Posts

Showing posts from February, 2020

ਫਗਵਾੜਾ ਵਿਖੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ - Watan Ki Rahen

Image
ਫਗਵਾੜਾ:1 ਮਾਰਚ (ਹਰੀਸ਼ ਭੰਡਾਰੀ) ਦੇਰ ਰਾਤ ਹਵੇਲੀ ਪੁਲ ਹੇਠਾਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪਾ੍ਪਤ ਹੋਇਆ ਹੈ।ਜਾਣਕਾਰੀ ਦਿੰਦੇ ਹੋਏ ਚਹੇੜੂ ਪੁਲਿਸ ਚੌਂਕੀ ਦੇ ਇੰਚਾਰਜ ਐਸ.ਆਈ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਤਕ ਪਾਸੋਂ ਕੋਈ ਵੀ ਅਜਿਹਾ ਸੁਰਾਗ ਨਹੀ ਮਿਲਿਆ ਜਿਸ ਨਾਲ ਉਸਦੀ ਕੋਈ ਪਹਿਚਾਣ ਹੋ ਸਕੇ।ਉਨਾਂ ਦੱਸਿਆ ਕਿ ਮਿ੍ਤਕ ਦੀ ਉਮਰ 30 ਤੋਂ 35 ਸਾਲ ਤੱਕ ਦੀ ਜਾਪ ਰਹੀ ਹੈ ਅਤੇ ਅਜਿਹਾ ਜਾਪ ਰਿਹਾ ਹੈ ਕਿ ਕਿਸੇ ਤੇਜ ਰਫਤਾਰ ਵਾਹਨ ਦੇ ਫੱਟ ਮਾਰ ਜਾਣ ਦੇ ਕਾਰਨ ਪੈਦਲ ਜਾ ਰਹੇ ਇਸ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ।ਚਹੇੜੂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟੇ ਵਾਸਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਰਖਵਾ ਦਿੱਤਾ ਹੈ।

ब्यूटीशन और टेलरिंग का कोर्स पूरा करने वाली महिलाओं को बांटे सर्टिफिकेट * महिलाओं को हस्त कला में निुपण बनाना प्रशंसनीय : ए.डी.सी. मुलतानी

Image
* सभा का 29 सालों की कारगुज़ारी का सोवीनार जारी फगवाड़ा (पवन पिंका) सोसवा पंजाब की सहायता के साथ सर्व नौजवान सभा की तरफ से ब्यूटीशन और टेलरिंग का कोर्स पूरा करने वाली महिलाओं को सर्टिफिकेट व सिलाई मशीनें/किट बाँटने संबंधी समागम का आयोजन सभा के प्रधान सुखविन्द्र सिंह की अगवाई में किया गया। समागम की अध्यक्षता अप्रवासी भारतीय बलवीर सिंह ऊबी (यू.के.) ने की। जबकि बतौर मुख्य अतिथि ए.डी.सी. व फगवाड़ा नगर निगम कमिशनर गुरमीत सिंह मुलतानी शामिल हुए। ए.डी.सी. मुलतानी ने समागम को संबोधित करते हुए कहा कि महिलाओं आत्म निर्भर बनाने के मनोरथ से हस्त कला प्रशिक्षण देना सराहनीय व समय की ज़रूरत है। उन्होंने कहा कि जैसे घर में एक औरत पढ़ी लिखी हो तो पूरा परिवार पढ़ जाता है, वैसे ही वोकेशनल पाठ्यक्रम करके एक महिला पूरे परिवार के पालन-पोषण में महत्वपूर्ण योगदान दे सकती है। उन्होंने कोर्स पूरा करने वाली महिलाओं को सरकारी स्कीमों का लाभ लेने और बैंकों से कजऱ्े लेकर अपने कारोबार शुरु करने के लिए भी प्रेरित किया। समागम में फगवाड़ा के तहसीलदार नवदीप सिंह और नायब तहसीलदार करमजीत सिंह विशेष तौर पर पहुँचे। प...

ਯੁਵਾ ਵਿਕਾਸ ਮੌਰਚਾ ਵੱਲੋਂ ਮਾਨਯੋਗ ਐਸ.ਪੀ. ਫਗਵਾੜਾ ਨੂੰ ਮੰਗ ਪੱਤਰ ਦਿੱਤਾ ਗਿਆ - Watan Ki Rahen

Image
ਫਗਵਾੜਾ :(ਪਵਨ ਪਿੰਕਾ) ਯੁਵਾ ਵਿਕਾਸ ਮੌਰਚਾ ਵੱਲੋਂ ਮਾਨਯੋਗ ਐਸ.ਪੀ. ਫਗਵਾੜਾ ਨੂੰ ਮੰਗ ਪੱਤਰ ਦਿੱਤਾ ਗਿਆ। ਜੇਕਰ ਤਿੰਨ ਦਿੰਨਾ ਵਿੱਚ ਦਲਿੱਤ ਸਮਾਜ ਨੂੰ ਅਪਸ਼ਬਦ ਬੌਲਣ ਵਾਲੀ ਮਹਿਲਾ ਖਿਲਾਫ ਕੋਈ ਕਾਰਵਾਈ ਨਹੀਂ ਹੌਈ, ਤਾਂ (ਯੁਵਾ ਵਿਕਾਸ ਮੌਰਚੇ) ਵੱਲੋਂ ਐਸ.ਪੀ. ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ।ਪੰਜਾਬ ਪ੍ਰਧਾਨ ਅੰਨੂ ਸਹੌਤਾ, ਅਸ਼ਵਨੀ ਸਹੌਤਾ, ਸੱਤਪਾਲ, ਰਾਜਨ, ਦਲਜੀਤ, ਰਾਜੂ, ਲੱਕੀ, ਹਨੀ ਅਤੇ ਹੌਰ ਪਤਵੰਤੇ ਸੱਜਣ ਹਾਜਰ ਹੋਏ।

ਮੈਸਟਰੋ ਸਕੂਟਰੀ ਤੇ ਜਾ ਰਹੀ ਮਹਿਲਾ ਨੂੰ ਰੋਕ ਕੇ ਦਾਤਰ ਨਾਲ ਹਮਲਾ ਕਰਕੇ ਪਰਸ ਖੋਹਨ ਵਾਲੇ ਵਿਅਕਤੀ ਕੀਤੇ ਕਾਬੂ - Watan Ki Rahen

Image
ਫਗਵਾੜਾ:(ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਹੇਠ ਐਸ ਆਈ ਅਮਰਜੀਤ ਸਿੱਘ ਮੱਲੀ ਮੁਖ ਅਫਸਰ ਥਾਣਾ ਸਦਰ ਫਗਵਾੜਾ ਵਲੋਂ ਲੁੱਟ-ਖੋਹ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਵਿਚ ਉਹਨਾ ਦੇ ਸ਼ਹਿ ਦੋਸ਼ੀਆ ਨੂੰ ਵੀ ਨਾਮਜਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਤੀ 26.02.2020 ਨੂੰ ਪਲਾਹੀ ਤੋੰ ਰਾਮਗੜ੍ਹ ਸੜਕ ਪਰ ਪੁੱਲੀ ਨਜਦੀਕ ਮਨਦੀਪ ਕੋਰ ਪਤਨੀ ਬਲਦੇਵ ਸਿੰਘ ਵਾਸੀ ਰਾਮਗੜ੍ਹ ਨੂੰ ਮੈਸਟਰੋ ਸਕੂਟਰੀ ਤੇ ਜਾ ਰਹੀ ਨੂੰ ਰੋਕ ਕੇ ਦਾਤਰ ਨਾਲ ਹਮਲਾ ਕਰਕੇ ਉਸਦੇ ਸਟਾ ਮਾਰ ਕੇ ਉਸ ਪਾਸੋ ਉਸਦਾ ਪਰਸ ਜਿਸ ਵਿੱਚ ਜਰੂਰੀ ਦਸਤਾਵੇਜ, ਮੋਬਾਇਲ ਫੋਨ ਅਤੇ 15,000 ਰੁਪਏ ਖੋਹ ਕੇ ਪਲਾਹੀ ਵਲ ਭੱਜ ਗਏ ਸਨ। ਜਿਸ ਤੇ ਮੁੱਕਦਮਾ ਨੰਬਰ 20 ਮਿਤੀ 27.02.2020 ਅ/ਧ 378-ਬੀ, 323,34 ਭ:ਦ: ਥਾਣਾ ਸਦਰ ਫਗਵਾੜਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ ਸੀ। ਜੋ ਦੋਰਾਨੇ ਤਫਤੀਸ਼ ਉਕਤ ਮੁੱਕਦਮਾ ਵਿੱਚ ਹੇਠ ਲਿਖੇ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾ ਵਲੋ ਖੋਹ ਕੀਤਾ ਸਮਾਨ ਜੋ 3 ਮੋਟਰ ਸਾਈਕਲ ਜਿਨਾ ਤੇ ਵਾਰਦਾ ਕਰਦੇ ਸਨ ਬ੍ਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਹੋਏ ਦੋਸ਼ੀਆ ਦੀ ਪਹਿਚਾਣ ਅਕਾਸ਼ ਪੁੱਤਰ ਗੁਰਦੀਪ ਲਾਲ ਵਾਸੀ ਬਹਿਰਾਮ ਰੇਲਵੇ ਸਟੇਸ਼ਨ ਬਸਤੀ ਜਿਲਾ ਸ਼ਹੀਦ ਭਗਤ ਸਿੰਘ ਨਗਰ, ਹਰਵਿੰਦਰ ਉਰਫ ਲੱਕੀ ਪੁੱਤਰ ਰਮੇਸ਼ ਲ...

ਪੰਜਾਬ ਪੁਲਿਸ ਨੇ ਫਗਵਾੜਾ ਵਿੱਚ ਲੁੱਟਾਂ ਖੋਹਾ ਦੀਆ 09 ਵਾਰਦਾਤਾ ਕੀਤੀਆ ਹੱਲ, ਗੈੰਗ ਦੇ 05 ਮੈੰਬਰ ਗਿਰਫ਼ਤਾਰ - Watan Ki Rahen

Image
ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ੇ ਵੇਚਣ ਵਾਲਿਆ ਖਿਲਾਫ਼ ਅਤੇ ਮਾੜੇ ਅਨਸਰਾ, ਲੁੱਟਾ-ਖੋਹਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ਼  ਨੂੰ  ਸਪੈਸ਼ਲ ਮੁਹਿੰਮ ਚਲਾਈ ਗਈ। ਜਿਵੇੰ ਕਿ ਪਿਛਲੇ ਦਿਨੀ ਹੋਇਆ ਵੱਖ-ਵੱਖ ਚੋਰੀਆ, ਲੁੱਟ-ਖੋਹ ਦੀਆੰ ਘਟਨਾਵਾਂ ਨੂੰ ਹਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਹੈ। ਇਸ ਅਧੀਨ ਮੁਖਬਰ ਰਾਹੀ ਲੁੱਟਾ-ਖੋਹਾ ਕਰਨ ਵਾਲੇ 05 ਮੈੰਬਰਾ ਨੂੰ ਗ੍ਰਿਫਤਾਰ  ਕਰਨ ਸਫਲਤਾ ਪ੍ਰਾਪਤ ਕੀਤੀ ਗਈ। ਇਹਨਾਂ ਵਿਅਕਤੀਆ ਨੇ ਪਿਛਲੀ ਦਿਨੀ ਵੱਖ-ਵੱਖ ਸਮੇੰ ਵੱਖ-ਵੱਖ ਜਗ੍ਹਾ ਤੋੰ ਲੁੱਟ ਖੋਹ ਦੀਆ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਸੀ। ਜਾਹਨਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰੀਮਾਡ ਹਾਸਲ ਕੀਤਾ ਗਿਆ। ਮੁੱਕਦਮਾ ਨੰਬਰ 65 ਅਤੇ 71 ਮਿਤੀ 27.02.2020 ਅ/ਧ 379-ਬੀ, 34 ਭ:ਦ: ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਹਨ। ਜੋ ਇਹਨਾ ਮੁੱਕਦਮਿਆ ਸਬੰਧੀ ਸਪੈਸ਼ਲ ਟੀਮਾ ਗੰਠਨ ਕੀਤੀਆ ਗਈਆ ਸਨ ਤੇ ਟੀਮ ਦੇ ਮੈੰਬਰਾ ਨੇ ਅਧੁਨਿਕ ਢੰਗ ਤਰੀਕੇ ਨਾਲ ਹੱਲ ਕਰਕੇ ਵੱਖ ਵੱਖ ਜਗ੍ਹਾ ਤੋੰ ਗ੍ਰਿਫਤਾਰ ਕੀਤਾ। ਇਹਨਾ ਦੋਸ਼...

