Posts

Showing posts from March, 2021

पंजाब पुलिस की ए.एस.आई प्रवेश रानी व 8 अन्य को रिटायरमैंट पर पुलिस विभाग ने दी विदायगी -एस.एस.पी. कंवरदीप कौर ने डीजीपी पंजाब की तरफ से सौंपा धन्यावाद पत्र -डी.एस.पी शाहबाज सिंह ने की सेवाओं की सराहना व भविष्य के लिए दी शुभकामनाएं

Image
फगवाड़ा : (ध्रुव कलूचा) फगवाड़ा ट्रैफिक विभाग में कार्यरत व 112 वुमैन हैल्पलाईन थाना सदर प्रभारी ए.एस.आई.प्रवेश रानी द्वारा स्वैच्छिक रिटायरमैंट लिए जाने के कारण पुलिस विभाग कपूरथला द्वारा पुलिस लाईन में विधीवत तौर पर 8 अन्य पुलिस अधिकारियों के साथ विदायगी देकर रवाना किया गया। प्रवेश रानी ने करीब 28 साल तीन महीने पुलिस विभाग में सेवा देते हुए अलग थानों में काम किया है। पुलिस लाईन में समागम कपूरथला के डी.एस.पी.(पीबीआई व साईबर क्राईम) शाहबाज सिंह की अध्यक्षता में किया गया जिसमें प्रवेश रानी के साथ 8 अन्य पुलिस अधिकारियों को भी रिटायरमैंट पर विदायगी दी गई। जिला कपूरथला की एस.एस.पी.कंवरदीप कौर आईपीएस की ओर से पुलिस मुखी डी.जी.पी. पंजाब दिनकर गुप्ता की तरफ से विभाग में दी सेवाओं के लिए प्रशंसा पत्र दिया गया। इस मौके डीएपी शाहबाज सिंह ने रिटायर होने वाले सभी पुलिस अधिकारियों की सेवाओं की सराहना करते कहा कि उन्होंने जिंदगी का बड़ा हिस्सा लोक सेवा के लिए पुलिस विभाग को दिया है। एक पुलिस मुलाजिम अपने दिन त्यौहार,अपने रिश्तेदारों की जिम्मेवारी का त्याग कर 24 घंटे विभाग मे रहे लोगो की सेवा में लग...

ਫਗਵਾੜਾ ਰੇਲਵੇ ਸਟੇਸ਼ਨ ‘ਤੇ ਸ਼ਾਮ ਰਸੋਈ ਵਲੋਂ ਪੰਜਵੇਂ ਹਫਤੇ ਲਗਾਇਆ ਫਰੀ ਲੰਗਰ * ਸਟੇਸ਼ਨ ਸੁਪਰਡੈਂਟ ਗਿਆਨ ਚੰਦ ਨੇ ਕੀਤੀ ਉਪਰਾਲੇ ਦੀ ਸ਼ਲਾਘਾ * ਸਮਾਜ ਸੇਵਕ ਗੁਰਦੀਪ ਸਿੰਘ ਕੰਗ ਨੇ ਹੱਥੀਂ ਵਰਤਾਇਆ ਲੰਗਰ

ਫਗਵਾੜਾ 28 ਮਾਰਚ (ਧਰੁਵ ਕਲੂਚਾ) ਸ੍ਰੀ ਖਾਟੂ ਸ਼ਾਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ‘ਤੇ ਲਗਾਤਾਰ ਪੰਜਵੇ ਹਫਤੇ ਸ਼ਾਮ ਰਸੋਈ ਦੇ ਬੈਨਰ ਹੇਠ ਸਥਾਨਕ ਰੇਲਵੇ ਪਲੇਟਫਾਰਮ ਉੱਪਰ ਦੁਪਿਹਰ ਦੇ ਖਾਣੇ ਦੀ ਸੇਵਾ ਫਰੀ ਵਰਤਾਈ ਗਈ। ਅੱਜ ਦੇ ਲੰਗਰ ਦਾ ਸ਼ੁੱਭ ਆਰੰਭ ਸਟੇਸ਼ਨ ਸੁਪਰਡੈਂਟ ਸ੍ਰੀ ਗਿਆਨ ਚੰਦ ਵਲੋਂ ਕਰਵਾਇਆ ਗਿਆ। ਉਹਨਾਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਰੋਨਾ ਆਫਤ ਦੌਰਾਨ ਸਟੇਸ਼ਨ ਸਟਾਫ, ਕੁਲੀਆਂ ਅਤੇ ਰੇਲਵੇ ਦੇ ਮੁਸਾਫ਼ਰਾਂ ਲਈ ਦੁਪਿਹਰ ਦੇ ਖਾਣੇ ਦੀ ਫਰੀ ਵਿਵਸਥਾ ਇਕ ਵਧੀਆ ਉਪਰਾਲਾ ਹੈ। ਇਸ ਮੌਕੇ ਸਮਾਜ ਸੇਵਕ ਗੁਰਦੀਪ ਸਿੰਘ ਕੰਗ ਵੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਆਪਣੇ ਹੱਥੀਂ ਲੰਗਰ ਦੀ ਸੇਵਾ ਵਰਤਾਈ। ਉਹਨਾਂ ਵੀ ਪੰਡਤ ਜੁਗਲ ਕਿਸ਼ੋਰ ਅਤੇ ਉਹਨਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਵਿਨੋਦ ਕੁਮਾਰ, ਹੇਮੰਤ ਕੁਮਾਰ, ਅਨਮੋਲ, ਯੋਗੇਸ਼, ਮੋਹਿਤ ਤੇ ਰੌਣਕ ਤੇ ਕੌਸ਼ਿਕ ਆਦਿ ਹਾਜਰ ਸਨ।

ਵਿਧਾਇਕ ਧਾਲੀਵਾਲ ਬਦਲ ਰਹੇ ਫਗਵਾੜਾ ਦੀ ਨੁਹਾਰ, ਕਰੋੜਾਂ ਰੂਪਏ ਖਰਚ ਕਰ ਹੋ ਰਿਹਾ ਫਗਵਾੜਾ ਦਾ ਵਿਕਾਸ ਵਿਧਾਇਕ ਨੇ ਨਿਊ ਸੁਖਚੈਨ ਨਗਰ, ਮਹੱਲਾ ਕੌਲਸਰ, ਬਸੰਤ ਨਗਰ, ਰਾਜਾ ਗਾਰਡਨ ਕਲੋਨੀ ਅਤੇ ਗਰੀਨ ਲੈਂਡ ਏਸਟੇਟ ਵਿੱਚ ਸ਼ੁਰੂ ਕਰਵਾਏ ਵਿਕਾਸ ਦੇ ਕੰਮ

Image
ਫਗਵਾੜਾ 27 ਮਾਰਚ (ਧਰੁਵ ਕਲੂਚਾ)  : ਸ਼ਨੀਵਾਰ ਨੂੰ  ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਨਗਰ ਨਿਗਮ ਫਗਵਾੜਾ ਦੇ ਹਦੂਦ ‘ਚ ਪੈਂਦੇ ਨਿਊ ਸੁਖਚੈਨ ਨਗਰ,  ਮਹੱਲਾ ਕੌਲਸਰ, ਬਸੰਤ ਨਗਰ, ਰਾਜਾ ਗਾਰਡਨ ਕਲੋਨੀ ਅਤੇ ਗਰੀਨ ਲੈਂਡ ਏਸਟੇਟ ਵਿੱਚ ਵੱਖ - ਵੱਖ ਵਿਕਾਸ  ਦੇ ਕੰਮਾਂ ਦੀ ਸ਼ੂਰੂਆਤ ਕੀਤਾ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਚਾਰੇ ਪਾਸੇ ਤੇਜੀ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹੈ ਅਤੇ ਕਰੀਬ ਕਰੀਬ ਸਾਰੇ ਕੰਮ ਪੂਰੇ ਹੋਣ ਵਾਲੇ ਹੈ।  ਜਿਨ੍ਹਾਂ ਕੰਮਾਂ ਨੂੰ ਸ਼ੁਰੂ ਕੀਤਾ ਜਾ ਰਿਹਾ,  ਉਹ ਕੰਮ ਵੀ ਪੂਰੀ ਤੇਜੀ ਨਾਲ ਪੂਰੇ ਕਰਣ ਦੇ ਦਿਸ਼ਾ ਨਿਰਦੇਸ਼ ਵਿਭਾਗ ਅਤੇ ਠੇਕੇਦਾਰ ਨੂੰ ਦਿੱਤੇ ਗਏ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਫਗਵਾੜਾ ਵਿੱਚ ਕਰੋੜਾਂ ਰੁਪਏ ਨਾਲ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਅਤੇ ਇਸਦੇ ਪੂਰੇ ਹੋਣ ਉੱਤੇ ਪੂਰੇ ਹਲਕੇ ਦਾ ਕਾਇਆ-ਕਲਪ ਹੋ ਜਾਵੇਗਾ ।  ਉਨ੍ਹਾਂ ਕਿਹਾ ਕਿ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ  ਦੇ ਵਿਸ਼ੇਸ਼ ਅਸ਼ੀਰਵਾਦ ਸਦਕਾ ਫਗਵਾੜਾ ਨੂੰ ਆਦਰਸ਼ ਹਲਕਾ ਬਣਾਉਣ ਦਾ ਸੁਪਨਾ ਉਹ ਹਰ ਹਾਲ ਵਿੱਚ ਪੂਰਾ ਕਰ ਹੀ ਸਾਹ ਲੈਣਗੇ । ਉਨ੍ਹਾਂ ਕਿਹਾ ਕਿ ਉਹਨਾਂ ਵਲੋਂ ਜੋ ਵੀ ਵਾਅਦੇ ਕੀਤੇ ਗਏ ਹੈ,  ਉਹਨਾਂ ਪੂਰਾ ਕਰਣਾ ਮੇਰੀ ਜਿੰਮੇਵਾਰੀ ਅਤੇ ਲੋਕੋ ਦਾ ਹੱਕ ਹੈ ਅਤੇ ਸ਼ਹਿਰ ਦਾ ਹਰ ਇੱਕ ਨਾਗਰਿਕ ਆਪਣੇ ਗੱਲ ਪੂਰੇ ਹੱਕ  ਦੇ ਨਾਲ ਕਿਸੇ ਵੀ ਸਮਾਂ ਮੇਰੇ ਘਰ ਆਕੇ ਕਰ ਸਕਦਾ...

सरकारी नलों में प्रात: दस बजे तक हो वाटर सप्लाई : खुल्लर/नेहरा * ए.एस.एम. सतिन्द्र सिंह की सेवाओं को सराहा

Image
फगवाड़ा 27 मार्च (ध्रुव कलूचा) आल इंडिया एंटी करप्शन फोरम रजि. जिला कपूरथला के जिला प्रधान चन्द्रशेखर खुल्लर एवं जिला महासचिव रमन नेहरा ने फर्द केन्द्र फगवाड़ा के असिस्टेंट सिस्टम मैनेजर सतिन्द्र सिंह से भेंट कर उन्हें फर्द केन्द्र में आम लोगों को पेश आने वाली मुश्किलों से अवगत करवाया। इस दौरान ए.एस.एम. सतिन्द्र सिंह ने फोरम के पदाधिकारियों को विश्वास दिलाया कि फर्द केन्द्र में आम जनता की सुविधा के प्रबंधों को और बेहतर बनाया जाएगा ताकि लोगों को किसी तरह की परेशानी न हो। उन्होंने बताया कि अब लोगों को जमीन की फर्द लेने के लिये परेशान होने की जरूरत नहीं क्योंकि विभाग की वैबसाईट  www.plrs.org.in पर फर्द को आसानी से डाऊनलोड करके घर बैठ प्रिंट लिया जा सकता है। खुल्लर तथा नेहरा ने सतिन्द्र सिंह के मिलनसार स्वभाव तथा कत्र्वय के प्रति उनकी समर्पित भावना की प्रशंसा की व साथ ही तहसीलदार मनदीप कौर तथा नायब तहसीलदार पवन शर्मा के कार्यों को भी सराहा। इस दौरान उन्होंने नगर निगम फगवाड़ा से पुरजोर मांग कर कहा कि घरों में वाटर सप्लाई प्रात: दस बजे तक सुनिश्चित बनाई जाए ताकि लोग आराम से नहाने-धोने का...

ਸਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਚੁੱਪੀ ਧਾਰ ਕੇ ਦਿੱਤੀ ਜਾਵੇਗੀ ਕੋਵਿਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ-ਬਾਜਵਾ ਕੌਮੀ ਤੇ ਰਾਜ ਮਾਰਗਾਂ ਤੋਂ ਇਲਾਵਾ ਬਾਕੀ ਸੜਕੀ ਆਵਾਜਾਈ ਰਹੇਗੀ ਬੰਦ

Image
ਕਪੂਰਥਲਾ 26 ਮਾਰਚ (ਧਰੁਵ ਕਲੂਚਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਚੁੱਪੀ ਧਾਰ ਕੇ ਕਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਦੀ ਕੀਤੀ ਅਪੀਲ ਦੇ ਮੱਦੇਨਜ਼ਰ 27 ਮਾਰਚ ਨੂੰ ਕਪੂਰਥਲਾ ਜਿਲ੍ਹੇ ਵਿਚ ਵੀ ਲੋਕਾਂ ਵੱਲੋਂ ਕਰੋਨਾ ਕਾਲ ਵਿਚ ਵਿਛੋੜਾ ਦੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਇਸ ਸਬੰਧੀ ਐਸ.ਡੀ.ਐਮ. ਕਪੂਰਥਲਾ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਅੱਜ ਐਸ. ਪੀ. ਜਸਬੀਰ ਸਿੰਘ ਤੋਂ ਇਲਾਵਾ ਗੈਰ ਸਰਕਾਰੀ ਸੰਗਠਨਾਂ ਤੇ ਐਨ.ਜੀ.ਓਜ਼ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹੇ ਵਿਚ  ਹਰ ਸ਼ਨੀਵਾਰ ਨੂੰ 11 ਤੋਂ 12 ਵਜੇ ਤੱਕ ਮੋਨ ਧਾਰ ਕੇ ਉਨਾਂ ਲੋਕਾਂ ਨੂੰ ਯਾਦ ਕੀਤਾ ਜਾਵੇਗਾ ਜੋ ਕਰੋਨਾ ਖਿਲਾਫ ਜੰਗ ਦੌਰਾਨ ਇਸ ਫਾਨੀ ਦੁਨੀਆਂ ਤੋਂ ਚਲੇ ਗਏ ਹਨ। ਉਨਾਂ ਸਪੱਸ਼ਟ ਕੀਤਾ ਕਿ ਇਸ ਸਮੇਂ ਦੌਰਾਨ ਕੌਮੀ ਤੇ ਰਾਜ ਮਾਰਗਾਂ ਉੱਪਰ ਆਵਾਜਾਈ ਆਮ ਵਾਂਗ ਜਾਰੀ  ਰਹੇਗੀ ਜਦਕਿ ਬਾਕੀ  ਸੜਕੀ ਆਵਾਜਾਈ ਬੰਦ ਰਹੇਗੀ।  ਉਨ੍ਹਾਂ ਲੋਕਾਂ  ਨੂੰ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਜਰੂਰੀ ਸਾਵਧਾਨੀਆਂ ਦਾ ਪਾਲਣ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਲੋਕਾਂ ਦੇ ਨਾਲ-ਨਾਲ ਜਿਲ੍ਹੇ ਦੇ ਸਾਰੇ ਚੁਣੇ ਹੋਏ ਨੁਮਾਇੰਦਿਆਂ ਜਿਵੇਂ ਕਿ ਕੌਸਲਰਾਂ, ਜਿਲ੍ਹਾ ਪ੍...

भगत सिंह के बलिदान दिवस पर लगाया रक्तदान शिविर शहीदों के बलिदान से प्रेरणा लेकर देश व समाज की भलाई में योगदान दें युवा : खुल्लर/नेहरा

Image
फगवाड़ा 26 मार्च (ध्रुव कलूचा) आल इंडिया एंटी करप्शन  फोरम रजि. जिला कपूरथला इकाई की ओर से शहीद भगत सिंह, राजगुरु एवं सुखदेव के बलिदान दिवस पर रक्तदान शिविर ब्लड बैंक हरगोबिंद नगर फगवाड़ा में लगाया गया। हैल्पिंग हैंड के सहयोग एवं फोरम के जिला प्रधान चन्द्रशेखर खुल्लर व जिला महासचिव रमन नेहरा की संयुक्त अगवाई में आयोजित उक्त कैंप के दौरान 13 युनिट रक्तदान किया गया। इस प्रोजैक्ट के डायरैक्टर सचिन शर्मा थे। कैंप के आयोजन में हैल्पिंग हैंड के सचिव ललित मदान का विशेष सहयोग रहा। इस दौरान वार्तालाप में फोरम के जिला महासचिव रमन नेहरा ने बताया कि उनकी संस्था जहां भ्रष्टाचार उन्मूलन में सक्रिय भूमिका निभाती है वहीं समाज सेवा के कामों में भी बढ़चढ़ कर योगदान देती है। उन्होंने कहा कि भारत को आजाद करवाने में हमारे स्वतंत्रता सेनानियों का बहुमुल्य योगदान है जिन्होंने अपने प्राण न्योछावर करके अंग्रेजों की गुलामी से आजाद करवाया। हमारा दायित्व है कि अपने महान शहीदों को याद करते हुए उनसे प्रेरणा लेकर देश तथा समाज की भलाई में अपना योगदान दें। इस दौरान ब्लड बैंक के प्रधान मलकीयत सिंह रघबोत्रा ने फोरम ...

ਨਗਰ ਨਿਗਮ ਦੀ ਡਿਫਾਲਟਰਾਂ ਵਿਰੁੱਧ ਮੁਹਿੰਮ ਤੇਜ- ਵਰਮਾ 2 ਦਿਨ ਅੰਦਰ 20 ਲੱਖ ਦੀ ਰਿਕਵਰੀ ਲੋਕਾਂ ਨੂੰ 31 ਮਾਰਚ ਤੱਕ ਬਕਾਇਆ ਟੈਕਸ ਜਮਾਂ ਕਰਵਾਉਣ ਦੀ ਅਪੀਲ

Image
ਫਗਵਾੜਾ 26 ਮਾਰਚ (ਧਰੁਵ ਕਲੂਚਾ)  ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਸ਼੍ਰੀ ਰਾਜੀਵ ਵਰਮਾ ਵੱਲੋਂ ਕੰਮ ਵਿੱਚ ਤੇਜ਼-ਤਰਾਰ ਰਵੱਈਏ ਅਨੁਸਾਰ ਫਗਵਾੜਾ ਸ਼ਹਿਰ ਦੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਸਦਕਾ ਨਗਰ ਨਿਗਮ ਫਗਵਾੜਾ ਨੂੰ ਬੀਤੇ 2 ਦਿਨਾਂ ਦੇ ਅੰਦਰ-ਅੰਦਰ 20 ਲੱਖ ਰੁਪਏ ਦੀ ਰਿਕਵਰੀ ਹੋਈ ਹੈ। ਸ਼੍ਰੀ ਵਰਮਾ ਵੱਲੋਂ ਅੱਜ ਮੁੜ ਪ੍ਰਾਪਰਟੀ ਟੈਕਸ ਸ਼ਾਖਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਖਤ ਆਦੇਸ਼ ਦਿੱਤੇ ਕਿ ਹੋਰ ਵੀ ਪ੍ਰਾਪਰਟੀ ਧਾਰਕ, ਜੋ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਡਿਫਾਲਟਰ ਹਨ, ਦੀਆਂ ਪ੍ਰਾਪਰਟੀਜ਼ ਨੂੰ ਤੁਰੰਤ ਸੀਲ ਕਰ ਦਿੱਤਾ ਜਾਵੇ ਅਤੇ ਸਾਰੇ ਬਕਾਇਆ ਜਮ੍ਹਾਂ ਕਰਵਾਉਣ ਉਪਰੰਤ ਹੀ ਪ੍ਰਾਪਰਟੀਜ਼ ਦੀ ਸੀਲ ਓਪਨ ਕੀਤੀ ਜਾਵੇ।  ਸ਼੍ਰੀ ਵਰਮਾ ਨੇ ਸ਼ਹਿਰ ਵਾਸੀਆਂ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਕਿ ਫਗਵਾੜਾ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਵਾਸੀ ਆਪਣਾ ਪ੍ਰਾਪਰਟੀ ਟੈਕਸ 31 ਮਾਰਚ 2021 ਤੋਂ ਪਹਿਲਾਂ-ਪਹਿਲਾਂ ਜਮ੍ਹਾਂ ਕਰਵਾਉਣ।  ਸ਼ਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਸਹੂਲਤ ਲਈ ਨਗਰ ਨਿਗਮ ਫਗਵਾੜਾ ਦੀ ਟੈਕਸ ਸ਼ਾਖਾ ਦਾ ਦਫਤਰ ਮਿਤੀ 31 ਮਾਰਚ 2021 ਤੱਕ ਸਮੇਤ ਸ਼ਨੀਵਾਰ, ਐਤਵਾਰ ਅਤੇ ਹੋਲੀ ਦੀ ਸਰਕਾਰੀ ਛੁੱਟੀ ਵਾਲੇ ਦਿਨ ਵੀ ਆਮ ਪਬਲਿਕ ਲਈ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਖੁੱਲ੍ਹਾ ਰਹੇਗਾ।

यूनाइटेड अकाउंटेंट एसोसिएशन फगवाड़ा द्वारा एक सेमिनार का आयोजन किया

Image
फगवाड़ा 26 मार्च (ध्रुव कलूचा) यूनाइटेड अकाउंटेंट एसोसिएशन फगवाड़ा द्वारा एक सेमिनार का आयोजन किया गया पंजाब स्टेट डिवेलपमेंट टैक्स की रिटर्न भरने हेतु मेंबरों को जानकारी दी गई अध्यक्ष जसविंदर सिंह के नेतृत्व में हुए सेमिनार में मुख्य वक्ता के तौर पर मदन मोहन खट्टर पधारे उन्होंने सदस्यों को पीएसडीटी डॉट punjab.gov.in की साइट पर जाकर रिटर्न भरने की  बारीकियां बताई प्रैक्टिकल   सेशन के जरिए एक करदाता की रिटर्न भरी गई तदोपरांत  अध्यक्ष जसविंदर सिंह ने वार्ताकार  खट्टर का धन्यवाद व्यक्त किया उपरांत सदस्यों ने सर्वसम्मति से देवेंद्र सिंह के अनुमोदन पर मदन मोहन खट्टर को यूनाइटेड अकाउंटेंट एसोसिएशन का वर्ष 2021 22 के लिए अध्यक्ष मनोनीत कर दिया गया और उन्हें अपनी कार्यकारिणी नियुक्त करने का अधिकार भी दे दिया गया इस मौके जसविंदर सिंह हरजिंदर सिंह दीपक पाठक दविंदर सिंह सुनील महाजन   साहिल नवीन कुमार हरविंदर सिंह सत्येंद्र कुमार संजीव  मिन्हास विकास बिंद्रा लखबीर कुमार राजू सिंह एवं दीप्ति उपस्थित हुए।

ਸ਼ਹੀਦ ਦੇਸ਼ ਦਾ ਸਰਮਾਇਆ ਅਤੇ ਨੌਜਵਾਨ ਪੀੜੀ ਦੇ ਮਾਰਗਦਰਸ਼ਕ-ਬਲਵਿੰਦਰ ਸਿੰਘ ਧਾਲੀਵਾਲ ਸ਼ਹੀਦੇ ਆਜ਼ਮ ਸ.ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਫਗਵਾੜਾ ਕਾਂਗਰਸ ਵੱਲੋਂ ਸ਼ਰਧਾਂਜਲੀ ਸਮਾਰੋਹ ਵਿੱਚ ਦਿੱਤੀ ਗਈ ਸ਼ਰਧਾਂਜਲੀ

Image
ਫਗਵਾੜਾ 23 ਮਾਰਚ (ਧਰੁਵ ਕਲੂਚਾ) ਸ਼ਹੀਦੇ ਆਜ਼ਮ ਸ.ਭਗਤ ਸਿੰਘ , ਰਾਜਗੁਰੂ  ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਫਗਵਾੜਾ ਕਾਂਗਰਸ ਵੱਲੋਂ ਇੱਕ ਸ਼ਰਧਾਂਜਲੀ ਸਮਾਗਮ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ ਦੀ ਅਗਵਾਈ ਵਿੱਚ ਸਿਟੀ ਕਲੱਬ ਫਗਵਾੜਾ ਵਿੱਚ ਕੀਤਾ ਗਿਆ,ਜਿਸ ਵਿੱਚ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ) ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸ.ਧਾਲੀਵਾਲ ਨੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਨੌਜਵਾਨ ਪੀੜੀ ਦੇ ਮਾਰਗ ਦਰਸ਼ਕ। ਇਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਸਦਕਾ ਅੱਜ ਅੱਸੀ ਆਜ਼ਾਦੀ ਦਾ ਸੁਖ ਮਾਣ ਰਹੇ ਹਾਂ। ਧਾਲੀਵਾਲ ਨੇ ਕਿਹਾ ਕਿ ਭਰੀ ਜਵਾਨੀ ਵਿਚ ਇਨਾਂ ਮਹਾਨ ਯੋਧਿਆਂ ਨੇ ਆਪਣੇ ਆਪ ਦੀ  ਪਰਵਾਹ ਕੀਤੇ ਵਗ਼ੈਰਾ ਦੇਸ਼ ਲਈ ਆਜ਼ਾਦੀ ਹਾਸਲ ਕਰਨ ਲਈ ਫਾਂਸੀ ਦਾ ਰੱਸਾ ਚੁੰਮਿਆ। ਉਨਾਂ ਕਿਹਾ ਕਿ ਦੇਸ਼ ਹਮੇਸ਼ਾ ਇਨਾਂ ਸ਼ਹੀਦਾ ਦੀ ਕੁਰਬਾਨੀ ਨੂੰ ਯਾਦ ਰੱਖੇਗਾ। ਉਨਾਂ ਕਿਹਾ ਕਿ ਸਾਂਨੂੰ ਸਾਰਿਆਂ ਨੂੰ ਹੀ ਉਨਾਂ ਵੱਲੋਂ ਦਿਖਾਏ ਦੇਸ਼ ਭਗਤੀ ਦੇ ਜਜ਼ਬੇ ਨੂੰ ਬਰਕਰਾਰ ਰੱਖਣ ਅਤੇ ਉਨਾਂ ਦੇ ਸੁਪਨੇਆ ਦਾ ਭਾਰਤ ਬਣਾਉਣ ਦੀ ਸੋਂਹ ਚੁੱਕਣੀ ਚਾਹੀਦੀ ਹੈ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ ਅਤੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬ...

शहीदे आजम स.भगत सिंह,सुखदेव,राजगुरु को दी शिव सेना ने श्रदांजलि -शहीदों को याद न रखने वाली कौमें गर्क हो जाती है-रमन शर्मा

Image
फगवाड़ा 23 मार्च (ध्रुव कलूचा) शहीदे आजम स.भगत सिंह,राजगुरु व सुखदेव के शहीदी दिवस पर शिव सेना ने सरकारी गाईडलाईनों मुताबिक एक संक्षिप्त समागम में श्रदांजलि देकर इन महान हुतात्माओं को नमन किया गया। समागम प्रदेश सचिव गुरदीप सैनी के दिशा निर्देशों पर सिटी अध्यक्ष रमन शर्मा, सिटी वरिष्ठ उपाध्यक्ष कुलदीप सिंह,सिटी महासचिव राज कुमार राजा की अगुवाई में किया गया। इस मौके शिव सैनिकों ने उनके चित्र पर फूल मालाए अर्पित की। समागम में सिटी प्रमुख रमन शर्मा ने कहा कि आज देश को मिली आजादी जिसमें हम सब आजादी से रह रहे है,यह इन्हीं महान शहीदों की कुर्बानी का परिणाम है। जिन्होंने अपना सर्वस्व हमारे आज के लिए कुर्बान कर दिया। उन्होंने कहा कि शहीदों की कुर्बानीयों को याद न रखने वाली कौंमों को गर्क होने से कोई नही रोक सकता। शहीदों के दिखाए रास्ते पर चल कर ही युवा वर्ग एक शक्तिशाली व सेहतमंद समाज की सृजना में सहयोग कर सकता है। उन्होंने युवा पीढ़ी का आह्वान किया कि वे नशे जैसी लाहनत को त्याग कर समाज में अपना अच्छा स्थान बनाए। इस मौके पर  जिला उपाध्यक्ष सौरभ शर्मा, कमल गंगड़,पुनीत ओंकार नगर, अमित ओंकार न...

ऑल इंडिया एंटी क्रप्शन फोर्म जिला कपूरथला की बैठक जिला प्रधान चंद्रशेखर खुल्लर व जिला महासचिव रमन नेहरा की अध्यक्षता में स्थानीय होलट

Image
फगवाड़ा : (ध्रुव कलूचा) ऑल इंडिया एंटी क्रप्शन फोर्म जिला कपूरथला की बैठक जिला प्रधान चंद्रशेखर खुल्लर व जिला महासचिव रमन नेहरा की अध्यक्षता में स्थानीय होलट में हुई। इस दौरान नवनियुक्त मैंबर प्रतिपाल सिंह को सिरोपा भेंट कर सम्मानित किया गया। इस मौके नए सदस्य नियुक्त करने पर विचार विमर्श किया गया। खुल्लर व नेहरा ने चिंता जताई कि म्यूंसिपल दफतर में लोगों को टीएस-1 फार्म संबंधी दिक्कत आ रही है। उन्होंने फगवाड़ा प्रशासन को इस ओर ध्यान देने की अपील की। उन्होंने कहा कि आने वाले समय में फोर्म लोगों की सुविधा के लिए कैंपों का आयोजन करेगी। इस अवसर पर धनपाल सिंह गांधी, एसके अग्रवाल, संतोख सिंह, दीपक शर्मा, लखवीर सिंह, प्रीत सिंह, अरविन्द्र सिंह, कुलदीप कुमार, विशाल वालिया, सन्नी धीमान, सचिन शर्मा, अमरजीत सिंह गांधी, बलराज दुग्गल, केके शर्मा, अमरजीत सिंह बसूटा, धीरज कुमार, अश्वनी बघानिया, सचिन सल्होत्र, सचिन अरोड़ा आदि मौजूद थे।

ਡਾ. ਰਾਜਨ ਆਈ ਕੇਅਰ ’ਚ ਮਨਾਇਆ ਕਾਲਾ ਮੋਤੀਆ ਜਾਗਰੁਕਤਾ ਹਫਤਾ ਲੰਬੀ ਦੇਰ ਤੋਂ ਹੋਣ ਵਾਲੇ ਸਿਰ ਦਰਦ ਦਾ ਕਾਰਨ ਕਾਲਾ ਮੋਤੀਆ ਹੋ ਸਕਦੈ - ਡਾ. ਐਸ. ਰਾਜਨ

Image
ਫਗਵਾੜਾ 23 ਮਾਰਚ (ਧਰੁਵ ਕਲੂਚਾ) ਕਾਲਾ ਮੋਤੀਆ ਅੱਖਾਂ ਦੀ ਸਭ ਤੋਂ ਖਤਰਨਾਕ ਰੋਗ ਇਸ ਲਈ ਹੈ ਕਿਉਂਕਿ ਇਸ ਬਿਮਾਰੀ ਨਾਲ ਗਈ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਮੁੜਦੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਕਾਲਾ ਮੋਤੀਆ ਜਾਗਰੁਕਤਾ ਹਫਤਾ ਦੇ ਸਬੰਧ ਵਿਚ ਸਥਾਨਕ ਡਾ. ਰਾਜਨ ਆਈ ਕੇਅਰ ਵਿਖੇ ਆਯੋਜਿਤ ਵਿਸ਼ੇਸ਼ ਜਾਗਰੁਕਤਾ ਸਮਾਗਮ ਦੌੌੌਰਾਨ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੇ ਕੀਤਾ। ਉਹਨਾਂ ਦੱਸਿਆ ਕਿ ਕਾਲਾ ਮੋਤੀਆ ਦਾ ਇਲਾਜ ਹਾਲਾਂਕਿ ਬੇਹਦ ਸਧਾਰਣ ਹੈ ਲੇਕਿਨ ਜੇਕਰ ਸਮੇਂ ਸਿਰ ਬਿਮਾਰੀ ਦੀ ਪਹਿਚਾਣ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਕੋਈ ਖਤਰਾ ਨਹੀਂ ਹੈ। ਉਹਨਾਂ ਕਿਹਾ ਕਿ 40 ਸਾਲ ਦੀ ਉਮਰ ਤੋਂ ਬਾਅਦ ਸ਼ੁਗਰ ਅਤੇ ਬਲੱਡ ਪ੍ਰੈਸ਼ਰ ਦੀ ਤਕਲੀਫ ਹੋਵੇ, ਲੰਬੀ ਬਿਮਾਰੀ ਤੋਂ ਪੀੜ੍ਹਤ ਮਰੀਜ, ਪਰਿਵਾਰ ਵਿਚ ਕਿਸੇ ਬਜੁਰਗ ਨੂੰ ਪਹਿਲਾਂ ਇਹ ਰੋਗ ਰਿਹਾ ਹੋਵੇ ਜਾਂ ਅੱਖ ਵਿਚ ਕਦੇ ਕੋਈ ਸੱਟ ਲੱਗੀ ਹੋਵੇ ਤਾਂ ਕਾਲਾ ਮੋਤੀਆ ਦੀ ਜਾਂਚ ਜਰੂਰ ਕਰਵਾਈ ਜਾਵੇ। ਇਸ ਤੋਂ ਇਲਾਵਾ ਜੇਕਰ ਐਨਕ ਦਾ ਨੰਬਰ ਵਾਰ-ਵਾਰ ਬਦਲ ਰਿਹਾ ਹੋਵੇ, ਲੰਬੇ ਸਮੇਂ ਤੋਂ ਸਿਰ ਵਿਚ ਦਰਦ ਰਹਿੰਦਾ ਹੋਵੇ ਤਾਂ ਇਹ ਕਾਲੇ ਮੋਤੀਏ ਦੇ ਲੱਛਣ ਹੋ ਸਕਦੇ ਹਨ। ਇਸ ਮੌਕੇ ਲੋੜਵੰਦ ਮਰੀਜਾਂ ਨੂੰ ਕਾਲੇ ਮੋਤੀਏ ਦੀ ਦਵਾਈ ਫਰੀ ਦਿੱਤੀ ਗਈ। ਇਸ ਮੌੌਕੇ ਹਸਪਤਾਲ ਦਾ ਸਮੂਹ ਸਟਾਫ ਹਾਜਰ ਸੀ।

ਕੋਵਿਡ-19 ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਦੇ ਨਵੇਂ ਹੁਕਮ ਲਾਗੂ ਜਨਤਕ ਥਾਵਾਂ 'ਤੇ ਬਿਨ੍ਹਾਂ ਮਾਸਕ ਘੁੰਮਣ ਵਾਲਿਆਂ ਦੇ ਆਰ.ਟੀ-ਪੀ.ਸੀ ਆਰ. ਟੈਸਟ ਹੋਣਗੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਗ਼ੈਰਜ਼ਰੂਰੀ ਆਮਦੋ-ਰਫ਼ਤ 'ਤੇ ਪਾਬੰਦੀ ਰਹੇਗੀ ਜਾਰੀ

Image
ਕਪੂਰਥਲਾ 21 ਮਾਰਚ (ਧਰੁਵ ਕਲੂਚਾ) : ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ 20 ਮਾਰਚ 2021 ਨੂੰ ਗ੍ਰਹਿ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਕੋਵਿਡ-19 ਮਹਾਂਮਾਰੀ ਦੇ ਫੈਲਾਓ ਨੂੰ ਰੋਕਣ ਲਈ ਕਪੂਰਥਲਾ ਜ਼ਿਲ੍ਹੇ ਅੰਦਰ ਕੁਝ ਜਰੂਰੀ ਪਾਬੰਦੀਆਂ ਲਾਗੂ ਕੀਤੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਵੱੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹੇ ਵਿੱਚ ਕੋਵਿਡ-19 ਕਰਕੇ ਲਾਗੂ ਰਾਤ ਦੇ ਕਰਫਿਊ ਤਹਿਤ ਆਮ ਲੋਕਾਂ ਦੀ ਗ਼ੈਰਜ਼ਰੂਰੀ ਆਵਾਜਾਈ 'ਤੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ। ਜ਼ਿਲ੍ਹੇ ਦੀ ਹਦੂਦ ਵਿੱਚ ਗ਼ੈਰ ਜ਼ਰੂਰੀ ਆਵਾਜਾਈ ਅਤੇ ਵਿਅਕਤੀਗਤ ਗਤੀਵਿਧੀਆਂ ਬੰਦ ਰਹਿਣਗੀਆਂ। ਜਦੋਂਕਿ ਉਦਯੋਗਾਂ 'ਚ ਸਿਫ਼ਟਾਂ, ਸਰਕਾਰੀ ਤੇ ਗ਼ੈਰ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਆਵਾਜਾਈ ਤੋਂ ਇਲਾਵਾ ਰੇਲਾਂ, ਹਵਾਈ ਜਹਾਜਾਂ ਅਤੇ ਬੱਸਾਂ 'ਚੋਂ ਉਤਰਕੇ ਆਪਣੇ ਟਿਕਾਣਿਆਂ 'ਤੇ ਜਾਣ-ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਛੋਟ ਹੋਵੇਗੀ। ਜ਼ਿਲ੍ਹੇ ਅੰਦਰ ਕੋਈ ਵੀ ਸਮਾਜਿਕ, ਸੱਭਿਆਚਾਰਕ ਜਾਂ ਸਿਆਸੀ ਇਕੱਠ ਨਹੀਂ ਕੀਤਾ ਜਾ ਸਕੇਗਾ। ਇਸ ਤੋਂ ਬਿਨ੍ਹਾਂ ਵਿਆਹਾਂ-ਸਾਦੀਆਂ, ਮ੍ਰਿਤਕਾਂ ਦੇ ਅੰਤਿਮ ਸਸਕਾਰ ਆਦਿ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ 20 ਤੱਕ ਸੀਮਤ ਰੱਖੀ ਜਾਵੇਗੀ। ਇਸ ਤੋਂ ਬਿਨ੍ਹਾਂ ਸਰਕਾਰੀ ਦਫ਼ਤਰਾਂ ਵਿੱਚ ਸ਼ਿਕਾਇਤਾਂ ਦੇ ਨਿਪਟਾਰੇ ਦੀ ਆਨਲਾਇਨ ਜਾਂ ਵਰਚੂਅਲ ਪ੍ਰਕ੍ਰਿਆ ਨੂੰ ਉਤਸ਼ਾਹਤ ਕੀਤਾ ਜਾਵੇਗਾ ਤੇ ਦਫ਼...

ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਨਾਲ ਹੀ ਰਿਹਾਗੇ -ਸੰਤੋਸ਼ ਚੋਧਰੀ

Image
ਫਗਵਾੜਾ 20 ਮਾਰਚ (ਧਰੁਵ ਕਲੂਚਾ/ਸ਼ਿਵ ਕੋੜਾ) ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੰਤੋਸ਼ ਚੋਧਰੀ ਅਮਨ ਕੇਮਟੀ ਫਗਵਾੜਾ ਦੇ ਪ੍ਧਾਨ ਸ੍ਰੀ ਮਨੋਹਰ ਲਾਲ ਕੋੜਾ ਦੇ ਨਿਵਾਸ ਬੰਗਾ ਰੋਡ ਵਿਖੇ ਇੱਕ ਖਾਸ ਮੁਲਾਕਾਤ ਵਿਚ ਸਾਡੇ ਪੱਤਰਕਾਰ ਸ਼ਿਵ ਕੋੜਾ ਨੂੰ ਦਸਿਆ ਕਿ ਸਾਡੀ ਪਾਲਟੀ ਕਿਸਾਨਾਂ ਦੇ ਨਾਲ ਹੈ ਅਤੇ ਨਾਲ ਹੀ ਰਹਿਗਈ। ਮੋਦੀ ਸਰਕਾਰ ਅਮੀਰ ਘਰਾਣੇ ਦੀ ਪਿਠੂ ਬਣੀ ਹੋਈ ਹੈ ਤਾਹਿ ਤਾਂ ਕਾਫ਼ੀ ਮਹੀਨਿਆ ਤੋਂ ਦੇਸ਼ ਦੇ ਕਿਸਾਨ ਸਿੰਘੂ ਬੋਡਰ, ਦਿੱਲੀ ਬੋਡਰ ਤੇ ਬੈਠਾ ਹੈ, ਤਾਂ ਜੋ ਮੋਦੀ ਸਰਕਾਰ ਵਲੋਂ ਕਿਸਾਨਾਂ ਉੱਤੇ ਲਗਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਕੇ ਹੀ ਆਉਣਾ ਗੇ।  ਕੋਵਿਡ-19 ਦੇ ਟਿਕਾ ਜੋ ਕਿ ਸ੍ਰੀ ਮਨੋਹਰ ਲਾਲ ਕੋੜਾ ਅਤੇ ਉਨ੍ਹਾਂ ਦੀ ਧਰਮਪਤਨੀ  ਨੇ ਲਗਾਏ ਸੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਕੋਰਨਾ ਵੈਕਸੀਨ ਸਾਰਿਆ ਲਈ ਜਰੂਰੀ ਹੈ ਅਤੇ ਸਾਰੇ ਇਸ ਨੂੰ ਜਰੂਰ ਲਗਵਾਉਣ ਅਤੇ ਧਿਆਨ ਰੱਖਣ  ਹੱਥਾਂ ਨੂੰ ਸਾਬਣ ਨਾਲ ਧੋਦੇ ਰਹੋ, ਮੂੰਹ ਤੇ ਮਾਸਕ ਲਗਾਕੇ ਰੱਖੋ ਅਤੇ ਆਪਸੀ ਦੂਰੀ ਬਣਾ ਕੇ ਰੱਖੋ, ਤਾਂ ਜੋ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਸਮੇਂ ਉਨਾਂ ਨਾਲ ਸੁਮਿਤ ਕੋੜਾ, ਰਿਸ਼ੀ ਕੋੜਾ, ਕਿਰਨ ਕੋੜਾ,ਅਚਲਾ ਕੋੜਾ, ਪਾਰੂਲ ਕੋੜਾ, ਕਰਿਸ਼ਵ ਕੋੜਾ  ਸ਼ਾਮਿਲ ਸੀ।

भाजयुमों द्वारा चलाए जा रहे कोरोना वैक्सीन अवेयरनैस कार्यक्रम के जिला प्रभारी बने नितिन चढ्ढा -कोरोना वैक्सीन जागरुकता के लिए विशेष कैंप 20 मार्च को सिविल अस्पताल में-नितिन

Image
फगवाड़ा 19 मार्च (ध्रुव कलूचा) कोरोना को लेकर भारत सरकार  देश के ओजस्वी प्रधानमंत्री नरेंदर मोदी जी के कुशल नेतृत्व में शानदार काम कर रही है,संकट के समय में हर संभव सहायता के लिए सरकार आगे रही तथा कोरोना वैक्सीन के आने के बाद इसका लाभ जनजन तक पहुंचाने के लिए पूरी तनदेही से काम कर रही है। इस निश्चय को लेकर भाजपा की फ्रंटल फोर्स भारतीय जनता युवा मोर्चा पंजाब के प्रदेश अध्यक्ष भानू प्रताप राणा द्वारा कोरोना एवेयरनैस सैल का गठन किया है। जिसमें भाजपा प्रदेश सचिव राजेश हनी जो भाजयुमों के प्रभारी भी है को प्रभारी तथा अनुज छाहड़ीया (खन्ना) को सहप्रभारी लगाया गया है।  इस अवेयरनैस सैल ने जिला स्तर पर इस अभियान के चलाने के लिए जिला स्तर पर प्रभारी लगाए गए है। भारतीय जनता युवा मोर्चा  कपूरथला के जिला सचिव नितिन चढ्ढा को जिला प्रभारी नियुक्त किया गया है। नितिन चढ्ढा ने अपनी नियुक्ति के लिए केंद्रीय मंत्री सोम प्रकाश कैंथ व भाजयुमों अध्यक्ष भानू प्रताप राणा के धन्यावाद किया है। ज्ञात हो कि नितिन चढ्ढा ने कोरोना संकट के दौरान लोगो तक राशन पहुंचाने,दवाईयों की आपूर्ति करने के मामले में अह...

ਵਿਧਾਇਕ ਧਾਲੀਵਾਲ ਵਲੋਂ ਧਾਰਮਿਕ ਸਥਾਨਾਂ ਨੂੰ ਗਰਾਂਟਾਂ ਤਕਸੀਮ

Image
ਫਗਵਾੜਾ 16 ਮਾਰਚ (ਧਰੁਵ ਕਲੂਚਾ) : ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਵਲੋਂ ਅੱਜ ਭਗਵਾਨ ਵਾਲਮੀਕਿ ਬ੍ਰਹਮਾਲਿਆ ਵੈਲਫੇਅਰ ਕਮੇਟੀ, ਜਗਤ ਰਾਮ ਸੂੰਢ ਕਾਲੋਨੀ ਅਤੇ ਦਰਬਾਰ ਪੀਰ ਬਾਬਾ ਸ਼ਪਾਈਆ ਸ਼ਾਹ ਚਿਸ਼ਤੀ ਦੀ ਦਰਗਾਹ ਨੂੰ 5-5 ਲੱਖ ਰੁਪੈ ਦੀ ਗਰਾਂਟ ਦੇ ਚੈਕ ਸੌਂਪੇ ਗਏ।  ਇਸ ਮੌਕੇ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਧਾਰਮਿਕ ਸਥਾਨ ਦੇ ਨੇੜੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਸ਼ਰਧਾਲੂਅÎਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ, ਜਿਸ ਉੱਪਰ ਸਮੂਹ ਲੋਕ ਸਰਬਸਾਂਝੀਵਾਲਤਾ ਨਾਲ ਰਹਿ ਰਹੇ ਹਨ। ਇਸ ਮੌਕੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਵਲੋਂ ਵਿਧਾਇਕ ਧਾਲੀਵਾਲ ਦਾ ਸਨਮਾਨ ਵੀ ਕੀਤਾ ਗਿਆ।  ਇਸ ਮੌਕੇ ਨਰੇਸ਼ ਭਾਰਦਵਾਜ ਚੇਅਰਮੈਨ, ਸੰਜੀਵ ਬੁੱਗਾ ਪ੍ਰਧਾਨ ਸ਼ਹਿਰੀ ਕਾਂਗਰਸ, ਮੁਨੀਸ਼ ਪ੍ਰਭਾਕਰ, ਵਿਨੋਦ ਵਰਮਾਨੀ, ਵਿਮਨ ਵਰਮਾਨੀ, ਕਿ੍ਸ਼ਨ ਕਮਾਰ, ਜਗਜੀਤ ਸਿੰਘ , ਅਵਿਨਾਸ਼ ਗੁਪਤਾ, ਸੰਜੀਵ ਜੈਜੀ, ਤਰਲੋਕ ਨਾਮਧਾਰੀ, ਅਮਰਜੀਤ , ਤਜਿੰਦਰ ਬਾਵਾ, ਸੁਖਪਾਲ ਸਿੰਘ, ਮੁਕੇਸ਼ ਭਾਟੀਆ ਤੇ ਹੋਰ ਹਾਜ਼ਰ ਸਨ। 

ਨੰਗਲੀ ਕੁਟਿਆ ਦੇ ਵੱਡੇ ਬਾਈਜੀ ਦੇ ਚੋਲਾ ਪਹਿਨਣ ਦਾ ਦਿਨ ਮਨਾਇਆ ਗਿਆ, ਸੰਗਤਾ ਨੇ ਕੀਤਾ ਗੁਰੂ ਗਾਣ -ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਨੇ ਲਿਆ ਅਸ਼ੀਰਵਾਦ

Image
ਫਗਵਾੜਾ 16 ਮਾਰਚ (ਧਰੁਵ ਕਲੂਚਾ) ਅੱਜ ਤੋਂ 43 ਸਾਲ ਪਹਿਲਾਂ ਨੰਗਲੀ ਕੁਟੀਆ,ਪ੍ਰੀਤਮ ਨਗਰ ਫਗਵਾੜਾ ਦੇ ਵੱਡੇ ਬਾਈ ਜੀ ਨੇ ਚੋਲਾ ਪਹਿਨਿਆ ਸੀ। ਜਿਸਦੇ ਸੰਬੰਧ ਵਿਚ ਕੁਟਿਆ ਵਿਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਵਾਲੀਆ ਨੇ ਸ਼ਿਰਕਤ ਕੀਤੀ ਅਤੇ ਬਾਈ ਜੀ ਪਾਸੋਂ ਅਸ਼ੀਰਵਾਦ ਲਿਆ। ਇਸ ਮੌਕੇ ਬਾਈ ਜੀ ਨੇ ਕੇਕ ਕੱਟਿਆ ਤੇ ਸਾਰਿਆ ਨੇ ਉਨਾਂ ਨੂੰ ਵਧਾਈ ਦੇਕੇ ਅਸ਼ੀਰਵਾਦ ਲਿਆ। ਫਿਰ ਬਾਈ ਜੀ ਨੇ ਆਪਣੇ ਮੁੱਖ ਤੋ ਭਜਨ ਬੰਦਨਾ ਕਰਕੇ ਭਗਤਾਂ ਨੂੰ ਝੂਮਨ ਲਾ ਦਿੱਤਾ। ਸੰਤਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਸਹੀਂ ਭਗਤੀ ਮਨ ਨੂੰ ਸ਼ਾਂਤ ਕਰ ਗੁਰੂ ਲੜ ਲਗਨ ਅਤੇ ਗੁਰੂ ਨੂੰ ਸਮਰਪਿਤ ਹੋਣ ਦਾ ਹੀ ਨਾਮ ਹੈ। ਗੁਰੂ ਹੀ ਹੈ ਜੋ ਇਨਸਾਨੀ ਜੀਵ ਨੂੰ ਇਸ ਦੁਨਿਆਵੀ ਨਰਕ ਵਿਚੋਂ ਕਢ ਕੇ ਉਸਦੀ ਮੁਕਤੀ ਦਾ ਮਾਰਗ ਖੋਲਦਾ ਹੈ। ਸਾਰੀਆਂ ਸੰਗਤਾ ਨੇ ਮਿਲ ਕੇ ਗੁਰ ਗਾਣ ਕੀਤਾ। ਇਸ ਮੌਕੇ ਸੰਤ ਦਇਆਨੰਦ ਪੁਰੀ ਜੀ,ਸੰਤ ਕੈਲਾਸ਼ ਪੁਰੀ ਜੀ, ਸੰਤ ਸਮਰਾਟ ਪੁਰੀ ਜੀ,ਸੰਤ ਵਿਰਾਟ ਪੁਰੀ  ਜੀ ਨੇ ਇਸ ਵਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ ਅਤੇ ਸੰਗਤਾ ਨੂੰ ਪ੍ਰਸ਼ਾਦ ਦੀ ਵੰਡ ਕੀਤੀ। ਇਸ ਮੌਕੇ ਕਮਲ ਅਰੋੜਾ,ਦੀਪਕ ਵਧਵਾ, ਅਸ਼ਵਨੀ ਕੁਮਾਰ, ਅੰਕੁਸ਼ ਪ੍ਰਭਾਕਰ, ਰਾਹੁਲ ਵਾਲੀਆ,ਵਿਨੋਦ ਕਲੂਚਾ, ਰੋਮੀ ਵਧਵਾ,ਅੰਕੁਰ ਵਧਵਾ, ਰਾਧਾ ਰਾਣੀ, ਰਾਮਾ ਪ੍ਰਭਾਕਰ,ਚੰਚਲ ਬਿਲਗਾ ਨੇ ਭਾਗ ਲਿਆ।

नॉर्दर्न रेलवे के जीएम आशुतोष ने रविवार को फगवाड़ा रेलवे जंक्शन का औचक निरीक्षण करने पहुंचे

Image
फगवाड़ा 14 मार्च (ध्रुव कलूचा) : नॉर्दर्न रेलवे के जीएम आशुतोष ने रविवार को फगवाड़ा रेलवे जंक्शन का औचक निरीक्षण करने पहुंचे।इस दौरान फगवाड़ा के पूर्व मेयर अरुण खोसला व उनके समर्थकों ने जीएम आशुतोष गंगल का स्वागत किया व रेलवे स्टेशन सभी आ रही परेशानियों के चलते एक मांग पत्र सौंपा। उन्होंने व्यवस्थाओं का जायजा लिया। जीएम ने सबसे पहले प्रतीक्षा हॉल फिर आरक्षण कार्यालय का निरीक्षण किया। इसके बाद जंक्शन परिसर में स्थित पार्क से होते हुए ट्रेन चालक कक्ष में पहुंचे। वहां पर उन्होंने इस्तेमाल किए जाने वाले यंत्रों का जायजा लिया। इतना ही नहीं स्टेशन अधीक्षक के कक्ष का भी निरीक्षण किया।           जीएम आशुतोष ने वापस जाते समय पत्रकारों से बातचीत के दौरान कहा कि अनुभाग निरीक्षण के तहत उन्होंने रविवार को फगवाड़ा जंक्शन का निरीक्षण किया। यहां पर यात्रियों को मिलने वाली सुविधाओं का जायजा लिया। उन्होंने कहा कि कोविड-19 संक्रमण के कारण ट्रेनों का परिचालन प्रभावित हुआ है, जिसकी वजह से अभी सभी ट्रेन चलने के लिए थोड़ा इंतजार करना पड़ेगा। यात्रियों की मांग व केंद्र सरकार के दिशा-नि...

ਖੂਨਦਾਨ ਮਹਾਂਦਾਨ-ਇਕ ਵਿਅਕਤੀ ਬਚਾ ਸਕਦਾ ਹੈ ਅਨੇਕਾਂ ਜਿੰਦਗੀਆਂ-ਧਾਲੀਵਾਲ

Image
ਫਗਵਾੜਾ 14 ਮਾਰਚ (ਧਰੁਵ ਕਲੂਚਾ) ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਖੂਨਦਾਨ ਮਹਾਂਦਾਨ ਹੈ, ਜਿਸ ਨਾਲ ਇਕ ਵਿਅਕਤੀ ਅਨੇਕਾਂ ਜਿੰਦਗੀਆਂ ਬਚਾ ਸਕਦਾ ਹੈ। ਅੱਜ ਪਿੰਡ ਲੱਖਪੁਰ ਦੇ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਵਿਖੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਦੀ ਸ਼ੁਰੂਆਤ ਮੌਕੇ ਉਨ੍ਹਾਂ ਕਿਹਾ ਕਿ ਖੂਨਦਾਨ ਲਈ ਲੋਕਾਂ ਨੂੰ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਅਣਸੁਖਾਵੇਂ ਹਾਲਾਤ ਵਿਚ ਲੋੜਵੰਦ ਵਿਅਕਤੀ ਨੂੰ ਖੂਨ ਦੀ ਕਮੀ ਮਹਿਸੂਸ ਨਾ ਹੋਵੇ। ਇਸ ਮੌਕੇ ਉਨ੍ਹਾਂ ਨਾਲ ਨਰੇਸ਼ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ, ਸੁਖਵਿੰਦਰ ਸਿੰਘ ਰਾਣੀਪੁਰ, ਨਿਰਮਲ ਸਿੰਘ ਸਰਪੰਚ ਲੱਖਪੁਰ, ਕੁਲਦੀਪ ਕੌਰ ਤੇ ਜਤਿੰਦਰ ਸਿੰਘ ਵੀ ਹਾਜ਼ਰ ਸਨ।

ਵਾਰਡ ਨੰਬਰ 15 ਦੇ ਮੁਹੱਲਾ ਲੰਬੀ ਗਲੀ ਵਿੱਚ ਮਹਾਂਸਿਵਰਾਤਰੀ ਦੇ ਪਰਵ ਤੇ ਸਿਵ ਵਿਆਹ ਕਰਵਾਇਆ ਗਿਆ

Image
ਫਗਵਾੜਾ : (ਧਰੁਵ ਕਲੂਚਾ) ਵਾਰਡ ਨੰਬਰ 15 ਦੇ ਮੁਹੱਲਾ ਲੰਬੀ ਗਲੀ ਵਿੱਚ ਮਹਾਂਸਿਵਰਾਤਰੀ ਦੇ ਪਰਵ ਤੇ ਸਿਵ ਵਿਆਹ ਕਰਵਾਇਆ ਗਿਆ। ਮੁਹੱਲੇ ਦੀ ਸੰਗਤਾ ਨੇ ਸਿਵ ਜੀ ਮਹਾਰਾਜ ਦਾ ਗੁਣਗਾਣ ਕੀਤਾ। ਇਸ ਮੋਕੇ ਤੇ ਸੋਨੂੰ ਕਨੌਜੀਆ, ਜੋਨੀ, ਨਵਜੀਤ ਸਿੰਘ, ਰਾਜੂ,ਰਮੇਸ਼ ਕੁਮਾਰ, ਰਾਜਕੁਮਾਰ, ਗੌਰਵ ਭਾਟੀਆ ਨੇ ਗੁਰਜੀਤ ਪਾਲ ਵਾਲੀਆ ਅਤੇ ਪਰਮਜੀਤ ਕੌਰ ਵਾਲੀਆ ਨੂੰ ਜੋਤੀ ,ਪ੍ਰੀਤੀ ,ਗੁਲਸਨ  ਰਾਣੀ,ਨੀਲਮ ਰਾਣੀ, ਨਿਧੀ ਕਨੌਜੀਆ ,ਕੁਲਦੀਪ ਕੋਰ, ਰਸਮੀ,ਜਸਵਿੰਦਰ ਕੋਰ ਨੇ  ਮਹਾਂ ਮਾਈ ਦੀ ਚੁਨਰੀ ਨਾਲ ਸਨਮਾਨਿਤ ਕੀਤਾ ਗਿਆ। ਅਤੇ ਸਿਵ ਭੋਲੇ ਜੀ ਦਾ ਪ੍ਸਾਦ ਦਿੱਤਾ ਗਿਆ । ਇਸ ਮੋਕੇ ਤੇ ਬਿੱਲਾ ਵਾਲੀਆ, ਮਨਜੀਤ ਕੌਰ ਵਾਲੀਆ,ਰਾਜੇਸ਼ ਸਾਰਧਾ, ਪਾਰਸ ਕਲੂਚਾ।

ਮਹਾਸ਼ਿਵਰਾਤ੍ਰੀ ਮੌਕੇ ਲਾਇਨਜ ਕਲੱਬ ਫਗਵਾੜਾ ਸਿਟੀ ਨੇ ਲਾਇਆ ਛੋਲੇ ਪੂਰੀ ਦਾ ਲੰਗਰ * ਐਸ.ਐਚ.ਓ. ਸਿਟੀ ਨਵਦੀਪ ਸਿੰਘ ਨੇ ਕਰਵਾਇਆ ਸ਼ੁੱਭ ਆਰੰਭ

Image
ਫਗਵਾੜਾ 12 ਮਾਰਚ (ਧਰੁਵ ਕਲੂਚਾ) ਮਹਾਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਮੌਕੇ ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਜੋਨ ਚੇਅਰਮੈਨ ਦੀ ਅਗਵਾਈ ਹੇਠ ਛੋਲੇ ਪੂਰੀ ਦਾ ਲੰਗਰ ਲਗਾਇਆ ਗਿਆ। ਲੰਗਰ ਵਰਤਾਉਣ ਦਾ ਸ਼ੁੱਭ ਆਰੰਭ ਥਾਣਾ ਸਿਟੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਕਰਵਾਇਆ। ਉਹਨਾਂ ਦੇ ਨਾਲ ਇੰਸਪੈਕਟਰ ਦੀਪਕ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇੰਸਪੈਕਟਰ ਨਵਦੀਪ ਸਿੰਘ ਨੇ ਸਾਰਿਆਂ ਨੂੰ ਮਹਾਸ਼ਿਵਰਾਤ੍ਰੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰੇ ਧਰਮਾ ਦੇ ਤਿਓਹਾਰ ਰਲਮਿਲ ਕੇ ਪੂਰੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਭਾਈਚਾਰਕ ਸਾਂਝ ਮਜਬੂਤ ਬਣਦੀ ਹੈ। ਗੁਰਦੀਪ ਸਿੰਘ ਕੰਗ ਨੇ ਵੀ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਅਤੇ ਭਗਵਾਨ ਭੋਲੇ ਭੰਡਾਰੀ ਤੋਂ ਅਰਦਾਸ ਕੀਤੀ ਕਿ ਦੁਨੀਆ ਨੂੰ ਕੋਰੋਨਾ ਮਹਾਮਾਰੀ ਤੋਂ ਮੁਕਤੀ ਮਿਲੇ। ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਵਿਪਨ ਠਾਕੁਰ ਸਨ। ਲੰਗਰ ਦੀ ਸੇਵਾ ਲਾਇਨ ਸੁਨੀਲ ਢੀਂਗਰਾ, ਲਾਇਨ ਅਤੁਲ ਜੈਨ, ਲਾਇਨ ਸਤਪਾਲ ਕੋਛੜ, ਲਾਇਨ ਸੰਜੀਵ ਲਾਂਬਾ, ਲਾਇਨ ਸੁਮਿਤ ਭੰਡਾਰੀ, ਲਾਇਨ ਅਮਿਤ ਕੁਮਾਰ ਆਸ਼ੂ, ਲਾਇਨ ਰਣਦੀਪ ਸਿੰਘ ਬੋਬੀ, ਲਾਇਨ ਜਸਵੀਰ ਮਾਹੀ, ਲਾਇਨ ਜੁਗਲ ਬਵੇਜਾ, ਲਾਇਨ ਅਸ਼ਵਨੀ ਕਵਾਤਰਾ, ਸੰਜੀਵ ਸੂਰੀ ਵਲੋਂ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਵਰਤਾਈ ਗਈ।

ਫਗਵਾੜੇ ਦੇ ਪਿੰਡਾ ਵਿਚ ਹੋ ਰਿਹਾ ਜੰਗੀ ਪੱਧਰ ਤੇ ਵਿਕਾਸ, ਪਿੰਡਾ ਨੂੰ ਵੀ ਮਿਲਣਗੀਆਂ ਸ਼ਹਿਰੀ ਤਰਜ਼ ਤੇ ਸਹੂਲਤਾਂ-ਧਾਲੀਵਾਲ ਪਿੰਡਾ ਦੇ ਚੱਲ ਰਹੇ ਅਤੇ ਨਵੇਂ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਧਾਲੀਵਾਲ ਨੇ ਕੀਤੀ ਮੀਟਿੰਗ

Image
ਫਗਵਾੜਾ 12 ਮਾਰਚ (ਧਰੁਵ ਕਲੂਚਾ) ਫਗਵਾੜਾ ਦੇ ਪਿੰਡਾ ਵਿਚ ਚੱਲ ਰਹੇ ਅਤੇ ਨਵੇਂ ਸ਼ੁਰੂ ਹੋ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਅਤੇ ਯੋਜਨਾਬੰਦੀ ਲਈ ਇੱਕ ਮੀਟਿੰਗ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ) ਨੇ ਬੀ.ਡੀ.ਪੀ.ੳ ਦਫ਼ਤਰ ਵਿਚ ਕੀਤੀ। ਜਿਸ ਵਿਚ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾ ਰਾਈ, ਬੀਡੀਪੀੳ ਸੁਖਦੇਵ ਸਿੰਘ ਅਤੇ ਜਿੱਲਾ ਪਰਿਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਤੋ ਇਲਾਵਾ ਪੰਚਾਇਤ ਸੈਕਟਰੀ ਹਾਜ਼ਰ ਸਨ।                                  ਸ.ਧਾਲੀਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾ ਵਿਚ ਚੱਲ ਰਹੇ ਵਿਕਾਸ ਕੰਮਾਂ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਚੱਲ ਰਹੇ ਕੰਮ ਛੇਤੀ ਮੁਕੰਮਲ ਕੀਤੇ ਜਾਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਮਹਾਰਾਜਾ ਕੈਪਟਨ ਅਮਰੇਂਦਰ ਸਿੰਘ ਦੀ ਅਗਵਾਈ ਵਿਚ ਪਿੰਡਾ ਨੂੰ ਸ਼ਹਿਰੀ ਪੱਧਰ ਤੇ ਵਿਕਸਿਤ ਕਰਨ ਲਈ ਅਤੇ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਪੂਰੀ ਤਰਾਂ ਨਾਲ ਤਤਪਰ ਹੈ ਅਤੇ ਇਸ ਵਿਚ ਕਿਸੇ ਤਰਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੰਗੀ ਪੱਧਰ ਤੇ ਨਵੇਂ ਸ਼ੁਰੂ ਹੋਣ ਵਾਲੇ ਕੰਮ ਛੇਤੀ ਸ਼ੁਰੂ ਕਰਵਾਉਣ ਲਈ ਜਲਦੀ ਵਿਉਂਤਬੰਦੀ ਕਰ ਲਈ ਜਾਵੇ। ਕੰਮ ਸੰਬੰਧੀ ਕਿਸੇ ਕਿਸਮ ਊਣਤਾਈ ਨਹੀਂ ਹੋਈ ਚਾਹੀਦੀ। ਮੈਟੀਰੀਅਲ ਦੇ ਮਾਮਲੇ ਵਿਚ ਕਿਸੇ ਤਰਾਂ ਦੀ ਸ਼ਿ...

ਸਿਆਸੀ ਰੰਜਿਸ਼ ਦੇ ਚਲਦਿਆਂ ਨਹੀਂ ਲਗ ਰਹੇ 18 ਲੱਖ ਰੁਪਏ ਦੇ ਟੈਂਡਰ - ਅਰੁਣ ਖੋਸਲਾ * ਬਸੰਤ ਨਗਰ ਤੇ ਪਹਿਚਾਨ ਨਗਰ ਲਈ ਕੇਂਦਰ ਤੋਂ ਜਾਰੀ ਹੋਈ ਸੀ ਗ੍ਰਾਂਟ

Image
ਫਗਵਾੜਾ 12 ਮਾਰਚ (ਧਰੁਵ ਕਲੂਚਾ) ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਾਰਪੋਰੇਸ਼ਨ ਫਗਵਾੜਾ ਉਪਰ ਸਿਆਸੀ ਦਬਾਅ ਹੇਠ ਪਹਿਚਾਨ ਨਗਰ ਅਤੇ ਬਸੰਤ ਨਗਰ ਦੀਆਂ ਗਲੀਆਂ ਦੀ ਉਸਾਰੀ ਲਈ ਟੈਂਡਰ ਨਾ ਲਗਾਉਣ ਦਾ ਦੋਸ਼ ਲਾਉਂਦਿਆਂ ਅੱਜ ਇੱਥੇ ਕਿਹਾ ਕਿ ਫਗਵਾੜਾ ਕਾਰਪੋਰੇਸ਼ਨ ਦੀ ਕਾਰਗੁਜਾਰੀ ਵਿਕਾਸ ਕਾਰਜਾਂ ਨੂੰ ਲੈ ਕੇ ਪੱਖਪਾਤ ਪੂਰਣ ਹੈ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਯਤਨਾ ਸਦਕਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਰੀਬ ਛੇ ਮਹੀਨੇ ਪਹਿਲਾਂ ਸ਼ਹਿਰ ਦੇ ਮੁਹੱਲਾ ਬਸੰਤ ਨਗਰ ਅਤੇ ਮੁਹੱਲਾ ਪਹਿਚਾਨ ਨਗਰ ਵਿਖੇ ਗਲੀਆਂ ਦੀ ਉਸਾਰੀ ਲਈ 18 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਜੋ ਕਾਰਪੋਰੇਸ਼ਨ ਫਗਵਾੜਾ ਨੂੰ ਪ੍ਰਾਪਤ ਹੋ ਚੁੱਕੀ ਹੈ। ਇਸ ਗ੍ਰਾਂਟ ਵਿਚ ਬਸੰਤ ਨਗਰ ਲਈ 12.50 ਲੱਖ ਰੁਪਏ ਅਤੇ ਪਹਿਚਾਨ ਨਗਰ ਲਈ 5.50 ਲੱਖ ਰੁਪਏ ਦੀ ਗਰ੍ਰਾਂਟ ਸ਼ਾਮਲ ਹੈ। ਪਰ ਹੁਣ ਤਕ ਫਗਵਾੜਾ ਕਾਰਪੋਰੇਸ਼ਨ ਨੇ ਟੈਂਡਰ ਨਹੀਂ ਲਗਾਇਆ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਕਮੀਸ਼ਨਰ ਸ੍ਰੀ ਰਾਜੀਵ ਵਰਮਾ ਬਾਰੇ ਸਭ ਨੂੰ ਪਤਾ ਹੈ ਕਿ ਉਹ ਸਿਰਫ ਐਮ.ਐਲ.ਏ. ਤੋਂ ਇਲਾਵਾ ਕਿਸੇ ਦਾ ਫੋਨ ਨਹੀਂ ਚੁੱਕਦੇ ਜਦਕਿ ਐਸ.ਈ. ਸਤੀਸ਼ ਕੁਮਾਰ ਵਲੋਂ ਵੀ ਟਾਲਮਟੋਲ ਕੀਤੀ ਜਾ ਰਹੀ ਹੈ। ਉਹਨਾਂ ਫਗਵਾੜਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਇਕ ਵਾਰ ਫਿਰ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਸਿਆਸੀ ਆਗੂ ਵਲੋਂ ਨਹੀਂ ਬਲਕਿ ਸਰਕਾਰ ਵਲੋਂ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਇਸ ਲਈ ਸ਼ਹਿਰ ਦੇ ਹਰ ਵਾਰਡ ਦਾ ਵਿਕਾਸ ਬਿਨਾਂ ਪ...

ਵਿਧਾਇਕ ਧਾਲੀਵਾਲ ਦੀ ਅਗਵਾਈ ਹੇਠ ਮਨਾਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਤੇ ਦਿ੍ਰੜਤਾ ਸਦਕਾ ਹੀ ਸੀਮਤ ਵਿੱਤੀ ਸਾਧਨਾਂ ਦੇ ਬਾਵਜੂਦ ਵਿਕਾਸ ਕੰਮ ਤੇਜੀ ਨਾਲ ਜਾਰੀ- ਧਾਲੀਵਾਲ

Image
ਫਗਵਾੜਾ 11 ਮਾਰਚ (ਧਰੁਵ ਕਲੂਚਾ) ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦਾ ਸਿਟੀ ਕਲੱਬ ਵਿਖੇ ਜਨਮ ਦਿਨ ਮਨਾਇਆ ਗਿਆ।  ਵਿਧਾਇਕ ਧਾਲੀਵਾਲ ਨੇ ਇਸ ਮੌਕੇ ਸਮੂਹ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਜੀ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਵਲੋਂ ਕਰੋਨਾ ਕਾਰਨ ਆਈਆਂ ਵਿੱਤੀ ਔਕੜਾਂ ਤੇ ਕੇਂਦਰ ਸਰਕਾਰ ਵਲੋਂ 8000 ਕਰੋੜ ਰੁਪੈ ਤੋਂ ਜਿਆਦਾ ਦੇ ਜੀ.ਐਸ.ਟੀ. ਦੇ ਬਕਾਏ ਰੋਕਕੇ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ ਦੇ ਬਾਵਜੂਦ ਸੂਬੇ ਵਿਚ ਵਿਕਾਸ ਦੇ ਕੰਮ ਤੇਜੀ ਨਾਲ ਚੱਲ ਰਹੇ ਹਨ।  ਹਾਲ ਹੀ ਵਿਚ ਪੇਸ਼ ਕੀਤੇ ਬਜਟ ਵਿਚ ਸਮਾਜ ਦੇ ਹਰ ਵਰਗ ਅਤੇ ਵਿਸ਼ੇਸ਼ ਕਰਕੇ ਔਰਤਾਂ ਨੂੰ ਮੁਫਤ ਬੱਸ ਸਫਰ, ਆਸ਼ੀਰਵਾਦ ਸਕੀਮ ਤਹਿਤ ਰਕਮ 51 ਹਜ਼ਾਰ ਕਰਨ ਅਤੇ ਪੈਨਸ਼ਨ ਦੁੱਗਣੀ ਕਰਨ ਨੂੰ ਲਾਮਿਸਾਲ ਦੱਸਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਇਹ ਸਭ ਕੁਝ ਕੇਵਲ ਕੈਪਟਨ ਅਮਰਿੰਦਰ ਸਿੰਘ ਵਰਗੇ ਦਿ੍ੜ ਇਰਾਦੇ ਵਾਲੇ ਆਗੂ ਕਰਕੇ ਹੀ ਸੰਭਵ ਹੈ।  ਇਸ ਮੌਕੇ ਸਮੂਹ ਕਾਂਗਰਸੀ ਵਰਕਰਾਂ ਵਲੋਂ ਕੇਕ ਵੀ ਕੱਟਿਆ ਗਿਆ। ਇਸ ਮੌਕੇ ਨਰੇਸ਼ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ, ਸੰਜੀਵ ਬੁੱਗਾ ਪ੍ਰਧਾਨ ਕਾਂਗਰਸ ਸ਼ਹਿਰੀ, ਨਿਸ਼ਾ ਰਾਣੀ ਮੈਂਬਰ ਜਿਲ੍ਹਾ ਪ੍ਰੀਸ਼ਦ, ਰੇਸ਼ਮ ਕੌਰ ਉਪ ਚੇਅਰਮੈਨ ਬਲਾਕ ਸੰਮਤੀ,  ਮੁਨੀਸ਼ ਭਾਰਦਵਾਜ,...

ਮਨੀ ਲਾਂਡਰਿੰਗ ਤੇ ਡਰੱਗ ਮਾਫੀਆ ਨਾਲ ਸਬੰਧਾਂ ਬਾਰੇ ਜਨਤਾ ਨੂੰ ਜਵਾਬ ਦੇਣ ਖਹਿਰਾ - ਸੌਰਵ ਖੁੱਲਰ/ਅੰਗਦ ਦੱਤਾ * ਕਿਹਾ - ਬਿਨਾ ਵਜ੍ਹਾ ਛਾਪੇ ਨਹੀਂ ਮਾਰ ਸਕਦੀ ਈ.ਡੀ

Image
ਫਗਵਾੜਾ 10 ਮਾਰਚ (ਧਰੁਵ ਕਲੂਚਾ) ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਅਤੇ ਅੰਗਦ ਦੱਤਾ ਯੂਥ ਪ੍ਰਧਾਨ ਜਲੰਧਰ ਨੇ ਅੱਜ ਇੱਥੇ ਜਾਰੀ ਇਕ ਸਾਂਝੇ ਪ੍ਰੈਸ ਬਿਆਨ ‘ਚ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਅਤੇ ਟਿਕਾਣਿਆਂ ‘ਤੇ ਈ.ਡੀ. ਦੇ ਛਾਪਿਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਖਹਿਰਾ ਦੇ ਘਰ ਪਹਿਲੀ ਵਾਰ ਈ.ਡੀ. ਦੀ ਰੇਡ ਨਹੀਂ ਹੋਈ ਬਲਕਿ ਵਿਵਾਦਾਂ ਨਾਲ ਉਹਨਾਂ ਦਾ ਪੁਰਾਣਾ ਰਿਸ਼ਤਾ ਹੈ। ਇਸ ਤੋਂ ਪਹਿਲਾਂ ਸਾਲ 2015 ‘ਚ ਵੀ ਡਰੱਗ ਤਸਕਰੀ ਦੇ ਮਾਮਲੇ ‘ਚ ਕੇਸ ਦਰਜ ਹੋਇਆ ਸੀ। ਸੌਰਵ ਖੁੱਲਰ ਨੇ ਕਿਹਾ ਕਿ ਮਨੀ ਲਾਂਡਰਿੰਗ ਦੇ ਦੋਸ਼ ਖਹਿਰਾ ਉਪਰ ਕਾਫੀ ਸਮੇਂ ਤੋਂ ਲੱਗਦੇ ਰਹੇ ਹਨ। ਈ.ਡੀ. ਵਰਗੀ ਏਜੰਸੀ ਬਿਨਾ ਠੋਸ ਸਬੂਤ ਦੇ ਉਹਨਾਂ ਵਰਗੀ ਸ਼ਖਸੀਅਤ ਦੇ ਘਰ ਜਾਂ ਟਿਕਾਣੇ ਤੇ ਰੇਡ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਭੁਲੱਥ ਦੇ ਜਨ ਪ੍ਰਤੀਨਿਧਿ ਹੋਣ ਦੇ ਨਾਤੇ ਖਹਿਰਾ ਲੋਕਾਂ ਨੂੰ ਦੱਸਣ ਕੇ ਆਖਿਰ ਈ.ਡੀ. ਦੇ ਰਾਡਾਰ ਤੇ ਉਹ ਕਿਉਂ ਆਏ ਹਨ। ਕਿਉਂਕਿ ਉਹ ਅਕਸਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਵਰਗੀਆਂ ਬੇਦਾਗ ਸ਼ਖਸੀਅਤਾਂ ਉਪਰ ਝੂਠੇ ਦੋਸ਼ ਲਗਾ ਕੇ ਜਵਾਬ ਮੰਗਦੇ ਰਹੇ ਹਨ। ਯੂਥ ਆਗੂਆਂ ਨੇ ਸੁਖਪਾਲ ਖਹਿਰਾ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਦੂਸਰਿਆਂ ਉਪਰ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਫੇਰਨ ਕਿਉਂਕਿ ਚੋਰ ਬੇਸ਼ਕ ਕਿੰਨਾ ਵੀ ਚਤਰ ਕਿਉਂ ਨਾ ਹੋਵੇ ਅਖੀਰ ਚੋਰੀ ਫੜੀ ਜਾਂਦੀ ਹੈ। ਇਸੇ ਤ...

सहायक आबकारी एवं कराधान कमिश्नर दलजीत कौर के दिशा निर्देश तहत ईटीओ भूपिंदर सिंह ईटीओ नरेंद्र को ईटीओ नरेंद्र पाल को इंस्पेक्टर अरुण जैन के निमंत्रण पर

Image
फगवाड़ा 10 मार्च (ध्रुव कलूचा) सहायक आबकारी एवं कराधान कमिश्नर दलजीत कौर के दिशा निर्देश तहत  ईटीओ  भूपिंदर सिंह  ईटीओ नरेंद्र को ईटीओ नरेंद्र पाल को इंस्पेक्टर अरुण जैन के निमंत्रण पर यूनाइटेड अकाउंटेंट एसोसिएशन के सदस्य अध्यक्ष जसविंदर सिंह के नेतृत्व में फगवाड़ा कार्यालय पहुंचे विभाग के अधिकारियों ने सदस्यों को बताया कि पंजाब सरकार द्वारा बनाए गए एक्ट पंजाब सेटे टैक्स एक्ट 2018 तहत सभी व्यापारियों एवं व्यक्तियों जिनकी वार्षिक आय 250000 से अधिक है उन्हें इस एक्ट तहत रजिस्टर्ड होना लाजमी है उन्हें पंजाब स्टेट  टैक्स अधीन ₹200 प्रति महीना की तरफ से बनता टेक्स् सरकारी खजाने में जमा कराना होगा व्यापारियों को मार्च महीने की 22 तारीख तक विभाग की साइट इपीएसडीटी डॉट punjab.gov.in पर रजिस्टर होना आवश्यक है इसके उपरांत कानून तहत बनता ब्याज और  जुर्माना देना होगा इस मौके यूनाइटेड अकाउंटेंट एसोसिएशन के अध्यक्ष जसविंदर सिंह चार्टर्ड अध्यक्ष एवं लीगल एडवाइजर दीपक पाठक वाइस चेयरमैन मदन मोहन खट्टर कोषाध्यक्ष हरजिंदर सिंह वरिष्ठ सदस्य अशोक  पवन कुमार कुलदीप कुमार ओमप्रकाश...

महांशिव रात्रि पर सहयोग के लिए शिव सेना ने किया सबका धन्यावाद -फगवाड़ा शहर वासी,दुकानदार व प्रशासन बधाई के पात्र-गुरदीप सैनी,रुपेश धीर,रमन

Image
फगवाड़ा 10 मार्च (ध्रुव कलूचा) महांशिव रात्रि के पावन पर्व पर शिव सेना द्वारा शहर वासीयों के सहयोग से निकाली गई शोभा यात्रा के लिए हर शहर वासी,दुकानदार व प्रशासन को सहयोग के लिए कोटि कोटि धन्यावाद देते हुए ,उन्हें बधाई के पात्र बताया है। शिव सेना के प्रदेश सचिव गुरदीप सैनी, प्रदेश यूथ उपाध्यक्ष रुपेश धीर, सिटी अध्यक्ष रमन शर्मा, सीनीयर नेता बब्बू चोपड़ा,विनोद गुप्ता, जिला उपाध्यक्ष सौरभ शर्मा, कुलदीप सिंह शहरी वरिष्ठ उपाध्यक्ष,कमल गंगड़ ने बताया कि सेना को इस आयोजन के लिए जो सहयोग मिला है,वो उसके लिए हर शहरी के दिल से अभारी है। शहर वासियों,दुकानदार एसोसिएशनों ,समाजिक व धार्मिक संगठनों,राजसी आगुओं सबने शोभा यात्रा में बढ़ चढ़ कर सहयोग दिया व शिरकत कर भगवान भोले नाथ का आर्शीवाद लिया। उन्होंने कहा कि शिव सेना भगवान के चरणों में प्रार्थना करती है कि भोले नाथ कृपा करे तथा शहर को कोरोना के कोप से बचाए रखे तथा सभी परिवारों में खुशीयों की सौगात दे तथा सबको सेहतमंद जिंदगी प्रदान करे। उन्होंने विशेष रुप से फगवाड़ा पुलिस प्रशासन,एसपी फगवाड़ा सर्बजीत बाहिया व पूरी पुलिस टीम का विशेष रुप से धन्यावा...

ਗੁਲੂਕੋਮਾ ਨਾਲ ਜਾ ਸਕਦੀ ਹੈ ਅੱਖਾਂ ਦੀ ਰੌਸ਼ਨੀ, ਲੱਛਣ ਦਿਖਾਈ ਦੇਣ ਤਾਂ ਜਾਂਚ ਜਰੂਰੀ - ਡਾ. ਰਾਜਨ * 7 ਤੋਂ 13 ਮਾਰਚ ਤੱਕ ਮਨਾਇਆ ਜਾ ਰਿਹਾ ਵਰਲਡ ਗੁਲੂਕੋਮਾ ਹਫਤਾ

Image
ਫਗਵਾੜਾ 8 ਮਾਰਚ (ਧਰੁਵ ਕਲੂਚਾ) ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੇ ਵਿਸ਼ਵ ਵਿਚ ਹਰ ਸਾਲ ਦੀ ਤਰ੍ਹਾਂ 7 ਮਾਰਚ ਤੋਂ 13 ਮਾਰਚ ਤੱਕ ਵਿਸ਼ਵ ਗੁਲੂਕੋਮਾ ਹਫਤਾ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਗੁਲੂਕੋਮਾ (ਕਾਲਾ ਮੋਤੀਆ) ਅੱਖਾਂ ਦੀ ਬਹੁਤ ਹੀ ਭਿਆਨਕ ਬਿਮਾਰੀ ਹੈ ਜਿਸ ਨਾਲ ਅੱਖਾਂ ਦੀ ਰੌਸ਼ਨੀ ਅਗਰ ਚਲੀ ਜਾਵੇ ਤਾਂ ਵਾਪਸ ਨਹੀਂ ਆਉਂਦੀ। ਇਸ ਲਈ ਗੁਲੂਕੋਮਾ ਤੋਂ ਅੱਖਾਂ ਦੀ ਸੁਰੱਖਿਆ ਬਹੁਤ ਜਰੂਰੀ ਹੈ। ਡਾ. ਰਾਜਨ ਨੇ ਦੱਸਿਆ ਕਿ 40 ਸਾਲ ਦੀ ਉਮਰ ਤੋਂ ਬਾਅਦ, ਸ਼ੁਗਰ, ਬਲੱਡ ਪਰੈਸ਼ਰ, ਥਾਇਰਾਈਡ ਅਤੇ ਗਠੀਆ ਰੋਗਾਂ ਤੋਂ ਪੀੜ੍ਹਤ ਮਰੀਜਾਂ ਅਤੇ ਜਿਹਨਾਂ ਵਿਅਕਤੀਆਂ ਦੇ ਅੱਖਾਂ ਵਿਚ ਕਦੇ ਕੋਈ ਸੱਟ ਲੱਗੀ ਹੋਵੇ, ਪਰਿਵਾਰ ਵਿਚ ਪਹਿਲਾਂ ਕਿਸੇ ਨੂੰ ਕਾਲਾ ਮੋਤੀਆ ਰਿਹਾ ਹੋਵੇ ਜਾਂ ਉਹ ਮਰੀਜ ਜੋ ਸਟੀਰਾਇਡ ਲੈਂਦੇ ਹਨ, ਜਿਹਨਾਂ ਦੀ ਐਨਕ ਦਾ ਨੰਬਰ ਵਾਰ-ਵਾਰ ਬਦਲ ਰਿਹਾ ਹੋਵੇ ਜਾਂ ਸਿਰ ਵਿਚ ਦਰਦ ਰਹਿੰਦਾ ਹੈ ਤਾਂ ਕਾਲਾ ਮੋਤੀਆ ਦੀ ਜਾਂਚ ਤੁਰੰਤ ਕਰਵਾਈ ਜਾਣੀ ਚਾਹੀਦੀ ਹੈ। ਡਾ. ਰਾਜਨ ਦੇ ਅਨੁਸਾਰ ਵਿਸ਼ਵ ਗੁਲੂਕੋਮਾ ਹਫਤੇ ਦੌਰਾਨ ਡਾ. ਰਾਜਨ ਆਈ ਕੇਅਰ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਗੁਲੂਕੋਮਾ ਪ੍ਰਤੀ ਵਿਸ਼ੇਸ਼ ਜਾਗਰੁਕਤਾ ਮੁਹਿਮ ਚਲਾਈ ਜਾ ਰਹੀ ਹੈ।

ਮਹਾਂ ਸ਼ਿਵਰਾਤਰੀ ਪਰਵ ਨੂੰ ਮੁੱਖ ਰੱਖਦੇ ਹੋਏ ਰਾਜੀਵ ਵਰਮਾ ਪੀ.ਸੀ.ਐੱਸ ਕਮਿਸ਼ਨਰ ਨਗਰ ਨਿਗਮ ਵੱਲੋਂ ਅੱਜ ਸਬ-ਡਵੀਜ਼ਨ ਫਗਵਾੜਾ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ

Image
ਫਗਵਾੜਾ 8 ਮਾਰਚ (ਧਰੁਵ ਕਲੂਚਾ) ਮਹਾਂ ਸ਼ਿਵਰਾਤਰੀ ਪਰਵ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਰਾਜੀਵ ਵਰਮਾ ਪੀ.ਸੀ.ਐੱਸ ਕਮਿਸ਼ਨਰ ਨਗਰ ਨਿਗਮ-ਕਮ-ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਵੱਲੋਂ ਅੱਜ ਸਬ-ਡਵੀਜ਼ਨ ਫਗਵਾੜਾ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।  ਉਹਨਾਂ ਵੱਲੋਂ ਸਮੂਹ ਅਧਿਕਾਰੀਆਂ ਸਮੇਤ ਸ਼ਹਿਰ ਦੇ ਵੱਖ ਵੱਖ ਧਾਰਮਿਕ ਅਸਥਾਨਾਂ/ਮੰਦਿਰਾਂ ਦਾ ਨਿੱਜੀ ਰੂਪ ਵਿੱਚ ਦੌਰਾ ਕਰਕੇ ਮੌਕਿਆਂ ਦਾ ਜਾਇਜ਼ਾ ਲਿਆ ਅਤੇ ਮੌਕੇ ਤੇ ਹੀ ਸਥਿਤੀ ਮੁਤਾਬਕ ਆਦੇਸ਼/ਹਦਾਇਤਾਂ ਜਾਰੀ ਕੀਤੀਆਂ ਗਈਆਂ।  ਇਸ ਮੌਕੇ ਸ਼੍ਰੀਮਤੀ ਸ਼ਾਇਰੀ ਮਲਹੋਤਰਾ ਉਪ ਮੰਡਲ ਮੈਜਿਸਟਰੇਟ ਫਗਵਾੜਾ, ਸ਼੍ਰੀ ਪਰਮਜੀਤ ਸਿੰਘ ਡੀ.ਐੱਸ.ਪੀ. ਫਗਵਾੜਾ, ਸ਼੍ਰੀ ਪ੍ਰਦੀਪ ਕੁਮਾਰ ਸਕੱਤਰ ਨਗਰ ਨਿਗਮ ਫਗਵਾੜਾ, ਸ਼੍ਰੀ ਸਤੀਸ਼ ਕੁਮਾਰ ਸੈਣੀ ਨਿਗਰਾਨ ਇੰਜੀਨੀਅਰ, ਸ਼੍ਰੀ ਉਦੇ ਕੁਮਾਰ ਖੁਰਾਨਾ ਕਾਰਜਕਾਰੀ ਇੰਜੀਨੀਅਰ, ਸ਼੍ਰੀ ਬਲਜਿੰਦਰ ਸਿੰਘ ਸ. ਕਾਰਪੋਰੇਸ਼ਨ ਇੰਜੀਨੀਅਰ, ਸ਼੍ਰੀ ਪੰਕਜ ਹੰਸ ਸ. ਕਾਰਪੋਰੇਸ਼ਨ ਇੰਜੀਨੀਅਰ ਅਤੇ ਸ਼ਹਿਰ ਦੇ ਮੰਦਿਰ ਐਸੋਸੀਏਸ਼ਨਾਂ ਦੀਆਂ ਪ੍ਰਮੁੱਖ ਹਸਤੀਆਂ ਮੌਜੂਦ ਸਨ।

ਸ਼ਿਵ ਸੈਨਾ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਇਕਾਈ ਦਾ ਕੀਤਾ ਗਠਨ ਮਹਾਸ਼ਿਵਰਾਤ੍ਰੀ ਸ਼ੋਭਾ ਯਾਤਰਾ ਦਾ 11 ਮੈਂਬਰੀ ਕਮੇਟੀ ਕਰੇਗੀ ਭਰਵਾਂ ਸਵਾਗਤ - ਕਮਲ ਸਰੋਜ

Image
ਫਗਵਾੜਾ 7 ਮਾਰਚ (ਧਰੁਵ ਕਲੂਚਾ) ਸ਼ਿਵ ਸੈਨਾ ਫਗਵਾੜਾ ਇਕਾਈ ਦੀ ਇਕ ਮੀਟਿੰਗ ਮੁਹੱਲਾ ਪ੍ਰੀਤ ਨਗਰ ਵਿਖੇ ਸ਼ਹਿਰੀ ਯੂਥ ਪ੍ਰਧਾਨ ਕਮਲ ਕੁਮਾਰ ਅਤੇ ਕੁਨਾਲ ਗਾਬਾ ਯੂਥ ਪ੍ਰੈਸ ਸਕੱਤਰ ਫਗਵਾੜਾ ਦੀ ਸਾਂਝੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਜਿਸ ਵਿਚ ਸ਼ਿਵ ਸੈਨਾ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਿਲਾ ਵਿੰਗ ਦਾ ਗਠਨ ਕਰਦਿਆਂ ਭਗਤਪੁਰਾ ਅਤੇ ਪ੍ਰੀਤ ਨਗਰ ਦੀਆਂ ਕਰੀਬ ਇਕ ਦਰਜਨ ਔਰਤਾਂ ਨੂੰ ਸ਼ਿਵ ਸੈਨਾ ਵਿਚ ਸ਼ਾਮਲ ਕਰਦਿਆਂ ਲਲਿਤਾ ਰਾਣੀ ਨੂੰ ਵਾਰਡ ਨੰਬਰ 42 ਦੀ ਪ੍ਰਧਾਨ, ਗੀਤਾ ਚੌਧਰੀ, ਤਾਰਾ ਸ਼ਰਮਾ ਨੂੰ ਮੀਤ ਪ੍ਰਧਾਨ, ਰੋਨਾ ਨੂੰ ਕੈਸ਼ੀਅਰ ਤੇ ਪਾਇਲ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ ਜਦਕਿ ਪੂਜਾ, ਨੂਤਨ, ਸ਼ੀਲਾ ਸ਼ਰਮਾ ਨੂੰ ਕਾਰਜਕਾਰੀ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਫਗਵਾੜਾ ਸ਼ਹਿਰੀ ਯੂਥ ਇਕਾਈ ਦਾ ਵਿਸਥਾਰ ਕਰਦੇ ਹੋਏ ਸੰਤੋਸ਼ ਸ਼ਰਮਾ, ਸੁਮਿਤ ਕਪੂਰ, ਅਤੁਲ ਤੇ ਗੌਰਵ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ। ਇਸ ਮੌਕੇ ਕਮਲ ਸਰੋਜ ਨੇ ਸਮੂਹ ਮਹਿਲਾਵਾਂ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼ਿਵ ਸੈਨਾ ਔਰਤਾਂ ਦਾ ਪੂਰਾ ਮਾਣ ਸਤਿਕਾਰ ਕਰਦੀ ਹੈ ਅਤੇ ਨੇੜਲੇ ਭਵਿੱਖ ਵਿਚ ਔਰਤਾਂ ਨੂੰ ਉਹਨਾਂ ਨੂੰ ਯੋਗਤਾ ਅਨੁਸਾਰ ਅਹਿਮ ਅਹੁਦਿਆਂ ਨਾਲ ਨਵਾਜਿਆ ਜਾਵੇਗਾ। ਹਰ ਵਾਰਡ ਵਿਚ ਸ਼ਿਵ ਸੈਨਾ ਦੇ ਯੁਨਿਟ ਕਾਇਮ ਕੀਤੇ ਜਾਣਗੇ ਅ...

ਮਹਾਸ਼ਿਵਰਾਤ੍ਰੀ ਮੌਕੇ ਫਗਵਾੜਾ ਕਾਰਪੋਰੇਸ਼ਨ ਦਾ ਹਿੰਦੂ ਸਮਾਜ ਨਾਲ ਵਿਤਕਰਾ ਨਿੰਦਣਯੋਗ - ਅਰੁਣ ਖੋਸਲਾ * ਸ਼ੋਭਾ ਯਾਤਰਾ ਦੇ ਰੂਟ ਵਾਲੀਆਂ ਸੜਕਾਂ ਦੀ ਹਾਲਤ ਨੂੰ ਦੱਸਿਆ ਖਸਤਾ * ਵਾਰ-ਵਾਰ ਦੱਸਣ ਦੇ ਬਾਵਜੂਦ ਠੀਕ ਨਹੀਂ ਹੋਈਆਂ ਸਟਰੀਟ ਲਾਈਟਾਂ * ਨਿਗਮ ਕਮੀਸ਼ਨਰ ਤੇ ਲਾਇਆ ਫਲੈਕਸ ਬੋਰਡ ਉਤਾਰਨ ਦਾ ਦੋਸ਼

Image
ਫਗਵਾੜਾ 7 ਮਾਰਚ (ਧਰੁਵ ਕਲੂਚਾ) ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਮਹਾਸ਼ਿਵਰਾਤ੍ਰੀ ਦੇ ਪਵਿੱਤਰ ਤਿਓਹਾਰ ਨੂੰ ਲੈ ਕੇ ਕਾਰਪੋਰੇਸ਼ਨ ਫਗਵਾੜਾ ਦਾ ਰਵੱਈਆ ਹਿੰਦੂ ਸਮਾਜ ਨਾਲ ਵਿਤਕਰੇ ਵਾਲਾ ਹੈ। ਨਿਗਮ ਪ੍ਰਸ਼ਾਸਨ ਨੇ ਸੜਕਾਂ ਦੀ ਹਾਲਤ ਸੁਧਾਰਣ ਜਾਂ ਸਾਫ ਸਫਾਈ ਕਰਵਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। ਕਾਫੀ ਸਮੇਂ ਤੋਂ ਖਰਾਬ ਸਟਰੀਟ ਲਾਈਟਾਂ ਦੀ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਇਹਨਾਂ ਨੂੰ ਠੀਕ ਨਾ ਕਰਵਾਉਣਾ ਇਸ ਗੱਲ ਦੀ ਤਸਦੀਕ ਹੈ ਕਿ ਹਿੰਦੂ ਆਸਥਾ ਪ੍ਰਤੀ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਫਗਵਾੜਾ ਕਾਰਪੋਰੇਸ਼ਨ ਦੇ ਮਨ ਵਿਚ ਕੋਈ ਸਤਿਕਾਰ ਨਹੀਂ ਹੈ। ਉਹਨਾਂ ਦੱਸਿਆ ਕਿ 9 ਮਾਰਚ ਨੂੰ ਮਹਾਸ਼ਿਵਰਾਤ੍ਰੀ ਦੀ ਵਿਸ਼ਾਲ ਸ਼ੋਭਾ ਯਾਤਰਾ ਠਾਕੁਰਦੁਆਰਾ ਪ੍ਰਾਚੀਨ ਸ਼ਿਵ ਮੰਦਰ ਸਰਾਏ ਰੋਡ ਤੋਂ ਸਜਾਈ ਜਾਣੀ ਹੈ ਜੋ ਕਿ ਸਿਨੇਮਾ ਰੋਡ, ਗਉਸ਼ਾਲਾ ਬਾਜਾਰ, ਬਾਂਸਾਵਾਲਾ ਬਾਜਾਰ, ਬੰਗਾ ਰੋਡ, ਮੰਡੀ ਰੋਡ, ਸੈਂਟਰਲ ਟਾਊਨ, ਜੀ.ਟੀ. ਰੋਡ ਤੋਂ ਹੁੰਦਿਆਂ ਵਾਪਸ ਪ੍ਰਾਚੀਨ ਸ਼ਿਵ ਮੰਦਰ ਵਿਖੇ ਸਮਾਪਤ ਹੋਵੇਗੀ। ਲੇਕਿਨ ਇਸ ਸਾਰੇ ਰੂਟ ਦੀ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸੜਕਾਂ ਉਪਰ ਡੂੰਘੇ ਟੋਏ ਪਏ ਹਨ ਜਿਹਨਾਂ ਦਾ ਪੈਚ ਵਰਕਰ ਨਹੀਂ ਕਰਵਾਇਆ ਗਿਆ। ਇਸੇ ਤਰ੍ਹਾਂ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ ਜਿੱਥੇ ਮਹਾਸ਼ਿਵਰਾਤ੍ਰੀ ਮੌਕੇ ਹਜਾਰਾਂ ਦੀ ਗਿਣਤੀ ਵਿਚ ਸੰਗਤ ਦੇਸ਼-ਵਿਦੇਸ਼ ਤੋਂ ਸਾਰਾ ਦਿਨ ਅਤੇ ਦੇਰ ਰਾਤ ਤਕ ਨਤਮਸਤਕ ਹੋਣ ਲਈ ਪਹੁੰਚਦੀ ਹੈ ਉੱਥੇ...

ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰ ਰਾਸ਼ਟਰੀ ਮਹਿਲਾ ਦਿਵਸ ਔਰਤਾਂ ਨੂੰ ਆਪਸ ਵਿਚ ਇਕ ਦੂਸਰੇ ਦਾ ਸਨਮਾਨ ਕਰਨਾ ਚਾਹੀਦਾ ਹੈ - ਤਹਿਸੀਲਦਾਰ ਮਨਦੀਪ ਕੌਰ * ਸਭਾ ਨੇ ਪੰਜ ਔਰਤਾਂ ਦਾ ਕੀਤਾ ਸਨਮਾਨ

Image
ਫਗਵਾੜਾ 7 ਮਾਰਚ (ਧਰੁਵ ਕਲੂਚਾ) ਸਰਬ ਨੌਜਵਾਨ ਸਭਾ ਫਗਵਾੜਾ (ਰਜਿ.) ਵਲੋਂ ਨਵਗਠਿਤ ਮਹਿਲਾ ਹਰਿਆਵਲ ਦਸਤੇ ਦੀ ਅਗਵਾਈ ਵਿਚ ਇਨਰਵ੍ਹੀਲ ਕਲੱਬ ਸਾਉਥ-ਈਸਟ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਬੰਧੀ ਇਕ ਸਮਾਗਮ ਦਾ ਆਯੋਜਨ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਹਰਿਆਵਲ ਦਸਤੇ ਦੀ ਕਨਵੀਨਰ ਸ੍ਰੀਮਤੀ ਸਾਕਸੀ ਤ੍ਰਿਖਾ ਅਤੇ ਇਨਰਵ੍ਹੀਲ ਕਲੱਬ ਸਾਉਥ-ਈਸਟ ਦੀ ਪ੍ਰਧਾਨ ਸ੍ਰੀਮਤੀ ਸੰਤੋਸ਼ ਕੁਮਾਰੀ ਨੇ ਸਾਂਝੇ ਤੌਰ ਤੇ ਕੀਤੀ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਮਨਦੀਪ ਕੌਰ ਸਿੱਧੂ (ਪੀ.ਸੀ.ਐਸ.) ਤਹਿਸੀਲਦਾਰ ਫਗਵਾੜਾ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾ ਵਜੋਂ ਸਾਹਿਤਕਾਰ ਗੁਰਮੀਤ ਪਲਾਹੀ, ਐਸ.ਐਲ. ਵਿਰਦੀ ਐਡਵੋਕੇਟ, ਰਿਟਾ. ਈ.ਟੀ.ਓ. ਰਵਿੰਦਰ ਸਿੰਘ ਚੋਟ ਅਤੇ ਧੀਰਜ ਸਿੰਘ ਸੱਗੂ ਨੇ ਹਾਜਰੀ ਲਗਵਾਈ। ਸਮਾਗਮ ਦੌਰਾਨ ਸਮਾਜ ਦੇ ਵੱਖ ਵੱਖ ਖੇਤਰਾਂ ‘ਚ ਵਢਮੁੱਲਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ਸਨਮਾਨਤ ਕੀਤਾ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਿਹਨਾਂ ਔਰਤਾਂ ਨੂੰ ਸਨਮਾਨਤ ਕੀਤਾ ਗਿਆ ਹੈ ਉਹਨਾਂ ਵਿਚ ਤਹਿਸੀਲਦਾਰ ਮਨਦੀਪ ਕੌਰ ਸਿੱਧੂ, ਡਾ. ਸੁਲਭਾ ਸਿੰਗਲਾ (ਹਾਰਟ/ਚੈਸਟ ਸਪੈਸ਼ਲਿਸਟ), ਸ੍ਰੀਮਤੀ ਬੰਸੋ ਦੇਵੀ (ਪਤਨੀ ਐਡਵੋਕੇਟ ਐਸ.ਐਲ. ਵਿਰਦੀ) ਤੋਂ ਇਲਾਵਾ ਮਨਜੀਤ ਕੌਰ ਅਤੇ ਗੀਤਾ ਸ਼ਾਮਲ ...

ਜਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਰਾਤ ਦਾ ਕਰਫਿਊ ਲਾਗੂ

Image
ਕਪੂਰਥਲਾ 6 ਮਾਰਚ (ਧਰੁਵ ਕਲੂਚਾ) ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀ ਘਨਸ਼ਿਆਮ ਥੋਰੀ ਵਲੋਂ ਕਰੋਨਾ ਕੇਸਾਂ ਦੇ ਦੁਬਾਰਾ ਤੇਜੀ ਨਾਲ ਵਧਣ ਦੇ ਮੱਦੇਨਜ਼ਰ ਜਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਰਾਤ ਦਾ ਕਰਫਿਊ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ।  ਜਾਰੀ ਹੁਕਮਾਂ ਅਨੁਸਾਰ ਕਿਹਾ ਗਿਆ ਹੈ ਕਿ  ਜਦੋਂ ਕਿ ਵਿਸ਼ਵ ਸਿਹਤ ਸੰਗਠਨ  ਵੱਲੋਂ ਕੋਵਿਡ-19 ਨੂੰ ਪਹਿਲਾਂ ਹੀ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਤੇ ਕੋਵਿਡ-19 ਦੀ ਮਹਾਂਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੌਮੀ ਆਫਤ ਪ੍ਰਬੰਧਨ ਐਕਟ 2005 ਅਤੇ    ਐਪੀਡੈਮਿਕ ਡਿਸੀਜ਼ ਐਕਟ 1897 ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ, ਜਿਸ ਕਰਕੇ ਇਸ ਮਹਾਂਮਾਰੀ ਦੇ ਵਾਧੇ ਨੂੰ ਰੋਕਣ ਹਿੱਤ ਇਹ ਹੁਕਮ ਜਾਰੀ ਕੀਤੇ ਗਏ ਹਨ।   ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਕਿ ਜਿਲਾ ਕਪੂਰਥਲਾ ਵਿੱਚ ਕੋਵਿਡ-19 (ਕਰੋਨਾ ਵਾਇਰਸ) ਦੇ ਕੇਸਾਂ ਵਿੱਚ ਮੁੜ ਤੋਂ ਦਿਨ ਪ੍ਰਤੀਦਿਨ ਵਾਧਾ ਹੋ ਰਿਹਾ ਹੈ, ਇਸ ਲਈ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਮਤੀ ਮਨੁੱਖੀ ਜਾਨਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸੀ.ਆਰ.ਪੀ.ਸੀ 1973 ਦੀ ਧਾਰਾ 144 ਅਤੇ ਕੌਮੀ  ਆਫਤ ਪ੍ਰਬੰਧਨ ਐਕਟ  2005 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਰਾਤ 11.00 ਵਜੇ ਤੋਂ ਸਵੇਰ 5.00 ...

ਉੱਘੇ ਸਮਾਜ ਸੇਵੀ ਡਾ ਰਮਨ ਸ਼ਰਮਾ ਨੇ ਲਗਵਾਈ ਕੌਵਿਡ 19 ਵੈਕਸੀਨ, ਆਖਿਆ ਵਹਿਮਾਂ ਭਰਮਾਂ ਵਿੱਚ ਪੈਣ ਦੀ ਲੋੜ ਨਹੀਂ

Image
ਫਗਵਾੜਾ (ਧਰੁਵ ਕਲੂਚਾ) ਲਾਈਫ ਲਾਈਨ ਬਲੱਡ ਡੋਨਰਜ ਕਲੱਬ ਰਜਿ.ਫਗਵਾੜਾ ਦੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਨੇ ਸ਼ਨੀਵਾਰ ਸਿਵਲ ਹਸਪਤਾਲ ਫਗਵਾੜਾ ਵਿਖੇ ਕੋਵਿਡ 19 ਕੋਰੋਨਾ ਵੈਕਸੀਨ ਲਗਵਾਈ ਵੈਕਸੀਨ ਲਗਵਾਉਣ ਉਪਰੰਤ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਪੇਸ਼ ਨਹੀ ਆਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਵਿਡ 19 ਕੋਰੋਨਾ ਵੈਕਸੀਨ ਕੋਰੋਨਾ ਬਿਮਾਰੀ ਦੇ ਖਿਲਾਫ ਸੰਜੀਵਨੀ ਬੂਟੀ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵੈਕਸੀਨ ਪ੍ਰਤੀ ਕੋਈ ਵੀ ਵਹਿਮ ਭਰਮ ਪਾਲਣ ਦੀ ਲੋੜ ਨਹੀਂ ਬਲਕਿ ਇਹ ਸੇਫ ਵੈਕਸੀਨ ਲੋਕਾ ਨੂੰ ਲਗਵਾਉਣੀ ਚਾਹੀਦੀ ਹੈ ਤਾਂ ਜੋ ਅਸੀ ਕੋਵਿਡ 19 ਕੋਰੋਨਾ ਮਹਾਂਮਾਰੀ ਤੋਂ ਬੱਚ ਸਕੀਏ।  ਉਨ੍ਹਾਂ ਕਿਹਾ ਕਿ ਕੋਵਿਡ 19 ਕਰੋਨਾ ਵੈਕਸੀਨ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੂਰਾਕ 28 ਦਿਨ ਬਾਅਦ ਲਗਵਾ ਸਕਦੇ ਹਨ। ਜਿਕਰਯੋਗ ਹੈ ਕਿ ਇਹ ਭਿਆਨਕ ਜਾਨਲੇਵਾ ਬੀਮਾਰੀ ਜੋ ਬੀਤੇ ਵਰ੍ਹੇ 22 ਮਾਰਚ ਨੂੰ ਪੂਰੇ ਵਿਸ਼ਵ ਵਿੱਚ ਜੰਗਲ ਦੀ ਅੱਗ ਵਾਂਗ ਫੈਲੀ ਸੀ ਜਿਸ ਐਸਾ ਘਾਤਕ ਅੰਤਕ ਮਚਾਇਆ ਜਿਸ ਨਾਲ ਕਾਫੀ ਸਾਡੇ ਆਪਣੇ ਸਾਡੇ ਸਦਾ ਲਈ ਦੂਰ ਚੱਲੇ ਗਏ, ਕੰਮਕਾਜ ਬਿਲਕੁਲ ਠੱਪ ਹੋਣ ਕਾਰਨ ਗਰੀਬੀ ਰੇਖਾ ਤੋਂ ਹੇਠਾਂ ਵੱਸਣ ਵਾਲੇ ਪਰਿਵਾਰ ਜਿਊਂਦੇ ਜੀਅ ਮਰਨ ਕਿਨਾਰੇ ਪਹੁੰਚ ਗਏ ਸੀ ਜਿਸ ਤੋਂ ਬਾਅਦ 2021 ਵਿੱਚ ਇਸ ਖਤਰਨਾਕ ਜਾਨਲੇਵਾ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਰਕਾਰਾਂ ਅਤੇ ਡਬਲਯੂ.ਐਚ.ਓ.ਵੱਲੋਂ ਸੁਹਿਰਦ ਯਤਨ ਕਰਦਿਆਂ ਹੋਇਆ ਇਹ ਵੈਕਸੀਨ ਤਿਆਰ ਕੀਤੀ...

ਸਿੱਖਾਂ ਮੁਹੱਲਾ ਵਿਚ ਜਾਮ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ -ਮੁਹੱਲਾ ਨਿਵਾਸੀ ਇਸ ਸਮੱਸਿਆ ਤੋਂ ਕਾਫ਼ੀ ਪਰੇਸ਼ਾਨ ਸਨ-ਧਾਲੀਵਾਲ । ਕਾਂਗਰਸੀ ਨੇਤਾ ਸਤੀਸ਼ ਸਲਹੋਤਰਾ ਨੇ ਕੀਤਾ ਧੰਨਵਾਦ

Image
ਫਗਵਾੜਾ 6 ਮਾਰਚ (ਧਰੁਵ ਕਲੂਚਾ) ਮੇਹਲੀ ਗੇਟ ਮੁਹੱਲਾ ਸਿੱਖਾਂ ਵਿਚ ਸੀਵਰੇਜ ਕਾਫ਼ੀ ਸਮੇਂ ਤੋਂ ਜਾਮ ਸੀ ਅਤੇ ਸਾਰਾ ਗੰਦ ਓਵਰ ਫਲੋਂ ਹੋਕੇ ਸੜਕ ਤੇ ਫੈਲਿਆ ਰਹਿੰਦਾ ਸੀ,ਜਿਸ ਕਰ ਕੇ ