੁਰ ਦਾਸ ਵਾਸੀ ਪਿੰਡ ਪੀਪਾ ਰੰਗੀ ਫਗਵਾੜਾ ਨੂੰ ਕਾਬੂ ਕਰਕੇ ਉਸ ਪਾਸੋ 17 ਨਸ਼ੀਲੇ ਟੀਕੇ ਬਿਨਾ ਲੇਵਲ ਬ੍ਰਾਮਦ ਹੋਏ। ਜਿਸਨੇ ਪੁੱਛਗਿੱਛ ਦੋਰਾਨ ਮੰਨਿਆ ਸੀ ਕਿ ਉਹ ਨਸ਼ੀਲੇ ਟੀਕੇ ਕੁਨਾਲ ਕੁਮਾਰ ਪੁੱਤਰ ਮਿਤਲੇਸ਼ ਸਿੰਘ ਵਾਸੀ ਉਕਾਰ ਨਗਰ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਪਾਸੋ ਖ੍ਰੀਦ ਕੇ ਵੇਚਦਾ ਹੈ। ਜਿਸ ਕਰਕੇ ਮੁੱਕਦਮਾ ਵਿੱਚ ਵਾਧਾ ਜੁਰਮ 29 ਐਨ.ਡੀ.ਪੀ.ਐਸ ਐਕਟ ਕੀਤਾ ਗਿਆ ਸੀ। ਐਸ.ਆਈ ਅਮਨਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਕੁਨਾਲ ਕੁਮਾਰ ਪੁੱਤਰ ਮਿਤਲੇਸ਼ ਸਿੰਘ ਵਾਸੀ ਉਕਾਰ ਨਗਰ ਨੂੰ ਗ੍ਰਿਫ਼ਤਾਰ ਕਰ ਥਾਣਾ ਸਿਟੀ ਫਗਵਾ...

सर्व नौजवान सभा रजि. फगवाड़ा की ओर से चलाए जा रहे टे्रनिंग सैंटर की लड़कियों को एल.पी.यू. के प्रोफैशनल्ज दी रोजगार स्कीमों की जानकारी * टे्रेनिंग पूरी करने वाली 50 महिलाओं को बांटे सर्टीफिकेट

Image
फगवाड़ा 28 जनवरी (पवन पिंका) पंजाब सरकार की कौशल विकास योजना के तहत डिप्टी कमीश्रर कपूरथला की हिदायत पर महिलाओं को स्वयं रोजगार के द्वारा आत्म निर्भर बनाने संबंधी युरोपियन यूनियन तथा भारत सरकार द्वारा नामांकित लवली प्रोफैशनल यूनिवर्सिटी के प्रोफैशनल्ज ने नगर सुधार ट्रस्ट फगवाड़ा की ईमारत में जिला रोजगार सृजन एवं ट्रेनिंग दफ्तर में सर्व नौजवान रजि. फगवाड़ा की ओर से सभा के प्रधान सुखविन्द्र सिंह की देखरेख में सोसायटी फार सर्विस टू वलंटियर एजंसीज (सोसवा) के सहयोग से चलाए जा रहे वोकेशनल सैंटर में ट्रेनिंग प्राप्त कर रही महिलाओं को स्वयं रोजगार स्कीमो की जानकारी देने के लिए कैंप का आयोजन किया गया। इस दौरान जिला रोजगार सृजन एवं ट्रेनिंग अधिकारी श्रीमति नीलम महे के निर्देशानुसार महिलाओं को स्वयं एजेंसियों की जानकारी दी गई जो कि महिलाओं को हस्त कला सिखा कर रोजगार के लिये कर्ज एवं वित्तिय सहायता प्रदान करती हैं। पुनीत बावा सहायक प्रोफैसर, रोजगार दफ्तर के जिला कोआर्डिनेटर गुरसेवक सिंह, प्लेसमैंट अफसर अमित कुमार, गौरव कुमार, सहायक दलबीर सिंह, हरीश एवं संदीप ने पंजाब सरकार की स्कीमों बारे जानक...

