Posts

Showing posts from May, 2020

पवन सेठी बने राष्ट्रीय सफाई मजदूर संगठन के प्रधान * सुरिन्द्र आदिवासी को मिली जनरल सचिव पद की कमान

Image
फगवाड़ा 30 मई (पवन पिंका) राष्ट्रीय सफाई मजदूर संगठन फगवाड़ा की एक विशेष बैठक संगठन के चेयरमैन अशोक कुमार जोगा की अध्यक्षता में आयोजित की गई। जिसमें श्री सुनील दत्त एवं देवराज सौंधी विशेष तौर पर शामिल हुए। इस दौरान सर्वसम्मति से नई कार्यकारिणी का गठन करते हुए पवन सेठी को अध्यक्ष मनोनीत किया गया। इसके अलावा पवन कुमार पम्म को वरिष्ठ उपाध्यक्ष, सुदेश मट्टू को उपाध्यक्ष, सुरिन्द्र आदिवासी को महासचिव, जोगराज बैंस को कोषाध्यक्ष, राजकुमार मट्टू को कार्यालय सचिव का कार्यभार सौंपा गया। नवनियुक्त पदाधिकारियों को सिरोपे डालकर सम्मानित किया गया। प्रधान पवन सेठी ने कहा कि सफाई मजदूरों की समस्याओं का समाधान करवाने के लिये आवश्यक कदम उठाये जाएंगे। इस अवसर पर सतनाम सिंह पम्म भुल्लाराई, दीपक वधवा, मिक्की सेठी, जसप्रीत कुलार चक प्रेमा, सतनाम सपरोड़, संदीप मट्टू, संजय कुमार, अजय कुमार, पप्पू, सोनू, अनिल आदि उपस्थित थे।

ਵਿਧਾਇਕ ਧਾਲੀਵਾਲ ਨੇ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ * ਕੋਰੋਨਾ ਕਰਫਿਊ ਦੌਰਾਨ ਰੁਕੇ ਕੰਮ ਪੂਰੇ ਕਰਵਾਉਣ ਦੀ ਕੀਤੀ ਹਦਾਇਤ

Image
ਫਗਵਾੜਾ 29 ਮਈ (ਪਵਨ ਪਿੰਕਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਨਗਰ ਨਿਗਮ ਫਗਵਾੜਾ ਦੇ ਦਫਤਰ 'ਚ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੋਰੋਨਾ ਕਰਫਿਉ ਦੀ ਵਜਹ ਨਾਲ ਰੁਕੇ ਵਿਕਾਸ ਦੇ ਕੰਮਾ ਦੀ ਜਾਣਕਾਰੀ ਪ੍ਰਾਪਤ ਕੀਤੀ। ਮੀਟਿੰਗ ਵਿਚ ਏ.ਡੀ.ਸੀ. ਰਾਜੀਵ ਵਰਮਾ, ਅਡੀਸ਼ਨਲ ਐਸ.ਡੀ.ਐਮ. ਰਣਦੀਪ ਸਿੰਘ, ਤਹਿਸੀਲਦਾਰ ਨਵਦੀਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵਲੋਂ ਜਿਹੜੇ ਕੰਮ ਚਾਲੂ ਕੀਤੇ ਗਏ ਸੀ ਉਹ ਕਾਫੀ ਹੱਦ ਤਕ ਪੂਰੇ ਹੋ ਚੁੱਕੇ ਹਨ ਅਤੇ ਪਿਛਲੇ ਦੋ ਮਹੀਨੇ ਲਾਕਡਾਉਨ ਲਾਗੂ ਹੋਣ ਨਾਲ ਮੁਕੱਮਲ ਨਹੀਂ ਕੀਤੇ ਜਾ ਸਕੇ। ਵਿਧਾਇਕ ਧਾਲੀਵਾਲ ਨੇ ਹਦਾਇਤ ਕੀਤੀ ਕਿ ਜਿਹੜੇ ਕੰਮ ਅਧੂਰੇ ਹਨ ਉਨਾ ਨੂੰ ਜੰਗੀ ਪੱਧਰ ਤੇ ਪੂਰਾ ਕਰਵਾਇਆ ਜਾਵੇ ਅਤੇ ਜਿਹੜੇ ਪ੍ਰੋਜੈਕਟ ਪਾਸ ਹੋ ਚੁੱਕੇ ਹਨ ਉਨਾ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਸਮਾਂ ਰਹਿੰਦੇ ਉਸਾਰੀ ਅਤੇ ਮੁਰੰਮਤ ਦੇ ਸਾਰੇ ਕੰਮ ਪੂਰੇ ਕੀਤੇ ਜਾ ਸਕਣ। ਇਸ ਮੌਕੇ ਪੀ.ਡਬਲਯੂ.ਡੀ. ਵਿਭਾਗ ਦੇ ਐਸ.ਡੀ.ਓ. ਗਗਨਦੀਪ ਸਿੰਘ, ਜੇ.ਈ. ਕਪਿਲ ਕੁਮਾਰ, ਜਸਪਾਲ ਸਿੰਘ ਐਸ.ਡੀ.ਓ. ਬੀ ਐਂਡ ਆਰ ਨਗਰ ਨਿਗਮ ਫਗਵਾੜਾ, ਐਸ.ਡੀ.ਓ. ਉਦੇ ਖੁਰਾਨਾ, ਨੋਡਲ ਅਫਸਰ ਪੰਕਜ ਕੁਮਾਰ ਜੇ.ਈ., ਨਵਦੀਪ ਸਿੰਘ ਬੇਦੀ ਜੇ.ਈ., ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਸੀਤਾ ਦੇਵੀ, ਅਵਿਨਾਸ਼ ਗੁਪਤਾ ਬਾਸ਼ੀ, ਬਲਾਕ ਕਾਂਗਰਸ ਫਗਵਾੜਾ ਸ਼ਹਰੀ ਪ੍ਰਧਾ...

ਦੋਪਹੀਆ ਵਾਹਨ ਚਾਲਕਾਂ ਵੱਲੋਂ ਧਮਾਕੇਦਾਰ ਅਤੇ ਪਟਾਕਾ ਮਾਰਨ ਵਾਲੀ ਆਵਾਜ਼ ਕੱਢਣ ’ਤੇ ਪਾਬੰਦੀ

Image
ਕਪੂਰਥਲਾ 29 ਮਈ : (ਧਰੁਵ ਕਲੂਚਾ) ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਕੋਈ ਵੀ ਦੋਪਹੀਆ ਵਾਹਨ ਚਾਲਕ ਸਾਈਲੈਂਸਰ ਕੱਢ ਕੇ ਅਤੇ ਵਰਜਿਤ ਵੱਡੇ ਹਾਰਨ ਲਗਾ ਕੇ ਜਾਂ ਕੋਈ ਯੰਤਰ ਲਗਾ ਕੇ ਭਾਰੀ ਧਮਾਕੇਦਾਰ ਅਤੇ ਪਟਾਕਾ ਮਾਰਨ ਵਾਲੀ ਆਵਾਜ਼ ਨਹੀਂ ਕਰੇਗਾ। ਇਹ ਹੁਕਮ 26 ਜੁਲਾਈ 2020 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਦੋਪਹੀਆ ਵਾਹਨ ਚਾਲਕਾਂ ਵੱਲੋਂ ਬੁਲੇਟ ਮੋਟਰ ਸਾਈਕਲ ’ਤੇ ਵੱਡੇ ਸਾਈਲੈਂਸਰ, ਬੈਂਡ ਅਤੇ ਵੱਡੇ ਹਾਰਨ ਲਗਾਏ ਜਾਂਦੇ ਹਨ, ਜੋ ਕਿ ਭਾਰੀ ਧਮਾਕੇਦਾਰ ਆਵਾਜ਼ ਕੱਢਦੇ ਹਨ। ਇਸ ਨਾਲ ਰਾਹਗੀਰਾਂ, ਸ਼ਹਿਰ ਵਾਸੀਆਂ, ਜਿਨਾਂ ਵਿਚ ਬਜ਼ੁਰਗ ਤੇ ਬੱਚੇ ਵੀ ਸ਼ਾਮਿਲ ਹਨ, ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਕਿਸੇ ਸਮੇਂ ਵੀ ਦੁਰਘਟਨਾ ਹੋਣ ਦਾ ਖਦਸ਼ਾ ਪੈਦਾ ਹੋ ਸਕਦਾ ਹੈ। ਇਸ ਲਈ ਇਸ ’ਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੈ।

ਵਿਧਾਇਕ ਧਾਲੀਵਾਲ ਤੋਂ ਪ੍ਰਭਾਵਿਤ ਹੋ ਕੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਨੇ ਫੜਿਆ ਕਾਂਗਰਸ ਦਾ ਹੱਥ * ਹਰੇਕ ਪਿੰਡ ਦਾ ਹੋਵੇਗਾ ਸਰਬ ਪੱਖੀ ਵਿਕਾਸ - ਧਾਲੀਵਾਲ

Image
ਫਗਵਾੜਾ 28 ਮਈ (ਪਵਨ ਪਿੰਕਾ) ਫਗਵਾੜਾ ਵਿਧਾਨਸਭਾ ਹਲਕੇ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਚੱਕ ਹਕੀਮ, ਅਕਾਲਗੜ•, ਜਮਾਲਪੁਰ ਅਤੇ ਕਾਂਸ਼ੀ ਨਗਰ ਦੇ ਸਰਪੰਚਾਂ ਨੇ ਸਮੇਤ ਮੈਂਬਰ ਪੰਚਾਇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਧਾਲੀਵਾਲ ਨੇ ਉਕਤ ਪਿੰਡਾਂ ਦੇ ਸਰਪੰਚਾਂ ਕੁਲਵਿੰਦਰ ਕੁਮਾਰ ਚੱਕਹਕੀਮ, ਗੁਲਜਾਰ ਸਿੰਘ ਅਕਾਲਗੜ•, ਗੁਰਦੀਪ ਬੰਗੜ ਜਮਾਲਪੁਰ ਅਤੇ ਲਾਡੀ ਕਾਂਸ਼ੀ ਨਗਰ ਦਾ ਸਿਰੋਪੇ ਪਾ ਕੇ ਕਾਂਗਰਸ ਪਾਰਟੀ ਵਿਚ ਸਵਾਗਤ ਕੀਤਾ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਰਪੰਚਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਧਾਲੀਵਾਲ ਦੇ ਵਿਧਾਇਕ ਬਣਨ ਤੋਂ ਬਾਅਦ ਪਿੰਡਾਂ ਦਾ ਵਿਕਾਸ ਪਾਰਟੀਬਾਜੀ ਤੋਂ ਉਪਰ ਉਠ ਕੇ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਉਹ ਪ੍ਰਭਾਵਿਤ ਹੋਏ ਹਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਿਸ ਲਗਨ ਅਤੇ ਮਿਹਨਤ ਨਾਲ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਵਿਧਾਇਕ ਧਾਲੀਵਾਲ ਨੇ ਫਗਵਾੜਾ ਦੇ ਲੋਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਬਚਾਇਆ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਇਕ ਜਨ ਸੇਵਕ ਹੋਣ ਦੇ ਨਾਤੇ ਉਨ•ਾਂ ਦਾ ਮੁਢਲਾ ਫਰਜ਼ ਹੈ ਕਿ ਲੋਕਾਂ ਦੇ ਦੁਖ-ਦਰਦ ਵਿਚ ਹਿੱਸੇਦਾਰ ਬਣਨ ਅਤੇ ਜਨਤਾ ਦੀ ਹਰ ਸਮੱਸਿਆ ਦਾ ਢੁਕਵਾਂ ਹਲ ਕਰਵਾਇਆ ਜਾਵੇ। ਉਹਨਾਂ ਭਰੋਸਾ ਦਿੱਤਾ ਕਿ ਹਰੇਕ ਪਿੰਡ ਦਾ ਸਰਬ ...

ਆਮ ਲੋਕਾਂ ਵੱਲੋਂ ਕਿਸੇ ਵੀ ਤਰਾਂ ਦੇ ਹਥਿਆਰ ਲੈ ਕੇ ਚੱਲਣ ’ਤੇ ਪੂਰਨ ਪਾਬੰਦੀ - Watan Ki Rahen

Image
ਕਪੂਰਥਲਾ 27 ਮਈ : (ਧਰੁਵ ਕਲੂਚਾ) ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਆਮ ਲੋਕਾਂ ਲਈ ਕੋਈ ਵੀ ਲਾਇਸੰਸੀ ਅਸਲਾ, ਹਥਿਆਰ ਜਾਂ ਕਿਸੇ ਵੀ ਤਰਾਂ ਦੇ ਤੇਜ਼ਧਾਰ/ਨੁਕੀਲੇ ਹਥਿਆਰ, ਜਿਵੇਂ ਟਕੂਏ, ਕੁਹਾੜੀ, ਬਰਛੇ, ਭਾਲੇ, ਬੇਸ ਬਾਲ ਦੇ ਬੈਟ, ਡਾਂਗਾਂ, ਸੋਟੇ ਆਦਿ ਜਾਂ ਅਗਨ ਸ਼ਸਤਰ/ਵਿਸਫੋਟਕ ਜਲਣਸ਼ੀਲ ਵਸਤਾਂ ਲੈ ਕੇ ਚੱਲਣ ਅਤੇ ਉਨਾਂ ਦੇ ਪ੍ਰਦਰਸ਼ਨ ’ਤੇ 20 ਜੁਲਾਈ 2020 ਤੱਕ ਪੂਰਨ ਤੌਰ ’ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਪੁਲਿਸ, ਹੋਮ ਗਾਰਡਜ਼, ਸੀ. ਆਰ. ਪੀ. ਐਫ, ਆਰਮੀ ਪਰਸਨਲ ਜਾਂ ਸਰਕਾਰੀ ਡਿੳੂਟੀ ਕਰ ਰਹੇ ਹੋਰ ਸੁਰੱਖਿਆ ਕਰਮੀਆਂ, ਜਿਨਾਂ ਕੋਲ ਸਰਕਾਰੀ ਹਥਿਆਰ ਹਨ, ’ਤੇ ਲਾਗੂ ਨਹੀਂ ਹੋਣਗੇ ਅਤੇ ਜਿਨਾਂ ਵਿਅਕਤੀਆਂ ਨੇ ਆਪਣਾ ਅਸਲਾ ਲਾਇਸੰਸ ਨਵੀਨ ਜਾਂ ਹਥਿਆਰ ਦੀ ਐਂਟਰੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਆਉਣਾ ਹੈ, ਉਨਾਂ ’ਤੇ ਵੀ ਇਹ ਹੁਕਮ ਲਾਗੂ ਨਹੀਂ ਹੋਣਗੇ, ਬਸ਼ਰਤੇ ਕਿ ਇਹ ਛੋਟ ਕੇਵਲ ਉਨਾਂ ਦੇ ਘਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਚਕਾਰ ਹੋਵੇ।

ਮਦੀਨਾ ਮਸਜਿਦ ਪਲਾਹੀ ਵਿਖੇ ਵਿਧਾਇਕ ਧਾਲੀਵਾਲ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਦੀ ਵਧਾਈ

Image
ਫਗਵਾੜਾ 25 ਮਈ  (ਪਵਨ ਪਿੰਕਾ) ਅੱਜ ਈਦ ਉਲ ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵਲੋਂ ਮਦੀਨਾ ਮਸਜਿਦ ਪਲਾਹੀ ਵਿਖੇ ਕੋਵਿਡ-19 ਕੋਰੋਨਾ ਵਾਇਰਸ ਆਫਤ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕ ਕਹਿਣ ਲਈ ਵਿਸ਼ੇਸ਼ ਤੌਰ ਤੇ ਮਦੀਨਾ ਮਸਜਿਦ ਪੁੱਜੇ। ਉਹਨਾਂ ਈਦ ਦੀ ਨਮਾਜ ਤੋਂ ਬਾਅਦ ਵਿਧਾਇਕ ਧਾਲੀਵਾਲ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਸੀ ਭਾਈਚਾਰੇ ਦੀ ਮਜਬੂਤੀ ਲਈ ਪਰਮਾਤਮਾ ਦੇ ਦਰਸਾਏ ਮਾਰਗ ਤੇ ਚਲਦੇ ਹੋਏ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਮਦੀਨਾ ਮਸਜਿਦ ਕਮੇਟੀ ਦੇ ਪ੍ਰਧਾਨ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਈਦ ਉਲ ਫਿਤਰ ਰਮਜਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ਤੇ ਮਨਾਇਆ ਜਾਂਦਾ ਹੈ। ਉਹਨਾਂ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਭਾਰਤ ਸਮੇਤ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਮੁਕਤੀ ਲਈ ਅਰਦਾਸ ਵੀ ਕੀਤੀ ਗਈ। ਪ੍ਰਬੰਧਕਾਂ ਵਲੋਂ ਵਿਧਾਇਕ ਧਾਲੀਵਾਲ ਅਤੇ ਉਨ•ਾਂ ਦੇ ਨਾਲ ਪਹੁੰਚੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਆਗੂ ਵਿਨੋਦ ਵਰਮਾਨੀ ਸਮੇਤ ਹੋਰਨਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਐਸ.ਪੀ. ਮਨਵਿੰਦਰ ਸਿੰਘ, ਡੀ.ਐਸ.ਪੀ. ਸੁਰਿੰਦਰ ਚਾਂਦ, ਐਸ.ਐਚ.ਓ. ਸਿਟੀ ਉਂਕਾਰ ਸਿੰ...

फगवाड़ा शहर की व्यापारिक प्रतिष्ठानों मैं रेडीमेड गारमेंट क्लॉथ मर्चेंट मोबाइल ट्रेडर्स का शिष्टमंडल स्थानीय तहसीलदार नवदीप सिंह एवं नायब तहसीलदार पवन कुमार से मिला

Image
फगवाड़ा : (ध्रुव कलूचा) फगवाड़ा शहर की व्यापारिक प्रतिष्ठानों मैं रेडीमेड गारमेंट क्लॉथ मर्चेंट मोबाइल  ट्रेडर्स का शिष्टमंडल स्थानीय तहसीलदार  नवदीप सिंह एवं नायब तहसीलदार पवन कुमार से मिला कांग्रेस व्यापार संघ के जिला महासचिव मदन मोहन खट्टर के नेतृत्व में समूह व्यापारियों ने डिप्टी कमिश्नर कपूरथला के नाम एक ज्ञापन देकर मांग की कि उन्हें रोजाना दूसरे जिलों  की तरह  ही दुकानें खोलने  दी जाए क्योंकि व्यापार को भारी क्षति पहुंच रही है दुकानदार  अपना व्यापार  तभी कर सकेंगे अगर वे नित्य प्रतिदिन दुकानें खोल सकेंगे प्रशासन  अपने निर्णय पर विचार कर  जल्दी ही निर्देश जारी करें तहसीलदार नवदीप सिंह ने कहा कि वे उक्त ज्ञापन जल्द ही डिप्टी कमिश्नर कपूरथला को भेज देंगे इस मौके मदन मोहन खट्टर के साथ राजेश अरोड़ा  नरेंद्र कालड़ा रूपलाल सुमन अनिल चावला विकास उप्पल राजीव  होंडा मुकेश कुमार जसपाल सिंह करण आनंद विपन होंडा राजीव सचदेवा सचिन मल्होत्राआदि उपस्थित थे।

ਅੰਤਰ ਜ਼ਿਲਾ ਨਾਕਿਆਂ ਸਬੰਧੀ ਹੁਕਮ ਵਾਪਸ ਲਏ - Watan Ki Rahen

Image
ਕਪੂਰਥਲਾ : (ਧਰੁਵ ਕਲੂਚਾ) ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਮਿਤੀ 21 ਅਤੇ 23 ਅਪ੍ਰੈਲ 2020 ਨੂੰ ਜਾਰੀ ਹੁਕਮਾਂ ਅਨੁਸਾਰ ਜ਼ਿਲਾ ਕਪੂਰਥਲਾ ਤੋਂ ਦੂਸਰੇ ਜ਼ਿਲੇ ਵਿਚ ਆਉਣ-ਜਾਣ ਲਈ ਸਬ-ਡਵੀਜ਼ਨ ਵਾਈਜ਼ ਅੰਤਰ ਜ਼ਿਲਾ ਚੈੱਕ ਪੁਆਇੰਟ/ਨਾਕੇ ਲਗਾਏ ਗਏ ਸਨ। ਜ਼ਿਲਾ ਮੈਜਿਸਟ੍ਰੇਟ ਵੱਲੋਂ ਅੱਜ ਜਾਰੀ ਹੁਕਮਾਂ ਅਨੁਸਾਰ ਇਨਾਂ ਅੰਤਰ ਜ਼ਿਲਾ ਚੈੱਕ ਪੁਆਇੰਟਾਂ/ਨਾਕਿਆਂ ਸਬੰਧੀ ਹੁਕਮ ਵਾਪਸ ਲੈ ਲਏ ਗਏ ਹਨ।

ਵਿਧਾਇਕ ਧਾਲੀਵਾਲ ਨੇ ਮਾਤਾ ਰਾਣੀ ਮੰਦਰ ਜਮਾਲਪੁਰ ਨੂੰ ਭੇਂਟ ਕੀਤੇ ਬਰਤਨ * ਪਿੰਡ ਦੇ ਸਮੁੱਚੇ ਵਿਕਾਸ ਦਾ ਦਿੱਤਾ ਭਰੋਸਾ

Image
ਫਗਵਾੜਾ 24 ਮਈ (ਧਰੁਵ ਕਲੂਚਾ) ਫਗਵਾੜਾ ਦੇ ਨਜਦੀਕੀ ਪਿੰਡ ਜਮਾਲਪੁਰ ਵਿਖੇ ਸਥਿਤ ਮਾਤਾ ਰਾਣੀ ਮੰਦਰ ਨੂੰ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਨਵੇਂ ਬਰਤਨ ਭੇਂਟ ਕੀਤੇ ਗਏ। ਇਹ ਬਰਤਨ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਭੇਜੀ ਇਕ ਲੱਖ ਰੁਪਏ ਦੀ ਗ੍ਰਾਂਟ ਨਾਲ ਖਰੀਦੇ ਗਏ ਹਨ।  ਇਸ ਦੌਰਾਨ ਪਿੰਡ ਵਾਸੀਆਂ ਨੇ ਕੈਬਿਨੇਟ ਮੰੰਤਰੀ ਧਰਮਸੋਤ ਦਾ ਧੰਨਵਾਦ ਕੀਤਾ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਉਨ੍ਹਾ ਦੇ ਨਾਲ ਪੁੱਜੇ ਪਤਵੰਤਿਆਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ।  ਬਿੱਟੂ ਜਮਾਲਪੁਰ ਨੇ ਸਮੂਹ ਪਤਵੰਤਿਆਂ ਦਾ ਪਿੰਡ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੇਵਾ ਨਾਲ ਮੰਦਰ ਵਿਖੇ ਲੰਗਰ ਆਦਿ ਤਿਆਰ ਕਰਨ ਅਤੇ ਵਰਤਾਉਣ ਵਿਚ ਕਾਫੀ ਸੁਵਿਧਾ ਮਿਲੇਗੀ। ਵਿਧਾਇਕ ਧਾਲੀਵਾਲ ਨੇ ਪਿੰਡ ਦੇ ਸਮੁੱਚੇ ਵਿਕਾਸ ਦਾ ਭਰੋਸਾ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਲਾਕਡਾਊਨ ਨਿਯਮਾਂ ਦੀ ਪੂਰੀ ਪਾਲਣਾ ਕਰਨ। ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਥੋੜੀ ਸਾਵਧਾਨੀ ਵਰਤ ਕੇ ਇਸ ਦੇ ਸੰਕ੍ਰਮਣ ਤੋਂ ਬਚਿਆ ਜਾ ਸਕਦਾ ਹੈ। ਇਸ ਮੋਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਸੀਨੀਅਰ ਆਗੂ ਵਿਨੋਦ ਵਰਮਾਨੀ, ਸਾਬਕਾ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ, ਦਰਸ਼ਨ ਜਮਾਲਪੁਰ, ਅਰਜੁਨ ਰਾਮ, ਸੌਦਾਗਰ, ਅਮਰੀਕ ਚੰਦ, ਮਨੀ ਧਰਮਸੋਤ, ਮਾਧੋ ਰਾਮ...

ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ 54ਵੇਂ ਦਿਨ ਵੀ ਜਾਰੀ ਲੰਗਰ ਦੀਆਂ ਕਲੋਨੀਆਂ ’ਚ ਤਾਰੀਫ਼ਾਂ ਅੱਜ ਲੰਗਰ ਦੀ ਸੇਵਾ ਸ਼ਹੀਦ-ਏ-ਆਜ਼ਮ ਸ੍ਰ. ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਸਰਬ ਨੌਜਵਾਨ ਸਭਾ ਵਲੋਂ ਪਿਛਲੇ 30 ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਕਾਬਿਲੇ ਤਾਰੀਫ਼ ਮੱਟੂ

Image
ਫਗਵਾੜਾ 24 ਮਈ (ਪਵਨ ਪਿੰਕਾ) ਕਰੋਨਾ ਆਫ਼ਤ ਸਮੇਂ ਉਹਨਾਂ ਲੋੜਵੰਦਾਂ ਨੰੂ ਭੋਜਨ ਮੁਹੱਈਆ ਕਰਵਾਉਣ ਲਈ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਇੱਕ ਮੋਹਰੀ ਰੋਲ ਅਦਾ ਕਰ ਰਹੀ, ਜਿਹੜੇ ਲੋਕ ਕੰਮਾਂ ਤੋਂ ਵਿਰਵੇ ਹੋ ਗਏ ਹਨ ਅਤੇ ਜਿਹਨਾਂ ਕੋਲ ਕੋਈ ਕਮਾਉਣ ਦਾ ਸਾਧਨ ਨਹੀਂ ਰਿਹਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਨੁਸਾਰ ਸਭਾ ਆਪਣੇ ਸੀਮਤ ਸਾਧਨਾਂ ਦੇ ਹੁੰਦਿਆਂ ਵੀ ਉਹਨਾਂ ਘਰਾਂ ਵਿੱਚ ਗੁਰੂ ਕਾ ਲੰਗਰ ਪਹੁੰਚਾਉਣ ਦਾ ਉੱਦਮ ਉਪਰਾਲਾ ਕਰ ਰਹੀ ਹੈ ਜਿੱਥੇ ਰਸਦ ਰਾਸ਼ਨ ਜਾਂ ਲੰਗਰ ਪਹੁੰਚਾਉਣ ਦਾ ਕੋਈ ਵਸੀਲਾ ਨਹੀਂ ਬਣ ਰਿਹਾ ਆਪਣੇ 54 ਵੇਂ ਦਿਨ ਘਰੋ - ਘਰੀ ਲੰਗਰ ਵੰਡ ਪ੍ਰੋਗਰਾਮ ਤਹਿਤ ਅੱਜ ਸ਼੍ਰੀ ਰਾਜ ਕੁਮਾਰ ਮੱਟੂ ਸਮਾਜ ਸੇਵਕ (ਸ਼੍ਰੀਮਤੀ ਜੋਯਤੀ ਬਾਲਾ ਮੱਟੂ ਐਸ.ਡੀ.ਐਮ. ਦਸੂਹਾ ਜੀ ਦੇ ਪਤੀ )  ਹਾਜ਼ਰੀ ਭਰੀ ਅਤੇ ਜ਼ਰੂਰਤਮੰਦ ਲੋਕਾਂ ਨੰੂ ਲੰਗਰ ਵੰਡਿਆ। ਇਸ ਮੌਕੇ ਉਨਾਂ ਕਿਹਾ ਕਿ ਸਰਬ ਨੌਜਵਾਨ ਸਭਾ ਪਿਛਲੇ 30 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਜੋ ਕਿ ਕਾਬਿਲੇ ਤਾਰੀਫ਼ ਹਨ। ਮੈਂ ਵੀ ਇਸ ਸਭਾ ਨਾਲ ਕਾਫੀ ਲੰਬੇ ਸਮੇਂ ਤੋਂ ਜੁੜਿਆ ਹੋਇਆ ਹਾਂ ਮੈਂ ਦੇਖ ਰਿਹਾ ਹਾਂ ਕਿ ਸਭਾ ਹਰ ਰੋਜ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਉਲੀਕ ਕੇ ਲੋਕ ਸੇਵਾ ਕਰ ਰਹੀ ਹੈ। ਉਨਾਂ ਸਭਾ ਦੇ ਮੈਂਬਰਾਂ ਨੰੂ ਭਰੋਸਾ ਦਿੱਤਾ ਕਿ ਉਹ ਜਿਹੜੀ ਵੀ ਮੇਰੀ ਡਿੳੂਟੀ ਲਗਾਉਣ ਗਏ ਉਹ ਹਾਜ਼ਰ ਹਨ। ਅੱਜ ਸਭਾ ਨੇ ਨੰਗਲ ਰੋਡ, ਨਿੳੂ ਸਟਾਰ ਸਿਟੀ, ਬਸੰਤ ਨਗਰ, ਅਨੰਦ ਵਿਹਾਰ ਅਤੇ ਟਾਵਰ ਕਲੋਨੀ, ਗੋ...