महाशिव रात्रि के उपलक्ष्य में शिव डेयरी के सामने शिव भंडारे का आयोजन - Watan Ki Rahen

Image
फगवाड़ा 25 फरवरी (पवन पिंका) पावन त्यौहार महाशिव रात्रि के उपलक्ष्य में जै मां चिंतपूर्णी नौजवान धार्मिक सभा खलवाड़ा गेट फगवाड़ा के तरफ से लायँस क्लब फगवाड़ा सर्विस के सहयोग से शिव डेयरी के सामने विशाल शिव भंडारे का आयोजन किया। सभा के चेयरमैन रणजीत मल्हन,अध्यक्ष दर्शन लाल पाहवा व क्लब के अध्यक्ष लायन संदीप गिल की अगुवाई में लगाए लंगर में राहगीरों को बड़े प्यार से लंगर प्रसाद वितरित किया गया व महाशिव रात्रि की बधाई दी गई। सभा के अध्यक्ष दर्शन लाल पाहवा व क्लब के पीआरओ रणजीत मल्हन ने बताया कि सबके भले के लिए अरदास व पूजा के बाद लंगर की शुरुआत की गई। जिसमें पार्षद व फगवाड़ा ब्लाक कांग्रेस अध्यक्ष संजीव बुगगा विशेष रुप से उपस्थित हुए तथा आयोजको को इस प्रयास के लिए बधाई देते कहा कि हमें सबको ऐेसे त्यौहार मिलजुल कर मनाने चाहिए तांकि हमारा भाईचारा मजबूत हो। इस मौके पर सभा के अध्यक्ष दर्शन पाहवा,चेयरमैन व लायन पीआरओ रणजीत मल्हन के अलावा कोषाध्यक्ष लायन अजय भगत,सचिव लायन सुनील बेदी,गुलशन लक्की शर्मा,राजिंदर अरोड़ा,संजीव अरोड़ा,संदीप (शम्मी),हरिदेव बेरी,चिंकू,विकास बेरी,मोहत बेरी,सोम नाथ,शेर...

ਬਟਾਲਾ ਵਿਖੇ ਸ਼ਿਵ ਸੈਨਾ (ਬਾਲ ਠਾਕਰੇ) ਨੇਤਾ ਦੇ ਭਰਾ ਦਾ ਸਵੇਰੇ 4:00 ਵਜੇ ਹੋਇਆ ਬੇਰਹਮੀ ਨਾਲ ਕਤੱਲ - Watan Ki Rahen

ਬਟਾਲਾ 25 ਫਰਵਰੀ : ਪੰਜਾਬ ਦੇ ਬਟਾਲਾ ਤੋਂ ਵੱਡੀ ਖ਼ਬਰ ਮਿਲੀ ਹੈ।  ਬਟਾਲਾ ਦੇ ਭੰਡਾਰੀ ਮੁਹੱਲਾ ਵਿੱਚ ਸ਼ਿਵ ਸੈਨਾ ਆਗੂ ਰਮੇਸ਼ ਨਈਅਰ ਦੇ ਛੋਟੇ ਭਰਾ ਮੁਕੇਸ਼ ਨਈਅਰ ਉਰਫ ਕਾਲਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ।  ਕਤਲ ਮੰਗਲਵਾਰ ਸਵੇਰੇ 4 ਵਜੇ ਕੀਤਾ ਗਿਆ ਸੀ, ਜਦੋਂ ਮੁਕੇਸ਼ ਸਬਜ਼ੀ ਮੰਡੀ ਲਈ ਰਵਾਨਾ ਹੋਇਆ ਸੀ।  ਜਾਣਕਾਰੀ ਅਨੁਸਾਰ ਭੰਡਾਰੀ ਮੁਹੱਲਾ ਵਿੱਚ ਸ਼ਿਵ ਸੈਨਾ (ਬਾਲ ਠਾਕਰੇ) ਦੇ ਨੇਤਾ ਰਮੇਸ਼ ਨਾਇਰ ਦੇ ਛੋਟੇ ਭਰਾ ਮੁਕੇਸ਼ ‘ਤੇ ਅਣਪਛਾਤੇ ਵਿਅਕਤੀਆਂ ਨੇ ਤੜਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।  ਲਹੂ ਨਾਲ ਭਿੱਜੇ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।  ਘਟਨਾ ਦੀ ਖ਼ਬਰ ਮਿਲਦਿਆਂ ਹੀ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਮੌਕੇ ’ਤੇ ਪਹੁੰਚ ਗਏ।  ਕਤਲ ਦੇ ਵਿਰੋਧ ਵਿੱਚ, ਸ਼ਿਵ ਸੈਨਾ (ਬਾਲ ਠਾਕਰੇ) ਨੇ ਬਟਾਲਾ ਬੰਦ ਦਾ ਐਲਾਨ ਕੀਤਾ, ਜਿਸ ਦੇ ਨਤੀਜੇ ਵਜੋਂ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ।  ਸ਼ਿਵ ਸੈਨਾ ਦੇ ਵਰਕਰਾਂ ਨੇ ਵੀ ਇਸ ਘਟਨਾ ਖਿਲਾਫ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਬਲਡ ਬੈਂਕ ਹਰਗੋਬਿੰਦ ਨਗਰ ਫਗਵਾੜਾ ਤੋ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਵਲੋ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਸਹਿਰ ਦੇ ਗਨਮਾਨਿਆ ਵਿਅਕਤੀਆਂ

Image
ਫਗਵਾੜਾ : (ਪਵਨ ਪਿੰਕਾ) ਅਜ ਬਲਡ ਬੈਂਕ ਹਰਗੋਬਿੰਦ ਨਗਰ ਫਗਵਾੜਾ ਤੋ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਵਲੋ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਸਹਿਰ ਦੇ ਗਨਮਾਨਿਆ ਵਿਅਕਤੀਆਂ ਅਤੇ ਨੰਨ੍ਹੇ ਮੁੰਨੇ ਬਚਿਆਂ ਦੇ ਨਾਲ ਪੰਜਾਬੀ ਮਾਂ ਬੋਲੀ ਜਾਗ੍ਰਿਤੀ ਮਾਰਚ ਨੂੰ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਸਪੁੱਤਰ ਕਮਲ ਧਾਲੀਵਾਲ ਅਤੇ ਏ ਡੀ ਸੀ ਫਗਵਾੜਾ ਸਰਕਾਰ ਗੁਰਮੀਤ ਸਿੰਘ ਮੁਲਤਾਨੀ ਜੀ ਨੇ ਹਰੀ ਝੰਡੀ ਦਿੱਤੀ ।ਇਸ ਮੋਕੇ ਰਿੰਪੀ ਕਿਨੜਾ,ਕੇ ਕੇ ਸਰਦਾਨਾ ,ਗੁਰਮੀਤ ਪਲਾਹੀ , ਹਰੀ ਪਾਲ ਸਿੰਘ, ਅਮਿਤ ਸੁਕਲਾ,ਗੁਰਦਿਆਲ ਸਿੰਘ ਭੁਲਾਰਾਈ ਚੇਅਰਮੈਨ ਬਲਾਕ ਸੰਮਤੀ ਫਗਵਾੜਾ,  ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਰਾਮ ਪਾਲ ਉਪਲ ਐਮ ਸੀ,ਮਨੀਸ਼ ਪ੍ਭਾਕਰ ਐਮ ਸੀ, ਜਤਿੰਦਰ ਵਰਮਾਨੀ ਐਮ ਸੀ, ਬੰਟੀ ਵਾਲੀਆ ਐਮ ਸੀ, ਅਭਿਨਾਸ ਗੁਪਤਾ, ਸੋਰਭ ਖੁਲਰ ਪ੍ਰਧਾਨ ਜਿਲਾ ਯੂਥ ਕਾਂਗਰਸ,ਅਰਜਨ ਸੁਧੀਰ,ਰਗੂ ਸ਼ਰਮਾ,ਕਰਮਜੀਤ ਕੰਮਾਂ ਪ੍ਰਧਾਨ ਯੂਥ ਕਾਂਗਰਸ ਫਗਵਾੜਾ ਸਹਿਰੀ ਤੇ ਹੋਰ ਪਤਵੰਤੇ ਸਜਣ ਹਾਜਰ ਹੋਏ।

पंजाब में हिन्दुओं के साथ सौतेला व्यवहार कर रही कैप्टन सरकार : राजेश पलटा - Watan Ki Rahen

Image
फगवाड़ा 24 फरवरी (पवन पिंका) शिव सेना पंजाब के वरिष्ठ प्रदेश उपाध्यक्ष राजेश पलटा ने प्रदेश की कैप्टन अमरेन्द्र सिंह सरकार पर पंजाब के हिन्दुओं के साथ सौतेला व्यवहार करने का आरोप लगाया है। राजेश पलटा सहित आज यहां वार्तालाप में शिव सेना पंजाब के प्रदेश उपाध्यक्ष रवि दत्त, व्यापार सैल के प्रधान अशोक आहूजा, शहरी प्रधान अुंकर बेदी व गौरव बग्गा ने कहा कि हिन्दुओं के पावन धार्मिक उत्सवों पर प्रदेश सरकार शुभकानाएं देना भी जरूरी नहीं समझती जबकि अन्य सभी धर्मों के त्यौहारों पर अखबारों में बड़े-बड़े इश्तहार प्रकाशित करवाये जाते हैं। हिन्दू संगठनों के पदाधिकारियों पर हमलों की बाढ़ आने के बावजूद भी सरकार आरोपियों के प्रति सख्त रवईया नहीं अपनाती। देशद्रोही तत्व हिन्दू-सिख भाईचारे में दरार डालने का यत्न कर रहे हैं मगर कैप्टन सरकार इन गहरी साजिशों की गंभीरता से मूंह फेरे बैठी है। उक्त पदाधिकारियों ने कहा कि हिन्दू हितों की आवाज बुलंद करने के साथ ही हिन्दू-सिख ऐकता तथा देश की अखंडता पर पहरा देना उनके संगठन का मुख्य उद्देश्य है जिसके लिये वे सदैव संघर्ष करते रहेंगे। साथ ही चेतावनी भी दी कि हनी महाज...