ਸਤਨਾਮਪੁਰਾ ਪੁਲਿਸ ਨੇ ਨਸ਼ੀਲੇ 55 ਟੀਕਿਆ ਸਮੇਤ ਕੀਤਾ ਇਕ ਗ੍ਰਿਫਤਾਰ, ਮਾਣਯੋਗ ਸੀਨੀਅਰ ਪੁਲਿਸ ਕਪਤਾਨ

Image
ਸਤਨਾਮਪੁਰਾ ਪੁਲਿਸ ਨੇ ਨਸ਼ੀਲੇ 55 ਟੀਕਿਆ ਸਮੇਤ ਕੀਤਾ ਇਕ ਗ੍ਰਿਫਤਾਰ..... ਫਗਵਾੜਾ : (ਧਰੁਵ ਕਲੂਚਾ) ਮਾਣਯੋਗ ਸੀਨੀਅਰ ਪੁਲਿਸ ਕਪਤਾਨ ਸਰਦਾਰ ਸਤਿੰਦਰ ਸਿੰਘ ਜੀ ਵਲੋੰ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਮਨਵਿੰਦਰ ਸਿੰਘ ਐਸ.ਪੀ ਅਤੇ ਸੁਰਿੰਦਰ ਚਾਂਦ ਡੀ.ਐਸ.ਪੀ ਸਬ ਡਵੀਜਨ ਫਗਵਾੜਾ ਜੀ ਦੀ ਅਗਵਾਈ ਵਿੱਚ ਇੰਸ. ਵਿਜੇ ਕੰਵਰਪਾਲ ਮੁੱਖ ਅਫਸਰ ਥਾਣਾ ਸਤਨਾਮਪੁਰਾ ਦੀ ਨਿਗਰਾਨੀ ਹੇਠ ਸੀ.ਆਈ ਸਟਾਫ ਫਗਵਾੜਾ ਦੇ ਏ.ਐਸ.ਆਈ ਗੁਰਮੀਤ ਸਿੰਘ ਤੇ ਏ.ਐਸ.ਆਈ ਕਸ਼ਮੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਦੋਰਾਨੇ ਗਸ਼ਤ ਸੁਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗਲੀ ਨੰਬਰ 03, ਸ਼ਹੀਦ ਊਧਮ ਸਿੰਘ ਨਗਰ ਥਾਣਾ ਸਤਨਾਮਪੁਰਾ ਫਗਵਾੜਾ ਭਾਰੀ ਮਾਤਰਾ ਵਿੱਚ ਨਸ਼ੀਲੇ ਟੀਕਿਆ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਿਸਦੇ ਖਿਲਾਫ਼ ਮੁਕੱਦਮਾ ਨੰਬਰ 05 ਮਿੱਤੀ 27.01.2020 ਜੁਰਮ 22-61-85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਤਨਾਮਪੁਰਾ ਵਿਖੇ ਦਰਜ ਕੀਤਾ ਗਿਆ ਹੈ। ਜਿਸ ਨੂੰ ਅੱਜ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ। ਫੜਿਆ ਗਿਆ ਦੋਸ਼ੀ ਸੁਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਦੇ ਖਿਲਾਫ਼ ਪਹਿਲਾ ਵੀ ਕਈ ਮੁਕੱਦਮੇ ਚਲ ਰਹੇ ਹਨ। Advertisement.....

ਫਗਵਾੜਾ ਦੇ ਥਾਣਾ ਸਿਟੀ ਚ ਚੋਰੀ ਸੁਦਾ ਮੋਟਰ ਸਾਈਕਲ ਅਤੇ ਨਸ਼ੀਲੇ ਟੀਕੇ ਵੇਚਣ ਵਾਲੇ ਸਮੇਤ 02 ਰਿਫ਼ਤਾਰ