विधायक धालीवाल की उपस्थिति में स्कूल प्रबंधकों से एस.डी.एम. ने की मीटिंग लॉकडाऊन में न हो री-एडमिशन और ट्रांसपोर्ट खर्च की वसूली : गुरविन्द्र सिंह जौहल ø आपदा काल में स्कूल प्रबंधक निभायें नैतिक कत्र्वय : धालीवाल

Image
फगवाड़ा 23 मई (ध्रुव कलूचा) कोविड-19 आपदा में दो महीने से बंद चल रहे प्राईवेट स्कूल प्रबंधकों द्वारा छात्रों को वाट्सएप से होमवर्क भेजने अथवा आनलाईन क्लासिस का सिलसिला शुरु करने के बाद अब फीस जमा करवाने के लिये कहा जा रहा है जिसे लेकर बच्चों के अभिभावक परेशान हैं। क्योंकि लॉकडाऊन में कारोबार बंद होने के चलते हो रहे आर्थिक नुक्सान के बीच भारी भरकम फीस देना उन्हें मुश्किल लग रहा है। अभिभावकों का मत है कि जब स्कूल खुले ही नहीं तो फीस और ट्रांसपोर्ट का खर्च मांंगना बेमानी है। दूसरी तरफ स्कूल प्रबंधकों का कहना है कि उनपर स्कूल के खर्च और अध्यापकों व स्टाफ को वेतन आदि का भुगतान करने का दबाव है। जिसकी अदायगी के लिये फीस वसूलना उनकी भी विवशता है। इसी बात को लेकर कई दिनों से स्कूल प्रबंधकों तथा अभिभावकों में चली आ रही खींचतान का संज्ञान लेते हुए हलका विधायक बलविन्द्र सिंह धालीवाल की पहल पर एस.डी.एम. फगवाड़ा गुरविन्द्र सिंह जौहल ने शहर के प्रमुख निजी स्कूल प्रबंधकों के साथ बैठक की। इस दौरान उन्होंने सभी स्कूलों को सख्त हिदायत करते हुुए कहा कि पंजाब सरकार की ओर से प्राईवेट स्कूलों के लिये कोर...

ਬੈਂਕਾਂ, ਮਨੀਚੇਂਜਰਾਂ ਅਤੇ ਫਾਈਨਾਂਸਰਾਂ ਨੂੰ 24 ਘੰਟੇ ਗਾਰਡ ਤਾਇਨਾਤ ਕਰਨ ਦੇ ਹੁਕਮ - Watan Ki Rahen

Image
ਕਪੂਰਥਲਾ 22 ਮਈ : (ਧਰੁਵ ਕਲੂਚਾ) ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕਪੂਰਥਲਾ ਜ਼ਿਲੇ ਦੀ ਹਦੂਦ ਅੰਦਰ ਪੈਂਦੇ ਸਰਕਾਰੀ/ਅਰਧ ਸਰਕਾਰੀ ਬੈਂਕ/ਏ. ਟੀ. ਐਮਜ਼, ਮਨੀਚੇਂਜਰ ਅਤੇ ਫਾਈਨਾਂਸਰ ਆਪਣੇ-ਆਪਣੇ ਅਦਾਰੇ ਵਿਚ 24 ਘੰਟੇ ਗਾਰਡ ਲਗਾਏ ਜਾਣ ਨੂੰ ਯਕੀਨੀ ਬਣਾਉਣਗੇ। ਇਹ ਹੁਕਮ 19 ਜੁਲਾਈ 2020 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਸਰਕਾਰੀ/ਅਰਧ ਸਰਕਾਰੀ ਬੈਂਕਾਂ ਅਤੇ ਏ. ਟੀ. ਐਮਜ਼ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਕਿਸੇ ਸਮੇਂ ਵੀ ਅਮਨ ਤੇ ਕਾਨੂੰਨ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ’ਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੈ।

कोरोना आपदा में लोगों को किसी तरह की परेशनी न होने देने के लिये पंजाब सरकार वचनबद्ध : धालीवाल *शहर की 46 आशा वर्करों को भेंट किये राशन के पैकेट

Image
फगवाड़ा 22 मई (पवन पिंका) हलका विधायक बलविन्द्र सिंह धालीवाल ने शहर की 46 आशा वर्करों को कोविड-19 कोरोना वायरस लाकडाऊन में भारी राहत देते हुए राशन के पैकेट बांटे। इस दौरान उन्होंने कहा कि आशा वर्कर कोरोना आपदा में फ्रंट लाईन पर बेहद जोखिम भरे माहौल में काम कर रही हैं जिसमें एन.आर.आई. सर्वे, कोरंटाईन किये लोगों का सर्वे व उनका ध्यान रखना, घर-घर में बुढ़ापा, विधवा, आश्रित पैन्शन पहुंचाना आदि काम शामिल है। कोरोना योद्धा के रूप में उनकी सेवाओं को हमेशा याद रखा जाएगा। उन्होंने कहा कि आशा वर्करों सहित कोरोना के खिलाफ फ्रंट लाईन पर संघर्ष कर रहे सभी मुलाजिमों की हर सुविधा का पंजाब सरकार ध्यान रख रही है। मुख्यमंत्री कैप्टन अमरेन्द्र सिंह और एक विधायक के तौर पर वे खुद इस बात के लिये वचनबद्ध हैं कि कोरोना आपदा में किसी को भी कोई परेशानी न हो। इस अवसर पर ब्लाक कांग्रेस फगवाड़ा शहरी प्रधान संजीव बुग्गा, वरिष्ठ नेता विनोद वरमानी, सतबीर सिंह साबी वालिया, जिला प्रधान महिला कांग्रेस सरजीवन लता शर्मा, जिला यूथ प्रधान सौरव खुल्लर, फगवाड़ा यूथ प्रधान करमदीप सिंह कम्मा, पूर्व पार्षद मनीष प्रभाकर, रामप...

ਵਿਧਾਇਕ ਧਾਲੀਵਾਲ ਨੇ ਲਾਕਡਾਉਨ ਨਿਯਮਾਂ ਦੀ ਪਾਲਣਾ ਕਰਨ ਲਈ ਲੋਕਾਂ ਦੀ ਕੀਤੀ ਸ਼ਲਾਘਾ * ਦੁਕਾਨਦਾਰਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ

Image
ਫਗਵਾੜਾ 20 ਮਈ (ਪਵਨ ਪਿੰਕਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਸਮੂਹ ਸ਼ਹਿਰੀਆਂ ਦੀ ਲਾਕਡਾਉਨ ਨਿਯਮਾ ਦੀ ਗੰਭੀਰਤਾ ਨਾਲ ਪਾਲਣਾ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾ ਖਾਸ ਤੌਰ ਤੇ ਦੁਕਾਨਦਾਰਾਂ ਦਾ ਜਿਕਰ ਕਰਦਿਆਂ ਕਿਹਾ ਕਿ ਤਕਰੀਬਨ ਸਾਰੇ ਹੀ ਦੁਕਾਨਦਾਰ ਜਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ ਜੋ ਸ਼ਹਿਰ ਦੇ ਹਿਤ ਵਿਚ। ਲੋਕਾਂ ਦੇ ਸਹਿਯੋਗ ਨਾਲ ਹੀ ਫਗਵਾੜਾ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਸੁਰੱਖਿਅਤ þ। ਉਨ੍ਹਾ ਪੁਲਿਸ, ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਮਲੇ ਦੀ ਵੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਜਲਦੀ ਫਗਵਾੜਾ ਦੇ ਹਾਲਾਤ ਪਹਿਲਾਂ ਵਰਗੇ ਨਾਰਮਲ ਹੋ ਜਾਣਗੇ। ਵਿਧਾਇਕ ਧਾਲੀਵਾਲ ਨੇ ਇਕ ਵਾਰ ਫਿਰ ਸਮੂਹ ਸ਼ਹਿਰ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਖਾਸ ਜਰੂਰਤ ਘਰੋਂ ਬਾਹਰ ਨਾ ਆਉਣ। ਜੇਕਰ ਆਉਣਾ ਜਰੂਰੀ ਹੋਵੇ ਤਾਂ ਮੂੰਹ ਨੂੰ ਰੁਮਾਲ ਜਾਂ ਮਾਸਕ ਨਾਲ ਢੱਕ ਕੇ ਹੀ ਬਾਹਰ ਆਉਣ। ਦੁਕਾਨਦਾਰ ਵੀ ਲੋੜ ਅਨੁਸਾਰ ਸੈਨੀਟਾਇਜਰ ਅਤੇ ਦਸਤਾਨਿਆਂ ਦੀ ਵਰਤੋਂ ਜਰੂਰ ਕਰਨ। ਦੁਕਾਨਦਾਰ ਗ੍ਰਾਹਕ ਨੂੰ ਸੰਭਵ ਹੋਵੇ ਤਾਂ ਦੁਕਾਨ ਦੇ ਬਾਹਰ ਹੀ ਸਮਾਨ ਦੇ ਦੇਣ। ਜਿਹਨਾਂ ਦੁਕਾਨਾਂ ਵਿਚ ਜਗ•ਾ þ ਉੱਥੇ ਦੋ ਮੀਟਰ ਦੀ ਦੂਰੀ ਦੇ ਨਿਯਮ ਦੀ ਪਾਲਣਾ ਜਰੂਰ ਕੀਤੀ ਜਾਵੇ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਬਲਾਕ ਸ...

पंजाब यंग पीस कौंसिल (पँ) द्वारा पुलिस अधिकारियों का सम्मान -कोरोना दौरान बेहतरीन व ईमानदारी से डयूटी कर शहर को बचाया पुलिस ने-अश्वनी कोहली

Image
फगवाड़ा 20 मई (ध्रुव कलूचा) पंजाब के ए.डी.जी.पी. संजीव कालड़ा की सरप्रस्ती में चलने वाली पंजाब यंग पीस कौंसिल (पँ) द्वारा कोरोना महामारी दौरान बेहतरीन व ईमानदारी से डयूटी करने वाले पुलिस अधिकारियो का सम्मान करने हेतु एक सादे समागम का अयोजन किया गया। जिसके मुख्यातिथि एसपी फगवाड़ा मनविंदर सिंह थे तथा अध्यक्षता कौंसिल सरप्रस्त अश्वनी कोहली ने की। समागम में सबसे पहले कोरोना कफ्र्यु दौरान एक महिला जिसकी लडक़ी की शादी थी का पर्स जिसमें एक लाख रुपए थे,फगवाड़ा में गिर गया था। जोकि फगवाड़ा ट्रैफिक विभाग के अधिकारी एएसआई सुरिंदर सिंह,एएसआई अमरजीत सिंह को सडक़ पर गिरा मिला। जिसकी सूचना ट्रैफिक विभाग के प्रभारी इंसपैक्टर रणजीत विरदी को दी गई। जिन्होंने सूचना पुलिस उच्चाधिकारियों को देते हुए गिरा हुआ पर्स सबंधित महिला द्वारा बेहद हताश हालत में पुछताछ करते हुए नाके पर पहुंचने पर तीनों पुलिस अधिकारियों ने वापिस कर  ईमानदारी का परिचय दिया। कौंसिल ने उनकी ईमानदारी का सम्मान करते हुए इंसपैक्टर रणजीत विरदी,एएसआई सुरिंदर सिंह,एएसआई अमरजीत सिंह को सम्मानित किया। इसके साथ ही कौंसिल सदस्यों ने कोरोना म...

बायोडायवरसिटी कमेटी की पहली मीटिंग में वातावरण की शुद्धता बनाए रखने पर हुआ विचार

Image
फगवाड़ा (पवन पिंका)आज नगर निगम फगवाड़ा द्रारा बनाई गई बायोडायवरसिटी मैनेजमेंट कमेटी की पहली मीटिंग चेयरमैन सतवीर सिंह वालिया की अध्यक्षता में कमला नेहरू कालेज में सम्पन्न हुई जिसमें उपस्थित सदस्यों ने लोगों से आग्रह किया कि वे वातावरण को शुद्ध बनाए रखें ।मीटिंग में सदस्यों  किरण वालिया, मलकीत सिंह रघवौत्रा, डा जवाहर धीर, हरजिन्द्र गोगना रचना खोसला के अतिरिक्त उपस्थित नरेश कुमार कोहली तथा गुरमीत सिंह ने एक स्वर में जी.टी रोड पर बन रहे पुल के नीचे हरा भरा रखने के लिए इस प्रकार के डिजाइन के पार्क बनाने की अपील की जिससे लोग वहां कब्जे ना कर पाएं ।मलकीत सिंह रघवौत्रा, हरजिन्द्र गोगना तथा गुरमीत सिंह ने कमेटी द्वारा किए जा सकने  वाले कार्यो की रूपरेखा बताई। शहर में हरवल तथा बायोलोजीकल गार्डन बनाने के लिए पंजाब के पूर्व जिला आयुर्वेदिक एवं युनानी अधिकारी डॉ जवाहर धीर को विशेष रूप से ध्यान देने को कहा  गया । चेयरमैन तसवीर सिंह वालिया ने सदस्यों को नगर में पेड़ पौधे लगाने के अतिरिक्त वातावरण को शुद्ध बनाए रखने के  लिए लोगों को प्रेरित करने को कहा ।अन्त में वनिता चाहल ने व...