ਫਗਵਾੜਾ ਦੇ ਪਿੰਡ ਮਹੇੜੂ ਵਿਖੇ ਨਗਰ ਕੀਰਤਨ ਸਜਾਇਆ – Watan Ki Rahen

Image
ਫਗਵਾੜਾ:24 ਫਰਵਰੀ (ਹਰੀਸ਼ ਭੰਡਾਰੀ) ਨਜ਼ਦੀਕੀ ਪਿੰਡ ਮਹੇੜੂ ਵਿਖੇ ਸੀ੍ ਗੁਰੂ ਰਵਿਦਾਸ ਜੀ ਮਹਾਰਾਜ ਦੇ 643ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਪਾਵਨ-ਪਵਿੱਤਰ ਨਗਰ ਕੀਰਤਨ ਸਮੂੰਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਜਾਇਆ ਗਿਆ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਅੰਮਿ੍ਤਬਾਣੀ ਦੀ ਛਤਰ ਛਾਇਆ ਹੇਠ ਇਹ ਮਹਾਨ ਨਗਰ ਕੀਰਤਨ ਸਤਿਗੁਰੂ ਰਵਿਦਾਸ ਭਵਨ ਤੋਂ ਆਰੰਭ ਹੋ ਕੇ ਪਿੰਡ ਦੇ ਵੱਖ-ਵੱਖ ਪੜਾਵਾਂ ਚੋਂ ਹੁੰਦਾ ਹੋਇਆ ਮੁੜ ਭਵਨ ਵਿਖੇ ਆ ਕੇ ਸੰਪੰਨ ਹੋਇਆ।ਪਿੰਡ ਵਿੱਚ ਜਗਾ-ਜਗਾ ਇਸ ਵਿਸ਼ਾਲ ਨਗਰ ਕੀਰਤਨ ਦਾ ਸੀ੍ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।ਇਸ ਮੌਕੇ ਭਵਨ ਵਿਖੇ ਪਵਿੱਤਰ ਅੰਮਿ੍ਤਬਾਣੀ ਦੇ ਜਾਪ ਹੋਏ ਅਤੇ ਭਾਈ ਮੰਗਤ ਰਾਮ ਮਹਿਮੀ ਅਤੇ ਸਾਥੀ ਦਕੋਹਾ ਵਾਲੇ ਅਤੇ ਹੋਰ ਕੀਰਤਨੀ ਜੱਥਿਆਂ ਨੇ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਣ ਕੀਤਾ।ਇਸ ਮੌਕੇ ਗੁਰੂ ਦੇ ਲੰਗਰ ਅਟੁੱਟ ਵਰਤੇ। ਇਸ ਮੌਕੇ ਕਮੇਟੀ ਮੈਂਬਰ ਅਤੇ ਸਮੂੰਹ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।

ਬਲੱਡ ਸ਼ੂਗਰ ਅਤੇ ਬੀਪੀ ਫ੍ਰੀ ਚੈੱਕ ਅੱਪ ਕੈਂਪ ਲਗਾਇਆ, ਲੋੜਵੰਦ ਮਰੀਜ਼ਾਂ ਨੂੰ ਦਿੱਤੀਆਂ ਮੁਫਤ ਦਵਾਈਆਂ

Image
ਫਗਵਾੜਾ 24 ਫਰਵਰੀ (ਹਰੀਸ਼ ਭੰਡਾਰੀ) ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਰਵਿਦਾਸਪੁਰੀ ਜੀ. ਟੀ. ਰੋਡ ਚੱਕ ਹਕੀਮ ਵਿਖੇ ਡਾ. ਰੀਟਾ ਬਾਲਾ ਐੱਸ ਐਮ ਓ ਪਾਂਛਟ ਫਗਵਾੜਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਲੱਡ ਸ਼ੂਗਰ ਅਤੇ ਬੀਪੀ ਫ੍ਰੀ ਚੈੱਕ ਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਪੁਹੰਚੀ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਅਤੇ ਡਾ. ਸੁਦੇਸ਼ ਕੁਮਾਰ ਅਤੇ ਡਾ. ਜਸਵੀਰ ਕੌਰ ਨੇ ਮਰੀਜ਼ਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਆਪਣੇ ਸਰੀਰ ਦੀ ਤੰਦਰੁਸਤੀ ਲਈ ਆਪਣੇ ਖਾਣ ਪੀਣ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਸਮੇਂ ਸਮੇਂ ਆਪਣੀ ਸਰੀਰਕ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਰਾਜ ਰਾਣੀ ਏ ਐਨ ਐਮ ਅਤੇ ਹਰਵਿੰਦਰ ਕੌਰ ਆਸ਼ਾ ਵਰਕਰ ਨੇ ਵੀ ਆਪਣੀ ਡਿਊਟੀ ਬਾਖੂਬੀ ਨਿਭਾਈ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ  ਪੁੰਹਚੇ ਲੋਕਾਂ ਨੇ ਆਪਣਾ ਚੈੱਕ ਅੱਪ ਕਰਵਾ ਕੇ ਲਾਭ ਲਿਆ। ਇਸ ਮੌਕੇ ਸੀਟੂ ਬਾਈ ਪ੍ਰਚਾਰ ਸਕੱਤਰ ਅਤੇ ਮੈਂਬਰ ਇੰਦਰਜੀਤ ਸਾਹਨੀ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਨੇ ਡਾਕਟਰਾਂ ਦੀ ਟੀਮ ਦਾ ਸਮੂਹ ਪ੍ਰਬੰਧਕ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ। ਕੈਂਪ ਤੋਂ ਬਾਅਦ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਡਾਕਟਰਾਂ ਦੀ ਟੀਮ ਨੂੰ ਗੁਰੂ ਘਰ ਦੀ ਬਖਸ਼...

बच्चों में मोबाइल फोन के प्रति बढ़ते रुझान को कम करने हेतु जैन स्ट्रीट वेलफेयर सोसाइटी द्वारा मोहल्ले में एक बोर्ड

Image
फगवाड़ा 23 फरवरी : फगवाड़ा बच्चों में मोबाइल फोन के प्रति बढ़ते रुझान को कम करने हेतु जैन स्ट्रीट वेलफेयर सोसाइटी द्वारा मोहल्ले में एक बोर्ड लगाया गया। बोर्ड का शुभारंभ करने हेतु प्रसिद्ध ज्योतिषाचार्य पंडित देवी राम शर्मा पधारे उन्होंने रिबन काटकर बोर्ड का उद्घाटन किया और नन्हे बच्चों को बोर्ड पर सुविचार अंकित करने की प्रेरणा दी क्रमानुसार सर्वप्रथम दिवस पर अयान  जैन ने अपने शब्दों को बोर्ड पर अंकित किया उसने यू लिखा शब्दों का भी तापमान होता है यह किसी को  सुकून देते हैं और किसी को जला भी सकते हैं उपस्थिति ने अयान जैन के शब्दों की भूरी भूरी प्रशंसा की मदन मोहन खट्टर ने बताया कि नित्य प्रतिदिन स्कूल से आते हुए एक-एक बच्चा क्रमानुसार इस बोर्ड पर सुविचार अंकित किया करेगा  32 बच्चों की सुविचार लिखने का काम पूरा होने के बाद उनमें से प्रथम द्वितीय व तृतीय प्रतिभागी को आकर्षक पुरस्कार भी दिए जाएंगे इस मौके पंडित हरिदेव सुधीर सपना जैन मनीष  उपल वरुण जैन भव्य जैन हरदीप सिंह दिया उप्पल अनन्या शर्मा गोयम जैन श्रीशा जैन  आदि उपस्थित थे।

ਫਗਵਾੜਾ ਵਿਖੇ ਥਾਣਾ ਸਿਟੀ ਚ ਲੁੱਟ-ਖੋਹ ਕਰਨ ਵਾਲੇ 02 ਗਿਰਫਤਾਰ - Watan Ki Rahen

Image
ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ੇ ਵੇਚਣ ਵਾਲਿਆ ਖਿਲਾਫ਼ ਅਤੇ ਮਾੜੇ ਅਨਸਰਾ, ਲੁੱਟਾ-ਖੋਹਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ਼ ਨੂੰ ਸਪੈਸ਼ਲ ਮੁਹਿੰਮ ਚਲਾਈ ਗਈ। ਜਿਵੇੰ ਕਿ ਪਿਛਲੇ ਦਿਨੀ ਹੋਇਆ ਵੱਖ-ਵੱਖ ਚੋਰੀਆ, ਖੋਹ ਅਤੇ ਠੇਕਾ ਲੁੱਟਣ ਦੀਆਂ ਘਟਨਾਵਾਂ ਨੂੰ ਹਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਹੈ। ਇਸੇ ਮੁਹਿੰਮ ਤਹਿਤ ਮੁਕੱਦਮਾ ਨੰਬਰ 48 ਮਿੱਤੀ 19.02.2020 ਅਧੀਨ 379-ਬੀ ਆਈ.ਪੀ.ਸੀ ਥਾਣਾ ਸਿਟੀ ਫਗਵਾੜਾ ਬਰਬਿਆਨ ਅਨੂੰ ਪਤਨੀ ਭੁਪਿੰਦਰ ਸਿੰਘ ਵਾਸੀ ਨਵੀ ਅਬਾਦੀ ਨਰੰਗ ਸ਼ਾਹ ਪੁਰ ਸਤਨਾਮਪੁਰਾ ਥਾਣਾ ਸਤਨਾਮਪੁਰਾ ਫਗਵਾੜਾ ਦਰਜ ਰਜਿਸਟਰ ਹੋਇਆ ਕਿ ਉਹ ਝਟਕੇਈਆ ਚੋੰਕ ਨੇੜੇ ਬਜਾਰ ਵਿੱਚ ਸੀ ਤਾਂ ਕਿਸੇ ਨਾਮਲੂਮ ਵਿਅਕਤੀਆ ਨੇ ਪਰਸ ਖੋਹ ਕੇ ਮੋਕੇ ਤੇ ਭੱਜ ਗਏ ਸੀ। ਮਿਤੀ 21.02.2020 ਨੂੰ ਏ.ਐਸ.ਆਈ ਤਰਸੇਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁਖਬਰ ਖਾਸ ਦੀ ਇਤਲਾਹ ਤੇ ਦੋਸ਼ੀਆ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕਰਕੇ ਉਕਤ ਮੁਕੱਦਮਾ ਵਿੱਚ ਖੋਹਿਆ ਪਰਸ ਬ੍ਰਾਮਦ ਕਰ ਲਿਆ ਹੈ। ਫੜੇ ਗਏ ਦੋਸ਼ੀਆ ਦੀ ਪਹਿਚਾਣ ਸਨੀ ਪੁੱਤਰ ਸੰਤੋਖ ਰਾਮ ਵਾਸੀ ਦਾਦੂਵਾਲ ਥਾਣਾ ਜਮਸ਼ੇਰ ਜਿਲ...

बजरंग दल के प्रखंड सह संयोजक आशीष सोनी की अगुवाई में जालंधर फगवाड़ा हाईवे पर घायल हुई बेसहारा गऊ को गऊशाला लुधियाना में पहुँचाया गया

Image
फगवाड़ा : (विनोद कलूचा ) विहिप और बजरंग दल के कार्यकर्ताओं के द्वारा बजरंग दल के प्रखंड सह संयोजक आशीष सोनी की अगुवाई में जालंधर फगवाड़ा हाईवे पर घायल हुई बेसहारा गऊ को गऊशाला लुधियाना में पहुँचाया गया। जिसमे बजरंग दल के हर्ष भल्ला के द्वारा सभी वाहन चालकों को वाहन धीरे चलाने के लिए प्रेरित किया गया और प्रशासन द्वारा बेसहारा गऊओं के लिए शहर में गऊशाला की जमीन की मांग की जिसमे सभी बेसहारा गायों को रखा जा सके।जिसमे अमित छाबड़ा (जिला सम्पर्क प्रमुख विहीप), अरुण सोनी (प्रखंड संयोजक), राजन, मनीश, हेमन्त, रिषि, निखिल व अन्य उपस्थित थे।

ਮਹਾਂਸ਼ਿਵਰਾਤਰੀ ਦੇ ਮੋਕੇ ਤੇ ਸਿਵ ਮੰਦਿਰ ਪੱਕਾ ਬਾਗ ਸਟਾਰਚ ਮਿੱਲ ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਵਿਸੇਸ਼ ਤੌਰ

Image
ਫਗਵਾੜਾ : (ਪਵਨ ਪਿੰਕਾ) ਅਜ ਮਹਾਂਸ਼ਿਵਰਾਤਰੀ ਦੇ ਮੋਕੇ ਤੇ ਸਿਵ ਮੰਦਿਰ ਪੱਕਾ ਬਾਗ ਸਟਾਰਚ ਮਿੱਲ ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਵਿਸੇਸ਼ ਤੌਰ ਤੇ ਨਤਮਸਤਕ ਹੋਏ ।ਮੰਦਿਰ ਕਮੇਟੀ ਵਲੋਂ ਧਾਲੀਵਾਲ ਜੀ ਨੂੰ ਇੰਦਰਜੀਤ ਕਾਲੜਾ, ਮਦੁਭੂਸਨ ਕਾਲੀਆ ਜੀ ਨੇ ਭੋਲੇ ਸੰਕਰ ਦਾ ਪ੍ਰਸਾਦ ਅਤੇ ਸਿਰੋਪਾ ਦਿਤਾ ।ਇਸ ਮੋਕੇ ਜਸਵੀਰ ਮਾਹੀ ਨੇ ਭੋਲੇ ਸੰਕਰ ਜੀ ਦੇ ਭਜਨਾ ਨਾਲ ਸੰਗਤਾਂ ਨੂੰ ਝੂਮਨ ਲਾ ਦਿੱਤਾ ।ਉਹਨਾਂ ਦੇ ਨਾਲ ਵਿਨੋਦ ਵਰਮਾਨੀ, ਪਦਮ ਦੇਵ ਨੀਕਾਂ ਸੁਧੀਰ ਐਮ ਸੀ,ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਰਾਮ ਪਾਲ ਉਪਲ ਐਮ ਸੀ,ਮਨੀਸ਼ ਪ੍ਭਾਕਰ ਐਮ ਸੀ, ਜਤਿੰਦਰ ਵਰਮਾਨੀ ਐਮ ਸੀ,ਦਰਸਨ ਧਰਮਸੋਤ ਐਮ ਸੀ ਨਗਰ ਨਿਗਮ ਫਗਵਾੜਾ,  ਤਜਿੰਦਰ ਬਾਵਾ,ਇੰਦਰਜੀਤ ਕਾਲੜਾ,ਅਵਿਨਾਸ ਗੁਪਤਾ,ਕਪਿਲ ਸੁਧੀਰ, ਅਰਜਨ ਸੁਧੀਰ, ਕੈਲਾਸ ਸਰਮਾ, ਜਲੋਟਾ ਜੀ, ਇਸੂ ਵਰਮਾਨੀ ਆਦਿ ਸ਼ਾਮਿਲ ਹੋਏ।

महिलाओं को रोजगार संबंधी सरकारी योजनाओं से अवगत करवाने के उद्देश्य से सेमीनार आयोजित * स्वरोजगार के लिये सबसिडी व ऋण देती है सरकार : गौरव कुमार

Image
 फगवाड़ा 20 फरवरी (पवन पिंका) डिप्टी कमीश्रर कपूरथला के निर्देशानुसार महिलाओं को स्वयं रोजगार के द्वारा आत्म निर्भर बनाने संबंधी नगर सुधार ट्रस्ट फगवाड़ा की ईमारत स्थित जिला रोजगार सृजन एवं ट्रेनिंग कार्यालय में सर्व नौजवान रजि. फगवाड़ा की ओर से सभा के प्रधान सुखविन्द्र सिंह की देखरेख में सोसायटी फार सर्विस टू वलंटियर एजंसीज (सोसवा) के सहयोग से चलाए जा रहे वोकेशनल सैंटर में एक सेमीनार का आयोजन किया गया। महिलाओं को रोजगार संबंधी सरकारी योजनाओं के प्रति जागरुक करने के उद्देश्य से आयोजित इस सेमीनार के दौरान जिला रोजगार सृजन एवं ट्रेनिंग अधिकारी श्रीमति नीलम महे के निर्देशानुसार गौरव कुमार कैरियर काऊंसलर कपूरथला ने महिलाओं को स्वरोजगार तथा विभिन्न कोर्स करने के बाद रोजगार संबंधी जानकारी दी। उन्होंने बताया कि सरकार की बहुत सारी योजनाएं हैं जिनमें स्वरोजगार के लिये सबसिडी तथा ऋण का लाभ बहुत ही आसान औपचारिकताएं पूरी करके लिया जा सकता है। उन्होंने महिलाओं को स्वरोजगार अपनाने का संदेश दिया व अपना कारोबार शुरु करके दूसरों के लिये रोजगार के अवसर पैदा करने हेतु प्रेरित किया। अंत में प्रधान...

ਫਗਵਾੜਾ ਵਿਖੇ ਸ਼ੋਭਾ ਯਾਤਰਾ ਦੋਰਾਨ ਮੀਟ ਦੀਆ ਦੁਕਾਨਾ ਖੋਲਣ ਵਾਲੇ 04 ਗ੍ਰਿਫਤਾਰ – Watan Ki Rahen

Image
ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਮਿਤੀ 19.02.2020 ਨੂੰ ਦੁਪਹਿਰ 02:00 ਵਜੇ ਪ੍ਰਾਚੀਨ ਸ਼ਿਵ ਮੰਦਰ ਠਾਕੁਰ ਦੁਆਰਾ ਸਰਾਏ ਰੋਡ ਫਗਵਾੜਾ ਤੋੰ ਸ਼ੋਭਾ ਯਾਤਰਾ ਕੱਢੀ ਗਈ। ਜੋ ਕਿ ਫਗਵਾੜਾ ਤੋੰ ਸ਼ੁਰੂ ਹੋ ਕੇ ਵੱਖ-ਵੱਖ ਬਜਾਰਾਂ ਤੋੰ ਹੁੰਦੀ ਹੋਈ ਵਾਪਸ ਪ੍ਰਾਚੀਨ ਸ਼ਿਵ ਮੰਦਰ ਠਾਕੁਰ ਦੁਆਰਾ ਸਰਾਏ ਰੋਡ ਵਿਖੇ ਸਮਾਪਤ ਹੋਈ ਹੈ। ਜਿਸ ਸਬੰਧੀ ਮਾਨਯੋਗ ਵਧੀਕ ਜਿਲ੍ਹਾ ਮਜਿਸਟਰੇਟ ਫਗਵਾੜਾ ਦੇ ਦਫ਼ਤਰ ਦੇ ਹੁਕਮ ਨੰਬਰ 197-212/ਏ.ਡੀ.ਸੀ ਮਿਤੀ 18.02.2020 ਨਾਲ ਸ਼ੋਭਾ ਯਾਤਰਾ ਵਾਲੇ ਰੂਟ ਤੇ ਸ਼ਰਾਬ ਦੇ ਠੇਕਿਆ ਅਤੇ ਮੀਟ ਦੀਆ ਦੁਕਾਨਾ ਤੇ ਸ਼ਰਾਬ ਅਤੇ ਮੀਟ ਆਦਿ ਦੀ ਵਿਕਰੀ ਤੇ ਪੂਰਨ ਪਾਬੰਦੀ ਹੋਣ ਸਬੰਧੀ ਹੁਕਮ ਦਿੱਤਾ ਗਿਆ ਸੀ। ਐਸ.ਆਈ ਭਾਰਤ ਭੂਸ਼ਨ ਨੰਬਰ 331/ਕਪੂ: ਥਾਣਾ ਸਿਟੀ ਫਗਵਾੜਾ ਨੇ ਮਾਨਯੋਗ ਵਧੀਕ ਜਿਲ੍ਹਾ ਮਜਿਸਟਰੇਟ ਫਗਵਾੜਾ ਦੇ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਮੁਕੱਦਮਾ ਨੰਬਰ 46,47 ਦੇ ਅਧੀਨ ਥਾਣਾ ਸਿਟੀ ਫਗਵਾੜਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ। ਫੜੇ ਗਏ ਦੋਸ਼ੀਆ ਦੀ ਪਹਿਚਾਣ ਪੂਰਨ ਚੰਦ ਪੁੱਤਰ ਪਿਆਰਾ ਰਾਮ ਵਾਸੀ ਮਹੱਲਾ ਧਰਮਕੋਟ ਥਾਣਾ ਸਿਟੀ ਫਗਵਾੜਾ, ਸੁਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੇੜੇ ਬੰਗਾ ਰੋਡ ਫਗਵਾੜਾ, ਸਤੀਸ਼ ਕੁਮਾਰ ਪੁੱਤਰ ਸੋਮੀ ਨਾਥ ਵਾਸੀ ਮਹੱਲਾ ਪਟੇਲ ਨਗਰ ਥਾਣਾ ਸਿਟੀ ਫਗਵਾੜਾ, ਨਿਤਨ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਮਹੱਲਾ ਪਟੇਲ ਨਗਰ ਥਾਣਾ ਸਿਟੀ ਫਗਵਾੜਾ ਦੀ ਹੋਈ ਹੈ।

पुलिस प्रशासन के पक्षपातपूर्ण रवईये की वजह से पिछले 22 महीने से बिना वजह जेल में बंद 04 हिंदू नेताओं की अविलंब रिहाई सहित अन्य मांगों के संबंध में

Image
फगवाड़ा : (ध्रुव कलूचा) जनरल समाज और हिंदू समाज की ओर से बंगा रोड पर धरना लगाया गया। उन्होने कहा कि 13 अप्रैल 2018 की रात फगवाड़ा में हुई गोलीकांड की घटना के मामलें में फगवाड़ा पुलिस का रवईया हिंदू समाज के प्रति पक्षपातपूर्ण चला आ रहा है। इस मामले में पुलिस ने क्रास केस दर्ज किया था। लेकिन दूसरे पक्ष के लोगों को जहां आश्र्यजनक रूप से क्लीन चिट दी गई वहीं हिंदू समाज से संबंधित हमारे परिवारिक सदस्यों इन्द्रजीत करवल, दीपक भारद्वाज, राजू चहल तथा शिवी बत्ता को बिना वजह जेल में बंद रखा हुआ है। पुलिस जांच के नाम पर मामले को लटकाती आ रही है। कोर्ट में चालान तक पेश नहीं किया जा रहा। फोरैंसिक जांच में सिद्ध हो चुका है कि जिस गोली से युवक की मृत्यु हुई थी वह उक्त चारों में से किसी भी व्यक्ति के लाईसेंसी हथियार से नहीं चलाया गया। यह भी स्पष्ट नहीं कि हत्या किस पक्ष द्वारा चलाई गोली से हुई क्योंकि एफ.आई.आर. में स्पष्ट अंकित है कि गोलीबारी दोनों तरफ से हुई थी। उन्होनें यह भी कहा कि पुलिस प्रशासन जानबूझ कर उक्त चारों व्यक्तियों की जमानत में रूकावट डाल रहा है। हद तो यह है कि माननीय पंजाब एवं ...