Image
ਫਗਵਾੜਾ : (ਧਰੁਵ ਕਲੁਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ਿਆਂ ਖਿਲਾਫ ਅਤੇ ਮਾੜੇ ਅਨਸਰਾਂ, ਲੁਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵਿਢੀ ਗਈ ਸਪੈਸ਼ਲ ਮੁਹਿੰਮ ਚਲਾਈ ਗਈ।ਇਸ ਦੇ ਅਧੀਨ ਥਾਣਾ ਸਿਟੀ ਫਗਵਾੜਾ ਦੀ ਤਫਤੀਸ਼ ਦੋਰਾਨ ਐਸ.ਆਈ ਕ੍ਰਾਤੀ ਰਾਣੀ ਵਲੋਂ 01 ਮੁਕਦਮਾ ਦਰਜ ਰਜਿਸਟਰ ਕੀਤਾ ਗਿਆ। ਤੇ ਦੋਸ਼ੀਆਂ ਪਾਸੋ ਪੁੱਛਗਿੱਛ ਦੌਰਾਨ ਓਹਨਾ ਪਾਸੋ ਇਕ ਚੋਰੀ ਦਾ ਮੋਟਰਸਾਇਕਲ ਬ੍ਰਾਮਦ ਹੋਇਆ |ਜਿਵੇ ਕਿ ਪਿਛਲੇ ਦਿਨੀਂ ਵੱਖ-ਵੱਖ ਚੋਰੀ ਅਤੇ ਲੁੱਟ-ਖੋਹ ਦੀਆ ਘਟਨਾਵਾਂ ਨੂੰ ਹੱਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਹੈ | ਮੁਕਦਮਾ ਨੰਬਰ 36 ਦੇ ਅਧੀਨ ਦੋ ਦੋਸ਼ੀਆਂ ਕੋਲੋਂ ਇਕ ਚੋਰੀ ਕੀਤਾ ਮੋਟਰਸਾਇਕਲ ਕਾਬੂ ਕੀਤਾ ਗਿਆ।ਦੋਸ਼ੀਆ ਦੀ ਪਹਿਚਾਣ ਜਗਦੇਵ ਸਿੰਘ ਉਰਫ ਲੱਕੀ ਉਰਫ ਬਾਦਸ਼ਾਹ ਪੁੱਤਰ ਨਰਿੰਦਰ ਸਿੰਘ ਉਰਫ ਢਿੱਡਾ ਵਾਸੀ ਸਿਪਾਹੀਆ ਨੇੜੇ ਦੁੱਧ ਆਲੀ ਡਾਇਰੀ ਸੁਖਚੈਣ ਨਗਰ ਰੋਡ ਫਗਵਾੜਾ ਜਿਲ੍ਹਾ ਕਪੂਰਥਲਾ, ਪਵਨ ਕੁਮਾਰ ਪੁੱਤਰ ਗਿਰਦਾਰੀ ਲਾਲ ਵਾਸੀ ਮਕਾਨ ਨੰਬਰ 102 ਨੇੜੇ ਸਟਾਰ ਪਬਲਿਕ ਸਕੂਲ ਬਾਬਾ ਗਧੀਆ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਮੁਕਦਮਾ ਵਿੱਚ ਗ੍ਰਿਫ਼ਤਾ...

ਹਰਗੋਬਿੰਦ ਨਗਰ ਦੇ ਵਿਜ ਪੈਲਸ ਚ ਲਗੀ ਭਿਆਨਕ ਅੱਗ, ਅਗ ਲਗਣ ਨਾਲ 6-7 ਲੱਖ ਦੇ ਕਰੀਬ ਹੋਇਆ ਨੁਕਸਾਨ

Image
ਹਰਗੋਬਿੰਦ ਨਗਰ ਦੇ ਵਿਜ ਪੈਲਸ ਚ ਲਗੀ ਭਿਆਨਕ ਅੱਗ ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਦੇ ਹਰਗੋਬਿੰਦ ਨਗਰ ਚ ਵਿਜ ਪੈਲਚ ਵਿਚ ਅਜ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋੰ ਅਚਾਨਕ ਭਿਆਨਕ ਅੱਗ ਲਗ ਗਈ। ਹਾਂਲਾਕਿ ਹਜੇ ਤੱਕ ਅਗ ਲਗਨ ਦਾ ਕਾਰਨ ਨਹੀੰ ਪਤਾ ਲਗਾ।ਵਿਜ ਪੈਲੇਸ ਦੇ ਮਾਲਿਕ ਸੁਭਾਸ਼ ਨੇ ਦੱਸਿਆ ਕਿ ਅਗ ਲਗਣ ਨਾਲ ਉਹਨਾ ਦਾ 6-7 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਹਾਂਲਾਕਿ ਕੁਝ ਕੂੰ ਘੰਟਿਆਂ ਬਾਦ ਅਗ ਤੇ ਕਾਬੂ ਪਾਇਆ ਗਿਆ। Advertisement.....