ਆਮ ਜਨਤਾ ਵੱਲੋਂ ਮਿਲਟਰੀ ਰੰਗ ਦੀ ਵਰਦੀ ਅਤੇ ਵਾਹਨਾਂ ਦੀ ਵਰਤੋਂ ’ਤੇ ਪਾਬੰਦੀ - Watan Ki Rahen

Image
ਕਪੂਰਥਲਾ, 19 ਮਈ : (ਧਰੁਵ ਕਲੂਚਾ) ਜ਼ਿਲਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਭਾਰਤੀ ਫ਼ੌਜ ਨੂੰ ਛੱਡ ਕੇ ਕੋਈ ਵੀ ਵਿਅਕਤੀ ਜ਼ਿਲਾ ਕਪੂਰਥਲਾ ਅੰਦਰ ਓਲਿਵ ਗ੍ਰੀਨ ਰੰਗ ਦੀ (ਮਿਲਟਰੀ ਰੰਗ) ਵਰਦੀ ਅਤੇ ਇਸੇ ਰੰਗ ਦੇ ਵਾਹਨਾਂ ਦੀ ਵਰਤੋਂ ਨਹੀਂ ਕਰੇਗਾ। ਇਹ ਹੁਕਮ 15 ਜੁਲਾਈ 2020 ਤੱਕ ਲਾਗੂ ਰਹਿਣਗੇ।ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਕੁਝ ਵਿਅਕਤੀ ਓਲਿਵ ਗ੍ਰੀਨ ਰੰਗ (ਮਿਲਟਰੀ ਰੰਗ) ਦੀ ਵਰਦੀ ਅਤੇ ਇਸੇ ਰੰਗ ਦੇ ਵਾਹਨ, ਜਿਹੜੇ ਕਿ ਭਾਰਤੀ ਫ਼ੌਜ ਦੁਆਰਾ ਵਰਤੇ ਜਾਂਦੇ ਹਨ, ਦੀ ਕਿਸੇ ਵੀ ਸਮਾਜ ਵਿਰੋਧੀ ਤੱਤਾਂ ਵੱਲੋਂ ਅਜਿਹੇ ਰੰਗ ਦੀ ਵਰਦੀ ਜਾਂ ਵਾਹਨਾਂ ਆਦਿ ਦੀ ਵਰਤੋਂ ਕਰਦਿਆਂ ਕੋਈ ਵੀ ਗੈਰ-ਕਾਨੂੰਨੀ ਕਾਰਵਾਈ ਜਾਂ ਹਿੰਸਕ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਲਈ ਫ਼ੌਜ ਦੀ ਵਰਦੀ ਅਤੇ ਵਾਹਨਾਂ ਦੀ ਵੱਖਰੀ ਪਛਾਣ ਨੂੰ ਯਕੀਨੀ ਬਣਾਉਣ ਲਈ ਅਤੇ ਅਜਿਹੀਆਂ ਘਟਨਾਵਾਂ ਰੋਕਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਓਲਿਵ ਗ੍ਰੀਨ ਰੰਗ ਦੀ ਵਰਦੀ ਅਤੇ ਇਸੇ ਰੰਗ ਦੀਆਂ ਜੀਪਾਂ/ਮੋਟਰ ਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਆਮ ਜਨਤਾ ਵੱਲੋਂ ਤੁਰੰਤ ਬੰਦ ਕੀਤੀ ਜਾਵੇ।

ਪੁਲਿਸ ਪ੍ਰਸ਼ਾਸਨ ਨੂੰ ਕਠਪੁਤਲੀ ਵਾਂਗੁ ਨਚਾਉਣਾ ਅਕਾਲੀ-ਭਾਜਪਾ ਦੀ ਆਦਤ ਕਾਂਗਰਸ ਦੀ ਨਹੀਂ - ਨਰੇਸ਼ ਭਾਰਦਵਾਜ * ਧੱਕੇਸ਼ਾਹੀ ਤਾਂ ਡੀਪੂ ਹੋਲਡਰ ਨਾਲ ਹੋਈ - ਸੰਜੀਵ ਬੁੱਗਾ * ਕਾਂਗਰਸੀ ਆਗੂਆਂ ਨੇ ਫਗਵਾੜਾ 'ਚ ਕੀਤੀ ਪ੍ਰੈਸ ਕਾਨਫ੍ਰੰਸ

Image
ਫਗਵਾੜਾ 18 ਮਈ (ਧਰੁਵ ਕਲੂਚਾ) ਕਾਂਗਰਸ ਪਾਰਟੀ ਵਲੋਂ ਅੱਜ ਸੁਖਪਾਲ ਸਿੰਘ ਬਿਨਿੰਗ ਦੇ ਪੱਖ 'ਚ ਪੱਤਰਕਾਰ ਵਾਰਤਾ ਕਰਕੇ ਬੀਤੇ ਦਿਨ ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ ਵਲੋਂ ਕਾਂਗਰਸ ਪਾਰਟੀ ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ। ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਆਯੋਜਿਤ ਪੱਤਰਕਾਰ ਵਾਰਤਾ 'ਚ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਵਿਨੋਦ ਵਰਮਾਨੀ, ਸੁਨੀਲ ਪਰਾਸ਼ਰ, ਗੁਰਦੀਪ ਦੀਪਾ, ਸਾਬਕਾ ਕੌਂਸਲਰ ਵਿੱਕੀ ਸੂਦ, ਦਰਸ਼ਨ ਲਾਲ ਧਰਮਸੋਤ, ਰਾਮਪਾਲ ਉੱਪਲ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਓਮ ਪ੍ਰਕਾਸ਼ ਬਿੱਟੂ, ਬੰਟੀ ਵਾਲੀਆ, ਸਾਬਕਾ ਬਲਾਕ ਪ੍ਰਧਾਨ ਗੁਰਜੀਤ ਪਾਲ ਵਾਲੀਆ, ਜਿਲ•ਾ ਯੂਥ ਪ੍ਰਧਾਨ ਸੌਰਵ ਖੁੱਲਰ, ਫਗਵਾੜਾ ਯੂਥ ਪ੍ਰਧਾਨ ਕਰਮਦੀਪ ਕੰਮਾ, ਹਰਪ੍ਰੀਤ ਸਿੰਘ ਸੋਨੂੰ ਅਤੇ ਵਿਪਨ ਬੇਦੀ ਸ਼ਾਮਲ ਹੋਏ। ਇਸ ਦੌਰਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਭਾਜਪਾ ਮੰਡਲ ਪ੍ਰਧਾਨ ਪਰਮਜੀਤ ਚਾਚੋਕੀ ਨੇ ਸਰੇਆਮ ਸ਼ਰਾਬ ਪੀ ਕੇ ਹੁੜਦੰਗਬਾਜੀ ਕੀਤੀ ਹੈ ਤਾਂ ਇਸ ਵਿਚ ਕਾਂਗਰਸ ਪਾਰਟੀ ਦਾ ਕੀ ਕਸੂਰ ਹੈ। ਜੇਕਰ ਕੋਈ ਕਾਨੂੰਨ ਤੋੜੇਗ ਤਾਂ ਪੁਲਿਸ ਕਾਰਵਾਈ ਲਾਜਮੀ ਹੈ। ਉਨ•ਾਂ ਅਕਾਲੀ-ਭਾਜਪਾ ਆਗੂਆਂ ਵਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨੱਕਾਰਦੇ ਹੋਏ ਕਿਹਾ ਕਿ ਸੱਭ ਨੂੰ ਪਤਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ 'ਚ 10 ਸਾਲ ਅਕਾਲੀ-ਭਾਜਪਾ ਦੇ ਝੰਡ...

ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਲੰਗਰ ਦੇ 47 ਵੇਂ ਦਿਨ ਪਹੁੰਚੇ ਸ. ਜਸਬੀਰ ਸਿੰਘ ਇੰਚਾਰਜ ਐਂਟੀ ਫਰਾਡ ਲੁਧਿਆਣਾ ਕੀਤੀ ਲੰਗਰ ਦੀ ਸੇਵਾ ਜ਼ਰੂਰਤਮੰਦਾਂ ਨੰੂ ਲੰਗਰ ਛਕਾਉਣਾ ਸਭਾ ਦਾ ਵਧੀਆ ਉਪਰਾਲਾ ਇੰਸਪੈਕਟਰ ਜਸਬੀਰ ਸਿੰਘ

Image
ਦੋਆਬੇ ਦੀ ਮਾਣਮੱਤੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਸਮਾਜ ਵਿੱਚ ਰਾਹ ਦਸੇਰੇ ਦਾ ਕੰਮ ਕਰ ਰਹੀ ਹੈ। ਕਰੋਨਾ ਆਫ਼ਤ ਸਮੇਂ ਉਹਨਾਂ ਲੋੜਵੰਦਾਂ ਨੰੂ ਭੋਜਨ ਮੁਹੱਈਆ ਕਰਵਾਉਣ ਲਈ ਅੱਜ ਆਪਣੇ 47 ਵੇਂ ਦਿਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਨੰਗਲ ਰੋਡ, ਨਿੳੂ ਸਟਾਰ ਸਿਟੀ, ਬਸੰਤ ਨਗਰ, ਅਨੰਦ ਵਿਹਾਰ ਅਤੇ ਟਾਵਰ ਕਲੋਨੀ, ਗੋਬਿੰਦਪੁਰਾ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਲੰਗਰ ਛਕਾਉਣ ਦਾ ਸ਼ੁੱਭ ਅਰੰਭ ਸ. ਜਸਬੀਰ ਸਿੰਘ ਇੰਚਾਰਜ ਐਂਟੀ ਫਰਾਡ ਲੁਧਿਆਣਾ ਵਲੋਂ ਕੀਤਾ ਗਿਆ। ਇਸ ਮੌਕੇ ਸ. ਜਸਬੀਰ ਸਿੰਘ ਜੀ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ’ਚ ਲੱਗੀ ਹੋਈ ਹੈ ਤੇ ਅੱਜ ਵੀ ਇਸ ਕਰੋਨਾ ਦੀ ਮਹਾਂਮਾਰੀ ਕਾਰਣ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ ਪਰ ਸਭਾ ਦੇ ਮੈਂਬਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਲੋਕਾਂ ਦੀ ਸੇਵਾ ’ਚ ਲੱਗੇ ਹੋਏ। ਅੱਜ ਸਰਬ ਨੌਜਵਾਨ ਸਭਾ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੇ 2000 ਤੋਂ ਵੱਧ ਮੈਂਬਰਾਂ ਨੰੂ ਲੰਗਰ ਛਕਾਇਆ ਗਿਆ। ਇਸ ਮੌਕੇ ਰਾਜ ਕੁਮਾਰ ਕਨੌਜੀਆ, ਸਾਹਿਬਜੀਤ ਸਿੰਘ, ਕੁਲਵੀਰ ਬਾਵਾ, ਮਨਮੀਤ ਮੇਵੀ, ਡਾ ਕੁਲਦੀਪ ਸਿੰਘ,ਬਲਵਿੰਦਰ ਸਿੰਘ,ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਸੋਨੂੰ ਮਹਿਰਾ, ਚਰਨ ਦਾਸ, ਹਰਜਿੰਦਰ ਗੋਗਨਾ, ਡਾ. ਵਿਜੇ ਕੁਮਾਰ, ਰਣਜੀਤ ਮੱਲਣ, ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ, ਉਂਕਾਰ ਜਗਦੇਵ, ਡਾ. ਨਰੇਸ਼ ਬਿੱਟੂ, ਸ਼ਿਵ ਕੁਮਾਰ,ਮਨਦੀਪ ਸ਼ਰਮਾ, ਸਵ...

ਭਾਮੇਸ਼ਵਰੀ ਧਾਮ ਸੁਭਾਸ਼ ਨਗਰ 'ਚ ਨਮ੍ਰਤਾ ਦੇਵਾ ਜੀ ਨੇ ਕੀਤਾ ਵਿਧਾਇਕ ਧਾਲੀਵਾਲ ਦਾ ਸਨਮਾਨ * ਐਸ.ਐਮ.ਓ. ਡਾ. ਕਮਲ ਕਿਸ਼ੋਰ ਨੂੰ ਵੀ ਕੀਤਾ ਸਨਮਾਨਤ

Image
ਫਗਵਾੜਾ 17 ਮਈ (ਪਵਨ ਪਿੰਕਾ) ਸ੍ਰੀ ਭਾਮੇਸ਼ਵਰੀ ਧਾਮ ਸੁਭਾਸ਼ ਨਗਰ ਫਗਵਾੜਾ ਵਿਖੇ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਤਮਸਤਕ ਹੋਣ ਪੁੱਜੇ। ਉਨ੍ਹਾ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ ਤੋਂ ਇਲਾਵਾ ਐਸ.ਐਮ.ਓ. ਡਾ. ਕਮਲ ਕਿਸ਼ੋਰ ਵੀ ਟੀਮ ਸਮੇਤ ਮੌਜੂਦ ਰਹੇ। ਇਸ ਦੌਰਾਨ ਭਾਮੇਸ਼ਵਰੀ ਧਾਮ ਮੰਦਰ ਦੇ ਗੱਦੀ ਨਸ਼ੀਨ ਨਮ੍ਰਤਾ ਦੇਵਾ ਜੀ ਅਤੇ ਮੁੱਖ ਸੇਵਾਦਾਰ ਭੁਪਿੰਦਰ ਸ਼ਰਮਾ ਵਲੋਂ ਵਿਧਾਇਕ ਧਾਲੀਵਾਲ ਤੇ ਡਾ. ਕਮਲ ਕਿਸ਼ੋਰ ਦਾ ਕੋਰੋਨਾ ਵਾਇਰਸ ਆਫਤ ਦੌਰਾਨ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਅਤੇ ਵਧੀਆ ਸਿਹਤ ਸੇਵਾਵਾਂ ਦੇਣ ਲਈ ਸਨਮਾਨ ਕੀਤਾ ਗਿਆ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਬੇਸ਼ਕ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹੁਣ ਕਰਫਿਊ ਨੂੰ ਖਤਮ ਕਰਨ ਜਾ ਰਹੀ ਹੈ ਪਰ ਜਦੋਂ ਤਕ ਲਾਕਡਾਊਨ ਜਾਰੀ ਹੈ ਅਤੇ ਕੋਰੋਨਾ ਦਾ ਖਤਰਾ ਬਰਕਰਾਰ ਹੈ ਉਹ ਜਨਤਾ ਦੀ ਸੇਵਾ ਵਿਚ ਹਰ ਸਮੇਂ ਹਾਜਰ ਰਹਿਣਗੇ। ਐਸ.ਐਮ.ਓ. ਡਾ. ਕਮਲ ਕਿਸ਼ੋਰ ਨੇ ਹਾਜਰੀਨ ਨੂੰ ਲੋਕਡਾਊਨ ਨਿਯਮਾਂ ਦੀ ਪਾਲਣਾ ਕਰਨ, ਮਾਸਕ ਅਤੇ ਸਰੀਰਿਕ ਦੂਰੀ ਦੀ ਵਰਤੋਂ ਜਰੂਰ ਕਰਨ ਦੇ ਨਾਲ ਹੀ ਕਿਹਾ ਕਿ ਜੇਕਰ ਕਿਸੇ ਨੂੰ ਕੋਰੋਨਾ ਦੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਸਰਕਾਰੀ ਸਿਹਤ ਕੇਂਦਰ ਵਿਖੇ ਜਾਂਚ ਕਰਵਾਈ ਜਾਵੇ। ਇਸ ਮੌਕੇ ਸਾਬਕਾ ਕੌਂਸਲਰ ਰਾਮਪਾਲ ਉੱਪਲ, ਕੈਲਾਸ਼ ਸ਼ਰਮਾ, ਰਣਜੀਤ ਮੱਲ•ਣ, ਕਮਲ ਅਰੋੜਾ ਤੋਂ ਇਲਾਵਾ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸ਼ਿਵ ਸੈਨਾ ਆਗੂ ਵਿਪਨ ਸ਼ਰਮਾ, ...

फगवाड़ा भाजपा मंडलाध्यक्ष पम्मा पर मामला दर्ज करने से भडक़ी भाजपा,सांपला व बाघा साथियों समेत पहुंचे पम्मा के घर -भाजपा की प्रतिष्ठा को धक्का पहुंचाने की कोशिश कर रही फगवाड़ा पुलिस,इस तरह की सियासत सहन नही-सांपला -प्रदेशाध्यक्ष अश्वनी शर्मा के ध्यान में लाकर कार्यवाही करेंगे,भाजपा एकजुट व पम्मा के साथ-बाघा -शिरोमणी अकाली दल भी चट्टान की तरह पम्मा के साथ,पुलिस ऐसी बातों से सावधान रहे-रणजीत सिंह खुराना

Image
फगवाड़ा 16 मई (ध्रुव कलूचा) चाचोकी वार्ड में हुए एक विवाद में कांग्रेस की शह तथा सियासी स्कोर सैटल करने के लिए फगवाड़ा पुलिस द्वारा भाजपा मंडल अध्यक्ष फगवाड़ा परमजीत सिंह पम्मा चाचोकी को रात को घर से उठा कर लाने तथा मामला दर्ज करने को लेकर सियासत गर्माती नजर आ रही है। पुलिस की इस कार्यवाही से भडक़े पूर्व केंद्रीय मंत्री विजय सांपला तथा प्रदेश भाजपा के उपाध्यक्ष व हल्का प्रभारी राजेश बाघा गठबंधन नेताओं के साथ पम्मा के घर पहुंचे तथा पुलिस को निशाने पर लिया व भाजपा अध्यक्ष पम्मा को ढारस दिया कि भाजपा व अकाली दल का एक एक सिपाही उनके साथ है तथा पुलिस के दम पर ऐसी ओछी सियासत सहन नही की जाएगी। श्री सांपला ने पम्मा से सारे मामले की जानकारी ली। उन्होंने कहा कि कांग्रेस प्रदेश में जनाधार खो चुकी है तथा सियासत चमकाने के लिए ओछे हथकंडो पर उतर आई है। सांपला ने कहा कि पुलिस को हथठोका बना कर कभी सियासत नही की जा सकती । भाजपा एक संर्घष से निकली विचारधारा का नाम है तथा ऐसी हरकतो से घबराने वाली नही है। सांपला ने कहा कि स्थानीय विधायक को ऐसी सियासत महंगी पड़ेगी तथा आने वाले समय में फगवाड़ा की सूझवान ज...

बाजार की गैर-जरूरी चीजें खरीदने से बचें:डॉ जवाहर धीर - Watan Ki Rahen

Image
फगवाड़ा : (ध्रुव कलूचा) नेशनल इंटीग्रेटिड मैडिकल ऐसोसिएशन (रजि.)के पूर्व अध्यक्ष एवं राज्य कार्यकारणी के सलाहकार डा जवाहर धीर ने मौजूदा कोरोना महामारी के आने वाले खतरों से चेताते हुए लोगों को आगाह करते हुए कहा कि दो महीनों के लाकडाऊन के चलते बन्द दुकानों, शापिंग मिल या अन्य स्थानों पर मिलने वाली चीजों को खरीदने से पहले यह जरूर देख लें कि कहीं वो चीज़ एक्सपायर तो नहीं है।डॉ धीर ने यह भी चेतावनी दी कि चमड़े की बनी वस्तुओं जैसे जूते,पर्स, बैग आदि पर बन्द रहने के कारण काई जम सकती है उसे साफ करते समय विक्टिरिया हवा में उड़ सकते है जो श्वास लेते समय अन्य किसी की भी छाती में प्रवेश कर सकते हैं ।इसलिए बाजार की गैर-जरूरी चीजें खरीदने से बचें ।डॉ जवाहर धीर ने यह भी कहा कि कोरोना से निपटने के लिए मैडिकल स्टाफ,पुलिस, मीडिया और सामाजिक व धार्मिक संस्थाओं ने जो साहसिक कार्य किया है वह प्रशंसनीय है ।

ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਮੁਫ਼ਤ ਆਨਲਾਈਨ ਕੋਰਸਾਂ ਦਾ ਲਾਹਾ ਲੈਣ ਨੌਜਵਾਨ-ਡੀ. ਸੀ

Image
ਕਪੂਰਥਲਾ 12 ਮਈ : (ਧਰੁਵ ਕਲੂਚਾ) ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਹੋਣ ਕਰਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਮੁਫ਼ਤ ਆਨਲਾਈਨ ਕੋਰਸਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਬਿਊਰੋ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਲਾਕਡਾਊਨ ਸਮੇਂ ਦੌਰਾਨ ਆਨਲਾਈਨ ਕਿੱਤਾਮੁਖੀ ਕੋਰਸ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਸਾਰੇ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਹੋਣ ਕਾਰਨ ਨੌਜਵਾਨ ਘਰ ਬੈਠ ਕੇ ਹੀ ਆਨਲਾਈਨ ਕੋਰਸ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਊਰੋ ਵੱਲੋਂ ਜ਼ਿਲੇ ਨਾਲ ਸਬੰਧਤ ਬੇਰੋਜ਼ਗਾਰ ਨੌਜਵਾਨਾਂ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸੈਲਫ ਮੈਨੇਜਮੈਂਟ ਸਕਿੱਲਜ਼, ਸੈਲਫ ਸਾਫਟ ਸਕਿੱਲਜ਼ ਅਤੇ ਇੰਟਰਵਿਊ ਸਕਿੱਲਜ਼ ਬੇਸਿਕਸ ਵਰਗੇ ਆਨਲਾਈਨ ਕੋਰਸ ਮੁਫ਼ਤ ਕਰਵਾਏ ਜਾ ਰਹੇ ਹਨ ਅਤੇ ਹੁਣ ਤੱਕ 200 ਤੋਂ ਵੱਧ ਪ੍ਰਾਰਥੀ ਇਨਾਂ ਕੋਰਸਾਂ ਲਈ ਨਾਮ ਦਰਜ ਕਰਵਾ ਚੁੱਕੇ ਹਨ। ਉਨਾਂ ਕਿਹਾ ਕਿ ਆਨਲਾਈਨ ਕੋਰਸ ਕਰਨ ਦੇ ਚਾਹਵਾਨ ਨੌਜਵਾਨ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪਲੇਸਮੈਂਟ ਅਫ਼ਸਰ ਸ੍ਰੀ ਅਮਿਤ ਕੁਮਾਰ ਨਾਲ ਮੋਬਾਈਲ ਨੰਬਰ 85917-27775 ਅਤੇ ਕੈਰੀਅਰ ਕੌਂਸਲਰ ਸ੍ਰੀ ਗੌਰਵ ਕੁਮਾਰ ਨਾਲ ਮੋਬਾਈਲ ਨੰਬਰ 96469-06412 ਉੱਤੇ ਸੰਪਰਕ ਕਰ ਸਕਦੇ ਹਨ।

ਐਤਵਾਰ ਨੂੰ ਕੇਵਲ ਕਰਿਆਨਾ, ਕੈਮਿਸਟ, ਬੇਕਰੀ, ਡੇਅਰੀ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਹੀ ਸਵੇਰੇ 7 ਤੋਂ 11 ਵਜੇ ਤੱਕ ਖੁੱਲਣਗੀਆਂ *ਬਾਕੀ ਦੁਕਾਨਾਂ ਐਤਵਾਰ ਨੂੰ ਰਹਿਣਗੀਆਂ ਬੰਦ *ਜ਼ਿਲਾ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲਣ ਸਬੰਧੀ ਹਦਾਇਤਾਂ ਕੀਤੀਆਂ ਜਾਰੀ

Image
ਕਪੂਰਥਲਾ 11 ਮਈ : (ਧਰੁਵ ਕਲੂਚਾ) ਭਾਰਤ ਸਰਕਾਰ ਦੇ ਕਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਮਿਤੀ 5 ਮਾਰਚ 2020 ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਕੋਰੋਨਾ ਵਾਇਰਸ ਨੂੰ ਐਪੀਡੈਮਿਕ ਡਿਸੀਜ਼ਜ਼ ਐਕਟ 1897 ਤਹਿਤ ਪੰਜਾਬ ਰਾਜ ਵਿਚ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ। ਆਮ ਜਨਤਾ ਨੂੰ ਕੋਵਿਡ-19 (ਕੋਰੋਨਾ ਵਾਇਰਸ) ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਤੋਂ ਜ਼ਿਲੇ ਵਿਚ ਕਰਫਿੳੂ ਲਗਾਇਆ ਗਿਆ ਹੈ, ਜਿਸ ਵਿਚ ਸਮੇਂ-ਸਮੇਂ ’ਤੇ ਵਾਧਾ ਗਿਆ ਗਿਆ ਅਤੇ ਹੁਣ ਇਸ ਦੀ ਮਿਆਦ 17 ਮਈ 2020 ਤੱਕ ਹੈ। ਹੁਣ ਜ਼ਿਲਾ ਮੈਜਿਸਟ੍ਰੇਟ ਵੱਲੋਂ ਮਿਤੀ 1 ਮਈ 2020, 7 ਮਈ 2020 ਅਤੇ 8 ਮਈ 2020 ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕੀਤਾ ਹੈ ਕਿ ਕੇਵਲ ਕਰਿਆਨਾ (ਗਰੋਸਰੀ), ਕੈਮਿਸਟ ਸਟੋਰ, ਬੇਕਰੀ, ਡੇਅਰੀ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਹਰ ਐਤਵਾਰ ਨੂੰ ਵੀ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲਣਗੀਆਂ। ਇਸ ਤੋਂ ਇਲਾਵਾ ਐਤਵਾਰ ਨੂੰ ਬਾਕੀ ਦੁਕਾਨਾਂ ਬੰਦ ਰਹਿਣਗੀਆਂ। ਉਪਰੋਕਤ ਤੋਂ ਇਲਾਵਾ ਮਿਤੀ 1 ਮਈ 2020, 7 ਮਈ 2020 ਅਤੇ 8 ਮਈ 2020 ਨੂੰ ਜਾਰੀ ਕੀਤੇ ਗਏ ਹੁਕਮ ਦਿਨ ਸੋਮਵਾਰ ਤੋਂ ਸਨਿੱਚਰਵਾਰ ਤੱਕ ਪਹਿਲਾਂ ਦੀ ਤਰਾਂ ਲਾਗੂ ਰਹਿਣਗੇ।   ਉਪਰੋਕਤ ਦੁਕਾਨਾਂ ਖੁੱਲਣ ਸਮੇਂ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ...

ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਲੰਗਰ ਦੇ 40 ਵੇਂ ਦਿਨ ਸ਼੍ਰੀ ਨੀਰਜ ਕੁਮਾਰ ਜੀ ਬਲਾਕ ਤੇ ਪੰਚਾਇਤ ਅਫ਼ਸਰ ਫਗਵਾੜਾ ਨੇ ਛਕਾਇਆ ਲੋਕਾਂ ਨੂੰ ਲੰਗਰ *ਸਭਾ ਵਲੋਂ 2000 ਲੋਕਾਂ ਨੂੰ ਲੰਗਰ ਛਕਾਇਆ ਗਿਆ

Image
ਸਭਾ ਵਲੋਂ 2000 ਲੋਕਾਂ ਨੂੰ ਲੰਗਰ ਛਕਾਇਆ ਗਿਆ।ਸਰਬੱਤ ਦਾ ਭਲਾ ਮੰਗਣ ਵਾਲੀ, ਗਰੀਬ - ਗੁਰਬੇ ਦੇ ਅੰਗ ਸੰਗ ਠਹਿਰਨ ਵਾਲੀ ਦੋਆਬੇ ਦੀ ਮਾਣਮੱਤੀ ਸੰਸਥਾ ਸਰਬ ਨੌਜਵਾਨ ਸਭਾ ਸਮਾਜ ਵਿੱਚ ਰਾਹ ਦਸੇਰੇ ਦਾ ਕੰਮ ਕਰ ਰਹੀ ਹੈ। ਕਰੋਨਾ ਆਫ਼ਤ ਸਮੇਂ ਉਹਨਾਂ ਲੋੜਵੰਦਾਂ ਨੰੂ ਭੋਜਨ ਮੁਹੱਈਆ ਕਰਵਾਉਣ ਲਈ ਅੱਜ ਆਪਣੇ 40 ਵੇਂ ਦਿਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਝਾਫ਼ਰ ਕਲੋਨੀ ਅਤੇ ਨੰਗਲ ਰੋਡ, ਨਿਊ ਸਟਾਰ ਸਿਟੀ, ਬਸੰਤ ਨਗਰ, ਅਨੰਦ ਵਿਹਾਰ ਅਤੇ ਟਾਵਰ ਕਲੋਨੀ, ਗੋਬਿੰਦਪੁਰਾ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਲੰਗਰ ਛਕਾਉਣ ਦਾ ਸ਼ੁੱਭ ਅਰੰਭ ਫਗਵਾੜਾ ਬਲਾਕ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਫਗਵਾੜਾ ਵਲੋਂ ਕੀਤਾ ਗਿਆ। ਇਸ ਮੌਕੇ ਉਨਾਂ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ’ਚ ਲੱਗੀ ਹੋਈ ਹੈ ਤੇ ਅੱਜ ਵੀ ਇਸ ਕਰੋਨਾ ਦੀ ਮਹਾਂਮਾਰੀ ਕਾਰਣ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ ਪਰ ਸਭਾ ਦੇ ਮੈਂਬਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਲੋਕਾਂ ਦੀ ਸੇਵਾ ’ਚ ਲੱਗੇ ਹੋਏ। ਅੱਜ ਸਰਬ ਨੌਜਵਾਨ ਸਭਾ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੀ ਗਿਣਤੀ ਵਧਣ ਕਾਰਣ 2000 ਮੈਂਬਰਾਂ ਨੰੂ ਲੰਗਰ ਛਕਾਇਆ ਗਿਆ। ਇਸ ਮੌਕੇ ਪੰਚਾਇਤ ਸੈਕੇਟਰੀ ਸੰਜੀਵ ਕੁਮਾਰ, ਸਵਰਨ ਸਿੰਘ ਸਵਰਨ ਸਵੀਟ ਸ਼ਾਪ, ਰਾਜ ਕੁਮਾਰ ਕਨੌਜੀਆ, ਸਾਹਿਬਜੀਤ ਸਿੰਘ, ਕੁਲਵੀਰ ਬਾਵਾ, ਡਾ ਕੁਲਦੀਪ ਸਿੰਘ,ਬਲਵਿੰਦਰ ਸਿੰਘ,ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਸੋਨੂੰ...