ਅੱਜ ਫਗਵਾੜਾ ਵਿਖੇ ਜਨਰਲ ਸਮਾਜ ਤੇ ਹਿੰਦੂ ਸਮਾਜ ਦਾ ਵਿਸ਼ਾਲ ਧਰਨਾ ਦੁਪਹਿਰ 12:00 ਵਜੇ ਤਕ

Image
ਫਗਵਾੜਾ : (ਧਰੁਵ ਕਲੂਚਾ) ਅੱਜ ਜਨਰਲ ਸਮਾਜ ਤੇ ਹਿੰਦੂ ਸਮਾਜ ਵਲੋੰ ਜੇਲ ਵਿੱਚ ਬੰਦ 4 ਬੇਕਸੁਰ ਹਿੰਦੂ ਨੇਤਾਵਾਂ ਦੀ ਰਿਹਾਈ ਲਈ ਫਗਵਾੜਾ ਦੇ ਗਾਂਧੀ ਚੋੰਕ ਚ ਇਕ ਭਾਰੀ ਇੱਕਠ ਚ ਧਰਨਾ ਲਾਇਆ ਗਿਆ। ਇਸ ਮੋਕੇ ਜਨਰਲ ਸਮਾਜ ਤੇ ਹਿੰਦੂ ਸਮਾਜ ਵਲੋੰ ਐਸ.ਡੀ.ਐਮ ਫਗਵਾੜਾ ਨੂੰ ਮੰਗ-ਪੱਤਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ 24 ਫਰਵਰੀ ਤਕ ਕੋਈ ਵੀ ਸੁਨਵਾਈ ਨਾ ਹੋਈ ਤਾਂ 24 ਤਾਰੀਕ ਤੋੰ ਜਨਰਲ ਸਮਾਜ ਤੇ ਹਿੰਦੂ ਸਮਾਜ ਭੁੱਖ-ਹੜਤਾਲ ਤੇ ਬੈਠੇਗਾ। ਇਸ ਮੋਕੇ ਫਗਵਾੜਾ ਸ਼ਹਿਰ ਦੇ ਬਾਜਾਰ ਮੁਕਲੰਮ ਬੰਦ ਰਹੇ। 

सर्व नौजवान सभा ने आप्रवासी पंजाबियों के साथ विचार गोष्ठी का किया आयोजन * पंजाब की जवानी का विदेशों में प्रवास चिंतनीय : मंड

Image
फगवाड़ा 15 फरवरी (पवन पिंका) विदेशों में बसे अप्रवासी पंजाबियों के साथ उनकी समस्याओं तथा समाज को देन संबंधी विचार गोष्ठी का आयोजन सर्व नौजवान सभा की ओर से सभा के प्रधान सुखविन्द्र सिंह की अगवाई में स्थानीय होटल हेयर पैलेस में किया गया। सर्व नौजवान वैल्फेयर सोसायटी के सहयोग से आयोजित समागम में काफी संख्या में प्रवासी पंजाबी शामिल हुए तथा अपने बहुमुल्य विचार पेश किये। समूह प्रवासी पंजाबियों ने एक स्वर में कहा कि वे बेशक विदेशों में बस चुके हैं लेकिन पंजाब की मिट्टी की खुश्बू हमेशा उनके मन में उभरती है और यहां के हर जरूरतमंद की संभव सहायता करने के लिए वे प्रतिबद्ध हैं। प्रसिद्ध पंजाबी चिंतक एवं लेखक तलविन्द्र सिंह मंड कनाडा ने पंजाब से नौजवान पीढ़ी के हो रहे प्रवास के प्रति चिंता प्रकट की। उन्होंने पंजाब तथा भारत की सरकारों से नौजवानों के लिये रोजगार के समुचित साधन सुलभ करवाने की अपील की। चढ़दी कला सिख आर्गनाईजेशन यू.के. के सरप्रस्त परमिन्द्र सिंह मंड ने पंजाबियों को अपनी कमाई में से दसबंद निकाल कर जरूरतमंदों की सहायता करने का आह्वान किया। उन्होंने सर्व नौजवान सभा को अपना हर संभव सहयो...

ਕੋਰਟ ਚ ਸਮਾਜ ਦੇ ਖਿਲਾਫ਼ ਪੁਲਿਸ ਨੇ ਦਿੱਤਾ ਏਫਿਡੇਵਿਟ ਹਿੰਦੂ ਸਮਾਜ ਪੁਲਿਸ ਦੇ ਖਿਲਾਫ਼ ਸ਼ੁਰੂ ਕਰੇਗਾ ਸਂਘਰਸ਼

Image
  ਫਗਵਾੜਾ : (ਧਰੁਵ ਕਲੂਚਾ) ਸਮੂਹ ਹਿੰਦੂ ਸਮਾਜ ਤੇ ਜਨਰਲ ਸਮਾਜ ਨੇ ਹਨੂਮਾਨਗਢੀ ਚ ਇਕ ਮੰਚ ਤੇ ਇਕਠੇ ਹੋਕੇ ਫੈਸਲਾ ਲਿਆ ਕਿ ਚਾਰ ਹਿੰਦੂ ਨੇਤਾਵਾਂ ਦੀ ਰਿਹਾਈ ਦੇ ਲਈ ਸਮੂਹ ਹਿੰਦੂ ਤੇ ਜਨਰਲ ਸਮਾਜ ਦੇ ਲੋਕ ਇਕਠੇ ਹੋਕੇ ਪੁਲਿਸ ਦੁਆਰਾ ਕੋਰਟ ਚ ਦਿੱਤੇ ਏਫਿਡੇਵਿਟ ਦੇ ਵਿਰੋਧ ਚ 18 ਫਰਵਰੀ ਨੂੰ ਐਸਡੀਐਮ ਨੂੰ ਮੰਗ-ਪੱਤਰ ਦਿੱਤਾ ਜਾਵੇਗਾ। ਮੰਗ ਪੱਤਰ ਦੇ ਦੋਰਾਨ ਵੀ ਉਹਨਾ ਦੀ ਮੰਗ ਨਾ ਮੰਨੀ ਗਈ ਤਾਂ ਉਹ 24 ਫਰਵਰੀ ਤੋੰ ਭੁੱਖ-ਹੜਤਾਲ ਸ਼ੁਰੂ ਕਰਣਗੇ। ਜਿਸ ਚ ਹਿੰਦੂ ਸਮਾਜ ਦੇ ਕੁਝ ਪਰਿਵਾਰਾਂ ਦੀ ਡਿਓਟੀ ਲਾਈ ਜਾਵੇਗੀ ਅਤੇ ਇਕ ਵਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। 18 ਨੂੰ ਮੰਗ ਪੱਤਰ ਦੋਰਾਨ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਲਈ ਸਮੂਹ ਹਿੰਦੂ ਸਮਾਜ ਤੇ ਜਨਰਲ ਸਮਾਜ ਦੁਆਰਾ ਕਿਹਾ ਜਾਵੇਗਾ। ਸੁਤਰਾਂ ਤੋੰ ਪਤਾ ਚਲਿਆ ਹੈ ਕਿ ਜਿਸ ਪੁਲਿਸ ਅਫਸਰ ਨੇ ਏਫਿਡੇਵਿਟ ਦਿੱਤਾ ਹੈ ਉਸ ਚ ਸਾਫ਼ ਲਿਖਿਆ ਹੈ ਕਿ ਜੇਕਰ ਇਹਨਾਂ ਹਿੰਦੂ ਨੇਤਾਵਾਂ ਦੀ ਰਿਹਾਈ ਹੋ ਗਈ ਤਾਂ ਸ਼ਹਿਰ ਦਾ ਮਾਹੋਲ ਕਿਸੇ ਵੀ ਸਮੇੰ ਖਰਾਬ ਹੋ ਸਕਦਾ ਹੈ।

यूनाइटेड अकाउंटेंट एसोसिएशन फगवाड़ा की ओर से केंद्रीय बजट 2020 पर विस्तृत चर्चा का आयोजन किया गया

Image
फगवाड़ा 14 फरवरी : (पवन पिंका) यूनाइटेड अकाउंटेंट एसोसिएशन फगवाड़ा की ओर से केंद्रीय बजट 2020 पर विस्तृत चर्चा का आयोजन किया गया अध्यक्ष जसविंदर सिंह एवं महासचिव ओमप्रकाश के निमंत्रण पर चार्टर्ड अकाउंटेंट राकेश गुप्ता ने सदस्यों को बजट की बारीकियों से अवगत कराया उन्होंने बताया कि वित्त मंत्री ने आमदन करदाताओं को दो तरह से कर भुगतान की व्यवस्था दी है पूरब की व्यवस्था अनुसार करदाता अनेक तरह की कर रियायतें प्राप्त कर रिटर्न फाइल कर सकता  है और नई व्यवस्था तहत केवल मात्र घर के लिए लिए गए कर्ज पर ब्याज की रियायत 30% ही मिलेगी शेष रियायत अगले वर्षों में भी क्लेम नहीं होगी  नहीं कार्य व्यवस्था को व्यापारी वर्ग केवल एक बार अदल बदल कर पुरानी नई व्यवस्था में रिटर्न फाइल कर सकता है और प्रोफेशनल के लिए अनेक बार नई पुरानी व्यवस्था अनुसार रिटर्न भेजी जा सकती है सरकार का उद्देश्य यूनिफॉर्म टैक्स प्रणाली को लागू करना है और भविष्य में करदाताओं को बचत अपने लिए करने का मन बनाने हेतु प्रेरित करना है ना कि विभिन्न स्कीमों में निवेश देते लेने हेतु करने हेतु प्रेरित हो फेक बिल पकड़े जाने पर 100%...

ਫਗਵਾੜਾ ਪੁਲਿਸ ਨੇ ਠੇਕੇ ਸ਼ਰਾਬ, ਪੈਟਰੋਲ ਪੰਪ ਲੁੱਟਣ ਵਾਲੇ ਗੈੰਗ ਦੇ 04 ਮੈੰਬਰ ਗ੍ਰਿਫ਼ਤਾਰ

Image
ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਨਸ਼ੇ ਵੇਚਣ ਵਾਲਿਆ ਖਿਲਾਫ਼ ਅਤੇ ਮਾੜੇ ਅਨਸਰਾ, ਲੁੱਟਾ-ਖੋਹਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ਼  ਨੂੰ  ਸਪੈਸ਼ਲ ਮੁਹਿੰਮ ਚਲਾਈ ਗਈ। ਜਿਵੇੰ ਕਿ ਪਿਛਲੇ ਦਿਨੀ ਹੋਇਆ ਵੱਖ-ਵੱਖ ਚੋਰੀਆ, ਖੋਹ ਅਤੇ ਠੇਕਾ ਲੁੱਟਣ ਦੀਆਂ ਘਟਨਾਵਾਂ ਨੂੰ ਹਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕੀਤਾ ਗਿਆ ਹੈ। ਇਸੇ ਮੁਹਿੰਮ ਤਹਿਤ ਮੁਕੱਦਮਾ ਨੰਬਰ 340 ਮਿੱਤੀ 26.12.2019 ਅਧੀਨ 379-ਬੀ ਭ:ਦ: ਵਾਧਾ ਜੁਰਮ 201 ਭ:ਦ: ਥਾਣਾ ਸਿਟੀ ਫਗਵਾੜਾ ਬਰਬਿਆਨ ਧੀਰਜ ਪੁੱਤਰ ਲਾਲ ਰਾਮ ਵਾਸੀ ਮੀਰਗੰਜ ਥਾਣਾ ਮੀਰ ਗੰਜ ਜਿਲ੍ਹਾ ਬਰੇਲੀ ਵਾਸੀ ਗਲੀ ਨੰਬਰ 01 ਮੁੱਹਲਾ ਸਿਟੀ ਹਾਰਟ ਹੁਸ਼ਿਆਰਪੁਰ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਹੋਇਆ। ਮੁੱਕਦਮੇ ਦੀ ਤਫ਼ਤੀਸ਼ ਦੋਰਾਨ ਇੰਸ. ਮਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁੱਕਦਮਾ ਦੇ ਨਾਮਜ਼ਦ ਦੋਸ਼ੀਆਨ ਨੂੰ ਮਿਤੀ 13.02.2020 ਨੂੰ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਦੋਸ਼ੀਆਂ ਦੀ ਪਹਿਚਾਣ ਜਸਵੀਰ ਸਿੰਘ ਉਰਫ਼ ਮੇਜਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੜੀਬਖਸ਼ਾ ਥਾਣਾ ਭੋਗਪੁਰ ਜਿਲ੍ਹਾ ਜਲੰਧਰ, ਜਸਮੀਤ ਸਿੰਘ ਉਰ...

हिन्दू नेता हनी महाजन पर हमले के लिये पंजाब की कैप्टन सरकार जिम्मेवार : राजेश पलटा

Image
फगवाड़ा : (पवन पिंका) शिव सेना पंजाब की एक बैठक फगवाड़ा शहरी प्रधान अंकुर बेदी की अध्यक्षता में आयोजित हुई जिसमें शिव सेना के वरिष्ठ प्रदेश उपाध्यक्ष राजेश पलटा वरिष्ठ प्रदेश उपाध्यक्ष राजेश पलटा, प्रदेश प्रवक्ता विपन शर्मा, प्रदेश उपाध्यक्ष रवि दत्त, व्यापार सैल के प्रधान अशोक आहूजा व गौरव बग्गा विशेष तौर पर शामिल हुए। बैठक के दौरान हिन्दू नेता हनी महाजन सहित दो लोगों पर अज्ञात हमलावरों द्वारा गोली चलाने की कड़ी निंदा की गई। विभिन्न वक्ताओं ने इस हमले में जान गंवाने वाले करियाना दुकानदार अशोक कुमार की मृत्यु पर शोक प्रकट किया तथा हिन्दू नेता हनी महाजन के शीघ्र स्वस्थ होने की परमात्मा से प्रार्थना की। वरिष्ठ प्रदेश उपाध्यक्ष राजेश पलटा ने कहा कि इस हमले के लिये पंजाब की कैप्टन अमरेन्द्र सिंह सरकार जिम्मेवार है जिसने छ: महीने पहले हनी महाजन की सुरक्षा को वापिस लेकर उनकी जान को जोखिम में डाला। उन्होंने कैप्टन सरकार से मृतक के परिवार को पचास लाख रुपये मुआवजा तथा एक परिवारिक सदस्य को सरकारी नौकरी देने की मांग भी की। बैठक के दौरान पलटा के अलावा व्यापार सैल के प्रधान अशोक आहूजा ने कहा कि...

ਪੰਜਾਬ ਚ ਸ਼ਿਵ ਸੈਨਾ ਆਗੂ ਤੇ ਉਸਦੇ ਸਾਥੀ ਤੇ ਚੱਲੀਆ ਗੋਲੀਆ, ਮਾਹੋਲ ਬਣਿਆ ਤਨਾਵਪੂਰਨ

Image
ਬਟਾਲਾ : ਪੰਜਾਬ ਦੇ ਬਟਾਲਾ ਇਲਾਕੇ ਚ ਅੱਜ ਦੇਰ ਸ਼ਾਮ ਨੂੰ ਸਥਾਨਿਕ ਡਡਵਾਂ ਰੋਡ ਤੇ ਦੋ ਅਣਪਛਾਤੇ ਨੌਜਵਾਨਾਂ ਵਲੋਂ ਚਲਾਈ ਗੋਲੀ ਦੋਰਾਨ ਸ਼ਿਵ ਸੈਨਾ ਹਿੰਦੋਸਤਾਨ ਉੱਤਰੀ ਭਾਰਤ ਦੇ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਅਤੇ ਇਕ ਹੋਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਮੋਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਗਭਗ ਸ਼ਾਮ 6.45 ਵਜੇ ਦੋ ਅਣਪਛਾਤੇ ਨੌਜਵਾਨ ਜਿਹਨਾਂ ਨੇ ਆਪਣੇ ਹੱਥ ਵਿਚ ਰਿਵਾਲਵਰ ਫੜੇ ਹੋਏ ਸਨ। ਉਹਨਾਂ ਨੇ ਆਉਂਦਿਆਂ ਹੀ ਕਰਿਆਨੇ ਦੀ ਦੁਕਾਨ ਤੇ ਬੈਠੇ ਨੌਜਵਾਨ ਅਸ਼ੋਕ ਕੁਮਾਰ ਪੁੱਤਰ ਜਗਦੀਸ਼ ਕੁਮਾਰ ਅਤੇ ਉਸਦੇ ਨਾਲ ਹੀ ਬੈਠੇ ਸ਼ਿਵ ਸੈਨਾ ਹਿੰਦੋਸਤਾਨ ਉੱਤਰੀ ਭਾਰਤ ਦੇ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਤੇ ਅੰਧਾਧੁੰਦ ਲਗਭਗ 10 ਫਾਇਰ ਕੀਤੇ ਜਿਸ ਦੋਰਾਨ ਅਸ਼ੋਕ ਕੁਮਾਰ ਬੁਰੀ ਤਰਾਂ ਨਾਲ ਜਖਮੀ ਹੋ ਗਿਆ ਜਦਕਿ ਹਨੀ ਮਹਾਜਨ ਦੀਆਂ ਲੱਤਾਂ ਤੇ ਗੋਲੀਆਂ ਲੱਗ ਗਿਆ ਜਿਸ ਨਾਲ ਉਹ ਵੀ ਬੁਰੀ ਤਰਾਂ ਨਾਲ ਜਖਮੀ ਹੋ ਗਿਆ ਅਤੇ ਹਨੇਰੇ ਦਾ ਲਾਭ ਉਠਾਉਂਦੇ ਹੋਏ ਉਕਤ ਨੌਜਵਾਨ ਕੁਝ ਦੂਰੀ ਤੇ ਖੜੀ ਆਪਣੀ ਕਾਰ ਵਿਚ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਜਖਮੀ ਅਸ਼ੋਕ ਕੁਮਾਰ ਅਤੇ ਹਨੀ ਮਹਾਜਨ ਨੂੰ ਸਿਵਲ ਹਸਪਤਾਲ ਇਲਾਜ ਲਈ ਭੇਜ ਦਿੱਤਾ। ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀਆਂ ਨੇ ਮੋਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਬਾਦ ਵਿਚ ਅਸ਼ੋਕ ਕੁਮਾਰ ਦੀ ਮੌਤ ਹੋ ਜਾਨ ਦੀ ਸੂਚਨਾ ਸਾਹਮਣੇ ਆਈ ਹੈ।  ਘਟਨਾ ਦੀ ਵੀਡਿਓ ਦੇਖਣ ਲਈ ...

नेशनल इंटीग्रेटिड मैडिकल ऐसोसिएशन (नीमा)द्वारा धीमान बंगा के सहयोग से ग्रैंड एम्बेसडर होटल में पटेल अस्पताल जालन्धर द्वारा

Image
फगवाड़ा (पवन पिंका) नेशनल इंटीग्रेटिड मैडिकल ऐसोसिएशन (नीमा)द्वारा धीमान बंगा के सहयोग से ग्रैंड एम्बेसडर होटल में पटेल अस्पताल जालन्धर द्वारा नेफ्रोलाॅजी,मधुमेह उच्च रक्तचाप और दवाईया तथा स्त्रियों में होते सर्वाइकल कैंसर का प्रबंधन तथा निदान विषयों पर एक महत्वपूर्ण सी एम ई का आयोजन किया गया ।नेफ्रोलाॅजी विशेषज्ञ डा.मनोज चौधरी ने युवाओं द्वारा फोटोन के अंधाधुंध प्रयोग से गुरदों को होने वाले नुकसान के बारे में जानकारी दी ।उन्होंने कहा कि पेनकिलरों का अधिक प्रयोग भी बहुत खतरनाक होता है ।डॉ चौधरी ने मधुमेह रोगियों को शुगर तथा उच्च रक्तचाप से बचने के लिए अपने डाक्टर के नियमित सम्पर्क में रहने को कहा । पटेल अस्पताल की स्त्री रोग विशेषज्ञ डॉ ईषा चराया ने स्त्रियों में होते सर्वाइकल कैंसर के बारे मैं बताया कि औरतों को इस बारे मे सतर्क रहना चाहिए तथा समय-समय पर अपनी जाँच कराते रहना चाहिए । नीमा फगवाड़ा के अध्यक्ष डॉ रमनदीप सिंह किन्नडा की अध्यक्षता में सम्पन्न समारोह में सचिव डॉ ललित वर्मा ने सचिव रिपोर्ट पढी तथा डॉ जवाहर धीर ने धन्यवाद व्यक्त किया । इस अवसर पर उपस्थित डाक्टरों में यश चोप...