लायँस क्लब फगवाड़ा सर्विस की इंस्टालेशन कम चार्टर नाईट का आयोजन -लायन अध्यक्ष संदीप गिल व टीम को पदभार ग्रहण करवाया गया,गर्वनर ने की विजिट

Image
फगवाड़ा 27 जनवरी (पवन पिंका) लायँस क्लब फगवाड़ा सर्विस की इंस्टालेशन कम चार्टर नाईट का आयोजन लायन अध्यक्ष (2018-19) अमन तनेजा की अगुवाई में फगवाड़ा के केजी रिसोर्ट में किया गया,जिसमें लायन अध्यक्ष (2019-20) संदीप गिल व उनकी टीम को अधिकारित रुप में पदभार ग्रहण करवाया गया। इस अवसर पर लायन गुरमीत सिंह मक्कड़ एमजेएफ डिस्ट्रिक्ट गर्वनर 321-डी मुख्य अतिथि थे,जिनकी क्लब में अधिकारिक विजिट भी थी। लायन एच.एस.खडक़ा फस्र्ट वाईस गर्वनर 321-डी ने बतौर इंस्टालिंग आफिसर टीम के शपथ ग्रहण करवाने की रस्म अदा की। इंडकशन आफिसर लायन जी.एस.सेठी सैकेंड वाईस गर्वनर 321-डी थे। लायन बलराज कुमार स्टार गैस्ट थे। इस मौके पर शानदार समागम के बीच लायन अध्यक्ष संदीप गिल,लायन सचिव अजय भगत,लायन कोषाध्यक्ष सुनील बेदी,लायन पीआरओ रणजीत मल्हन समेत उनकी पूरी टीम ने लायनिज्म के प्रति समर्पित रहने तथा हमेशा समाज सेवा में अग्रणी रहने की शपथ ली। इस नाईट के पीडी लायन विपन हांडा,लायन गगनदीप सिंह थे। इस समागम में उपस्थित सदस्यों की बीच वन मिंट गेम,तंबोला,क्विज व चिल्र्डन डांस काफी आर्कषण का केद्र बने। लायन सदस्यों व उनके परि...

सिद्ध बाबा बालक नाथ मंदिर कटैहरा बाजार में प्रभात फेरियों का क्रम जारी * वार्षिक समागम एवं भण्डारे की तैयारियां जोरों पर

Image
सिद्ध बाबा बालक नाथ मंदिर कटैहरा बाजार में प्रभात फेरियों का क्रम जारी फगवाड़ा 27 जनवरी (ध्रुव कलूचा) श्री सिद्ध बाबा बालक नाथ मन्दिर जलोटा चौक कटैहरा बाजार फगवाड़ा में 2 फरवरी को करवाये जा रहे वार्षिक सम्मेलन एवं भंडारे के उपलक्ष्य में प्रबंधक कमेटी की ओर से आयोजित की जा रही प्रभात फेरियों का क्रम लगातार जारी है। रविवार को न्यू मंडी रोड के समूह करियाना मर्चेंट दुकानदारों ने मंडी में प्रभात फेरी का स्वागत किया जबकि सोमवार को 13वीं प्रभात फेरी मन्दिर परिसर से शुरु होकर मेहली गेट स्थित बानिया मंदिर पहुंची जहां प्रभात फेरी का भव्य स्वागत किया गया। मन्दिर कमेटी की ओर से बलदेव कलूचा, अश्वनी एरी, बलजीत गुप्ता, गुरदीप कंग, राम मल्हन, हैपी ब्रोकर, राजिन्द्र सिंह, कृष्ण लाल मुखीजा के अलावा गोबिंद राम बख्शी, रोहित बख्शी, स्नेह प्रभा, समृति बख्शी को दोशाले एवं समृति चिन्ह भेंट कर सम्मानित किया गया। रविवार की प्रभात फेरी में हलका विधायक बलविन्द्र सिंह धालीवाल एवं कांग्रेस नेता मनीष प्रभाकर भी विशेष तौर पर शामिल हुए। इस अवसर पर मंदिर कमेटी के चेयरमैन राजकुमार जलोटा (पप्पी), प्रधान मधु भूषण ...

भारत संचार निगम लिमिटेड (बी.एस.एन.एल) जालन्धर डिविजन के जनरल मैनेजर श्री सुनील कुमार द्धारा गणतंत्र दिवस के शुभ अवसर पर

Image
फगवाडा़ : (धरुव कलूचा) भारत निगम लिमिटेड (बी.एस.एन.एल) जालन्धर डिविजन के जनरल मैनेजर श्री सुनील कुमार द्धारा गणतंत्र दिवस के शुभ अवसर पर फगवाडा़ की लेखा अधिकारी (अकाऊटैंस आफिसर) श्रीमति शशि नेहरा पत्नी रमन नेहरा (सामाज सेवक) को उनकी अपने कर्तव्यो के प्रति उतकृष्ट अनुपालन और बी.एस.एन.एल को स्थायी योगदान के लिए सम्मानित किया गया। सुनील कुमार जी एम ने अपने सम्बोधन में कहा कि शशी नेहरा द्धारा अपने कार्यकाल में ईमानदारी और निष्ठा से कार्य किया जा रहा है़। उन्होने कहा कि अपनी डियूटी पर रहते हुए शशि द्वारा आम लोगों को बडे़ ही अच्छे ढंग से और बडी़ ही अच्छी मधुर भाषा बोलकर आम पब्लिक की समस्याओं का समाधान किया जा रहा है। फगवाडा़ के आफिस में तैनात शशि नेहरा द्वारा अपनी डियूटी को बाखूबी निभाया जा रहा है। शशि द्वारा सभी का धन्यवाद किया गया। Advertisement....

ਸੈੰਟਰੋ ਕਾਰ ਵਿਚ ਆਏ ਲੁਟੇਰਿਆਂ ਨੇ ਅੱਜ ਸਵੇਰੇ ਪਲਾਹੀ ਰੋਡ ਤੇ ਸਾਧੂ ਟ੍ਰਾਂਪੋਰਟ ਕੰਪਨੀ ਦੀ ਕੋਠੀ ਦੇ ਬਾਹਰ ਖੜੀ ਸਵਿਫਟ ਕਾਰ ਚੋਰੀ ਕਰ ਫਰਾਰ

Image
ਫਗਵਾੜਾ :(ਧਰੁਵ ਕਲੂਚਾ) ਸੈੰਟਰੋ ਕਾਰ ਵਿਚ ਆਏ ਲੁਟੇਰਿਆਂ ਨੇ ਅੱਜ ਸਵੇਰੇ ਪਲਾਹੀ ਰੋਡ ਤੇ ਸਾਧੂ ਟ੍ਰਾਂਪੋਰਟ ਕੰਪਨੀ ਦੀ ਕੋਠੀ ਦੇ ਬਾਹਰ ਖੜੀ ਸਵਿਫਟ ਕਾਰ ਚੋਰੀ ਕਰ ਫਰਾਰ ਹੋ ਗਏ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ DSP ਸੁਰਿੰਦਰ ਚੰਦ ਨੇ ਪੁਲਿਸ ਟੀਮ ਨਾਲ ਲੈਕੇ ਦੋਰਾ ਕੀਤਾ। ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਚ ਕੈਦ ਹੋ ਗਈ ਹੈ। CCTV ਕੈਮਰੇ ਚ ਸੈੰਟਰੋ ਕਾਰ ਪੁਲਿਸ ਦੇ ਨਿਸ਼ਾਨੇ ਤੇ ਆ ਗਈ ਹੈ। ਸਾਧੂ ਟ੍ਰਾਂਸਪੋਰਟ ਦੇ ਮਾਲਿਕ ਸੋਮਨਾਥ ਨੇ ਦੱਸਿਆ ਕਿ ਉਸਨੇ ਐਤਵਾਰ ਨੂੰ ਸ਼ਾਮ 4:00 ਵੱਜੇ ਆਪਣੇ ਘਰ ਦੇ ਬਾਹਰ ਸਵਿਫਟ ਕਾਰ ਖੜੀ ਕੀਤੀ ਸੀ ਤੇ ਜਦੋੰ ਸਵੇਰੇ ਦੇਖਿਆ ਤਾਂ ਕਾਰ ਨਹੀੰ ਸੀ। ਜਦੋੰ ਦੇਖਿਆ ਗਿਆ ਤਾੰ ਘਰ ਦੇ ਬਾਹਰ ਕਾਰ ਦਾ ਸ਼ੀਸ਼ਾ ਖਿਲਰਿਆਂ ਪਿਆ ਸੀ। ਮੋਕੇ ਤੇ ਉਹਨਾ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਮੋਕੇ ਤੇ ਪਹੁੰਚੀ ਪੁਲਿਸ ਟੀਮ ਨੇ CCTV ਫੋਟੇਜ ਦੇਖੀ ਤਾਂ ਲੁਟੇਰੇ ਸੈੰਟਰੋ ਕਾਰ ਚ ਆਏ ਤੇ ਸਵਿਫਟ ਕਾਰ ਚੋਰੀ ਕਰਕੇ ਲੈ ਗਏ। ਇਲਾਕੇ ਚ ਦਹਿਸ਼ਤ ਦਾ ਮਾਹੋਲ ਬਣ ਗਿਆ। Advertisement......

ਸ਼ਿਵ ਸੈਨਾ (ਬਾਲ ਠਾਕਰੇ) ਵਲੋੰ 26 ਜਨਵਰੀ ਗਣਤੰਤਰ ਦਿਵਸ ਦੇ ਓਪਲਕਸ਼ ਚ ਹਨੂਮਾਨ ਗਢੀ ਮੰਦਿਰ ਚ ਤਿਰੰਗਾ ਝੰਡਾ ਲਹਿਰਾਇਆਂ ਗਿਆ

Image
ਫਗਵਾੜਾ : (ਧਰੁਵ ਕਲੂਚਾ) ਸ਼ਿਵ ਸੈਨਾ (ਬਾਲ ਠਾਕਰੇ) ਵਲੋੰ 26 ਜਨਵਰੀ ਗਣਤੰਤਰ ਦਿਵਸ ਦੇ ਓਪਲਕਸ਼ ਚ ਹਨੂਮਾਨ ਗਢੀ ਮੰਦਿਰ ਚ ਤਿਰੰਗਾ ਝੰਡਾ ਲਹਿਰਾਇਆਂ ਗਿਆ। ਇਸ ਅਵਸਰ ਪਰ ਹਨੂਮਾਨ ਗਢੀ ਮੰਦਿਰ ਚ ਸਮੂਹ ਸ਼ਿਵ ਸੈਨਿਕ ਇਕਠੇ ਹੋਏ ਤੇ ਗਣਤੰਤਰਾ ਦਿਵਸ ਮਨਾਇਆ ਗਿਆ। ਜਿਸ ਦੋਰਾਨ ਸਾਰੇ ਸ਼ਿਵ ਸੈਨਿਕਾਂ ਨੂੰ ਲਡੂ ਵੀ ਵੰਡੇ ਗਏ। ਇਸ ਮੋਕੇ ਗੁਰਦੀਪ ਸੈਣੀ ਤੇ ਦਿਨੇਸ਼ ਬਾਂਸਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ-ਜੁੱਲ ਕੇ ਗਣਤੰਤਰ ਦਿਵਸ ਮਨਾਉਣਾ ਚਾਹੀਦਾ ਹੈ ਜਿਸ ਨਾਲ ਏਕਤਾ ਤੇ ਆਪਸੀ ਭਾਈਚਾਰਾਂ ਬਦਦਾਂ ਹੈ। ਇਸ ਮੋਕੇ ਰੁਪੇਸ਼ ਧੀਰ, ਦਿਨੇਸ਼ ਬਾਂਸਲ, ਰਮਨ ਸ਼ਰਮਾ, ਅਵਤਾਰ ਪੰਮਾ, ਸ਼ਾਮ ਲਾਲ ਗੁਪਤਾ, ਬਲਦੇਵ ਸ਼ਰਮਾ, ਸ਼ਸ਼ੀ ਨਰਾਇਅਨ ਅਗਰਵਾਲ, ਰਾਕੇਸ਼ ਬਾਂਸਲ, ਰਵਿੰਦਰ ਸ਼ਰਮਾ, ਗੁਰਦੀਪ ਸੈਣੀ, ਰਜਿੰਦਰ ਬਿੱਲਾ, ਬਲਵੰਤ ਬਿਟੂ, ਕੁਲਦੀਪ ਦਾਨੀ, ਬਲਦੀਪ ਭੂਲਾਰਾਈ, ਕਮਲ ਸਰੋਜ, ਵਿਨੋਦ ਗੁਪਤਾ, ਨਰਿੰਦਰ ਨਿੰਦੀ, ਸ਼ਮਸ਼ੇਰ ਭਾਰਤੀ, ਦੀਨਬੰਦੂ ਪਾੰਡੇ, ਜਿੰਮੀ ਕਰਵਲ, ਵਿਜੈ ਕੁਮਾਰ, ਮਨੋਜ ਟੰਡਨ, ਅਤੁਲ ਸ਼ਰਮਾ, ਮੁਨੀਸ਼ ਕੰਡਾ, ਵਿਨੈ, ਵਿਸ਼ਾਲ ਐਰੀ, ਧਰੁਵ ਕਲੂਚਾ, ਏ.ਕੇ.ਸੋਨੂੰ ਤੇ ਹੋਰ ਪਤਵੰਤੇ ਸਜੱਣ ਸ਼ਾਮਿਲ ਹੋਏ। Advertisement.....

ਫਗਵਾੜਾ ਦੇ ਥਾਣਾ ਸਿਟੀ ਵਿਚ 40,000 ਰੁਪਏ ਡਰੰਗ ਮਨੀ ਅਤੇ ਨਸ਼ੀਲੇ ਟੀਕਿਆ ਸਮੇਤ 05 ਗਿਰਫ਼ਤਾਰ,ਐਸ.ਐਚ.ਓ ਓਂਕਾਰ ਸਿੰਘ ਬਰਾੜ ਨੇ ਦਸਿਆ ਕਿ ਜੋ ਵਿਅਕਤੀ ਬਿਨਾ ਕਾਗਜਾਤ ਬਿਨਾ ਨੰਬਰ ਪਲੇਟਾਂ ਆਦਿ ਵਹੀਕਲ ਲੈਕੇ ਘੁੰਮਦੇ ਹਨ ਓਹਨਾ ਨੂੰ ਮੋਟਰ ਵਹੀਕਲ ਐਕਟ ਤਹਿਤ ਜਬਤ....

Image
ਫਗਵਾੜਾ ਦੇ ਥਾਣਾ ਸਿਟੀ ਵਿਚ 40,000 ਰੁਪਏ ਡਰੰਗ ਮਨੀ ਅਤੇ ਨਸ਼ੀਲੇ ਟੀਕਿਆ ਸਮੇਤ 05 ਗਿਰਫ਼ਤਾਰ  ਫਗਵਾੜਾ : (ਧਰੁਵ ਕਲੁਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ਿਆਂ ਖਿਲਾਫ ਅਤੇ ਮਾੜੇ ਅਨਸਰਾਂ, ਲੁਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵਿਢੀ ਗਈ ਸਪੈਸ਼ਲ ਮੁਹਿੰਮ ਅਧੀਨ ਥਾਣਾ ਸਿਟੀ ਫਗਵਾੜਾ ਦੀਆ ਵੱਖ-ਵੱਖ ਪੁਲਿਸ ਪਾਰਟੀਆ ਵਲੋਂ 02 ਮੁਕਦਮੇ ਦਰਜ ਰਜਿਸਟਰ ਕੀਤੇ ਗਏ ਤੇ ਮੁੱਕਦਮੇ ਟਰੇਸ ਕਰਕੇ ਰਿਕਵਰੀਆ ਕੀਤੀਆ ਗਈਆ | ਦੋਸ਼ੀਆਂ ਪਾਸੋ ਪੁੱਛਗਿੱਛ ਦੌਰਾਨ ਓਹਨਾ ਪਾਸੋ ਜੋ ਨਸ਼ੀਲੇ ਟੀਕੇ ਬ੍ਰਾਮਦ ਹੋਏ ਹਨ | ਜਿਹਨਾਂ ਪਾਸੋ ਖਰੀਦ ਕੀਤੇ ਹਨ | ਓਹਨਾ ਵਿਅਕਤੀਆਂ ਦੇ ਖਿਲਾਫ ਵੀ ਐਨ.ਡੀ.ਪੀ.ਐਸ ਐਕਟ ਤਹਿਤ ਲੋੜੀਦੀ ਕਾਰਵਾਈ ਕੀਤੀ ਗਈ | ਪਿਛਲੇ ਦਿਨੀਂ ਵੱਖ-ਵੱਖ ਚੋਰੀ ਅਤੇ ਲੁੱਟ-ਖੋਹ ਦੀਆ ਘਟਨਾਵਾਂ ਨੂੰ ਹੱਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਹੈ | ਮੁਕਦਮਾ ਨੰਬਰ 31,32 ਦੇ ਅਧੀਨ ਦੋਸ਼ੀਆਂ ਕੋਲੋਂ ਕੁੱਲ 30 ਨਸ਼ੀਲੇ ਟੀਕੇ ਬਿਨਾ ਲੇਵਲ ਦੇ ਅਤੇ 40,000 ਰੁਪਏ ਡਰੰਗ ਮਨੀ ਬ੍ਰਾਮਦ ਕੀਤੀ ਗਈ | ਗਿਰਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਦਲਜੀਤ ਸਿੰਘ ਉਰਫ ਰਾਜਾ ਪੁੱਤਰ ਕੁਲਦੀਪ...

