Posts

Showing posts from June, 2020

ਪੰਜਾਬੀ ਲੋਕਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਦੇ ਉਪਰਾਲੇ ਸਦਕਾ ਪੰਜਾਬ ਸਰਕਾਰ ਨੇ ਸੰਗੀਤ ਨਾਲ ਜੁੜੇ ਪਰਿਵਾਰਾਂ ਨੂੰ ਦਿੱਤਾ ਰਾਸ਼ਨ * ਹਰ ਵਰਗ ਦੇ ਲੋੜਵੰਦਾਂ ਦੇ ਨਾਲ ਹੈ ਕੈਪਟਨ ਸਰਕਾਰ - ਧਾਲੀਵਾਲ * ਸੁਸਾਇਟੀ ਨੇ 151 ਪਰਿਵਾਰਾਂ ਨੂੰ ਕੀਤੀ ਰਾਸ਼ਨ ਤੇ ਗੈਸ ਸਿਲੰਡਰਾਂ ਦੀ ਵੰਡ

Image
ਫਗਵਾੜਾ 30 ਜੂਨ (ਧਰੁਵ ਕਲੂਚਾ) ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਵਲੋਂ ਜੱਥੇਬੰਦੀ ਦੇ ਕਨਵੀਨਰ ਪ੍ਰਸਿੱਧ ਸ਼ਾਇਰ, ਗੀਤਕਾਰ ਅਤੇ ਗਾਇਕ ਦੇਬੀ ਮਖਸੂਸਪੁਰੀ, ਗਾਇਕ ਫਿਰੋਜ਼ ਖਾਨ, ਬਲਰਾਜ ਬਿਲਗਾ, ਚੇਅਰਮੈਨ ਮਕਬੂਲ, ਨਛੱਤਰ ਗਿੱਲ ਅਤੇ ਸੁਸਾਇਟੀ ਦੇ ਪ੍ਰਧਾਨ ਬੂਟਾ ਮੁਹੰਮਦ ਦੀ ਸਾਂਝੀ ਅਗਵਾਈ ਹੇਠ ਦੂਸਰੇ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਸਥਾਨਕ ਕੇ.ਜੀ. ਰਿਜੋਰਟ ਵਿਖੇ ਕੀਤਾ ਗਿਆ। ਜਿਸ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਕੌਂਸਲਰ ਬੰਟੀ ਵਾਲੀਆ, ਜਿਲ•ਾ ਯੂਥ ਪ੍ਰਧਾਨ ਸੌਰਵ ਖੁੱਲਰ ਅਤੇ ਸਾਬਕਾ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ ਵੀ ਉਚੇਰੇ ਤੌਰ ਤੇ ਮੋਜੂਦ ਰਹੇ। ਸਮਾਗਮ ਦੌਰਾਨ ਜਿੱਥੇ ਸੰਗੀਤ ਜਗਤ ਨਾਲ ਜੁੜੇ 100 ਲੋੜਵੰਦ ਪਰਿਵਾਰਾਂ ਨੂੰ ਵਿਧਾਇਕ ਧਾਲੀਵਾਲ ਨੇ ਪੰਜਾਬ ਸਰਕਾਰ ਵਲੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ ਉੱਥੇ ਹੀ ਸੁਸਾਇਟੀ ਵਲੋਂ ਵੀ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 151 ਪਰਿਵਾਰਾਂ ਨੂੰ ਰਾਸ਼ਨ ਅਤੇ ਰਸੋਈ ਗੈਸ ਸਲੰਡਰ ਭੇਂਟ ਕੀਤੇ ਗਏ। ਵਿਧਾਇਕ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਗਾਇਕੀ ਦਾ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਨੂੰ ਦੇਸ਼ ਵਿਦੇਸ਼ ਵਿਚ ਪ੍ਰਫੁੱਲਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਆਫਤ ਦੀ ਇਸ ਘੜੀ ਵਿਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰ...

‘ਮਿਸ਼ਨ ਫ਼ਤਿਹ’ ਤਹਿਤ ਦੂਸਰੇ ਗੇੜ ਦੀ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ-ਦੀਪਤੀ ਉੱਪਲ *ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਵਾਸੀਆਂ ਨੂੰ ਖ਼ੁਦ ਬਿਮਾਰੀ ਤੋਂ ਬਚਣ ਤੇ ਹੋਰਨਾਂ ਨੂੰ ਬਚਾਉਣ ਦੀ ਅਪੀਲ *ਜ਼ਿਲੇ ਦੇ 1972 ਵਿਅਕਤੀ ਕੋਵਾ ਐਪ ’ਤੇ ‘ਮਿਸ਼ਨ ਫ਼ਤਿਹ ਵਾਰੀਅਰ’ ਵਜੋਂ ਜੁੜੇ

Image
ਕਪੂਰਥਲਾ 28 ਜੂਨ : (ਧਰੁਵ ਕਲੂਚਾ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ‘ਮਿਸ਼ਨ ਫ਼ਤਿਹ’ ਦੇ 27 ਜੂਨ ਤੋਂ 5 ਜੁਲਾਈ ਤੱਕ ਚਲਾਏ ਜਾ ਰਹੇ ਦੂਸਰੇ ਗੇੜ ਨੂੰ ਜ਼ਿਲਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲੇ ਵਿਚ ਕੋਵਿਡ-19 ਤੋਂ ਬਚਾਅ ਲਈ ਅਤੇ ਸੁਰੱਖਿਆ ਸਬੰਧੀ ਜ਼ਰੂਰੀ ਉਪਾਵਾਂ ਬਾਰੇ ਜ਼ਮੀਨੀ ਗਤੀਵਿਧੀਆਂ ਵਜੋਂ ਇਸ ਮੁਹਿੰਮ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਨੇਪਰੇ ਚਾੜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ 27 ਜੂਨ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕ ਨੁਮਾਇੰਦਿਆਂ ਦੀ ਸਹਾਇਤਾ ਨਾਲ ਸ਼ਹਿਰੀ ਖੇਤਰਾਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਸਹਾਇਤਾ ਨਾਲ ਪੇਂਡੂ ਖੇਤਰ ਵਿਚ ਜਾਗਰੂਕਤਾ ਮੁਹਿੰਮ ਚਲਾਈ ਗਈ। ਉਨਾਂ ਦੱਸਿਆ ਕਿ 29 ਜੂਨ ਨੂੰ ਤਕਨੀਕੀ ਸਿੱਖਿਆ ਵਿਭਾਗ, 30 ਜੂਨ ਨੂੰ ਉਚੇਰੀ ਸਿੱਖਿਆ ਵਿਭਾਗ, 1 ਜੁਲਾਈ ਨੂੰ ਸਕੂਲ ਸਿੱਖਿਆ ਵਿਭਾਗ, 2 ਜੁਲਾਈ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਹਲ ਵਿਕਾਸ ਵਿਭਾਗ, 3 ਜੁਲਾਈ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, 4 ਜੁਲਾਈ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਅਤੇ 5...

सरकार मध्यम वर्ग के बिजली के बिल करे माफ - रमन नेहरा - Watan Ki Rahen

Image
फगवाड़ा : (गुलशन बतरा) विश्व हिंदू संघ के जिला प्रधान रमन नेहरा ने आज एक प्रेस नोट जारी करते हुए सरकार से बिजली पानी के बिल माफ करने की मांग की है. उन्होंने कहा कि लॉकडाउन के कारण मध्यम वर्ग पहले ही परेशानियों से घिरा हुआ है | क्यों कि लोगों का काम काज पूरी तरह से ठप्प हो चुका है और मध्यम वर्ग के लोग कर्ज के बोझ तले दबे जा रहे हैं। एक तरफ तो हालात यह हैं कि लोगों को खाने के लाले पड़े हुए हैं वहीं दूसरी तरफ सरकार रोजाना पेट्रोल डीजल की कीमतों में वृद्धि करके मध्यम वर्ग को खत्म करने पर तुली हुई है। सरकारों को सोचना चाहिए कि मध्यम वर्ग ही देश की रीढ़ की हड्डी है जो सबसे ज्यादा टैक्स देता है परंतु किसी भी सरकार ने इस मुश्किल घड़ी दौरान इस वर्ग को कोई रियायत नहीं दी है। इस लिए विश्व हिंदू संघ मांग करती है कि सरकार मध्यम वर्ग के बिजली के बिल माफ करें। पेट्रोल डीजल की बढ़ी हुई कीमतों को वापस ले वर्ना विश्व हिंदू संघ बाकी संगठनों को साथ लेकर सड़कों पर उतरने के लिए विवश होगी।

ਵਿਧਾਇਕ ਧਾਲੀਵਾਲ ਨੇ ਅਰਬਨ ਅਸਟੇਟ ਅਤੇ ਉਂਕਾਰ ਨਗਰ ਦੇ ਵਾਟਰ ਪੰਪ ਕੀਤੇ ਲੋਕਾਂ ਨੂੰ ਸਮਰਪਿਤ * ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਸਮੱਸਿਆ ਦਾ ਹੋਇਆ ਹਲ

Image
ਫਗਵਾੜਾ 27 ਜੂਨ (ਧਰੁਵ ਕਲੂਚਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਦੇ ਅਰਬਨ ਅਸਟੇਟ ਅਤੇ ਵਾਰਡ ਨੰਬਰ 28 ਅਧੀਨ ਮੁਹੱਲਾ ਉਂਕਾਰ ਨਗਰ 'ਚ ਲਗਾਏ ਗਏ ਦੋ ਨਵੇਂ ਵਾਟਰ ਪੰਪ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤੇ। ਇਸ ਦੌਰਾਨ ਉਹਨਾਂ ਕਿਹਾ ਕਿ ਇਹਨਾਂ ਵਾਟਰ ਪੰਪਾਂ ਦੇ ਚਾਲੂ ਹੋਣ ਨਾਲ ਹਜਾਰਾਂ ਲੋਕਾਂ ਨੂੰ ਲੰਬੇ ਸਮੇਂ ਤੋਂ ਪੇਸ਼ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹਲ ਹੋਇਆ ਹੈ। ਅਰਬਨ ਅਸਟੇਟ ਦੀ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ ਅਤੇ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਘਰਾਂ ਵਿਚ ਪਾਣੀ ਦਾ ਪਰੈਸ਼ਰ ਕਾਫੀ ਘੱਟ ਰਹਿੰਦਾ ਸੀ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਸੀ ਪਰ ਹੁਣ ਇਹ ਦੋ ਵਾਟਰ ਪੰਪ ਚਾਲੂ ਹੋਣ ਨਾਲ ਲੋਕਾਂ ਦੀ ਸਮੱਸਿਆ ਦਾ ਪੱਕਾ ਹੱਲ ਹੋਇਆ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਵਲੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਬੰਗਾ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਰਾਮਪਾਲ ਉੱਪਲ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਗੁਰਦੀਪ ਦੀਪਾ, ਅਮਰਜੀਤ ਸਿੰਘ, ਸੁਨੀਲ ਪਾਂਡੇ, ਹਰਸ਼ ਕੁਮਾਰ, ਬਲਜੀਤ ਕੌਰ, ਗੁਰਮੀਤ ਬੇਦੀ, ਜਗਜੀਤ ਬਿੱਟੂ ਮੈਂਬਰ ਮਾਰਕਿਟ ਕਮੇਟੀ, ਅਰਜੁਨ ਸੁਧੀਰ, ਦੀਪਕ...

प्रदेश भाजपा की पंजाब जन संवाद रैली में मोदी-2 की नीतियों का बख्यान,पर निशाना पंजाब सरकार -किसान कर्ज माफी ,बेरोजगारी,नशा मुक्त पंजाब बनाने का वायदा कर सत्ता में आकर कांग्रेस ने की वायदाखिलाफी-तोमर -पूर्व मेयर अरुण खोसला की अगुवाई में वर्चुयल रैली में इक्टठे हुए भाजपा कार्यकर्ता

Image
फगवाड़ा 27 जुलाई (ध्रुव कलूचा) प्रदेश भाजपा द्वारा मोदी-2 के एक साल तथा मोदी सरकार के छ: साल पूरे होने पर सरकार की उपलब्धियों को जन जन तक पहुंचाने के राष्ट्र व्यापी मुहिम के तहत पंजाब जन संवाद (वर्चुयल) रैली का आयोजन आज किया गया,जिसमें केंद्रीय कृषि कल्याण मंत्री नरेंदर सिंह तोमर,केंद्रीय इंडस्ट्री मंत्री सोम प्रकाश कैंथ,प्रदेश भाजपा प्रभारी प्रभात झा,प्रदेश भाजपा अध्यक्ष अश्वनी शर्मा ने समेत अन्य नेताओं ने संबोधन किया। सभी नेताओं ने अपने भाषणों में मोदी-2 की नीतियों तथा राष्ट्रीय स्तर पर लिए निर्णयों व जनकल्याण की नीतियों का बख्यान किया वहीं पंजाब में 2022 के चुनावों के मद्देनजर निशाने पर पंजाब सरकार रही,जिस पर सभी वक्ताओं ने करारे प्रहार किए। फगवाड़ा में इस रैली से जुडऩे  लिए पूर्व मेयर अरुण खोसला ने अपने कार्यलय में विशेष आयोजन किया जिसमें कई भाजपा कार्यकर्ता अपने महबूब नेताओं को सुनने के लिए इक्टठे हुए।                                        रैली में केंद्रीय कृषि मंत्री नरें...

ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਰੈਸਟ ਹਾਊਸ ਫਗਵਾੜਾ ਵਿਖੇ ਹੋਈ

Image
ਫਗਵਾੜਾ : (ਧਰੁਵ ਕਲੂਚਾ) ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਰੈਸਟ ਹਾਊਸ ਫਗਵਾੜਾ ਵਿਖੇ ਹੋਈ ਜਿਸ ਵਿੱਚ ਯੂਨੀਅਨ ਮੈਂਬਰਾਂ ਨੇ ਸਭ ਤੋਂ ਪਹਿਲਾਂ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱਖਿਆ ਅਤੇ ਚੀਨ ਨੂੰ ਵੰਗਾਰਦਿਆਂ ਭਾਰਤ ਮਾਤਾ ਕੀ, ਦੇ ਨਾਹਰੇ ਲਗਾਏ ਗਏ । ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਹੇਮੰਤ ਸੇਠੀ ਜ਼ੋ ਕਿ ਬਹੁਤ ਲੰਬੇ ਸਮੇਂ ਤੋਂ ਗਲ਼ੇ ਦੇ ਕੈਂਸਰ ਤੋਂ ਪੀੜਤ ਹੈ ਯੂਨੀਅਨ ਮੈਂਬਰਾਂ ਵੱਲੋਂ ਐਨ ਆਰ ਆਈ, ਮਨਪ੍ਰੀਤ ਸਿੰਘ ਜਸਵਾਲ ਯੂ ਐੱਸ ਏ ਅਤੇ ਮਾਸਟਰ ਵਿਕਾਸ ਦੀਪ ਵਲੋਂ ਦੱਸ ਹਜ਼ਾਰ ਰੁਪਏ ਦੀ ਮਦਦ ਕੀਤੀ ਗਈ ਅਤੇ ਇੱਕ ਹੋਰ ਅੰਗਹੀਣ ਗਰਭਪਤੀ ਜੋਤੀ ਨਾਮਕ ਲੜਕੀ ਦੀ ਵੀ ਇਕਵੰਜਾ ਸੌ ਰੁਪਏ ਦੀ ਮਦਦ ਕੀਤੀ ਗਈ ।ਲਾਕਡਾਊਨ ਦੌਰਾਨ ਅੰਗਹੀਣ ਵਿਅਕਤੀਆਂ ਦੇ ਰਾਸ਼ਨ ਕਾਰਡ ਕੱਟੇ ਗਏ ਜਿਸ ਦੇ ਸਬੰਧ ਵਿੱਚ ਸਾਬਕਾ ਮੰਤਰੀ ਪੰਜਾਬ, ਚੇਅਰਮੈਨ ਸ੍ਰ ਜੋਗਿੰਦਰ ਸਿੰਘ ਮਾਨ ਜੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਫੂਡ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਜੀ ਨੂੰ ਬੇਨਤੀ ਕੀਤੀ ਗਈ ਕਿ ਇਸ ਔਖੀ ਘੜੀ ਵਿੱਚ ਪੰਜਾਬ ਦੇ ਕਿਸੇ ਵੀ ਅੰਗਹੀਣ ਵਿਅਕਤੀ ਦਾ ਨੀਲਾ ਕਾਰਡ ਨਾ ਕੱਟਿਆ ਜਾਵੇ । ਯੂਨੀਅਨ ਮੈਂਬਰਾਂ ਨੇ ਸਖ਼ਤ ਫੈਸਲਾ ਲੈਂਦਿਆਂ ਮਤਾ ਪਾਸ ਕੀਤਾ ਕਿ ਅੰਗਹੀਣ ਭਲਾਈ ਐਕਟ 2016 ਦੀ ਲਗਾਤਾਰ ਹੋ ਰਹੀ ਉਲੰਘਣਾ ਵਿਰੁੱਧ ਹਾਈਕੋਰਟ ਦਾ ਰੁਖ ਕੀਤਾ ਜਾਵੇ ਤਾਂ ਜ਼ੋ...

ਕਾਂਗਰਸ ਪਾਰਟੀ ਨੇ ਦਿੱਤੀ ਗਲਵਾਨ ਘਾਟੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝੂਠ ਦਾ ਨਜਾਇਜ਼ ਫਾਇਦਾ ਚੁੱਕ ਰਿਹਾ ਹੈ ਚੀਨ - ਧਾਲੀਵਾਲ

Image
ਫਗਵਾੜਾ 26 ਜੂਨ (ਧਰੁਵ ਕਲੂਚਾ) ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਵਲੋਂ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਰਪੋਰੇਸ਼ਨ ਦਫਤਰ ਵਿਖੇ ਬਣੇ ਪਾਰਕ ਵਿਚ ਸਥਾਪਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਪ੍ਰਤਿਮਾ ਅੱਗੇ ਦੋ ਮਿਨਟ ਦਾ ਮੌਨ ਧਾਰਨ ਕਰਕੇ ਲੱਦਾਖ ਸਰਹੱਦ 'ਤੇ ਚੀਨ ਦੀ ਫੌਜ ਨਾਲ ਮੁਠਭੇੜ ਦੌਰਾਨ ਸ਼ਹੀਦ ਹੋਏ ਭਾਰਤੀ ਫੋਜ ਦੇ ਵੀਹ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝੂਠ ਦਾ ਚੀਨ ਵਲੋਂ ਫਾਇਦਾ ਚੁੱਕਿਆ ਜਾ ਰਿਹਾ ਹੈ ਜਿਸਦੇ ਲਈ ਮੋਦੀ ਸਰਕਾਰ ਨੂੰ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਚੀਨ ਨੇ ਭਾਰਤ ਦੀ ਜਮੀਨ ਪਰ ਕੋਈ ਕਬਜਾ ਨਹੀਂ ਕੀਤਾ ਹੈ ਜਦਕਿ ਚੀਨ ਦਾਅਵਾ ਕਰਦਾ ਹੈ ਕਿ ਗਲਵਾਨ ਘਾਟੀ ਤੇ ਭਾਰਤ ਦਾ ਕੋਈ ਅਧਿਕਾਰ ਨਹੀਂ ਹੈ। ਪਹਿਲਾਂ ਇਹ ਗੱਲ ਵੀ ਕਹੀ ਗਈ ਕਿ ਚੀਨ ਨੇ ਕਿਸੇ ਵੀ ਭਾਰਤੀ ਫੌਜੀ ਨੂੰ ਅਗਵਾ ਨਹੀਂ ਕੀਤਾ ਲੇਕਿਨ ਬਾਅਦ ਵਿਚ ਕੇਂਦਰ ਸਰਕਾਰ ਨੇ ਹੀ ਦੱਸਿਆ ਕਿ ਇਕ ਅਫਸਰ ਸਮੇਤ ਭਾਰਤੀ ਫੌਜੀਆਂ ਨੂੰ ਚੀਨੀ ਫੌਜ ਤੋਂ ਛੁਡਾਇਆ ਗਿਆ ਹੈ। ਉਹਨਾਂ ਕਾਹ ਕਿ ਅਜਿਹੀ ਗੁਮਰਾਹ ਕਰਨ ਵਾਲੀ ਬਿਆਨ ਬਾਜੀ ਨਾਲ ਅੰਤਰ ਰਾਸ਼ਟਰੀ ਪੱਧਰ ਤੇ ਭਾਰਤ ਦੇ ਰਸੂਖ ਨੂੰ ਸੱਟ ਵੱਜਦੀ ਹੈ ਇਸ ਲਈ ਸਰਕਾਰ ਨੂੰ ਜਨਤਾ ਅਤੇ ਮੀਡੀਆ ਦੇ ਸਾਹਮਣੇ ਅਸਲ ਤੱਥ ਹੀ ਰੱਖਣੇ ਚਾਹੀਦੇ ਹਨ। ਇਸ ...

शिव सेना (बाल ठाकरे) ने नो स्कूल,नो फीस का नियम लागू करने की मांग की -लाकडाउन के चलते लोग हुए बेरोजगार,मंदी की हालात में हर इंसान-दिनेश बांसल

Image
फगवाड़ा 26 जूून (ध्रुव कलूचा) शिव सेना ( बाल ठाकरे) ने कहा कि कोरोना महांमारी के चलते लाकडाउन यां उसके बाद से उत्पन्न हुए हालातों के बाद अधिकतर लोग बेरोजगार हो गए है यां फिर कारोबार में मंदी की हालत से गुजर रहे है। दूसरी तरफ जिनके बच्चे स्कूलों में पढ़ते है ,स्कूल वाले अभिभावको को भारी भरकम फीसों के लिए परेशान कर रहे है। सेना ने प्रशासन से मांग की कि जब तक लाकडाउन है तथा स्कूल रैगुलर नही लग रहे तो नो स्कूल,नो फीस का नियम सख्ती से लागू किया जाए। इस संबंधी शिव सेना की एक बैठक फगवाड़ा अध्यक्ष दिनेश बांसल की अध्यक्षता में हुई जिसमें प्रदेश सचिव कुलदीप दानी,सुनील जलोटा,नरिंदर निंदी,लक्ष्मण सुमन,बब्बी गोस्वामी,विलायती राम,बलदीप भुल्लाराई,अतुल शर्मा,अमन काला मौजूद हुए में गहन चर्चा की गई। सेना ने कहा कि लाकडाउन के चलते स्कूल आनलाईन पढ़ाई के नाम अभिभावको तथा बच्चों का शोषण कर रहे है। असलीयत यह है कि आर्थिक तंगी झेल रहे जो मां बाप फीस तथा किताबों का खर्च कर पाने में असमर्थ है वो एंडरायड फोन तथा नैट का खर्चा कहां से करेंगे। साथ ही इससे एक तो बच्चों को मोबाईल की आदत पड़ेगी तथा दूसरे उनकी आँखो...

केंद्र सरकार की जनकल्याण नीतियों के घर घर पहुंचाने के लिए एकजुट हो युवा-भानू प्रताप राणा -2022 को लक्ष्य मान कर प्रदेश में सक्रिय हो भाजपा का एक एक सिपाही-राकेश राठौर -पंजाब जन संवाद रैली ( वर्चुयल) 27 जून को प्रात 11 बजे होगी,केंद्रीय कृषि मंत्री तोमर करेंगे संबोधन मोदी सरकार के 6 साल पूरे होने पर भाजयुमों कपूरथला की वर्चुयल रैली संपन्न

Image
फगवाड़ा 25 जून (ध्रुव कलूचा) केंद्र में प्रधानमंत्री श्री नरिंदर मोदी की अगुवाई में सरकार के शानदार 6 साल पूरे होने पर भारतीय जनता युवा मोर्चा कपूरथला द्वारा एक वर्चुयल रैली का आयोजन आज केंद्रीय मंत्री श्री सोम प्रकाश व प्रदेश भाजपा अध्यक्ष अश्वनी शर्मा,जिला अध्यक्ष सोनु रावलपिंडी के दिशा निर्देशन में जिला महासचिव साहबी टौहरी की अगुवाई में सुबह 11 बजे किया गया। जिसको विशेष तौर पर प्रदेश भाजपा उपाध्यक्ष राकेश राठौर,प्रदेश भाजयुमों अध्यक्ष भानू प्रताप राणा ने संबोधन किया।  श्री भानू प्रताप ने कहा कि प्रदेश की कांग्रेस सरकार के झूठ का पर्दाफाश हो चुका है। साढ़े तीन साल में कांग्रेस का लोक विरोधी चेहरा नंगा हो गया है। उन्होंने कहा कि केंद्र की श्री नरेंदर मोदी की अगुवाई में चलने वाली सरकार की जनहितकारी नीतियों को देश में भारी समर्थन मिल रहा है। कोरोना महांमारी के दौरान आर्थिक तंगी झेल रहे लोगो के जनधन खाते में मासिक सहायता राशि,उज्जवला गैस सिलंडर योजना पहले फ्री कुनैक्शन तथा अब फ्री सिलंडर भरवाने के लिए सीधे लाभपात्री महिलाओं के खातेे में डाल कर दिखा दिया है कि ईमानदारी से भी जनता ...