फगवाड़ा में केंद्र द्वारा भेजा गया राशन शीघ्र बांटा जाए,प्रशासन बिना वजह कर रहा देरी-खोसला -कहा, केंद्र कर रहा जरुरतमंदों परिवारो की सहायता,500 की दूसरी किश्त व सिलंडर के पैसे भेजे -पंजाब सरकार कच्चे मुलाजिमों की तीन महीने से वेतन नही दे रही,कैसे चलेगा घर

Image
फगवाड़ा 9 मई (पवन पिंका) फगवाड़ा के वरिष्ठ भाजपा नेता व पूर्व मेयर अरुण खोसला ने कहा कि कोरोना महांमारी के चलते केंद्र की मोदी सरकार ने गेंहू व दाल का स्टाक भेजा जा चुका है तथा जिला स्तर पर यह समान डंप कर रखा है,पता नही पंजाब सरकार कौन सी सियासत खेलने के चक्कर में है । लोग महांमारी के चलते परेशान है पर उनको सहायता राशन ही नही दिया जा रहा है। कैप्टन साहिब सोशल मीडिया पर रोज फोन पर बड़ी बड़ी बाते कर लोगो के दुख दर्द दूर करने का ड्रामा कर रहे है। उनको तो यह नही पता कि उनकी फोटो लगा राशन आखिर कहां गायब हो गया। लोगो ने फोटो छपी देखी पर राशन नही देखा,इसका जबाब शायद कांग्रेसी दे सकते है। खोसला ने कहा कि उनकी डिप्टी कमीशनर कपूरथला से बात हुई है,उनका कहना है कि केंद्रीय राशन देने के आदेश संबंधित विभाग को दे दिए है,पर पता नही चल रहा कि पेच कहा फंसा है। डीएफसी का भी कहना है कि फगवाड़ा विभाग को आदेश दे दिए गए है,पर अफसोस राशन आज तक नही मिला। उन्होंने कहा कि केंद्र सरकार दूसरी सहायता किश्त के रुप में जनधन खातों में 500 रुपए तथा उज्जवला गैस कुनैक्शन योजना के तहत दूसरे सिलंडर के पैसे भी लाभपात्रि...

ਪੰਜ ਨਵੇਂ ਕੋਰੋਨਾ ਪਾਜਿਟਿਵ ਕੇਸ ਆਉਣ ਨਾਲ ਲੋਕਾਂ ਨੂੰ ਘਬਰਾਉਣ ਦੀ ਜਰੂਰ ਨਹੀਂ - ਧਾਲੀਵਾਲ * ਪੁਲਿਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ * ਸਾਵਧਾਨੀ ਵਰਤਣ ਨਾਲ ਰੋਕਿਆ ਜਾ ਸਕੇਗਾ ਕੋਰੋਨਾ ਦਾ ਫੈਲਾਅ

Image
ਫਗਵਾੜਾ 9 ਮਈ (ਪਵਨ ਪਿੰਕਾ) ਫਗਵਾੜਾ ਸਬ-ਡਵੀਜਨ ‘ਚ ਬੀਤੇ ਦਿਨ ਸ਼ੁੱਕਰਵਾਰ ਨੂੰ ਕੋਰੋਨਾ ਦੇ ਪੰਜ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਕਰਨ ਦੇ ਮਨੋਰਥ ਨਾਲ ਸਥਾਨਕ ਕਾਰਪੋਰੇਸ਼ਨ ਦਫਤਰ ਵਿਚ ਮੀਟਿੰਗ ਕੀਤੀ। ਮੀਟਿੰਗ ‘ਚ ਸਿਵਿਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਤੋਂ ਇਲਾਵਾ ਏ.ਡੀ.ਸੀ. ਰਾਜੀਵ ਵਰਮਾ, ਐਸ.ਐਮ.ਓ. ਡਾ. ਕਮਲ ਕਿਸ਼ੋਰ, ਐਸ.ਪੀ. ਮਨਵਿੰਦਰ ਸਿੰਘ, ਇੰਸਪੈਕਟਰ ਉਂਕਾਰ ਸਿੰਘ ਬਰਾੜ ਐਸ.ਐਚ.ਓ. ਥਾਣਾ ਸਿਟੀ ਤੋਂ ਇਲਾਵਾ ਥਾਣਾ ਸਦਰ ਦੇ ਐਸ.ਐਚ.ਓ. ਅਮਰਜੀਤ ਸਿੰਘ ਮੱਲੀ, ਐਸ.ਆਈ. ੳੂਸ਼ਾ ਰਾਣੀ ਇੰਚਾਰਜ ਥਾਣਾ ਸਤਨਾਮਪੁਰਾ, ਡਾ. ਰਮੇਸ਼ ਬੰਗਾ ਏ.ਸੀ.ਐਸ. ਕਪੂਰਥਲਾ, ਡਾ. ਮੀਨੂੰ ਬੇਦੀ ਨੋਡਲ ਅਫਸਰ ਫਗਵਾੜਾ, ਡਾ. ਰਘਬੀਰ ਨੋਡਲ ਅਫਸਰ, ਡਾ. ਸਤਪਾਲ ਐਸ.ਐਮ.ਓ. ਜੀ.ਐਨ.ਏ. ਆਈਸੋਲੇਸ਼ਨ ਸੈਂਟਰ, ਡਾ. ਰਤਨਪਾਲ ਐਸ.ਐਮ.ਓ. ਐਲ.ਪੀ.ਯੂ. ਅਤੇ ਐਸ.ਐਮ.ਓ. ਪਾਂਛਟ ਡਾ. ਕਾਂਤਾ ਮੋਜੂਦ ਸਨ। ਮੀਟਿੰਗ ਦੌਰਾਨ ਜਿੱਥੇ ਸਿਹਤ ਵਿਭਾਗ ਨੂੰ ਜੀ.ਐਨ.ਏ. ਯੁਨੀਵਰਸਿਟੀ ਕੈਂਪਸ ਵਿਚ ਕੋਰੋਨਾ ਮਰੀਜਾਂ ਲਈ ਬਣਾਏ ਆਈਸੋਲੇਸ਼ਨ ਸੈਂਟਰ ਵਿਖੇ ਤਾਇਨਾਤ ਡਾਕਟਰੀ ਸਟਾਫ ਅਤੇ ਪੁਲਿਸ ਅਧਿਕਾਰੀਆਂ ਨੂੰ ਪੀ.ਪੀ.ਈ. ਕਿੱਟਾਂ, ਦਸਤਾਨੇ ਅਤੇ ਸਰਜੀਕਲ ਮਾਸਕ ਹਰ ਸਮੇਂ ਪਾ ਕੇ ਰੱਖਣ ਦੀ ਹਦਾਇਤ ਕੀਤੀ ਗਈ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ...

सरकारी ढील का नाजायज फायदा न उठाए लोग-शिव सेना (बाल ठाकरे) -कोरोना महांमारी से बचाव के लिए बताए नियमों की पालना करे-बांसल,अतुल -कपूरथला का सिविल व पुलिस प्रशासन कर रहा बेहतरीन काम

Image
फगवाड़ा 9 मई (ध्रुव कलूचा) शिव सेना (बाल ठाकरे) ने आज कहा कि लंबे लाकडाउन के बाद लोगो को आर्थिक परेशानी से निकालने के लिए पंजाब सरकार ने जो ढील का निर्णय दिया है, वो प्रशंसनीय प्रयास है पर लोग इसका नजायज फायदा न उठाए। शिव सेना फगवाड़ा तहसील अध्यक्ष दिनेश बांसल,यूथ उपाध्यक्ष अतुल शर्मा ने कहा कि कोरोना महांमारी से बचाव के लिए बताए नियमों की पालना करे तांकि बीमारी को रोकने के लिए प्रशासन द्वारा लड़ी जा रही जंग में कोई खलल न पड़े। सेना नेताओं ने कहा कपूरथला के डिप्टी कमीशनर दीप्ती  उप्पल,एसएसपी सतिंदर सिंह,सीएमओ जसमीत कौर बाबा अपनी पूरी फोर्स के साथ कोरोना के खिलाफ जंग में पूरी तनदेही से  फर्ज को अंजाम दे रहे है। जिसके चलते कपूरथला जिले में इस महांमारी से बचाव है। बांसल व शर्मा ने कहा ये बड़े गौरव की बात है की, जिस दिन से करोना महांमारी का कहर शुरू हुआ हैं उस दिन से लेकर  अब तक  फगवाड़ा प्रशासन के अधिकारी एसपी मनविंदर सिंह की अगुवाई मे सिटी थाना इंसपैक्टर स. ओंकार सिंह बराड़ व दूसरे थाना प्रभारी व पुलिस बल डयूटी के साथ साथ खुद लोगों को लंगर की सहायता प्रदान करने में...

ਜਿਲ੍ਹਾ ਕਪੂਰਥਲਾ ਤੋੰ ਆਈ ਵੱਡੀ ਖਬਰ ਸਾਹਮਣੇ ਫਗਵਾੜਾ ਚ ਕਰੋਨਾ ਦੇ 5 ਨਵੇੰ ਮਾਮਲੇ ਆਏ ਪੋਜੀਟਿਵ - Watan Ki Rahen

ਫਗਵਾੜਾ : ਜਿਲ੍ਹਾ ਕਪੂਰਥਲਾ ਤੋੰ ਆਈ ਵੱਡੀ ਖਬਰ ਸਾਹਮਣੇ। ਕਪੂਰਥਲਾ ਜਿਲ੍ਹੇ ਚ 5 ਨਵੇੰ ਮਾਮਲੇ ਆਏ ਸਾਹਮਣੇ। ਫਗਵਾੜਾ ਚ 5 ਲੋਕਾਂ ਦੀ  ਰਿਪੋਰਟ ਆਈ ਕਰੋਨਾ ਪੋਜੀਟਿਵ। ਸਿਵਿਲ ਹਸਪਤਾਲ ਫਗਵਾੜਾ ਤੋੰ ਇਨ੍ਹਾਂ 5 ਲੋਕਾਂ ਨੂੰ ਫਗਵਾੜਾ ਦੀ ਜੀ.ਐਨ.ਏ. ਯੂਨੀਵਰਸਿਟੀ ਚ ਰੈਫਰ ਕੀਤਾ ਗਿਆ।

ਵਿਧਾਇਕ ਧਾਲੀਵਾਲ ਨੇ ਹਰਗੋਬਿੰਦ ਨਗਰ ਤੇ ਹਦੀਆਬਾਦ 'ਚ ਸਫਾਈ ਸੇਵਕਾਂ ਨੂੰ ਵੰਡਿਆ ਸਰਕਾਰੀ ਰਾਸ਼ਨ * ਹਦੀਆਬਾਦ ਵਿਖੇ ਹੋਇਆ ਵਿਧਾਇਕ ਧਾਲੀਵਾਲ ਦਾ ਸਨਮਾਨ

Image
ਫਗਵਾੜਾ 7 ਮਈ (ਪਵਨ ਪਿੰਕਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਸਥਾਨਕ ਗੁਰੂ ਹਰਗੋਬਿੰਦ ਨਗਰ ਅਤੇ ਹਦੀਆਬਾਦ ਵਿਖੇ ਸਫਾਈ ਸੇਵਕਾਂ ਨੂੰ ਸਰਕਾਰ ਵਲੋਂ ਲਾਕਡਾਉਨ ਕਰਫਿਉ ਦੌਰਾਨ ਰਾਹਤ ਵਜੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ। ਉਹਨਾਂ ਸਫਾਈ ਸੇਵਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਨਾਲ ਲੜਾਈ ਵਿਚ ਸਫਾਈ ਸੇਵਕਾਂ ਵਲੋਂ ਸੰਕ੍ਰਮਣ ਦਾ ਖਤਰਾ ਹੋਣ ਦੇ ਬਾਵਜੂਦ ਬਹਾਦੁਰੀ ਨਾਲ ਡਿਉਟੀ ਕਰਦੇ ਹੋਏ ਸਵੱਛਤਾ ਨੂੰ ਯਕੀਨੀ ਬਣਾਇਆ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਯੋਧਿਆਂ ਦੇ ਰੂਪ ਵਿਚ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਕਿਸੇ ਤਰ•ਾਂ ਦੀ ਪਰੇਸ਼ਾਨੀ ਨਹੀਂ ਹੋਣ ਦੇਵੇਗੀ। ਇਸ ਮੌਕੇ ਹਦੀਆਬਾਦ ਵਿਖੇ ਸਫਾਈ ਸੇਵਕਾਂ ਵਲੋਂ ਵਿਧਾਇਕ ਧਾਲੀਵਾਲ ਨੂੰ ਕੋਰੋਨਾ ਆਫਤ ਦੌਰਾਨ ਜਨ ਪ੍ਰਤੀਨਿਧੀ ਵਜੋਂ ਵਧੀਆ ਢੰਗ ਨਾਲ ਨਿਭਾਈ ਜਾ ਰਹੀ ਜਿੱਮੇਵਾਰੀ ਲਈ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਦਰਸ਼ਨ ਲਾਲ ਧਰਮਸੋਤ ਤੋਂ ਇਲਾਵਾ ਕ੍ਰਿਸ਼ਨ ਕੁਮਾਰ ਹੀਰੋ, ਅਵਿਨਾਸ਼ ਗੁਪਤਾ ਬਾਸ਼ੀ, ਰਾਮ ਕੁਮਾਰ ਚੱਢਾ, ਸੁਨੀਲ ਪਰਾਸ਼ਰ, ਅਸ਼ਵਨੀ...

ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸਵੇਰੇ 7 ਤੋਂ ਸ਼ਾਮ 3 ਵਜੇ ਤੱਕ ਖੋਲਣ ਦੇ ਹੁਕਮ ਜਾਰੀ *ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋ ਸਕੇਗੀ ਸ਼ਰਾਬ ਦੀ ਹੋਮ ਡਿਲੀਵਰੀ *ਫੂਡ ਐਂਡ ਬੈਵਰਜ ਆਊਟਲੈਟਸ, ਰੈਸਟੋਰੈਂਟਾਂ ਅਤੇ ਢਾਬਿਆਂ ਤੋਂ ਹੋਵੇਗੀ ਕੇਵਲ ਹੋਮ ਡਿਲੀਵਰੀ

Image
ਕਪੂਰਥਲਾ 7 ਮਈ : (ਧਰੁਵ ਕਲੂਚਾ) ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਮਿਤੀ 6 ਮਈ 2020 ਨੂੰ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਅਤੇ 4 ਮਈ 2020 ਨੂੰ ਜਾਰੀ ਕੀਤੇ ਆਪਣੇ ਹੁਕਮਾਂ ਦੀ ਲਗਾਤਾਰਤਾ ਵਿਚ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ 7 ਮਈ 2020 ਤੋਂ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਖੋਲਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਲਾਇਸੰਸੀਆਂ ਵੱਲੋਂ ਸ਼ਰਾਬ ਦੀ ਹੋਮ ਡਿਲੀਵਰੀ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਫੂਡ ਐਂਡ ਬੈਵਰਜ਼ ਆੳੂਟਲੈਟਸ (ਐਫ. ਬੀ. ਓਜ਼), ਜਿਨਾਂ ਵਿਚ ਰੈਸਟੋਰੈਂਟ ਅਤੇ ਢਾਬੇ ਵੀ ਸ਼ਾਮਿਲ ਹਨ, ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਮ ਡਿਲੀਵਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਇਨਾਂ ਨੂੰ ਸਿਟ-ਇਨ-ਡਾਇਨਿੰਗ ਜਾਂ ਟੇਕ ਅਵੇ ਦੀ ਆਗਿਆ ਨਹੀਂ ਹੋਵੇਗੀ। ਐਫ. ਬੀ. ਓਜ਼ ਦੇ ਸੰਚਾਲਕ ਗਾਹਕਾਂ ਲਈ ਆਪਣੇ ਆੳੂਟਲੈਟਸ ਦੇ ਸ਼ਟਰ ਬੰਦ ਰੱਖਣੇ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਉਨਾਂ ਦੀਆਂ ਕਿਚਨ ਬਕਾਇਦਾ ਸਾਫ਼ ਅਤੇ ਸੈਨੀਟਾਈਜ਼ਡ ਹੋਣ। ਇਸੇ ਤਰਾਂ ਉਥੋਂ ਦੇ ਵਰਕਰਾਂ ਵੱਲੋਂ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾ...

ਸਰਬ ਨੌਜਵਾਨ ਸਭਾ ਵਲੋਂ ਲਗਾਤਾਰ 36ਵੇਂ ਦਿਨ ਛਕਾਇਆ ਗਿਆ ਕੋਰੋਨਾ ਕਰਫਿਊ ਪ੍ਰਭਾਵਿਤਾਂ ਨੂੰ ਲੰਗਰ * ਸ੍ਰੀਮਤੀ ਮਨਪ੍ਰੀਤ ਕੌਰ ਮੱਲੀ ਸਬ ਇੰਸਪੈਕਟਰ ਸਿਟੀ ਥਾਣਾ ਨੇ ਕੀਤੀ ਲੰਗਰ ਦੀ ਸੇਵਾ

Image
ਫਗਵਾੜਾ 6ਮਈ (ਪਵਨ ਪਿੰਕਾ) ਕਰੋਨਾ ਆਫ਼ਤ ਦੇ ਚਲਦੇ ਕਰਫਿਊ ਦੌਰਾਨ ਲੋੜਵੰਦ ਲੋਕਾਂ ਨੂੰ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ 36 ਦਿਨਾਂ ਤੋਂ ਲਗਾਤਾਰ ਵੱਧ ਤੋਂ ਵੱਧ ਲੋਕਾਂ ਲਈ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਵੱਖੋ-ਵੱਖਰੇ ਥਾਵਾਂ 'ਤੇ ਜਾ ਕੇ ਘਰੋ-ਘਰੀ ਲੰਗਰ ਦੀ ਵੰਡ ਕੀਤੀ ਜਾ ਰਹੀ ਹੈ। ਅੱਜ ਦੇ ਲੰਗਰ ਵੰਡ ਦੀ ਸ਼ੁਰੂਆਤ ਮੌਕੇ  ਸ੍ਰੀਮਤੀ ਮਨਪ੍ਰੀਤ ਕੌਰ ਮੱਲੀ ਨੇ ਸਰਬ ਨੌਜਵਾਨ ਸਭਾ ਦੇ ਮੈਂਬਰਾਂ ਨੂੰ ਉਤਸ਼ਾਹਤ ਕਰਨ ਲਈ ਆਪ ਲੰਗਰ ਵਰਤਾਉਣ ਵੇਲੇ ਹਾਜ਼ਰ ਹੋਏ । ਉਹਨਾ ਨੇ ਸਰਬ ਨੌਜਵਾਨ ਸਭਾ ਦੇ ਕੰਮ ਦੀ ਸ਼ਲਾਘਾ ਕੀਤੀ ਜੋ ਹਰ ਰੋਜ਼ ਇੱਕ ਹਜ਼ਾਰ ਲੋਕਾਂ ਨੂੰ ਲੰਗਰ ਖੁਆਉਂਦੀ ਹੈ ਅਤੇ ਫਗਵਾੜਾ ਪ੍ਰਸ਼ਾਸਨ ਦੀ ਬਹੁਤ ਮਦਦ ਕਰ ਰਹੀ ਹੈ।  ਉਹਨਾ ਨੇ ਮੈਂਬਰਾਂ ਵਲੋਂ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਜਨਤਾ ਦੀ ਸੇਵਾ ਕਰਨ ਦੇ ਕੰਮ ਦੀ ਸ਼ਲਾਘਾ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਝਾਪੜ ਕਲੋਨੀ ਅਤੇ ਨੰਗਲ ਰੋਡ, ਪਲਾਹੀ ਰੋਡ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਲੰਗਰ ਛਕਾਇਆ ਗਿਆ। ਉਹਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਲੰਗਰ ਲਈ ਨਿਰੰਤਰ ਰਾਸ਼ਨ ਵੀ ਵੰਡਿਆ ਜਾਂਦਾ ਹੈ। ਇਸ ਮੌਕੇ ਸੋਹਣ ਸਿੰਘ ਪਰਮਾਰ, ਕੁਲਵੀਰ ਬਾਵਾ, ਡਾ ਕੁਲਦੀਪ ਸਿੰਘ, ਰਾਜ ਕੁਮਰ ਕਨੋਜੀਆ, ਬਲਵਿੰਦਰ ਸਿੰਘ, ਮਨਮੀਤ ਮੇਵੀ, ਜਸਪਾਲ ਚੀਮਾ, ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਡਾ. ਕੁਲਬੀਰ ਸਿੰ...

ਹਲਕਾ ਵਿਧਾਇਕ ਧਾਲੀਵਾਲ ਨੇ ਨਗਰ ਨਿਗਮ ਦੇ ਸਫਾਈ ਸੇਵਕਾਂ ਅਤੇ ਮਾਲੀਆਂ ਨੂੰ ਵੰਡੀਆਂ ਸਰਕਾਰੀ ਰਾਸ਼ਨ ਦੀਆਂ ਕਿੱਟਾਂ * ਸਫਾਈ ਸੇਵਕਾਂ ਦੀ ਕੋਰੋਨਾ ਨਾਲ ਲੜਾਈ 'ਚ ਭੂਮਿਕਾ ਨੂੰ ਸਰਾਹਿਆ

Image
ਫਗਵਾੜਾ 6 ਮਈ (ਗੁਲਸ਼ਨ ਬਤਰਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਨਗਰ ਨਿਗਮ ਫਗਵਾੜਾ ਦੇ ਕਰੀਬ 323 ਸਫਾਈ ਸੇਵਕਾਂ ਅਤੇ ਮਾਲੀਆਂ ਨੂੰ ਸਰਕਾਰ ਵਲੋਂ ਲਾਕਡਾਉਨ ਕਰਫਿਉ ਦੌਰਾਨ ਰਾਹਤ ਵਜੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ। ਉਹਨਾਂ ਸਫਾਈ ਸੇਵਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਨਾਲ ਲੜਾਈ ਵਿਚ ਸਫਾਈ ਸੇਵਕਾਂ ਦਾ ਅਹਿਮ ਯੋਗਦਾਨ ਹੈ। ਕਿਉਂਕਿ ਇਹਨਾਂ ਵਲੋਂ ਸੰਕ੍ਰਮਣ ਦਾ ਖਤਰਾ ਹੋਣ ਦੇ ਬਾਵਜੂਦ ਤਨਦੇਹੀ ਨਾਲ ਡਿਉਟੀ ਕਰਦੇ ਹੋਏ ਸਵੱਛਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਜੋ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਯੋਧਿਆਂ ਦਾ ਪੂਰਾ ਸਨਮਾਨ ਕਰਦੀ ਹੈ ਅਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਆਗੂ ਵਿਨੋਦ ਵਰਮਾਨੀ, ਸਤਬੀਰ ਸਿੰਘ ਸਾਬੀ ਵਾਲੀਆ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਮਲਕੀਤ ਰਾਮ ਸੈਨੀਟਰੀ ਇੰਸਪੈਕਟਰ, ਸਾਬਕਾ ਕੌਂਸਲਰ ਜਤਿੰਦਰ ਵਰਮਾਨੀ, ਰਾਮਪਾਲ ਉੱਪਲ, ਮਨੀਸ਼ ਪ੍ਰਭਾਕਰ, ਦਰਸ਼ਨ ਲਾਲ ਧਰਮਸੋਤ, ਬੰਟੀ ਵਾਲੀਆ, ਸੁਖਮਿੰਦਰ ਸਿੰਘ ਰਾਣੀਪੁਰ, ਜਸਵੀਰ ਸਿੰਘ ਪਲਾਹੀ, ਕਮਲ ਧਾਲੀਵਾਲ, ਰਾਮ ਮੂਰਤੀ ਮੇਹਟ, ਜੋਗਾ ਰਾਮ...

ਜ਼ਿਲਾ ਮੈਜਿਸਟ੍ਰੇਟ ਵੱਲੋਂ ਸ਼ਰਤਾਂ ਸਹਿਤ ਸ਼ਰਾਬ ਦੇ ਠੇਕੇ ਖੋਲਣ ਦੀ ਇਜਾਜ਼ਤ *ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੁੱਲਣਗੇ ਸ਼ਰਾਬ ਦੇ ਠੇਕੇ

Image
ਕਪੂਰਥਲਾ 6 ਮਈ : (ਧਰੁਵ ਕਲੂਚਾ) ਭਾਰਤ ਸਰਕਾਰ ਦੇ ਕਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਮਿਤੀ 5 ਮਾਰਚ 2020 ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਕੋਰੋਨਾ ਵਾਇਰਸ ਨੂੰ ਐਪੀਡੈਮਿਕ ਡਿਸੀਜ਼ਜ਼ ਐਕਟ 1897 ਤਹਿਤ ਪੰਜਾਬ ਰਾਜ ਵਿਚ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ। ਆਮ ਜਨਤਾ ਨੂੰ ਕੋਵਿਡ-19 (ਕੋਰੋਨਾ ਵਾਇਰਸ) ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਤੋਂ ਜ਼ਿਲੇ ਵਿਚ ਕਰਫਿਊ ਲਗਾਇਆ ਗਿਆ ਹੈ, ਜਿਸ ਵਿਚ ਸਮੇਂ-ਸਮੇਂ ’ਤੇ ਵਾਧਾ ਗਿਆ ਗਿਆ ਅਤੇ ਹੁਣ ਇਸ ਦੀ ਮਿਆਦ 17 ਮਈ 2020 ਤੱਕ ਹੈ। ਜ਼ਿਲਾ ਮੈਜਿਸਟ੍ਰੇਟ ਵੱਲੋਂ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ ਵੱਲੋਂ ਜਾਰੀ ਪੱਤਰ ਰਾਹੀਂ ਸਾਲ 2020-2021 ਦੇ ਰਿਟੇਲ ਲਇਸੰਸੀਆਂ (ਐਲ-2/ਐਲ-14 ਏ) ਲਈ ਸ਼ਰਾਬ ਦੇ ਠੇਕੇ ਖੋਲਣ ਸਬੰਧੀ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਸਾਲ 2019-20 ਦੇ ਲਾਇਸੰਸੀ, ਜਿਨਾਂ ਨੇ ਸਾਲ 2020-21 ਲਈ ਆਪਣੇ ਲਾਇਸੰਸ ਰਿਨਿਊ ਕਰਵਾਏ ਹਨ ਅਤੇ ਜਿਹੜੇ ਗਰੁੱਪ ਨਵੇਂ ਸਿਰਿਉਂ ਸਾਲ 2020-21 ਲਈ ਅਲਾਟ ਕੀਤੇ ਗਏ ਹਨ, ਨੂੰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਕਪੂਰਥਲਾ ਦੀ ਜਿੰਮੇਵਾਰੀ /ਨਿਗਰਾਨੀ ਹੇਠ ਮਿਤੀ 7 ਮਈ 2020 ਤੋਂ ਸ਼ਰਾਬ ਦੇ ਠੇਕੇ ਖੋਲਣ ਦੀ ਇਜਾਜ਼ਤ ਸ਼ਰਤਾਂ ਦੇ ਆਧਾਰ ’ਤੇ ਦਿੱਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼ਰਾਬ ਦੇ ਠੇਕੇ ਖੋਲਣ ਦਾ ਸਮ...

ਸਰਬ ਨੌਜਵਾਨ ਸਭਾ ਵਲੋਂ ਲਗਾਤਾਰ 34 ਵੇਂ ਦਿਨ ਛਕਾਇਆ ਗਿਆ ਕੋਰੋਨਾ ਕਰਫਿਊ ਪ੍ਰਭਾਵਿਤਾਂ ਨੂੰ ਲੰਗਰ * ਸ੍ਰੀਮਤੀ ਉਸ਼ਾ ਰਾਣੀ ਐਸ.ਐਚ.ਓ. ਸਤਨਾਮਪੁਰਾ ਨੇ ਕੀਤੀ ਲੰਗਰ ਦੀ ਸੇਵਾ

Image
ਫਗਵਾੜਾ 4ਮਈ (ਗੁਲਸ਼ਨ ਬਤਰਾ) ਕਰੋਨਾ ਵਾਇਰਸ ਪ੍ਰਕੋਪ ਦੇ ਚਲਦੇ ਕਰਫਿਊ ਦੌਰਾਨ ਲੋੜਵੰਦ ਲੋਕਾਂ ਦੀ ਭੁੱਖ ਦਾ ਖਿਆਲ ਰੱਖਦੇ ਹੋਏ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ 32ਦਿਨਾਂ ਤੋਂ ਲਗਾਤਾਰ ਵੱਧ ਤੋਂ ਵੱਧ ਲੋਕਾਂ ਲਈ ਖਾਣੇ ਦੇ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਅੱਜ ਸ਼੍ਰੀਮਤੀ ਉਸ਼ਾ ਰਾਣੀ ਨੇ ਸਰਬ ਨੌਜਵਾਨ ਸਭਾ ਦੇ ਮੈਂਬਰਾਂ ਨੂੰ ਉਤਸ਼ਾਹਤ ਕਰਨ ਲਈ ਆਪ ਲੰਗਰ ਵਰਤਾਉਣ ਵੇਲੇ ਹਾਜ਼ਰੀ ਭਰੀ । ਉਹਨਾ ਕਿਹਾ ਕਿ ਸਰਬ ਨੌਜਵਾਨ ਸਭਾ ਹਰ ਰੋਜ਼ ਇੱਕ ਹਜ਼ਾਰ ਲੋਕਾਂ ਨੂੰ ਲੰਗਰ ਖੁਆਉਂਦੀ ਹੈ ਅਤੇ ਫਗਵਾੜਾ ਪ੍ਰਸ਼ਾਸਨ ਦੀ ਬਹੁਤ ਮਦਦ ਕਰ ਰਹੀ ਹੈ।  ਉਹਨਾ ਨੇ ਮੈਂਬਰਾਂ ਵਲੋਂ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਜਨਤਾ ਦੀ ਸੇਵਾ ਕਰਨ ਦੇ ਕੰਮ ਦੀ ਸ਼ਲਾਘਾ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਝਾਪੜ ਕਲੋਨੀ ਅਤੇ ਨੰਗਲ ਰੋਡ, ਪਲਾਹੀ ਰੋਡ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਲੰਗਰ ਛਕਾਇਆ ਗਿਆ। ਉਹਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਲੰਗਰ ਲਈ ਨਿਰੰਤਰ ਰਾਸ਼ਨ ਵੀ ਵੰਡਿਆ ਜਾਂਦਾ ਹੈ। ਇਸ ਮੌਕੇ ਸੋਹਣ ਸਿੰਘ ਪਰਮਾਰ, ਕੁਲਵੀਰ ਬਾਵਾ, ਡਾ ਕੁਲਦੀਪ ਸਿੰਘ, ਰਾਜ ਕੁਮਰ ਕਨੋਜੀਆ, ਬਲਵਿੰਦਰ ਸਿੰਘ, ਮਨਮੀਤ ਮੇਵੀ, ਜਸਪਾਲ ਚੀਮਾ, ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਡਾ. ਕੁਲਬੀਰ ਸਿੰਘ ਸੋਨੂੰ ਮਹਿਰਾ, ਚਰਨ ਦਾਸ, ਹਰਜਿੰਦਰ ਗੋਗਨਾ, ਜਸਪਾਲ ਚੀਮਾ, ਹਰਜੀਤ ਸਿੰਘ ਪੁੰਨ, ਕੁਲਤਾਰ ਬਸ...