ਵਾਰਡ ਨੰਬਰ 15 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ 15 ਲੱਖ ਦੇ ਕੰਮ ਸੁਰੂ ਕਰਵਾਏ ਗਏ

Image
ਫਗਵਾੜਾ : (ਧਰੁਵ ਕਲੂਚਾ) ਅਜ ਵਾਰਡ ਨੰਬਰ 15 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ 15 ਲੱਖ ਦੇ ਕੰਮ ਸੁਰੂ ਕਰਵਾਏ ਗਏ ਇਸ ਮੋਕੇ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਨੇ ਨਾਰੀਅਲ ਤੋੜ ਕੇ ਕੰਮ ਸੁਰੂ ਕਰਵਾਇਆ ,ਅਤੇ ਸਾਰੇ ਆਏ ਹੋਏ ਗਣਮਾਣਿਆ ਦਾ ਮੁੰਹ ਮਿੱਠਾ ਕਰਵਾਇਆ ।ਇਸ ਮੋਕੇ ਧਾਲੀਵਾਲ ਸਾਹਿਬ ਨੇ ਕਿਹਾ ਕਿ ਵਾਰਡ ਨੰਬਰ 15 ਦਾ ਵਿਕਾਸ ਦੇ ਨਾਲ ਨਾਲ ਸਾਰੇ ਫਗਵਾੜੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾ ਰਹੇ ਹਾਂ ।ਉਹਨਾਂ ਕਿਹਾ ਗੁਰਜੀਤ ਪਾਲ ਵਾਲੀਆ ਵਾਰਡ ਨੰਬਰ 15 ਵਿਚ ਪਹਿਲਾ ਹੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਕੈਂਪ ਲਗਾ ਕੇ ਵਾਰਡ ਦੇ ਨਾਗਰਿਕਾਂ ਦੇ ਕਾਰਡ ਬਣਾਏ, ਸਮਾਰਟ ਕਾਰਡ, ਪੈਨਸਨਾ ਦੇ ਫਾਰਮ ਭਰ ਕੇ ਵਾਰਡ ਨਿਵਾਸੀਆ ਦੀ ਸੇਵਾ ਕਰ ਰਹੇ ਹਨ ।ਇਸ ਮੋਕੇ ਤੇ ਸੰਜੀਵ ਬੂਗਾ ਸਹਿਰੀ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਪਵਨ ਟਾਅ, ਬਿੱਲਾ ਪ੍ਰਭਾਕਰ, ਬਿੱਲਾ ਵਾਲੀਆ, ਰਾਮ ਪਾਲ ਉਪਲ ਐਮ ਸੀ ਨਗਰ ਨਿਗਮ, ਮਨੀਸ਼ ਪ੍ਭਾਕਰ ਐਮ ਸੀ ਨਗਰ ਨਿਗਮ, ਜਤਿੰਦਰ ਵਰਮਾਨੀ ਐਮ ਸੀ ਨਗਰ ਨਿਗਮ, ਉਮ ਪ੍ਰਕਾਸ ਬਿੱਟੂ ਐਮ ਸੀ,ਦਰਸਨ ਧਰਮਸੋਤ ਐਮ ਸੀ ਨਗਰ ਨਿਗਮ ਫਗਵਾੜਾ, ਗੁਰਦੀਪ ਦੀਪਾ,ਰਾਕੇਸ ਕਰਵਲ, ਰਾਜੀਵ ਸਰਮਾ ਘੁੱਗਾ, ਗੋਲਡੀ ਬਸਰਾ, ਰਮਨ ਕੁਮਾਰ,ਸੁਰਿੰਦਰ ਕਲੂਚਾ, ਨਿਰਮਲ ਸਿੰਘ ਉਪਲ ,ਹਰੀ ਮਿਤਰ ਬੱਗਾ,ਭਾਰਤ ਭੂਸ਼ਨ, ਇੰਦਰਜੀਤ ਕੰਡਾ,ਪਰਮਜੀਤ ਕੌਰ ਵਾਲੀਆ ,ਮਨਜੀਤ ਕੌਰ ਵਾਲੀਆ...