मोदी सरकार के 6 साल पूरे होने पर प्रकाश डालने के लिए भाजयुमों कपूरथला की वर्चुयल रैली 25 को -तैयारियों की जायजा लेने पहुंचे प्रदेश युवा मोर्चा प्रभारी अशोक सरीन फगवाड़ा पहुंचे -रैली के लिए युवा मोर्चा जिलाध्यक्ष सोनु रावलपिंडी की अगुवाई में पूरी तरह तैयार-साहबी टौहरी

Image
फगवाड़ा 24 जून (ध्रुव कलूचा) केंद्र में प्रधानमंत्री श्री नरिंदर मोदी की अगुवाई में सरकार के शानदार 6 साल पूरे होने पर भारतीय जनता युवा मोर्चा कपूरथला द्वारा एक वर्चुयल रैली 25 जून को केंद्रीय मंत्री श्री सोम प्रकाश के दिशा निर्देशन में जिला अध्यक्ष सोनु रावलपिंडी की अगुवाई में सुबह 11 बजे की जा रही है। जिसकी तैयारियों का जायजा लेने के लिए एक बैठक जिला युवा मोर्चा के महासचिव साहबी टौहरी की अध्यक्षता में केंद्रीय मंत्री सोम प्रकाश कैंथ के निवास पर हुई। जिसमें विशेष तौर पर प्रदेश भाजयुमों अध्यक्ष अशोक सरीन फगवाड़ा पहुंचे। उन्होंने भाजयुमों कार्यकर्ताओं को संबोधन करते कहा कि केंद्र में मोदी सरकार के शानदार 6 साल पूरे हो चुके है। इस दौरान सरकार का कार्यकलाप शानदार उपलब्धियों से भरा है। जिसको जन जन तक पहुंचाने के लिए प्रदेश भाजपा अधयक्ष अश्वनी शर्मा, प्रदेश भाजयुमों अध्यक्ष भानू प्रताप राणा की अगुवाई में प्रदेश भर में वर्चुयल रैलियों का सिलसिला शुरु किया गया है। उन्होंने कहा कि जनधन योजना,उज्जवला गैस सिलंडर योजना जैसी लोक भलाई योजनाओं को लेकर लाभ सीधा लाभपात्री में खातेे में डाल कर एक इ...

ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ ਨਵੀਂ ਉਸਾਰੀ ਗਈ ਸੜਕ ਦਾ ਉਦਘਾਟਨ

Image
ਫਗਵਾੜਾ 24 ਜੂਨ (ਧਰੁਵ ਕਲੂਚਾ) ਫਗਵਾੜਾ ਦੇ ਵਾਰਡ ਨੰਬਰ 3 ਦੇ ਅਧੀਨ ਹੁਸ਼ਿਆਰਪੁਰ ਰੋਡ ਬਾਈਪਾਸ ਚੌਕ ਤੋਂ ਸਿਟੀ ਹਾਰਟ ਦੇ ਨਾਲ ਲੱਗਦੀ ਨਵੀਂ ਬਣੀ ਸੜਕ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ। ਇਸ ਮੌਕੇ ਵਾਰਡ ਦੇ ਵਸਨੀਕ ਹਰਪ੍ਰੀਤ ਸਿੰਘ ਭੋਗਲ ਨੇ ਦੱਸਿਆ ਕਿ ਪਿਛਲੇ ਕਰੀਬ 13 ਸਾਲ ਤੋਂ ਲੋਕ ਇਸ ਸੜਕ ਦੀ ਉਸਾਰੀ ਦੀ ਉਡੀਕ ਕਰ ਰਹੇ ਸੀ। ਪਹਿਲਾਂ ਇੱਟਾਂ ਨਾਲ ਕੱਚੀ ਸੜਕ ਬਣਾਈ ਗਈ ਸੀ ਜੋ ਕਿ ਟੁੱਟਣ ਤੋਂ ਬਾਅਦ ਕਿਸੇ ਨੇ ਵੀ ਦੁਬਾਰਾ ਸੜਕ ਦੀ ਸਾਰ ਨਹੀਂ ਲਈ ਪਰ ਹੁਣ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਉਪਰਾਲੇ ਸਦਕਾ ਲੁੱਕ ਵਾਲੀ ਪੱਕੀ ਸੜਕ ਦੀ ਉਸਾਰੀ ਕਰਵਾਈ ਗਈ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਉਹਨਾਂ ਸਮੂਹ ਵਾਰਡ ਵਾਸੀਆਂ ਵਲੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ ਸੜਕ ਦੀ ਉਸਾਰੀ ਮੁਕੰਮਲ ਕਰਵਾਉਣ ਲਈ ਵਿਧਾਇਕ ਧਾਲੀਵਾਲ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਫਗਵਾੜਾ ਦਾ ਸਮੁੱਚਾ ਵਿਕਾਸ ਬਿਨਾ ਕਿਸੇ ਪੱਖਪਾਤ ਤੋਂ ਕਰਵਾਇਆ ਜਾ ਰਿਹਾ ਹੈ। ਹਰ ਵਾਰਡ ਵਿਚ ਮੈਰਿਟ ਦੇ ਅਧਾਰ ਤੇ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ।  ਉਹਨਾਂ ਭਰੋਸਾ ਦਿੱਤਾ ਕਿ ਲੋਕਾਂ ਨਾਲ ਵਿਕਾਸ ਸਬੰਧੀ ਕੀਤਾ ਹਰ ਵਾਅਦ ਉਹ ਪੂਰਾ ਕਰਨਗੇ। ਇਸ ਮੌਕੇ ਵਿਨੋਦ ਵਰਮਾਨੀ, ਜੇ.ਈ.ਬੀ ਐਂਡ ਆਰ. ਕਮ ਨੋਡਲ ਅਫਸਰ ਪੰਕਜ ਕੁਮਾਰ, ਸਾਬਕਾ ਕੌਂਸਲਰ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ, ਪਦਮ ਦੇਵ ਸੁ...

ਰੈਸਟੋਰੈਂਟਾਂ, ਹੋਟਲਾਂ ਅਤੇ ਹੋਰ ਮੇਜ਼ਬਾਨੀ ਇਕਾਈਆਂ ਵਿਚ ਸੀਮਿਤ ਹਾਜ਼ਰੀ ਨਾਲ ਖਾਣਾ ਖਾਣ ਦੀ ਸਹੂਲਤ ਦੀ ਸ਼ਰਤਾਂ ਸਹਿਤ ਆਗਿਆ *ਰੈਸਟੋਰੈਂਟਾਂ, ਹੋਟਲਾਂ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਨੂੰ ਖੋਲਣ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ

Image
ਕਪੂਰਥਲਾ 23 ਜੂਨ : (ਧਰੁਵ ਕਲੂਚਾ) ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਰੋਸ਼ਨੀ ਵਿਚ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ’ਚ ਰੈਸਟੋਰੈਂਟਾਂ, ਹੋਟਲਾਂ ਅਤੇ ਹੋਰਨਾਂ ਪ੍ਰਾਹੁਣਚਾਰੀ ਸੇਵਾਵਾਂ ਨੂੰ ਸੀਮਿਤ ਹਾਜ਼ਰੀ ਨਾਲ ਖੋਲਣ ਲਈ ਆਦੇਸ਼ ਜਾਰੀ ਕੀਤੇ ਹਨ। ਜਾਰੀ ਆਦੇਸ਼ਾਂ ਮੁਤਾਬਿਕ ਜ਼ਿਲੇ ਵਿਚ ਰੈਸਟੋਰੈਂਟਾਂ ਨੂੰ ਰਾਤ 8 ਵਜੇ ਤੱਕ ‘ਡਾਈਨ ਇਨ’ (ਖਾਣਾ ਖਾਣ) ਦੀ ਸਹੂਲਤ ਦਿੱਤੀ ਗਈ ਹੈ, ਜਿਥੇ 50 ਫੀਸਦੀ ਜਾਂ ਵੱਧ ਤੋਂ ਵੱਧ 50 ਮਹਿਮਾਨਾਂ ਦੇ ਬੈਠਣ ਦੀ ਸਮਰੱਥਾ ਦੀ ਆਗਿਆ ਹੀ ਹੋਵੇਗੀ। ਇਨਾਂ ਦੇ ਪ੍ਰਬੰਧਕ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ 4 ਜੂਨ 2020 ਨੂੰ ਰੈਸਟੋਰੈਂਟਾਂ ਲਈ ਜਾਰੀ ਤੈਅਸ਼ੁਦਾ ਹਦਾਇਤਾਂ (ਐਸ. ਓ. ਪੀ) ਦੀ ਪਾਲਣਾ ਕਰਨਗੇ। ਜਾਰੀ ਹੁਕਮਾਂ ਅਨੁਸਾਰ ਹੋਟਲਾਂ ਵਿਚਲੇ ਰੈਸਟੋਰੈਂਟ, ਬੈਠਣ ਸਮਰੱਥਾ ਦੀ 50 ਫੀਸਦੀ ਹਾਜ਼ਰੀ ਜਾਂ 50 ਮਹਿਮਾਨਾਂ ਤੱਕ ਹੋਟਲ ਦੇ ਮਹਿਮਾਨਾਂ ਤੋਂ ਇਲਾਵਾ ਹੋਰਨਾਂ ਵਿਅਕਤੀਆਂ ਲਈ ਵੀ ਖੁੱਲੇ ਰਹਿਣਗੇ ਪਰੰਤੂ ਹੋਟਲਾਂ ਵਿਚਲੇ ਮਹਿਮਾਨਾਂ ਦੇ ਨਾਲ-ਨਾਲ ਬਾਹਰੋਂ ਆਏ ਵਿਅਕਤੀਆਂ ਲਈ ਵੀ ਸਮਾਂ ਰਾਤ 8 ਵਜੇ ਤੱਕ ਰਹੇਗਾ। ਹਾਲਾਂਕਿ ਹੋਟਲਾਂ ਦੀਆਂ ਬਾਰਾਂ ਬੰਦ ਰਹਿਣਗੀਆਂ ਪਰੰਤੂ ਰਾਜ ਦੀ ਆ...

ਕਪੂਰਥਲਾ ਜ਼ਿਲੇ ਵਿਚ ਅੱਠ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਸੱਤ ਮਾਮਲੇ ਫਗਵਾੜਾ ਨਾਲ ਸਬੰਧਤ

ਫਗਵਾੜਾ : (ਧਰੁਵ ਕਲੂਚਾ) ਫਗਵਾੜਾ ਦੇ ਥਾਣਾ ਮੁਖੀ ਓਂਕਾਰ ਸਿੰਘ ਬਰਾੜ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਫਗਵਾੜਾ ਚ ਕੋਰੋਨਾ ਨੇ ਆਉਣ ਰਫ਼ਤਾਰ ਸ਼ੁਰੂ ਕਰ ਲਈ ਹੈ। ਕਿਉਂਕਿ ਥਾਣਾ ਮੁਖੀ ਦੇ ਪਾਜੀਟਿਵ ਆਉਣ ਤੋਂ ਪਹਿਲਾਂ ਫਗਵਾੜਾ ਵਿਚ ਬਹੁਤ ਘੱਟ ਲੋਕਾਂ ਦੀ ਜਾਂਚ ਕੀਤੀ ਗਈ ਸੀ। ਅਜ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਕਪੂਰਥਲਾ ਜ਼ਿਲੇ ਵਿਚ ਅੱਠ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਸੱਤ ਮਾਮਲੇ ਫਗਵਾੜਾ ਨਾਲ ਸਬੰਧਤ ਹਨ। ਸਿਰਫ ਇਹ ਹੀ ਨਹੀਂ, ਤਿੰਨ ਕੋਰੋਨਾ ਪਾਜੀਟਿਵ ਪੁਲਿਸ ਕਰਮਚਾਰੀ ਨਿਕਲੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਥਾਣਾ ਫਗਵਾੜਾ ਦੇ ਮੁਖੀ ਓਂਕਾਰ ਸਿੰਘ ਬਰਾੜ ਅਤੇ ਫਗਵਾੜਾ ਦੇ ਮਸ਼ਹੂਰ ਉਦਯੋਗਪਤੀ ਦੀਪਕ ਕੋਹਲੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਫਗਵਾੜਾ ਦੇ ਸੰਪਰਕ ਵਿੱਚ ਕਈ ਪੁਲਿਸ ਅਤੇ ਉਦਯੋਗਪਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ,  ਜਿਸ ਵਿਚੋਂ ਅਜ ਸੱਤ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ, ਜਿਨ੍ਹਾਂ ਵਿਚੋਂ ਤਿੰਨ ਪੁਲਿਸ ਕਰਮਚਾਰੀ ਹਨ।  ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਉਦਯੋਗਪਤੀ ਦੇ ਸੰਪਰਕ ਵਿੱਚ ਆਉਣ ਵਾਲੇ 14 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ।

आईएमए के सभी डाक्टर बंद के मद्देनजर एकजुट हुए,कहा कि सरकार काला कानून लागू करने से पहले सोचे -23 जून को फगवाड़ा में सभी निजी अस्पताल बंद रहेंगे तथा आपात सेवाए ठप्प होंगी-डा.सूच,डा. ममता गौतम

Image
फगवाड़ा 22 जून (ध्रुव कलूचा) पंजाब सरकार द्वारा 1 जुलाई से लागू किए जाने वाले सीईए-2020 के विरोध में 23 जून को बंद के आह्वान के मद्देनजर आज आईएमए के सभी डाक्टर फगवाड़ा ब्लड बैंक में एकत्रित हुए तथा लागू किए जाने वाले कानून को काला कानून बताते हुए इसे रद्द करने की मांग की गई। बैठक में उपस्थित सभी डाक्टर भाईचारे ने एकजुटता दिखाते हुए साफ कहा कि आईएमए ऐसे किसी कानून के लागू करने का विरोध करती रहेगी तथा इसके लिए अवश्यकता पड़ी तो संर्घष तेज किया जाएगा तथा आईएमए अध्यक्ष डा.ममता गौतम की अध्यक्षता में 23 जून को सेहत सेवाए पूरी तरह से ठप्प रखी जाएगी। इस मौके आईएमए के सीनीयर सदस्य डा.एसपीएस सूच, अध्यक्षडा.ममता गौतम, डा.एस.राजन,डा.विजय शर्मा,डा.तुषार अग्रवाल, डा.जी.बी.सिंह, डा.गुंबर,     डा.कैलाश कपूर,डा.जे.एस.विर्क,डा.मिसिज छाबड़ा,डा.हरजीत कौर,डा.इंद्रजीत सिंह,डा.अनिल टंडन आदि मौजूद थे। इस मौके पर उन्होंनें महिंगा होवेगा ईलाज,परेशान होवेगा मरीज के पोस्टर उठा रखे थे। आईएमए ने कहा कि 23 जून को सेहत सेवाए पूर्ण रुप से ठप्प रहेगी तथा आपात सेवाए भी निरस्त की गई है। उन्होंने हैरानी ज...

थाना सिटी प्रभारी बराड़ के स्वास्थ्य लाभ हेतु सर्व नौजवान सभा ने की अरदास * कोरोना योद्धा के रूप में उत्कृष्ट सेवा पर मिले पुलिस मैडल : सुखविन्द्र सिंह

Image
फगवाड़ा 22 जून (ध्रुव कलूचा) सर्व नौजवान सभा (रजि.) फगवाड़ा की ओर से थाना सिटी प्रभारी ओंकार सिंह बराड़ एवं उनके साथी पुलिस कर्मचारियों के स्वास्थ्य लाभ के लिये गुरुद्वारा निर्मल कुटिया भाई कन्हैया जी में अरदास की गई। इससे पूर्व सभा के प्रधान सुखविन्द्र सिंह ने एस.एच.ओ. बराड़ को संदेश भेज कर कहा कि संकट की इस घड़ी में सभा की पूरी टीम उनके साथ है। सभा के सदस्यों ने कहा कि कोरोना कफ्र्यू के दौरान जब फगवाड़ा वासी घरों में चैन की नींद सोते रहे तो भी ओंकार सिंह बराड़ अपनी टीम के साथ संक्रमण के खतरे के बीच रात-रात भर सडक़ों पर कत्र्वय का निर्वाह कर रहे थे। इस दौरान सोहन सिंह परमार ने कहा कि बराड़ बहुत अच्छे अधिकारी हैं जिन्होंने मुश्किल समय में फगवाड़ा वासियों की सेवा में दिन-रात काम किया। लैक्चरार हरजिन्द्र गोगना ने भी ओंकार सिंह बराड़ व अन्यों के शीघ्र स्वास्थ्य लाभ की कामना करते हुए कहा कि परमात्मा उन्हें शीघ्र स्वस्थ करे ताकि दोबारा फगवाड़ा वासियों को उनकी उत्कृष्ट सेवाओं का लाभ मिल सके। सभा के सदस्यों ने एस.एच.ओ. बराड़ की शानदार सेवाओं के लिये पुलिस मैडल की मांग भी की।

*बजरंग दल फगवाड़ा द्वारा की गई नई नियुक्तियां* बजरंग दल फगवाड़ा की बैठक जिला सह संयोजक हर्ष भल्ला की अध्यक्षता में ओंकार नगर में हुई

Image
फगवाड़ा : (ध्रुव कलूचा) बजरंग दल फगवाड़ा की बैठक जिला सह संयोजक हर्ष भल्ला जी की अध्यक्षता में ओंकार नगर में हुई। जिसमें मुख्य रूप में हरिकृष्ण दुग्गल जी (जिला अध्यक्ष विहिप), प्रेम जी (नगर मंत्री विहिप), दविंदर गोयल जी (नगर अध्यक्ष विहिप), और विजय वर्मा(जिला सह संयोजक बजरंग दल) उपस्थित हुए। जिसमें संगठन का विस्तार करते हुए कार्यकर्ताओ को बजरंग दल की नई ज़िम्मेदारिया दी गई। जिसमे दीपक सिंह राजपूत को जिला गऊ रक्षा प्रमुख, बिल्लू जी नगर सह संयोजक, गौरव कण्डा जी प्रखंड गऊ रक्षा प्रमुख, मनीश सोनी जी प्रखंड सुरक्षा प्रमुख, अखिलेन्द्र जी ओंकार नगर खंड संयोजक, विनय गुप्ता जी ओंकार नगर खंड सह संयोजक, ओम प्रकाश जी को प्रखंड ब्लोउपसना प्रमुख, बनाया गया। बजरंग दल के प्रखंड संयोजक अरुण सोनी ने कार्यकर्ताओ को संगठन के  समाज के प्रति करने वाले कार्य के बारे में जागरूक करवाया और कहा कि बजरंग दल का हर कार्यकर्ता दी गई जिमेदारी को पुरे तन मन के साथ निभाएगा।

खोजय मोहल्ला वेलफेयर सोसायटी की ओर से मदन मोहन खट्टर के निर्देशन में कोरोना योद्धा

Image
फगवाड़ा 21 जून : (ध्रुव कलूचा) खोजय मोहल्ला वेलफेयर सोसायटी की ओर से मदन मोहन खट्टर के निर्देशन में कोरोना योद्धा के रूप में कार्यरत डॉक्टर स्टाफ नर्स आशा वर्कर एवं सफाई कर्मचारी का सम्मान किया गया मोहल्ला निवासियों ने संक्षिप्त  परंतु प्रभावशाली आयोजन के तहत डॉक्टर नर्स आशा वर्कर और सफाई कर्मचारी पर पुष्प वर्षा कि उन्हें पुष्प मालाएं पहनाई और उपहार व सिरोपा देकर सम्मानित किया सम्मानित होने वालों में मोहल्ले के ही डॉक्टर बीएस भाटिया डॉक्टर मनदीप कौर  नर्स रेणु आशा वर्कर शशिबाला एवं सफाई कर्मचारी मानव को  सम्मानित किया गया मदन मोहन खट्टर ने संबोधन में कहा कि इस कठिन घड़ी में हम सभी का दायित्व है कि हम प्रथम पंक्ति में महामारी से लड़कर हम सभी की जान बचाने वाले योद्धाओं को यथा योग्य सम्मान दें एवं उनका सहयोग करें डॉ बीएस भाटिया ने कहा कि  आज जब भी वे मरीजों  की देखभाल उपरांत घर लौटते हैं तो उन्हें लगता है कि कहीं उनके द्वारा ही उनके परिवार जन ऐसी महामारी की चपेट में ना आ जाए आते ही उन्हें अपने शरीर को पूरी तरह  रोगाणु मुक्त करना पड़ता है डॉ मनदीप कौर भाट...

ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਐਸ. ਐਸ. ਪੀ ਸਤਿੰਦਰ ਸਿੰਘ ਖ਼ੁਦ ਨਿੱਤਰੇ ਮੈਦਾਨ ’ਚ *ਘਰ-ਘਰ ਜਾ ਕੇ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦਾ ਦਿੱਤਾ ਸੱਦਾ *ਪੁਲਿਸ ਵਿਭਾਗ ਨੇ ਸਮੁੱਚੇ ਜ਼ਿਲੇ ’ਚ ਚਲਾਈ ਵਿਸ਼ੇਸ਼ ਜਾਗਰੂਕਤਾ ਮੁਹਿੰਮ

Image
ਕਪੂਰਥਲਾ 20 ਜੂਨ : (ਧਰੁਵ ਕਲੂਚਾ) ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਵਿਚ ਫਤਿਹ ਹਾਸਲ ਕਰਨ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਦੇ ਸੰਦੇਸ਼ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਮਨਾਏ ਜਾ ਰਹੇ ਵਿਸ਼ੇਸ਼ ਸਪਤਾਹ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਰੋਜ਼ਾਨਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਪੁਲਿਸ ਵਿਭਾਗ ਵੱਲੋਂ ਐਸ. ਐਸ. ਪੀ ਸ੍ਰੀ ਸਤਿੰਤਰ ਸਿੰਘ ਦੀ ਅਗਵਾਈ ਵਿਚ ਸਮੁੱਚੇ ਜ਼ਿਲੇ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਜ਼ਿਲੇ ਦੀਆਂ ਸਮੂਹ ਸਬ-ਡਵੀਜ਼ਨਾਂ ਵਿਚ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਦੀ ਕਮਾਨ ਖ਼ੁਦ ਜ਼ਿਲਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਨੇ ਸੰਭਾਲਦਿਆਂ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਬਾਜ਼ਾਰਾਂ ਵਿਚ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ, ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਸਾਨੂੰ ਆਪਣੇ, ਆਪਣੇ ਪਰਿਵਾਰ ਅਤੇ ਸਮਾਜ ਦੀ ਸੁਰੱਖਿਆ ਲਈ ਸਮਾਜਿਕ ਦੂਰੀ, ਮਾਸਕ ਦੀ ਵਰਤੋਂ, ਵਾਰ-ਵਾਰ ਹੱਥ ਧੋਣ ਅਤੇ...

विश्व हिंदू संघ की विशेष बैठक जिला कपूरथला अध्यक्ष रमन नैहरा व जिला उपाध्यक्ष से मोनू कुमार की अध्यक्षता में पलाही रोड पर संपन्न हुई

Image
फगवाड़ा : (गुलशन बतरा ) विश्व हिंदू संघ की विशेष बैठक जिला कपूरथला अध्यक्ष रमन नैहरा व जिला उपाध्यक्ष से मोनू कुमार की अध्यक्षता में पलाही रोड पर संपन्न हुई, जिसमें पंजाब प्रधान राकेश शर्मा व प्रवासी सैल फगवाड़ा के प्रधान बबलू कुमार विशेष तौर पर शामिल हुए। इस बैठक में राष्ट्रीय अध्यक्ष श्री अजय मेहता की सहमति से विश्व हिंदु संघ में नए सदस्यों को शामिल किया गया जिसमें से कुछ को विभिन्न पद दे कर सम्मानित भी किया गया। इस अवसर पर मुनीष कोहली को जिला कपूरथला का मुख्य सचिव नियुक्त किया गया। जबकि राजेश कुमार को प्रवासी सेल फगवाड़ा का मुख्य सचिव नियुक्त किया गया। इसके अलावा अभिषेक पासी, मनु कुमार तथा सुरजीत कुमार, को संघ के फगवाड़ा प्रवासी सेल का उपाध्यक्ष और संजीव कुमार को सह सचिव बनाया गया। इस अवसर पर प्रकाश कुमार, रणजीत पासी, राजू कुमार तथा सुरेश कुमार ने भी विश्व हिंदु संघ की सदस्यता ग्रहण की। नवनियुक्त पदाधिकारियों ने पूरी तनदेही से विश्व हिंदू संघ के लिए काम करने का आश्वासन दिया तथा उन्हें संघ में शामिल करने के लिए राष्ट्रीय प्रधान अजय मेहता का धन्यवाद किया। इस मौके पर विश्व हिंदू ...

राहुल गांधी के जन्म दिवस पर वार्ड नंबर 15 के पार्क में गुरजीत पाल वालिया की अगवाई में किया पौधारोपण

Image
फगवाड़ा 20 जून (ध्रुव कलूचा) हलका विधायक बलविन्द्र सिंह धालीवाल के निर्देशानुसार ब्लाक कांग्रेस फगवाड़ा की ओर से पूर्व प्रधान फगवाड़ा शहरी गुरजीत पाल वालिया की अगवाई में कांग्रेस पार्टी के राष्ट्रीय नेता राहुल गांधी का जन्म दिवस गलवान घाटी में शहीद हुए बीस भारतीय सैनिकों के बलिदान को समर्पित करते हुए वार्ड नंबर 15 स्थित पार्क में पौधे लगाये गए। गुरजीत पाल वालिया ने कहा कि राहुल गांधी बहुत ही सूझवान पार्टी नेता हैं जिन्हें आज के दौर में देश के युवा की आवाज कहा जा सकता है। एक तरफ प्रधानमंत्री मोदी हैं जो अपने मन की बात कहना पसंद करते हैं तो दूसरी तरफ राहुल गांधी हैं जो जनता के मन की बात अपने सवालों में पिरो कर प्रधानमंत्री ओर केन्द्रीय मंत्रीमंडल के कानों तक पहुंचाने का काम कर रहे हैं। इस दौरान विशेष तौर पर पहुंचे ब्लाक कांग्रेस फगवाड़ा शहरी प्रधान संजीव बुग्गा ने इस प्रयास की सराहना की तथा कहा कि गलवान घाटी में चीन के हाथों भारतीय सेनिकों की शहादत बहुत दुखदायक घटना है अत: राहुल गांधी के जन्मदिन को शहीदों के नाम समर्पित करना कांग्रेस पार्टी तथा हलका विधायक बलविन्द्र सिंह धालीवाल ...

फगवाड़ा से आए कोरोना के नए मामले सामने, थाना सिटी एस.एच.ओ. और उनके गनमैन समेत चार लोगों की कोरोना रिपोर्ट आई पॉजिटिव

फगवाड़ा से आए कोरोना के नए मामले सामने, फगवाड़ा में कोरोना वायरस के चार सकारात्मक मामलों का पता चला है। इन सकारात्मक मामलों में फगवाड़ा शहर के एस.एच.ओ. ओंकार सिंह बराड़ और उनके गनमैन गुरदेव शामिल है। इस बात की पुष्टि एस.एम.ओ. सिविल सर्जन कमल किशोर ने की है। इसकी पुष्टि करते हुए उन्होंने कहा कि फगवाड़ा में एस.एच.ओ. और उनके गनमैन समेत चार लोगों की कोरोना रिपोर्ट पॉजिटिव पाई गई है। एस.एच.ओ. बराड़ की कोरोना रिपोर्ट पाॅजीटिव आने से पुलिस प्रशासन में मची हड़कंप।

शिव सेना पंजाब ने प्रो. रमाकांत जलोटा एवं वीर विनोद गुप्ता के 32वें बलिदान दिवस पर दी श्रद्धांजली * चीन के खिलाफ फलैक्स फूक कर जताया रोष

Image
फगवाड़ा 19 जून (ध्रुव कलूचा) शिव सेना पंजाब ने आज अमर शहीद प्रो. रामकांत जलोटा एवं उनके निकटतम साथी वीर विनोद गुप्ता को 32वें बलिदान दिवस पर श्रद्धा सुमन अर्पित किये। वर्णनीय है कि वर्ष 1988 में शिव सेना के तत्कालीन प्रदेश प्रधान प्रो. रमाकांत जलोटा को आज ही के दिन आतंकवादियों ने तब जी.टी. रोड पर चहेड़ू के पास गोलियों से भून कर शहीद कर दिया था जब वे अपने साथी वीर विनोद गुप्ता के साथ कार के रास्ते किसी जरूरी काम से जालंधर जा रहे थे। शिव सेना पंजाब के वरिष्ठ प्रदेश उपाध्यक्ष राजेश पलटा, वरिष्ठ उपाध्यक्ष डा. रवि दत्त, व्यापार सैल के प्रधान अशोक आहूजा, गौरव बग्गा तथा फगवाड़ा शहरी प्रधान अंकुर बेदी ने दोनों शहीदों की तस्वीर पर फूलमालाएं भेंट करके उन्हें नमन किया। राजेश पलटा ने कहा कि प्रो. जलोटा के बलिदान को सदैव याद रखा जाएगा व उनकी शहादत से प्रेरणा लेकर शिव सेना पंजाब हमेशा देश की एकता, अखंडता तथा हिन्दू-सिख भाईचारे की मजबूती के लिये काम करती रहेगी। श्रद्धांजली समागम के बाद शिव सेना पंजाब ने चीन के खिलाफ गुस्सा प्रकट करते हुए चीनी उत्पादों की फलैक्स फूंक कर प्रधानमंत्री नरेन्द्र मोदी ...

शिव सेना (बाल ठाकरे) ने अमर शहीद प्रो.रमाकांत जलोटा व वीर विनोद गुप्ता के बलिदान दिवस पर दी श्रदांजलि -कहा राष्ट्रीय एकता व अखंडता के लिए दिए बलिदान को हमेशा देश याद रखेगा-गुरदीप सैनी,दिनेश बांसल -चीन सीमा पर शहीद हुए सैनिकों को किया याद,आत्मिक शांति के रखा दो मिंट का मौन

Image
फगवाड़ा 19 जून (ध्रुव कलूचा) शिव सेना (बाल ठाकरे) ने आज फगवाड़ा में आतंकवाद के काले दौर में आतंकवादीयों की गोली से शहीद राष्ट्रीय एकता के प्रहरी शिव सेना के संस्थापक अमर शहीद शेरे पंजाब प्रो रमाकांत जलोटा व वीर विनोद गुप्ता को उनके बलिदान दिवस पर श्रदासुमन भेंट कर नमन किया। सेना ने देश की एकता अखंडता के लिए दिए गए लासानी बलिदान की याद के निमित प्रदेश उपाध्यक्ष इंद्रजीत करवल के दिशा निर्देशों पर फगवाड़ा अध्यक्ष दिनेश बांसल,सुनील जलोटा,विनोद गुप्ता,शहरी अध्यक्ष रमन शर्मा की अगुवाई में पावन श्री हनुमान गढ़ी मंदिर में पहले  हवन यज्ञ कर शहीदों की आत्मिक शांति के लिए आहुतिया दी गई। फिर उनके  चित्रो पर पुष्प भेंट कर भावभीनी श्रदांजलि दी गई। इस मौके पर चीन सीमा पर झड़प में शहीद हुए 20 सैनिकों की शहादत को नमन करते हुए उनको भी श्रदांजलि दी गई तथा उनकी आत्मिक शांति के लिए दो मिंट का मौन रखा गया। इस मौके विशेष रुप में श्रदांजलि समागम में प्रदेश सचिव गुरदीप सैनी,कुलदीप दानी,शहरी प्रभारी अवतार पम्मा,नरिंदर निंदी,चरणजीत चन्नी पहलवान,राजेश शर्मा,बलदीप भुल्लाराई,शमशेर भारती,दीन बंधु पांडे,...

ਕਾਂਗਰਸ ਨੇ ਰਾਹੁਲ ਗਾਂਧੀ ਦਾ ਜਨਮ ਦਿਨ ਕੀਤਾ ਗਲਵਾਨ ਦੇ ਸ਼ਹੀਦ ਫੌਜੀਆਂ ਨੂੰ ਸਮਰਪਿਤ, ਪਾਰਕ 'ਚ ਲਾਏ ਬੂਟੇ * ਚੀਨ ਦੀ ਗੁਸਤਾਖ਼ੀ ਦਾ ਮੂੰਹ ਤੋੜ ਜਵਾਬ ਦੇਣਾ ਜਰੂਰੀ - ਧਾਲੀਵਾਲ

Image
ਫਗਵਾੜਾ 19 ਜੂਨ (ਧਰੁਵ ਕਲੂਚਾ) ਕਾਂਗਰਸੀ ਪਾਰਟੀ ਵਲੋਂ ਆਪਣੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਲੱਦਾਖ ਦੀ ਗਲਵਾਨ ਘਾਟੀ ਵਿਚ ਬੀਤੇ ਦਿਨੀਂ ਚੀਨੀ ਫੌਜੀਆਂ ਨਾਲ ਝੜਪ ਦੌਰਾਨ ਸ਼ਹੀਦ ਹੋਏ ਵੀਹ ਭਾਰਤੀ ਫੌਜੀਆਂ ਨੂੰ ਸਮਰਪਿਤ ਕਰਦੇ ਹੋਏ ਸਥਾਨਕ ਬਾਬਾ ਗਧੀਆ ਸਥਿਤ ਨਵੀਂ ਉਸਾਰੀ ਪਾਰਕ 'ਚ ਬੂਟੇ ਲਗਾਏ ਗਏ। ਇਸ ਦੌਰਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਥੇ ਰਾਹੁਲ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਉੱਥੇ ਹੀ ਕਿਹਾ ਕਿ ਗਲਵਾਨ ਘਾਟੀ ਵਿਚ ਚੀਨੀ ਫੌਜ ਨੇ ਭਾਰਤ ਦੇ ਵੀਹ ਫੌਜੀਆਂ ਨੂੰ ਸ਼ਹੀਦ ਕਰਕੇ ਜੋ ਗੁਸਤਾਖ਼ੀ ਕੀਤੀ ਹੈ ਉਸਦਾ ਮੂੰਹ ਤੋੜ ਜਵਾਬ ਦੇਣਾ ਬਹੁਤ ਜਰੂਰੀ ਹੈ ਅਤੇ ਨਾਲ ਹੀ ਉੱਹ ਮੰਗ ਕਰਦੇ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀਆਂ ਸਮੂਹ ਸਿਆਸੀ ਧਿਰਾਂ ਨੂੰ ਵਿਸ਼ਵਾਸ ਵਿਚ ਲੈ ਕੇ ਅਜਿਹੇ ਠੋਸ ਕਦਮ ਚੁੱਕੇ ਕਿ ਦੁਬਾਰਾ ਕੋਈ ਵੀ ਗੁਆਂਢੀ ਦੇਸ਼ ਭਾਰਤ ਨੂੰ ਚੁਣੋਤੀ ਦੇਣ ਦੀ ਜੁੱਰਤ ਨਾ ਕਰ ਸਕੇ। ਧਾਲੀਵਾਲ ਨੇ ਕਿਹਾ ਕਿ ਭਾਰਤੀ ਫੌਜ ਦੁਨੀਆ ਦੀ ਸੱਭ ਤੋਂ ਬਹਾਦੁਰ ਫੌਜ ਹੈ ਅਤੇ ਇਸ ਦੀ ਸਹਿਨਸ਼ੀਲਤਾ ਦਾ ਇਮਤਿਹਾਨ ਨਾ ਲਿਆ ਜਾਵੇ। ਇਸ ਮੌਕੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਬਿੱਲਾ ਪ੍ਰਭਾਕਰ, ਸਾਬਕਾ ਕੌਂਸਲਰ ਰਾਮਪਾਲ ਉੱਪਲ, ਜਤਿੰਦਰ ਵਰਮਾਨੀ, ਸੰਜੀਵ ਬੁੱਗਾ, ਸ਼ੁਭ ਸ਼ਰਮਾ,ਦਰਸ਼ਨ ਲਾਲ ਧਰਮਸੋਤ, ਓਮ ਪ੍ਰਕਾਸ਼ ਬਿੱਟੂ, ਵਿੱਕੀ ਸੂਦ, ਗੁਰਦੀਪ ਦੀਪਾ, ਰਾਜਨ ਸ਼ਰਮਾ, ਸੋਨੂੰ...

विश्व हिंदु संघ की तरफ से नवनियुक्त डीएसपी परमजीत सिंह को शुभकामनाएं व दी बधाई

Image
फगवाड़ा : (ध्रुव कलूचा) फगवाड़ा में नवनियुक्त डीएसपी परमजीत सिंह को शुभकामनाएं व बधाई देने के लिए विश्व हिंदु संघ की तरफ से एक कार्यक्रम का आयोजन जिला प्रमुख रमन नेहरा की अध्यक्षता में किया गया, जिसमें राष्ट्रीय प्रधान अजय मेहता व पंजाब प्रधान राकेश शर्मा विशेष तौर पर शामिल हुए। इस अवसर पर उपस्थित सदस्यों ने डीएसपी परमजीत सिंह को फूलों का गुलदस्ता भेंट कर सम्मानित किया। वह विश्व हिंदू संघ की तरफ से शुभकामनाएं भेट की। राष्ट्रीय प्रधान अजय मेहता ने डीएसपी को हर तरह का सहयोग देने का आश्वासन दिया। इस अवसर पर जिला उपप्रधान मोनू कुमार फगवाड़ा के प्रवासी सेैल के प्रधान बबलू कुमार व मनीष कोहली आदि भी शामिल थे।

ਵਿਧਾਇਕ ਧਾਲੀਵਾਲ ਨੇ ਇੱਟਾਂ ਦੇ ਭੱਠਿਆਂ ਤੇ ਰਹਿ ਰਹੇ 27 ਪ੍ਰਵਾਸੀ ਮਜਦੂਰ ਪਰਿਵਾਰਾਂ ਨੂੰ ਵੰਡਿਆ ਰਾਸ਼ਨ

Image
ਫਗਵਾੜਾ 18 ਜੂਨ (ਧਰੁਵ ਕਲੂਚਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਭੱਠਿਆਂ ਤੇ ਕੰਮ ਕਰਨ ਵਾਲੀ ਪ੍ਰਵਾਸੀ ਲੇਬਰ ਨੂੰ ਕੋਰੋਨਾ ਲਾਕਡਾਉਨ ਵਿਚ ਰੋਟੀ-ਪਾਣੀ ਦਾ ਪ੍ਰਬੰਧ ਯਕੀਨੀ ਬਨਾਉਣ ਦੇ ਮਨੋਰਥ ਨਾਲ ਸ਼ੁਰੂ ਕੀਤੀ ਮੁਹਿਮ ਤਹਿਤ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਦੇ ਨਜਦੀਕੀ ਪਿੰਡ ਸੰਗਤਪੁਰ ਵਿਖੇ ਦੁਰਗਾ ਬਰਿਕ ਕਲਿਨ (ਇੱਟ ਭੱਠਾ) ਵਿਖੇ ਰਹਿ ਰਹੇ ਪ੍ਰਵਾਸੀ ਭੱਠਾ ਮਜਦੂਰਾਂ ਨੂੰ ਪੰਜਾਬ ਸਰਕਾਰ ਵਲੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ। ਇਸ ਮੌਕੇ ਉਹਨਾਂ ਦੱਸਿਆ ਕਿ ਅੱਜ 27 ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ ਹਨ ਅਤੇ ਲੋੜ ਅਨੁਸਾਰ ਇਹ ਉਪਰਾਲਾ ਅੱਗੇ ਵੀ ਜਾਰੀ ਰਹੇਗਾ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਮਾਜ ਦੇ ਹਰ ਵਰਗ ਦੇ ਪਰਿਵਾਰ ਦੀ ਚਿੰਤਾ ਹੈ ਅਤੇ ਸਾਰਿਆਂ ਨਾਲ ਹਮਦਰਦੀ ਰੱਖਦੇ ਹੋਏ ਇਸ ਆਫਤ ਦੇ ਸਮੇਂ ਵਿਚ ਲੋੜ ਅਨੁਸਾਰ ਸਹਾਇਤਾ ਦਿੱਤੀ ਜਾ ਰਹੀ ਹੈ। ਭੱਠਾ ਮਾਲਿਕ ਸੁਨੀਲ ਪਰਾਸ਼ਰ ਅਤੇ ਅਗਮ ਪਰਾਸ਼ਰ ਨੇ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਖਾਸ ਤੌਰ ਤੇ ਵਿਧਾਇਕ ਧਾਲੀਵਾਲ ਦਾ ਧੰਨਵਾਦ ਕੀਤਾ ਜੋ ਫਗਵਾੜਾ ਵਿਚ ਕੋਰੋਨਾ ਆਫਤ ਦੌਰਾਨ ਜਨਤਾ ਦੇ ਦੁੱਖ-ਸੁਖ ਦੇ ਸਾਥੀ ਬਣੇ ਹਨ। ਇਸ ਮੌਕੇ ਸੁਖਮਿੰਦਰ ਸਿੰਘ ਰਾਣੀਪੁਰ, ਹਰਵਿੰਦਰ ਲਾਲ ਕਾਲੂ ਬਲਾਕ ਸੰਮਤੀ ਮੈਂਬਰ, ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਦੇ ਸਾਬ...

शहीद जवानों की चिताओं की आग ठंडी होने से पहले चीन को दिया जाए कड़ा जवाब : गुरदीप कंग

Image
फगवाड़ा 17 जून (गुलशन बतरा) आल इंडिया एंटी करप्शन फोरम के प्रधान गुरदीप सिंह कंग ने भारत चीन सीमा पर गलवान घाटी में झड़प के दौरान शहीद हुए भारतीय सेना के बीस जवानों के परिवारों से गहरी संवेदना प्रकट करते हुए कहा कि इस दुख की घड़ी में पूरा देश उक्त परिवारों के साथ है। चीनी सैनिकों के कुकृत्य को अमानवीय बताते हुए कंग ने कहा कि पूरे विश्व को कोरोना संकट में डालने व लाखों लोगों को संक्रमित करके मौत के घाट उतारने वाले चीन के दुस्साहस का अब कड़ा जवाब देने का समय आ गया है। पूरी दुनिया को चीन के खिलाफ एकजुट होकर सख्त कार्रवाई करनी चाहिए। भारतीय सीमाओं की रक्षा का दायित्व प्रधानमंत्री मोदी पर है। इसलिए आज पूरा देश भारत के प्रधानमंत्री नरेन्द्र मोदी से आशा करता है कि हमारे शहीद सैनिकों की चिताओं की आग ठंडी होने से पहले पाकिस्तान को कोई ऐसा कड़ा संदेश दिया जाए कि वह दोबारा भारत की तरफ बुरी आंख उठाने की जुर्रत न कर सके। उन्होंने भारतवासियों से भी पुरजोर अपील कर कहा कि चीन के बने समान का प्रयोग बंद किया जाए। भारत से अरबों-खरबों रुपए कमा कर उसी पैसे से चीन पाकिस्तान के जरिये भारत को हमेशा अस्थिर...

ਅੱਜ ਤੋਂ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ-ਡੀ. ਸੀ *ਸਵੇਰੇ 7.30 ਤੋਂ ਬਾਅਦ ਦੁਪਹਿਰ 3.30 ਵਜੇ ਤੱਕ ਹੋਵੇਗਾ ਕੰਮਕਾਜ਼

Image
ਕਪੂਰਥਲਾ 17 ਜੂਨ : (ਧਰੁਵ ਕਲੂਚਾ) ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਵੱਲੋਂ ਸੂਬੇ ਵਿਚ ਤੇਜ਼ ਗਰਮੀ ਅਤੇ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਦੀ ਸੁਵਿਧਾ ਲਈ 18 ਜੂਨ ਤੋਂ ਸੇਵਾ ਕੇਂਦਰਾਂ ਦੇ ਕੰਮਕਾਜ਼ ਦਾ ਸਮਾਂ ਤਬਦੀਲ ਕਰਕੇ ਸਵੇਰੇ 7.30 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਨਤਾ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਪਹਿਲਾਂ ਤੋਂ ਸਮਾਂ ਲੈ ਕੇ ਵੀ ਕੰਮ ਕਰਵਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਮੰਤਵ ਲਈ ਟਾਈਪ-1 ਸੇਵਾ ਕੇਂਦਰਾ ਵਿਚ 2 ਕਾੳੂਂਟਰ, ਟਾਈਪ-2 ਅਤੇ ਟਾਈਪ-3 ਸੇਵਾ ਕੇਂਦਰਾਂ ਵਿਚ ਇਕ-ਇਕ ਕਾੳੂਂਟਰ ਪਹਿਲਾਂ ਤੋਂ ਨਿਰਧਾਰਤ ਸਮੇਂ ਮੁਤਾਬਕ ਸੇਵਾਵਾਂ ਦੇਣਗੇ। ਇਸ ਤੋਂ ਇਲਾਵਾ ਇਹ ਪੂਰਵ ਨਿਰਧਾਰਤ ਸਮਾਂ ਐਮ ਸੇਵਾ ਐਪ, ਕੋਵਾ ਐਪ, ਡੀ. ਜੀ. ਆਰ ਵੈੱਬਸਾਈਟ dgrpg.punjab.gov.in ਜਾਂ 89685-93812 ਅਤੇ 89685-93813  ਉੱਤੇ ਨਿਸ਼ਚਿਤ ਕਰਵਾਇਆ ਜਾ ਸਕਦਾ ਹੈ। ਇਨਾਂ ਤੋਂ ਇਲਾਵਾ ਦੂਸਰੇ ਸਾਰੇ ਕਾੳੂਂਟਰ ਆਮ ਵਾਂਗ ਸੇਵਾਵਾਂ ਦੇਣਗੇ। ਇਸ ਦੇ ਨਾਲ ਹੀ ਸੇਵਾ ਕੇਂਦਰਾਂ ਵਿਚ ਆਉਣ ਵਾਲੇ ਲੋਕਾਂ ਲਈ ਗਰਮੀ ਅਤੇ ਸਮਾਜਿਕ ਦੂਰੀ ਦੇ ਮੱਦੇਨਜ਼ਰ ਛਾਂ ਅਤੇ ਬੈਠਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਲਈ ਵੀ ਹਦਾਇਤ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਹ ਸਮਾਂ 30 ਸਤੰਬਰ 2020 ਤੱਕ ਲਾਗੂ ਰਹੇਗਾ।

ਵਿਧਾਇਕ ਧਾਲੀਵਾਲ ਨੇ ਵਾਰਡ ਨੰਬਰ 39,44 ਅਤੇ 48 'ਚ ਸ਼ੁਰੂ ਕਰਵਾਈ ਸੜਕਾਂ ਦੀ ਉਸਾਰੀ

Image
ਫਗਵਾੜਾ 17 ਜੂਨ (ਧਰੁਵ ਕਲੂਚਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਹਿਰ ਦੇ ਵਾਰਡ ਨੰਬਰ 39, ਵਾਰਡ ਨੰਬਰ 44 ਅਤੇ ਵਾਰਡ ਨੰਬਰ 48 ਵਿਚ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਉਹਨਾਂ ਦੇ ਨਾਲ ਏ.ਡੀ.ਸੀ.-ਕਮ-ਨਗਰ ਨਿਗਮ ਕਮੀਸ਼ਨਰ ਰਾਜੀਵ ਵਰਮਾ, ਐਕਸ.ਈ.ਐਨ. ਸਤੀਸ਼ ਸ਼ਰਮਾ, ਉਦੇ ਖੁਰਾਣਾ, ਐਸ.ਡੀ.ਓ. ਬੀ.ਐਂਡ.ਆਰ. ਜਸਪਾਲ ਸਿੰਘ, ਜੇ.ਈ. ਅਤੇ ਨੋਡਲ ਅਫਸਰ ਨਗਰ ਨਿਗਮ ਫਗਵਾੜਾ ਪੰਕਜ ਕੁਮਾਰ, ਜੇ.ਈ. ਨਵਦੀਪ ਬੇਦੀ, ਕੰਵਰ ਗਿੱਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਵਿਧਾਇਕ ਧਾਲੀਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿੱਥੇ ਸਮੇਂ ਵਿਚ ਸੜਕਾਂ ਦੀ ਉਸਾਰੀ ਦਾ ਕੰਮ ਪੂਰਾ ਕੀਤਾ ਜਾਵੇ ਤਾਂ ਜੋ ਬਰਸਾਤ ਦੇ ਮੌਸਮ 'ਚ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ। ਉਹਨਾਂ ਫਿਰ ਕਿਹਾ ਕਿ ਸ਼ਹਿਰ ਦੇ ਵਿਕਾਸ 'ਚ ਗ੍ਰਾਂਟ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਵਿਨੋਦ ਵਰਮਾਨੀ, ਸਾਬੀ ਵਾਲੀਆ, ਬਲਾਕ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਗਾਇਕ ਫਿਰੌਜ ਖਾਨ, ਬੂਟਾ ਮੁਹੰਮਦ, ਕੁਲਵਿੰਦਰ ਸਿੰਘ ਚੱਠਾ, ਗੋਲਡੀ ਘੁੰਮਣ, ਸੁਨੀਲ ਪਰਾਸ਼ਰ, ਅਸ਼ਵਨੀ ਸ਼ਰਮਾ, ਅਰੁਣ ਧੀਰ,  ਮੈਡਮ ਪਿੰਕੀ, ਕੁਲਦੀਪ ਸ਼ਰਮਾ, ਸਾਬਕਾ ਕੌਂਸਲਰ ਪਦਮਦੇਵ ਸੁਧੀਰ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਪ੍ਰਮੋਦ ਜੋਸ਼ੀ, ਸੰਜੀਵ ਸ਼ਰਮਾ,...

संजीव बुग्गा की अगवाई में कांग्रेसियों ने गुलदस्ता भेंट कर किया डी.एस.पी. परमजीत सिंह की नियुक्ति का स्वागत

Image
फगवाड़ा 18 जून (ध्रुव कलूचा) ब्लाक कांग्रेस फगवाड़ा शहरी का प्रतिनिधिमण्डल आज ब्लाक प्रधान संजीव बुग्गा की अगवाई में नवनियुक्त डी.एस.पी. परमजीत सिंह से मिला इस दौरान संजीव बुग्गा के साथ पहुंचे पी.पी.सी.सी. के सचिव मनीष भारद्वाज, पूर्व ब्लाक प्रधान गुरजीत पाल वालिया के अलावा कांग्रेस नेताओं बिल्ला प्रभाकर, राकेश प्रभाकर, विक्की सूद पूर्व पार्षद, दर्शन लाल धर्मसोत पूर्व पार्षद, ओम प्रकाश बिट्टू पूर्व पार्षद, तृप्ता शर्मा पूर्व पार्षद, बंटी वालिया पूर्व पार्षद, गुरदीप दीपा, बोबी बेदी, अविनाश गुप्ता बाशी, सोढी पटवारी, डा. कटारिया, रिंकू मट्टू, रमन शर्मा व घग्गा ने नवनियुक्त डी.एस.पी. परमजीत सिंह को गुलदस्ता भेंट करते हुए फगवाड़ा का चार्ज संभालने पर शुभकामनाएं भेंट की। डी.एस.पी. ने प्रतिनिधिमण्डल को विश्वास दिलाया कि पुलिस प्रशासन फगवाड़ा की जनता की सेवा के लिये है। उनका पूरा प्रयास रहेगा कि पुलिस व आम जनता का आपसी तालमेल बेहतर हो ताकि क्राईम पर सख्ती से कन्ट्रोल हो सके। उन्होंने कहा कि किसी भी जायज काम के लिए कोई भी नागरिक उनसे बिना किसी झिझक संपर्क कर सकता है। वे सदैव जनता की सेवा मे...

इंद्रजीत पनेसर लायँस क्लब फगवाड़ा सर्विस के 2020-21 के अध्यक्ष बने -अजय भगत सचिव,अश्वनी शर्मा कोषाध्यक्ष व रणजीत मल्हन बने पीआरओ

Image
फगवाड़ा 16 जून (ध्रुव कलूचा) लायँस क्लब फगवाड़ा सर्विस की एक बैठक लायन अध्यक्ष संदीप गिल की अध्यक्षता में हुई जिसमें साल 2020-21 के नई टीम के गठन पर विचार विर्मश किया गया । बैठक में सर्वसम्मति से लायन इंद्रजीत पनेसर को नए साल के लिए अध्यक्ष नियुक्त किया गया,जिसका सभी सदस्यों ने स्वागत किया। साथ ही लायन अजय भगत को सचिव,अश्वनी शर्मा को कोषाध्यक्ष व लायन रणजीत मल्हन को पीआरओ बनाया गया। इसके बैठक में बोर्ड सदस्यों में लायन एस.एस. वालीया,लायन सुरिंदर मित्तल,लायन अमन तनेजा,लायन कीमती लाल ओहरी,लायन कुलवंत सिंह,लायन विपन हांडा,लायन विजय शर्मा,लायन बृज जोशी,लायन राजन धवन,लायन सुनील बेदी आदि मौजूद थे। नवनियुक्त अध्यक्ष इंद्रजीत पनेसर ने सभी बोर्ड सदस्यों का स्वागत करते कहा कि लायँस क्लब फगवाड़ा सर्विस अपने नाम के अनुकूल सेवा के कामों में हमेशा आगे रहा है। उन्होंने विश्वास दिलाया कि लायन सदस्यों के सहयोग से क्लब की प्रतिष्ठा को ओर अधिक बढ़ाने के लिए सदस्यों के सहयोग से बढ़ चढ़ कर काम करेंगे। सभी सदस्यों ने नई टीम को बधाई देते कहा कि हमेशा की तरह वे नई टीम को पूरा तन मन धन से सहयोग देंगे तां...

शिव सेना पंजाब की ओर से प्रो. रमाकांत जलोटा एवं वीर विनोद गुप्ता को श्रद्धांजली 19 को

Image
फगवाड़ा 16 जून (ध्रुव कलूचा) शिव सेना पंजाब की ओर से हर साल की तरह वर्ष 1988 में आतंकवादियों के हाथों शहीद हुए शिव सेना के तत्कालीन पंजाब प्रधान प्रो. रमाकांत जलोटा तथा शहीद विनोद गुप्ता को 32वें बलिदान दिवस पर 19 जून को श्री हनुमानगढ़ी मंदिर में भावभीनी श्रद्धांजली भेंट की जाएगी। यह जानकारी आज शिव सेना पंजाब के वरिष्ठ प्रदेश उपाध्यक्ष राजेश पलटा, प्रदेश उपाध्यक्ष डा. रवि दत्त एवं व्यापार सैल के प्रधान अशोक आहूजा ने दी। राजेश पलटा ने कहा कि प्रो. जलोटा तथा वीर विनोद गुप्ता का बलिदान हमेशा शिव सेना के लिये प्रेरणा ोत रहेगा। पंजाब में दोबारा आतंक की आग भडक़ाने की कोई भी साजिश सफल नहीं होने दी जाएगी। इस अवसर पर यूथ प्रधान गौरव बग्गा व शहरी प्रधान अंकुर बेदी भी उपस्थित थे।

ਵਿਧਾਇਕ ਧਾਲੀਵਾਲ ਨੇ ਵਾਰਡ ਨੰਬਰ 2,3 ਅਤੇ 20 'ਚ ਸ਼ੁਰੂ ਕਰਵਾਏ ਵਿਕਾਸ ਦੇ ਕੰਮ * ਜਨਤਾ ਨਾਲ ਕੀਤਾ ਹਰ ਵਾਅਦਾ ਹੋਵੇਗਾ ਪੂਰਾ

Image
ਫਗਵਾੜਾ 16 ਜੂਨ (ਧਰੁਵ ਕਲੂਚਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 2, ਵਾਰਡ ਨੰਬਰ 3 ਅਤੇ ਵਾਰਡ ਨੰਬਰ 20 ਵਿਚ ਅਧੂਰੇ ਪਏ ਵਿਕਾਸ ਦੇ ਕੰਮਾਂ ਨੂੰ ਪੂਰਾ ਕਰਵਾਉਣ ਦਾ ਸ਼ੁਭ ਆਰੰਭ ਕਰਵਾਇਆ। ਵਾਰਡ ਨੰਬਰ 2 ਦੇ ਸਾਬਕਾ ਕੌਂਸਲਰ ਪਦਮ ਦੇਵ ਸੁਧੀਰ ਨਿੱਕਾ ਨੇ ਦੱਸਿਆ ਕਿ 15 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਜਦਕਿ ਵਾਰਡ ਨੰਬਰ 3 ਵਿਖੇ 36.94 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੀ ਉਸਾਰੀ ਦਾ ਕੰਮ  ਹਰਪ੍ਰੀਤ  ਭੋਗਲ ਨੇ ਵਾਰਡ ਨੰਬਰ 20 ਵਿਖੇ 13.04 ਲੱਖ ਰੁਪਏ ਨਾਲ ਸੋਹਨ ਸਿੰਘ ਦੀ ਅਗਵਾਈ ਹੇਠ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਮੇਂ ਰਹਿੰਦੇ ਪੂਰਾ ਕਰਵਾਇਆ ਜਾਵੇਗਾ। ਸ਼ਹਿਰ ਦੇ ਵਿਕਾਸ 'ਚ ਗ੍ਰਾਂਟ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਲੋਕਾਂ ਨਾਲ ਕੀਤਾ ਹਰ ਵਾਅਦਾ ਇਕ-ਇਕ ਕਰਕੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨ•ਾਂ ਕੋਵਿਡ-19 ਕੋਰੋਨਾ ਮਹਾਮਾਰੀ ਦੌਰਾਨ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਲਾਕਡਾਉਨ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਏ.ਡੀ.ਸੀ.-ਕਮ-ਨਗਰ ਨਿਗਮ ਕਮੀਸ਼ਨਰ ਰਾਜੀਵ ਵਰਮਾ, ਐਕਸ.ਈ.ਐਨ. ਡੀ.ਓ. ਬੀ.ਐਂਡ.ਆਰ. ਉਦੇ ਖੁਰਾਣਾ, ਜੇ.ਈ. ਅਤੇ ਨੋਡਲ ਅਫਸਰ ਨਗਰ ਨਿਗਮ ਫਗਵਾੜਾ ਪੰਕਜ ਕੁਮਾਰ, ਜੇ....

ਸੁਰ ਸੰਗੀਤ ਕਲਾ ਮੰਚ ਫਗਵਾੜਾ' ਨੇ ਉਠਾਈ ਕਲਾਕਾਰਾਂ ਦੇ ਹੱਕਾਂ ਲਈ ਆਵਾਜ਼ -ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਮੰਗ ਪੱਤਰ

Image
ਫਗਵਾੜਾ:16 ਜੂਨ (ਧਰੁਵ ਕਲੂਚਾ) ਸੁਰ ਸੰਗੀਤ ਕਲਾ ਮੰਚ ਫਗਵਾੜਾ' ਵੱਲੋਂ ਇੱਕ ਮੰਗ ਪੱਤਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਗਿਆ, ਜਿਸ ਵਿੱਚ ਕੋਰੋਨਾ ਪ੍ਰਕੋਪ ਦੇ ਚਲਦਿਆਂ ਸਬੰਧਤ ਇਲਾਕੇ ਦੇ ਕਲਾਕਾਰ ਵੀਰਾਂ ਅਤੇ ਮਜੀਸ਼ਨਾ ਆਦਿ ਨੂੰ ਲਾਕਡਾਊਨ ਦੇ ਕਰਕੇ ਬੰਦ ਹੋਏ ਮੇਲੇ, ਚੌਕੀਆਂ ਤੇ ਜਾਗਰਣ ਆਦਿ ਕਰਕੇ ਆਈ ਆਰਥਿਕ ਤੰਗੀ ਨੂੰ ਦੂਰ ਕਰਨ ਦੀ ਮੰਗ ਅਤੇ ਗੱਲ ਕੀਤੀ ਗਈ। ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਚੇਅਰਮੈਨ ਘੁੱਲਾ ਸਰਹਾਲੇ ਵਾਲਾ ਅਤੇ ਪ੍ਧਾਨ ਜਸਵੀਰ ਮਾਹੀ ਨੇ ਦੱਸਿਆ ਕਿ ਕਲਾਕਾਰ ਵਰਗ ਨੂੰ ਹਰ ਤਰ੍ਹਾਂ ਦੇ ਸਮਾਗਮ ਜਿਵੇਂ ਕਿ ਵਿਆਹ ਸ਼ਾਦੀਆਂ,ਮੇਲੇ ਜਾਗਰਣ, ਚੌਕੀਆਂ ਆਦਿ ਵਿੱਚ ਬਿਨਾਂ ਕਿਸੇ ਸ਼ਰਤ ਦੇ ਪਹਿਲਾਂ ਦੀ ਤਰ੍ਹਾਂ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।ਜੇਕਰ ਅਜਿਹਾ ਕਰਨਾ ਸੰਭਵ ਨਹੀਂ ਹੈ ਤਾਂ ਸੰਗੀਤ ਜਗਤ ਨਾਲ ਜੁੜੇ ਹੋਏ ਹਰ ਇਕ ਕਲਾਕਾਰ ਲੲੀ ਵੱਧ ਤੋਂ ਵੱਧ ਮਾਲੀ ਭੱਤਾ ਦਿੱਤਾ ਜਾਵੇ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਆ ਸਕੇ। ਉਨ੍ਹਾਂ ਹੋਰ ਕਿਹਾ ਕਿ ਜਹਿੜੇ ਕਲਾਕਾਰ ਆਪਣੀ ਸਾਰੀ ਜ਼ਿੰਦਗੀ ਮਾਂ ਬੋਲੀ ਨੂੰ ਸਮਰਪਿਤ ਕਰ ਚੁੱਕੇ ਹਨ ਅੱਜ ਬੁਢਾਪੇ ਦੇ ਦਿਨ ਗੁਜ਼ਾਰ ਰਹੇ ਹਨ, ਇਸ ਲਈ ਇਨ੍ਹਾਂ ਦੇ ਹਾਲਾਤਾਂ ਨੂੰ ਸੁਖਾਵੇਂ ਬਣਾਉਣ ਲਈ ਮੌਕੇ ਦੀਆਂ ਸਰਕਾਰਾਂ ਤੇ ਸ਼ਾਸਨ ਪ੍ਰਸ਼ਾਸਨ ਨੂੰ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰ ਸੰਗੀਤ ਕਲਾ ਮੰਚ ਦੇ ਸਰਪ੍ਰਸਤ ਸ੍ ਸਰਵਣ ਸਿੰ...

पंजाब में कलीनिकल एस्टैबलिशमैंट एक्ट के विरोध में आईएमए फगवाड़ा -केंद्रीय मंत्री सोम प्रकाश,विधायक बलविंदर सिंह धालीवाल व पंजाब एग्रो के चेयरमैन मान को सौंपे ज्ञापन -एक्ट लागू होने से ईलाज लागत बढ़ेगी,डाक्टर व मरीज दोनो होंगे परेशान-डा.ममता

Image
फगवाड़ा 15 जून (गुलशन बतरा) पंजाब मेंं 1 जुलाई से लागु होने वाले कलीनिकल एस्टैबलिशमैंट एक्ट (सीईए 2020) के विरोध में पंजाब के सभी डाक्टरों में रोष की लहर है। पंजाब आईएमए के आह्वान पर आईएमए फगवाड़ा ने इसका डट कर विरोध करते हुए इसको एंटी डाक्टर व एंटी पेशिंयट बताया है। आईएमए फगवाड़ा अध्यक्ष डा.ममता गौतम व सचिव हरजीत कौर की अगुवाई में केंद्रीय मंत्री सोम प्रकाश कैंथ,फगवाड़ा के विधायक बलविंदर सिंह धालीवाल,पंजाब एग्रो के चेयरमैन जोगिंदर सिंह मान को ज्ञापन सौंप कर इस एक्ट के विरोध में रोष जताया तथा मांग की लोक विरोधी,डाक्टर विरोध बिल का हम विरोध करते है तथा इसको लागु होने से हर हाल मे रोका जाए। प्रतिनिधिमंडल ने बताया कि इसके लागु होने से ईलाज लागत में काफी बढ़ौतरी होगा जिससे जनता का नुकसान होगा। डाक्टरों के प्रोफैशन पर भी इसका उल्टा असर पड़ेगा। स.धालीवाल व स.मान ने प्रतिनिधिमंडल को आश्वस्त किया कि वो इस मामले में पंजाब के मुख्यमंत्री कैप्टन अमरेंदर सिंह से निजी तौर पर बात करेंगे तथा उनकी भावनाओं को उन तक पहुंचा कर आईएमए की तरफ से इसको रोकने की मांग करेंगे। इस मौक पर डा.एसपीएस सूच,डा....

समाज सेवक गुरदीप सिंह कंग की अगवाई में अरदास वैल्फेयर सोसायटी के पदाधिकारियों को किया सम्मानित * कोरोना आपदा में हजारों परिवारों को बांट चुके राशन

Image
फगवाड़ा 15 जून (ध्रुव कलूचा) आल इंडिया एंटी करप्शन फोरम फगवाड़ा शाखा की ओर से प्रसिद्ध समाज सेवक एवं फोरम के फगवाड़ा शाखा प्रधान गुरदीप सिंह कंग की अगवाई में अरदास वैल्फेयर सोसायटी के प्रधान जतिन्द्र बोबी एवं चेयरमैन तजिन्द्र बावा को सम्मानित किया गया। यह सम्मान उन्हें कोरोना आपदा के दौरान अब तक फगवाड़ा के हजारों परिवारों को राशन बांटने के चलते दिया गया। गुरदीप सिंह कंग ने बताया कि फोरम की ओर से फगवाड़ा की सभी समाज सेवी संस्थाओं, प्रशासन तथा पुलिस विभाग के अधिकारियों को सम्मानित किया जा रहा है जिन्होंने भी कोविड-19 कोरोना आपदा में अपने जनसेवा के दायित्व को बाखूबी निभाया है। उन्होंने कहा कि इस प्रकार सम्मानित करने का उद्देश्य समाज सेवा के लिये समर्पित संस्थाओं के प्रतिनिधियों एवं प्रशासनिक अधिकारियों का उत्साह बढ़ाना है। अरदास वैल्फेयर सोसायटी के प्रधान जतिन्द्र बोबी तथा चेयरमैन तजिन्द्र बावा ने गुरदीप सिंह कंग सहित फोरम के सभी सदस्यों का सम्मान के लिये आभार जताया तथा विश्वास दिलाया कि इस आपदा काल में उनकी संस्था लोगों की हर संभव सहायता के लिये सदैव तत्पर रहेगी। उन्होंने आल इंडिया ए...

कोविड-19 संक्रमण से बचाव हेतु जागरुकता के उद्देश्य से नगर निगम फगवाड़ा ने रवाना किये तीन वाहन ø ए.डी.सी. राजीव वर्मा व हनी धालीवाल ने दिखाई झंडी

Image
फगवाड़ा 14 जून (ध्रुव कलूचा) पंजाब के मुख्यमंत्री कैप्टन अमरेन्द्र सिंह के निर्देशानुसार नगर निगम फगवाड़ा की ओर सी कोविड-19 कोरोना वायरस संक्रमण से बचाव हेतु लोगों को जागरुक करने के उद्देश्य से आज तीन टैंपो रवाना किये गए। जिन्हें ए.डी.सी.-कम-नगर निगम कमीश्नर राजीव वर्मा तथा हलका विधायक बलविन्द्र सिंह धालीवाल के पुत्र हनी धालीवाल ने संयुक्त तौर पर झंडी दिखा कर रवाना किया। इस दौरान हनी धालीवाल ने जहां पंजाब सरकार द्वारा लोगों को जागरुक करने के लिये चलाई मुहिम की प्रशंसा की वहीं ए.डी.सी. राजीव वर्मा ने बताया कि इन वाहनों के द्वारा पंजाब सरकार के संदेश एवं स्वास्थ्य विभाग की ओर से जारी निर्देशों तथा प्रयोग में लाई जाने वाली सावधानियों बारे जनता को अवगत करवाया जाएगा। इस अवसर पर ब्लाक कांग्रेस फगवाड़ा शहरी प्रधान संजीव बुग्गा, पूर्व शहरी प्रधान गुरजीत पाल वालिया, ब्लाक समिति फगवाड़ा के चेयरमैन गुरदयाल सिंह भुल्लाराई, सुनील पराशर, पूर्व पार्षद पदमदेव सुधीर निक्का, रामपाल उप्पल, विनोद वरमानी, मनीष प्रभाकर, दर्शन लाल धर्मसोत, विक्की सूद, अमरजीत सिंह, ओम प्रकाश बिट्टू, गुरदीप दीपा, बंटी वा...

Order by district kapurthala 1.All shops, shoping malls,stand -alone shops other than those mentioned in paragraph 4 below shall remain closed sunday

Order by district kapurthala 1.All shops, shoping malls,stand -alone shops other than those mentioned in paragraph 4 below shall remain closed sunday. 2.On saturday, sunday and other gazetted holidays, inter-district movement shall be allowed against e-pass, which will be issued only for essential work. in case of medical emergency, no pass shall be required. 3.Marriage functions upto 50 persons will be permitted against e-pass, which will be issued for upto 50 specific persons on all days. 4.Shops dealing with essential commodities, services will continue to be allowed to open till 7.00 pm. restaurants and liquor shops will continue to be open till 8.00 pm on all days. 5.On saturday and other gazetted holidays, other shops and shopping malls will be permitted till 5.00 pm only.during week days i.e. from monday to friday, the directions, guidelines as given in the above said orders dated 31.05.2020 and 06.06.2020 shall be applicable.  Any violation of the above directions &...

गुरदीप सिंह कंग की अगवाई में गायक जसवीर माही को किया सम्मानित * कोरोना आपदा में 40 दिन निभाई लंगर की सेवा

Image
फगवाड़ा 12 जून (ध्रुव कलूचा) आल इंडिया एंटी करप्शन फोरम फगवाड़ा शाखा की ओर से प्रधान गुरदीप सिंह कंग की अगवाई में सुर संगीत कला मंच के अध्यक्ष एवं गायक जसवीर माही को सम्मानित किया गया। यह सम्मान उन्हें कोरोना आपदा के दौरान फगवाड़ा के मोहल्ला पलाही गेट में लगातार 40 दिन तक रोजाना सैंकड़ों लोगों का लंगर तैयार करवा कर लाकडाऊन कफ्र्यू प्रभावित जरूरतमंद परिवारों को बांटने के चलते दिया गया। गुरदीप सिंह कंग ने बताया कि फोरम की ओर से फगवाड़ा की सभी समाज सेवी संस्थाओं, प्रशासन तथा पुलिस विभाग के अधिकारियों को सम्मानित किया जा रहा है जिन्होंने भी कोविड-19 कोरोना आपदा में अपने जनसेवा के दायित्व को बाखूबी निभाया है। उन्होंने कहा कि इस प्रकार सम्मानित करने का उद्देश्य समाज सेवा के लिये समर्पित संस्थाओं के प्रतिनिधियों एवं प्रशासनिक अधिकारियों का उत्साह बढ़ाना है। इस अवसर पर सुनील ढींगरा,  सतपाल कोछड़, आशु मारकंडा, सुमित भंडारी, हरभजन सिंह लक्की, अतुल जैन, जुगल बवेजा, विनय कुमार बिट्टू, अनिल भल्ला, के अलावा अजय कुमार, विपन कुमार, रमेश शिंगारी, विनोद कुमार रिंकू, विपन ठाकुर, दिनेश खरबंदा, अश्...

नगर निगम चुनाव में चार सीटें वाल्मीकि समाज के लिये आरक्षित करे कांग्रेस : कृष्ण कुमार हीरो * हलका विधायक धालीवाल से मिला प्रतिनिधिमण्डल

Image
फगवाड़ा 12 जून (ध्रुव कलूचा) भगवान वाल्मीकि एक्शन कमेटी का एक प्रतिनिधिमण्डल आज कमेटी के चेयरमेन कृष्ण कुमार हीरो की अगवाई में हलका विधायक बलविंद्र सिंह धालीवाल से मिला। इस दौरान उन्होंने विधायक के साथ वाल्मीकि समाज से संबंधित विभिन्न मुद्दों पर विचार-विमर्श किया। इस प्रतिनिधिमण्डल में कृष्ण कुमार हीरो के साथ शामिल रहे सतीश सल्होत्रा, पूर्व पार्षद दविंदर सपरा एवं धर्मवीर सेठी ने निकट भविष्य में फगवाड़ा नगर निगम के होने वाले चुनाव में कम से कम 4 सीटें कांग्रेस पार्टी की ओर से वाल्मीकि समाज के लिये आरक्षित करने की मांग रखी। इसके अलावा कार्पोरेशन में वाल्मीकि समाज के 150 लोगों की भर्ती संबंधी मांग भी जोर देकर रखी। जिस पर विधायक धालीवाल ने गंभीरता से विचार करके वाल्मीकि समाज को पूरा मान-सम्मान तथा नगर निगम फगवाड़ा में उचित प्रतिनिधित्व देने का विश्वास दिलाया। इस अवसर पर तिलक राज मट्टू, तुलसी राम खोसला, कुंदन लाल कल्याण, मनीष चौधरी, सुरिंदर सौंधी, लेखराज नाहर के अलावा वाल्मीकि एक्शन कमेटी के वरिष्ठ सदस्य एवं कार्यकर्ता उपस्थित थे।