स्कूली छात्रों ने सर्व नौजवान सभा की ओर से चलाए जा रहे टरेनिंग सैंटर का किया दौरा * बच्चों को रोजगार संबंधी सरकारी सहूलियतों की भी दी जानकारी

Image
फगवाड़ा 10 फरवरी (कलूचा) डिप्टी कमीश्रर कपूरथला के निर्देशानुसार महिलाओं को स्वयं रोजगार के द्वारा आत्म निर्भर बनाने संबंधी नगर सुधार ट्रस्ट फगवाड़ा की ईमारत स्थित जिला रोजगार सृजन एवं ट्रेनिंग कार्यालय में सर्व नौजवान रजि. फगवाड़ा की ओर से सभा के प्रधान सुखविन्द्र सिंह की देखरेख में सोसायटी फार सर्विस टू वलंटियर एजंसीज (सोसवा) के सहयोग से चलाए जा रहे वोकेशनल सैंटर का आज सरकारी सीनियर सैकेंडरी स्कूल घुम्मणा के विद्यार्थियों ने दौरा किया तथा सैंटर में करवाये जाने वाले कोर्सों के विषय में जानकारी प्राप्त की। इस दौरान जिला रोजगार सृजन एवं ट्रेनिंग अधिकारी श्रीमति नीलम महे के निर्देशानुसार रोजगार दफ्तर के जूनियर सहायक नवदीप सिंह ने छात्र-छात्राओं को बताया कि पढ़ाई पूरी करने के बाद वे यदि स्वयं रोजगार के क्षेत्र को व्यवसाय के तौर पर चुनते हैं तो पंजाब सरकार की ओर से ऋण आदि सहित बहुत सारी सुविधाएं दी जाती हैं। इसके अलावा उन्होंने रोजगार दफ्तर में नाम पंजीकृत करवाने की विधि बताई व सरकार की रोजगार संबंधी योजनाओं की जानकारी दी। सेंटर ट्रेनर इन्द्रजीत कौर ने विद्यार्थियों को टेलरिंग जबकि ट्र...

स्विफ्ट कार में आए चार लुटेरों ने 5 तोले की सोने की चेन छीन ली और फरार हो गए

Image
फगवाड़ा : (पवन पिंका) सीनियर डिप्टी मेयर सुरेंद्र सिंह वालिया की भाभी परमजीत कौर वालिया के गले से स्विफ्ट कार में आए चार लुटेरों ने 5 तोले की सोने की चेन छीन ली और फरार हो गए। सीनियर डिप्टी मेयर सुरेंद्र सिंह वालिया ने बताया कि उसकी भाभी परमजीत कौर वालिया होशियारपुर बाईपास पर अपनी कोठी के बाहर खड़ी थी। मौके पर एक स्विफ्ट कार आई और उसकी कोठी के बाहर खड़ी हो गई। कार में तीन महिलाएं थी जिनमें से एक महिला ने परमजीत कौर वालिया को आवाज लगाई।परमजीत कौर वालिया कार के पास गई तो एक महिला ने उसको कार के अंदर खींच लिया। हाथ में पकड़े एक रुमाल से सुंघा दिया और कार के बाहर धक्का दे दिया और कार लेकर होशियारपुर की तरफ फरार हो गए। बाद में परमजीत कौर वालिया को पता लगा कि महिलाएं उसकी 5 तोले की चेन छीन कर ले गई घटना है।सीसीटीवी कैमरे में कैद हो गई है, और पुलिस मामले की जांच कर रही है। Afvertisement.....

ਫਗਵਾੜਾ ਦੇ ਥਾਣਾ ਸਿਟੀ ਚ ਅੱਜ ਦੋਸ਼ੀਆ ਪਾਸੋ 03 ਮੋਟਰਸਾਈਕਲ, 03 ਮੋਬਾਇਲ ਫੋਨ, ਪੈਸੇ ਅਤੇ ਸੋਨੇ ਦੇ ਝੁਮਕੇ ਵੱਖ-ਵੱਖ ਮਾਲਕਾ ਨੂੰ ਥਾਣਾ ਵਿਖੇ ਬੁਲਾ ਕੇ ਸਪੁਰਦ ਕੀਤੇ ਗਏ ਹਨ

Image
ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਪਿਛਲੇ ਦਿਨੀ ਵੱਖ-ਵੱਖ ਚੋਰੀ ਅਤੇ ਖੋਹ ਦੀਆ ਘਟਨਾਵਾਂ ਨੂੰ ਹੱਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕਰਕੇ ਸਪੈਸ਼ਲ ਮੁਹਿੰਮ ਵੱਖ-ਵੱਖ ਫਗਵਾੜਾ ਸ਼ਹਿਰ ਚ ਦਿਨ ਰਾਤ ਨਾਕਾਬੰਦੀ ਅਤੇ ਗਸ਼ਤ ਚਲਾਈ ਗਈ। ਮਾੜੇ ਅਨਸਰਾਂ, ਲੁਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵਿਢੀ ਗਈ ਸਪੈਸ਼ਲ ਮੁਹਿੰਮ ਅਧੀਨ ਮੁਖਬਰ ਰਾਹੀ ਲੁਟਾ ਖੋਹਾ ਕਰਨ ਵਾਲੇ 08 ਮੈੰਬਰਾਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ। ਇਹਨਾਂ ਵਿਅਕਤੀਆ ਨੇ ਪਿਛਲੇ ਦਿਨੀ ਵੱਖ-ਵੱਖ ਸਮੇਂ ਵੱਖ-ਵੱਖ ਜਗ੍ਹਾ ਤੋੰ ਲੁੱਟ ਖੋਹ ਦੀਆ ਵਾਰਦਾਤਾ ਨੂੰ ਅੰਜਾਮ ਦਿਤਾ ਗਿਆ ਸੀ। ਇਹਨਾਂ ਨੇ ਰਾਹਗੀਰਾ ਪਾਸੋ ਪਰਸ, ਮੋਬਾਇਲ ਅਤੇ ਸੋਨਾ ਆਦਿ ਲੁੱਟਿਆ ਅਤੇ ਵੱਖ-ਵੱਖ ਜਗ੍ਹਾ ਤੋੰ ਮੋਟਰ ਸਾਈਕਲ ਵੀ ਚੋਰੀ ਕੀਤੇ ਸਨ। ਇਹਨਾਂ ਪਾਸੋੰ ਖੋਹਿਆ ਹੋਇਆ ਸਮਾਨ ਪੈਸੇ, ਗਹਿਣੇ ਅਤੇ ਚੋਰੀ ਹੋਏ ਮੋਟਰ ਸਾਈਕਲ ਬ੍ਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਦੋਸ਼ੀਆਨ ਨੇ ਮਿਤੀ 2.08.2019 ਨੂੰ ਭੋਲੇ ਸ਼ੰਕਰ ਦੀ ਮੂਰਤੀ ਲਾਗੇ ਤੋੰ ਔਰਤ ਪਾਸੋ ਪਰਸ ਖੋਹਿਆ, ਮਿੱਤੀ 26.09.2019 ਨੂੰ ਬੇਦੀਆ ਮੁੱਹਲਾ ਵੱਲ ਪੈਦਲ ਜਾਂਦੀ...

ਫਗਵਾੜਾ ਵਿੱਚ ਲੁੱਟਾਂ ਖੋਹਾ ਦੀਆ ਵੱਖ-ਵੱਖ 18 ਵਾਰਦਾਤਾਂ ਕਰਨ ਵਾਲੇ ਗੈੰਗ ਦੇ ਮੈੰਬਰ ਗ੍ਰਿਫ਼ਤਾਰ

Image
ਫਗਵਾੜਾ : (ਧਰੁਵ ਕਲੂਚਾ) ਅੱਜ ਫਗਵਾੜਾ ਵਿਖੇ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਨਵਿੰਦਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਸੁਰਿੰਦਰ ਚੰਦ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿਚ ਇੰਸ. ਓਂਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਸਿਟੀ ਫਗਵਾੜਾ ਵਲੋਂ ਪਿਛਲੇ ਦਿਨੀ ਵੱਖ-ਵੱਖ ਚੋਰੀ ਅਤੇ ਖੋਹ ਦੀਆ ਘਟਨਾਵਾਂ ਨੂੰ ਹੱਲ ਕਰਨ ਲਈ ਸਪੈਸ਼ਲ ਟੀਮਾ ਦਾ ਗਠਨ ਕਰਕੇ ਸਪੈਸ਼ਲ ਮੁਹਿੰਮ ਫਗਵਾੜਾ ਸ਼ਹਿਰ ਚ ਦਿਨ ਰਾਤ ਨਾਕਾਬੰਦੀ ਅਤੇ ਗਸ਼ਤ ਚਲਾਈ ਗਈ। ਮਾੜੇ ਅਨਸਰਾਂ, ਲੁਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵਿਢੀ ਗਈ ਸਪੈਸ਼ਲ ਮੁਹਿੰਮ ਅਧੀਨ ਮੁਖਬਰ ਰਾਹੀ ਲੁਟਾ ਖੋਹਾ ਕਰਨ ਵਾਲੇ 08 ਮੈੰਬਰਾਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ। ਇਹਨਾਂ ਵਿਅਕਤੀਆ ਨੇ ਪਿਛਲੇ ਦਿਨੀ ਵੱਖ-ਵੱਖ ਸਮੇਂ ਵੱਖ-ਵੱਖ ਜਗ੍ਹਾ ਤੋੰ ਲੁੱਟ ਖੋਹ ਦੀਆ ਵਾਰਦਾਤਾ ਨੂੰ ਅੰਜਾਮ ਦਿਤਾ ਗਿਆ ਸੀ। ਇਹਨਾਂ ਨੇ ਰਾਹਗੀਰਾ ਪਾਸੋ ਪਰਸ, ਮੋਬਾਇਲ ਅਤੇ ਸੋਨਾ ਆਦਿ ਲੁੱਟਿਆ ਅਤੇ ਵੱਖ-ਵੱਖ ਜਗ੍ਹਾ ਤੋੰ ਮੋਟਰ ਸਾਈਕਲ ਵੀ ਚੋਰੀ ਕੀਤੇ ਸਨ। ਇਹਨਾ ਫਗਵਾੜਾ ਸ਼ਹਿਰ ਤੋੰ ਇਲਾਵਾ ਜਿਲ੍ਹਾ ਹੁਸ਼ਿਆਰਪੁਰ ਅਤੇ ਜਿਲ੍ਹਾ ਲੁਧਿਆਣਾ ਵਿੱਚ ਵਾਰਦਾਤਾ ਕੀਤੀਆ ਸਨ ਨੂੰ ਕਾਬੂਲ ਕੀਤਾ ਹੈ। ਇਹਨਾਂ ਖੋਹਿਆ ਹੋਇਆ ਸਮਾਨ ਪੈਸੇ, ਗਹਿਣੇ ਅਤੇ ਚੋਰੀ ਹੋਏ ਮੋਟਰ ਸਾਈਕਲ ਬ੍ਰਾਮਦ ਕੀਤੇ ਗਏ ਹਨ। ਲੁਟੇਰਿਆ ਨੇ ਚੋਰੀ ਸੁਦਾ ਮੋਟਰ ਸਾਈਕਲ ਨਾਲ ਛੇੜ ਛਾੜ ਕਰਕ...