फगवाड़ा को फिर से सैनीटाइज करने के काम का विधायक धालीवाल ने करवाया शुभारंभ * रोजाना चार वार्ड का होगा सैनीटाइजेशन

Image
फगवाड़ा 4 मई (पवन पिंका) कुछ रियायतों के साथ तीसरे दौर का लॉक डाउन शुरु होते ही आज फगवाड़ा शहर को एक बार फिर सैनीटाइज करने का काम नगर निगम प्रशासन द्वारा शुरु किया गया जिसका शुभारंभ विधायक बलविन्द्र सिंह धालीवाल ने करवाया। इस दौरान उन्होंने बताया कि नगर निगम के बिल्डिंग विभाग की ओर से सैनीटाइजर टैंकर उपलब्ध करवाने के बाद आज यह काम शुरु किया गया है। जिसके तहत रोजाना शहर के चार वार्डों में रिहायशी कॉलोनियों को सैनीटाइज किया जाएगा। इस तरही आने वाले 12/13 दिन में सभी 50 वार्डों को सैनीटाइज करने का काम पूरा होगा। उन्होंने बताया कि जिन तंग गलियों एवं मोहल्लों में टैंकर का जाना संभव नहीं होगा वहां हैंड पंप स्प्रे सिस्टम से सैनीटाइज किया जाएगा। उन्होंने समूह शहरवासियों को पुरजोर अपील कर कहा कि वे कोरोना संक्रमण से बचाव के लिये स्वच्छता का विशेष ध्यान रखें। साथ ही मूंह ढकने, बार-बार हाथ धोने तथा शरीरिक दूरी को अपनी आदत बना लें क्योंकि बेशक सरकार ने तीसरे दौर के लॉकडाऊन में कुछ छूट दी है मगर कोरोना वायरस का खतरा अभी टला नहीं है। इस अवसर पर ए.डी.सी. राजीव वर्मा, एस.डी.एम. गुरविन्द्र सिंह जौहल...

ਘਰ ਵਾਪਸੀ ਦੇ ਚਾਹਵਾਨ ਆਨਲਾਈਨ ਫਾਰਮ ਭਰਨ-ਡੀ. ਸੀ *ਜਾਣਕਾਰੀ ਲਈ ਐਸ. ਡੀ. ਐਮ ਦਫ਼ਤਰਾਂ ਨਾਲ ਵੀ ਕੀਤਾ ਜਾ ਸਕਦੈ ਸੰਪਰਕ

Image
ਕਪੂਰਥਲਾ 2 ਮਈ (ਧਰੁਵ ਕਲੂਚਾ) : ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਦੂਸਰੇ ਸੂਬਿਆਂ ਦੇ ਵਿਅਕਤੀ ਜੋ ਪੰਜਾਬ ਵਿਚ ਫਸੇ ਹੋਏ ਹਨ ਅਤੇ ਆਪਣੇ ਗ੍ਰਹਿ ਸੂਬਿਆਂ ਵਿਚ ਵਾਪਸ ਜਾਣ ਦੀ ਇੱਛਾ ਰੱਖਦੇ ਹਨ, ਉਹ 3 ਮਈ ਤੱਕ www.covidhelp.punjab.gov.in ਉੱਤੇ ਆਨਲਾਈਨ ਬਿਨੈ ਕਰ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਨਾਲ ਸਬੰਧਤ ਉਹ ਵਿਅਕਤੀ ਜੋ ਇਸ ਸਮੇਂ ਭਾਰਤ ਦੇ ਹੋਰ ਰਾਜਾਂ ਵਿਚ ਹਨ ਅਤੇ ਪੰਜਾਬ ਆਉਣਾ ਚਾਹੁੰਦੇ ਹਨ, ਉਹ ਵੀ ਉਪਰੋਕਤ ਲਿੰਕ ’ਤੇ ਆਨਲਾਈਨ ਫਾਰਮ ਭਰ ਸਕਦੇ ਹਨ। ਉਨਾਂ ਕਿਹਾ ਕਿ ਅਜਿਹੇ ਵਿਅਕਤੀ ਇਸ ਸਬੰਧੀ ਹੋਰ ਜਾਣਕਾਰੀ ਲਈ ਐਸ. ਡੀ. ਐਮ ਦਫ਼ਤਰ ਸੁਲਤਾਨਪੁਰ ਲੋਧੀ ਨਾਲ 98725-94175, ਐਸ. ਡੀ. ਐਮ ਦਫ਼ਤਰ ਭੁਲੱਥ ਨਾਲ 01822-244202, ਐਸ. ਡੀ. ਐਮ ਦਫ਼ਤਰ ਫਗਵਾੜਾ ਨਾਲ 01824-260201 ਅਤੇ ਐਸ. ਡੀ. ਐਮ ਦਫ਼ਤਰ ਕਪੂਰਥਲਾ ਨਾਲ 88724-31200 ਉੱਤੇ ਸੰਪਰਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਫਸੇ ਹੋਏ ਲੋਕਾਂ ਦੀ ਜਾਂਚ ਲਈ ਸਿਹਤ ਜਾਚ ਕੈਂਪ ਲਗਾਏ ਜਾਣਗੇ ਅਤੇ ਸਮੁੱਚੀ ਸਕਰੀਨਿੰਗ ਕੀਤੀ ਜਾਵੇਗੀ। ਇਸ ਦੌਰਾਨ ਜਿਨਾਂ ਵਿਅਕਤੀਆਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਜਾਣਗੇ, ਉਨਾਂ ਨੂੰ ਸਿਹਤ ਵਿਭਾਗ ਵੱਲੋਂ ਸਰਟੀਫਿਕੇਟ ਜਾਰੀ ਕੀਤੇ ਜਾਣਗੇ।

कफ्र्यू में राहत के दौरान प्रशासन की बताई हर सावधानी का पालन करें दुकानदार : धालीवाल * स्वास्थ्य विभाग, पुलिस व प्रशासन के आधिकारियों से की बैठक

Image
फगवाड़ा 2 मई (ध्रुव कलूचा) डिप्टी कमिशनर कपूरथला श्रीमति दीप्ति उप्पल की ओर से जिले में लॉकडाऊन कफ्र्यू में राहत देते हुए दुकानों को तीन कैटेगरी में बाँट कर प्रात: 7 से 11 बजे तक खोलने की दी गई छूट को सुरक्षित माहौल में अमलीजामा पहनाने को लेकर चर्चा के लिये आज हलका विधायक बलविन्द्र सिंह धालीवाल ने स्वास्थ्य विभाग, पुलिस व प्रशासन के सीनियर आधिकारियों के साथ बैठक की। जिसमें ए.डी.सी. फगवाड़ा राजीव वर्मा, एस.डी.एम. गुरविन्द्र सिंह जोहल, एस.एम.ओ. डा. कमल किशोर, एस.पी. मनविन्द्र सिंह, डी.एस.पी. सुरिन्दर चांद, थाना सिटी प्रभारी ओंकार सिंह बराड़ आदि शामिल हुए। बैठक के पश्चात वार्तालाप में विधायक धालीवाल ने बताया कि डी.सी. कपूरथला के निर्देशानुसार शहर की गलियों मोहल्लों रिहायशी कालोनियें व ग्रामीण इलाकों में केटेगरी एक के अन्तर्गत करियाना, कैमिस्ट, बेकरी, पंसारी, डेयरी, मीट, बीज, खाद, कीट नाशक, ड्राई फ्रूट, हरे चारे के टाल, कैटल फीड, पोलिट्री फीड, स्टेशनरी, सीमेंट, रेत, ईंट के अलावा मोबाईल फोन को छोड़ कर हर तरह की रिपेयर की दुकानें रोजाना प्रात:काल 7 से 11 बजे तक खुलेंगी। इसके अलावा केटेगर...

कबाड़ीया एसोसिएशन,फगवाड़ा ने डिप्टी कमीशनर के नाम ज्ञापन सौंपा - कामकाज के लिए क्फ.र्यू दौरान छूट देने की मांग

Image
फगवाड़ा 2 मई ( पवन पिंका) कबाड़ीया एसोसिएशन,फगवाड़ा ने आज अन्य कारोबारियों की तर्ज पर क्फर्यू  में छूूट की मांग को लेकर कपूरथला के डिप्टी कमीशनर के नाम एक ज्ञापन फगवाड़ा के एसडीएम गुरविंदर सिंह जौहल को दिया। इस संबंधी जानकारी देते एसोसिएशन के अध्यक्ष बलदेव राज सचदेवा (बौबी) ने बताया कि पिछले एक डेढ़ महीने से कोरोना महामांरी को लेकर लाकडाउन क्फर्यू लगा हुआ है। जिस के चलते सरकारी आदेशों की पालना करते हुए  हमारे समूह सदस्यों ने अपना कारोबार बंद रखा है। बेशक इस दौरान उनकों तथा उनके साथ जुड़े लोगो को आर्थिक तंगी का सामना करना पड़ा,पर उन्होंने सरकारी आदेशों को माना तथा कोरोना खिलाफ लड़ाई में सरकार का सहयोग करते हुए कारोबार बंद रखे व किसी प्रकार की कोताही नही की। इस एसोसिएशन के 70/80 सदस्य है तथा जिनके साथ 700/800 परिवार जुड़े हुए है,जिनका रोजगार इस पर निर्भर है। श्री सचदेवा ने बताया कि पंजाब सरकार ने कुछ समय के लिए सभी कारोबारियों को कैटागरी वाईज छूट देने का निर्णय लिया है,वो इसके साथ सहमत है। उन्होंने बताया कि अगर सभी कारोबारियों को छूट दी जाती है तो कबाड़ एसोसिएशन की अनदेखी कर...

ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਘਰ ਦੀ ਛੱਤ ਤੇ ਲਹਿਰਾਇਆ ਤਿਰੰਗਾ * ਸਮੂਹ ਫਗਵਾੜਾ ਵਾਸੀਆਂ ਦਾ ਇਕਜੁਟਤਾ ਦਿਖਾਉਣ ਲਈ ਕੀਤਾ ਧੰਨਵਾਦ

Image
ਫਗਵਾੜਾ 1 ਮਈ (ਗੁਲਸ਼ਨ ਬਤਰਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਆਪਣੇ ਘਰ ਦੀ ਛੱਤ ਤੇ ਤਿਰੰਗਾ ਝੰਡਾ ਲਹਿਰਾ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਪੰਜਾਬ ਨੂੰ ਕੋਈ ਆਰਥਕ ਸਹਾਇਤਾ ਨਹੀਂ ਦਿੱਤੀ ਹੈ। ਮੋਦੀ ਸਰਕਾਰ ਪੰਜਾਬ ਸਮੇਤ ਹਰ ਉਸ ਰਾਜ ਨਾਲ ਵਿਤਕਰਾ ਕਰ ਰਹੀ ਹੈ ਜਿੱਥੇ ਵਿਰੋਧੀ ਧਿਰ ਦੀਆਂ ਸਰਕਾਰਾਂ ਕਾਬਜ ਹਨ। ਉਹਨਾਂ ਤਲਖ ਲਹਿਜੇ ਵਿਚ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਤੋਂ ਕੋਈ ਖੈਰਾਤ ਨਹੀਂ ਬਲਕਿ ਆਪਣਾ ਬਕਾਇਆ ਜੀ.ਐਸ.ਟੀ. ਅਤੇ ਹੋਰ ਫੰਡ ਮੰਗ ਰਹੀ ਹੈ ਜੋ ਇਸ ਔਖੀ ਘੜੀ ਵਿਚ ਪੰਜਾਬ ਨੂੰ ਪਹਿਲ ਦੇ ਅਧਾਰ ਤੇ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਦਿਹਾਤੀ ਦੇ ਸਮੂਹ ਵਰਕਰਾਂ, ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਬਲਾਕ ਸੰਮਤੀ ਤੇ ਜਿਲ•ਾ ਪਰੀਸ਼ਦ ਮੈਂਬਰਾਂ ਸਮੇਤ ਸਮੂਹ ਹਲਕਾ ਨਿਵਾਸੀਆਂ ਦਾ ਅੱਜ ਤਿਰੰਗੇ ਝੰਡੇ ਚੁੱਕ ਕੇ ਪੰਜਾਬ ਦੇ ਹੱਕ ਵਿਚ ਆਵਾਜ ਬੁਲੰਦ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਮਜਦੂਰ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਮਜਦੂਰ ਵਰਗ ਦੇ ਹੱਕਾਂ ਤੇ ਹਮੇਸ਼ਾ ਡੱਟ ਕੇ ਪਹਿਰਾ ਦਿੰਦੀ ਰਹੀ ਹੈ ਅਤੇ ਅੱਗੇ ...

ਇਸ ਪੁਲਿਸ ਨੋਜਵਾਨ ਦੇ ਗਾਣੇ ਨੇ ਲੋਕਾਂ ਦਾ ਮਨ ਮੋਹ ਲਿਆ ! ਦੇਖੋ ਪੂਰੀ ਖਬਰ - Watan Ki Rahen

  ਆ ਵੇਖੋ ਇਸ ਪੁਲਿਸ ਨੌਜਨਾਵ ਨੇ ਕਿਵੇੰ ਗਾਣਾ ਗਾ ਲੋਕਾਂ ਦਾ ਮਨ ਮੋਹ ਲਿਆ !  👇👇👇👇👇ਦੇਖੋ ਵੀਡਿਓ।।