ਫਗਵਾੜਾ ਵਿਖੇ ਕੋਟ ਰਾਣੀ ਨਹਿਰ ਦੇ ਕੋਲ ਟੈੰਪੂ ਚ ਸਕੂਲੀ ਬਚਿੱਆ ਦੀ ਹਾਜਿਰੀ ਚ ਹੋਰ ਟੈੰਪੂ ਚਾਲਕਾਂ ਵਲੋੰ ਕੀਤਾ ਗਿਆ ਹਮਲਾ

Image
ਫਗਵਾੜਾ : (ਧਰੁਵ ਕਲੂਚਾ) ਕੋਟ ਰਾਣੀ ਨਹਿਰ ਦੇ ਕੋਲ ਟੈੰਪੂ ਚ ਸਕੂਲੀ ਬਚਿੱਆ ਦੀ ਹਾਜਿਰੀ ਚ ਹੋਰ ਟੈੰਪੂ ਚਾਲਕਾਂ ਵਲੋੰ ਹਾਕਿਆਂ ਨਾਲ ਅੱਜ ਟੈੰਪੂ ਦਾ ਸ਼ੀਸ਼ਾ ਤੋੜ ਦਿੱਤਾ। ਫੈਸਲੇ ਦੋਰਾਨ ਪੁਲਿਸ ਦੇ ਸਾਹਮਣੇ ਹੀ ਥਾਣਾ ਸਤਨਾਮਪੁਰਾ ਦੇ ਅੰਦਰ ਹੀ ਦੋਨਾਂ ਧਿਰਾਂ ਚ ਵਿਵਾਦ ਹੋ ਗਿਆ। ਅਤੇ ਮਾਹੋਲ ਤਨਾਵਪੂਰਨ ਬਣ ਗਿਆ। ਬਾਦ ਚ ਦੋਨਾਂ ਧਿਰਾਂ ਦਾ ਫੈਸਲਾ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੂਰਾ ਵਿਵਾਦ ਸਵਾਰਿਆਂ ਦੇ ਓਠਾਣ ਨੂੰ ਲੈਕੇ ਹੋਇਆ ਹੈ। ਇਕ ਦਿਨ ਪਹਿਲਾ ਕੁਝ ਨਕਾਬਪੋਸ਼ ਟੈੰਪੂ ਚਾਲਕਾਂ ਨੇ ਪਿੰਡ ਭਾਣੋਕੀ ਚ ਇਕ ਟੈੰਪੂ ਚਾਲਕ ਨਾਲ ਕੁੱਟ-ਮਾਰ ਕੀਤੀ ਤੇ ਸ਼ੀਸ਼ਾ ਤੋੜ ਦਿੱਤਾ ਸੀ। ਉੱਥੇ ਹੀ ਅੱਜ ਭਾਣੋਕੀ ਦੇ ਟੈੰਪੂ ਚਾਲਕ ਨੇ ਕੋਟ-ਰਾਣੀ ਨਹਿਰ ਤੇ ਸਵਾਰਿਆਂ ਚੁੱਕਣ ਦੇ ਚਕਰ ਚ ਆਟੋ ਦਾ ਸ਼ੀਸ਼ਾ ਤੋੜ ਦਿੱਤਾ। ਸਤਨਾਮਪੁਰਾ ਥਾਣੇ ਚ ਮਾਹੋਲ ਉਸ ਸਮੇੰ ਤਨਾਵਪੂਰਨ ਹੋ ਗਿਆ ਜਦੋੰ ਟੈੰਪੂ ਚਾਲਕ ਪਿੰਡ ਭਾਣੋਕੀ ਦੇ ਸਰਪੰਚ ਨਾਲ ਲੜਨ ਲੱਗਾ। ਬਾਅਦ ਚ ਮੁਲਾਜਿਮ ਬਿੰਦਰ ਪਾਲ ਨੇ ਦੋਨਾਂ ਧਿਰਾਂ ਦਾ ਫੈਸਲਾ ਕਰਵਾ ਦਿੱਤਾ। Advertisement.....

ਨੋਬਲ ਕਾਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਅਤੇ ਲੋਕਾਂ ਨੂੰ ਇਸ ਸਬੰਧੀ ਫੈਲ ਰਹੀਆਂ ਅਫਵਾਹਾਂ ਤੋਂ ਸੁਚੇਤ ਹੋਣ ਦੀ

Image
ਫਗਵਾੜਾ (ਧਰੁਵ ਕਲੂਚਾ) ਨੋਬਲ ਕਾਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਅਤੇ ਲੋਕਾਂ ਨੂੰ ਇਸ ਸਬੰਧੀ ਫੈਲ ਰਹੀਆਂ ਅਫਵਾਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਨੇ ਕੀਤਾ ਉਨ੍ਹਾਂ ਕਿਹਾ ਕਿ ਫਗਵਾੜਾ ਵਿਖੇ ਅਜੇ ਤੱਕ ਇਸ ਬਿਮਾਰੀ ਦਾ ਕੋਈ ਵੀ ਮਰੀਜ਼ ਸਾਹਮਣੇ ਨਹੀ ਆਇਆ ਹੈ ਅਤੇ ਨਾ ਹੀ ਕਿਸੇ ਵੀ ਸ਼ਕੀ ਮਰੀਜ਼ ਦੀ ਪੁਸ਼ਟੀ ਹੋਈ ਹੈ ਉਨ੍ਹਾਂ ਕਿਹਾ ਕਿ ਇਸ ਵਾਇਰਸ ਨੂੰ ਨਜਿੱਠਣ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨੋਬਲ ਕਰੋਨਾ ਵਾਇਰਸ ਇੱਕ ਨਵੀਂ ਕਿਸਮ ਦਾ ਵਾਇਰਸ ਹੈ ਜ਼ੋ ਪਹਿਲੀ ਵਾਰ ਚੀਨ ਦੇ ਬੁਹਾਨ ਹੁਬਈ ਪ੍ਰੋਵਿਸ ਵਿਖੇ ਪਾਇਆ ਗਿਆ ਹੈ ਪਰ ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ ਕਿ ਇਹ ਵਾਇਰਸ ਕਿੱਥੋਂ ਆਇਆ ਹੈ ਉਨ੍ਹਾਂ ਕਿਹਾ ਕਿ ਇਹ ਇੱਕ ਵੱਡੇ ਪੱਧਰ ਦਾ ਵਾਇਰਸ ਹੈ। ਜ਼ੋ ਮਨੁੱਖ ਦੇ ਨਾਲ ਨਾਲ ਜਾਨਵਰਾਂ ਚ ਵੀ ਫੈਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਵਾਇਰਸ ਦੇ ਲੱਛਣਾਂ ਚ ਬੁਖਾਰ, ਖਾਂਸੀ, ਅਤੇ ਸਾਹ ਲੈਣ ਚ ਤਕਲੀਫ ਹੋਣਾ ਆਦਿ ਸ਼ਾਮਿਲ ਹੈ ਉਨ੍ਹਾਂ ਕਿਹਾ ਕਿ ਇਸ ਵਾਇਰਸ ਦੇ ਬਾਰੇ ਚ ਜਾਣਕਾਰੀ ਲੈਣ ਲਈ ਹੈਲਪ ਲਾਈਨ ਨੰਬਰ104 ਤੇ ਸੰਪਰਕ ਕੀਤਾ ਜਾ ਸਕਦਾ ਹੈ। Advertisement....

ਦਿੱਲੀ ਵਿਧਾਨਸਭਾ ਚੋਣਾਂ ਲਈ ਨਹਿਰੂ ਪੈਲੇਸ ਕਾਲਕਾ ਜੀ ਰਟੈਲਾ ਟਰੈਵਲ ਟੈਕਸੀ ਯੂਨੀਅਨ ਵਲੋ ਹਲਕਾ ਵਿਧਾਨ ਸਭਾ ਕਾਲਕਾ ਜੀ ਵਿਖੇ ਭਰਵੀਂ ਮੀਟਿੰਗ

Image
ਦਿੱਲੀ : (ਧਰੁਵ ਕਲੂਚਾ) ਅਜ ਦਿੱਲੀ ਵਿਧਾਨਸਭਾ ਚੋਣਾਂ ਲਈ ਨਹਿਰੂ ਪੈਲੇਸ ਕਾਲਕਾ ਜੀ ਰਟੈਲਾ ਟਰੈਵਲ ਟੈਕਸੀ ਯੂਨੀਅਨ ਵਲੋ ਹਲਕਾ ਵਿਧਾਨ ਸਭਾ ਕਾਲਕਾ ਜੀ ਵਿਖੇ ਭਰਵੀਂ ਮੀਟਿੰਗ ਸਰਦਾਰ ਸਾਧੂ ਸਿੰਘ ਧਰਮਸੌਤ ਕੈਬਨਿਟ ਮੰਤਰੀ ਪੰਜਾਬ ਜੀ ਅਤੇ  ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐੰਲ ਏ ਫਗਵਾੜਾ ਦੀ ਅਗਵਾਈ ਵਿਚ ਹੋਈ। ਕਾਲਕਾ ਜੀ  ਕਾਂਗਰਸ ਉਮੀਦਵਾਰ ਮੈਡਮ ਸਿਵਾਨੀ ਚੋਪੜਾ ਦੇ ਹਕ ਵਿਚ ਨਹਿਰੂ ਪਲੈਸ ਇਲਾਕੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ  ਲੋਕਾਂ ਨੂੰ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਪ੍ਰੇਰਿਤ ਕਰ ਦੇ ਹੋਏ। ਕਿ ਕਾਂਗਰਸ ਦੇ ਰਾਜ ਵਿਚ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਸੁਣਿਆ ਜਾਂਦੀਆਂ ਸਨ ਤੇ ਆਪ ਸਭ ਕਾਂਗਰਸ ਨੂੰ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਵਾਉ। ਤਾਂ ਕਿ ਮੁੜ ਤੋਂ ਦਿੱਲੀ ਦਾ ਵਿਕਾਸ ਕਰਵਾ ਸਕਿਐ। ਇਸ ਮੋਕੇ ਉਨ੍ਹਾਂ ਦੇ ਨਾਲ ਵਿਨੋਦ ਵਰਮਾਨੀ, ਨਰੇਸ ਭਾਰਦਵਾਜ ਸੈਕਟਰੀ ਪੀ ਪੀ ਸੀ, ਪ੍ਧਾਨ ਆੜਤੀ ਐਸੋਸੀਏਸ਼ਨ ਫਗਵਾੜਾ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰ, ਦਰਸਨ ਧਰਮਸੋਤ ਐਮ ਸੀ ਨਗਰ ਨਿਗਮ ਫਗਵਾੜਾ, ਅਮਰੀਕ ਗਿੱਲ ਦਿੱਲੀ, ਅਮਰਿੰਦਰ ਸਿੰਘ ਪੀ ਏ ਐਮ ਐਲ ਏ ਫਗਵਾੜਾ, ਅਸ਼ਵਨੀ ਦਿਉੜਾ, ਹਰੀਸ ਭੋਲਾ ਦਫਤਰ ਇੰਚਾਰਜ ਕਾਲਕਾ ਜੀ ਦਿੱਲੀ, ਲੱਕੀ ਤਲਵਾੜ, ਕੁਸ ਕੁਮਾਰ ਭਾਨ, ਆਸੂ ਕਾਲਕਾ ਜੀ, ਗੁਰਚਰਨ ਸਿੰਘ, ਸਵਰਨ ਸਿੰਘ, ਸੁਰਜੀਤ ਸਿੰਘ ਹੁੰਦਲ, ਇੰਦਰਜੀਤ ਸਿੰਘ, ਦਿਲਬਾਗ ਸਿੰਘ, ਪਰਦੇਸੀ...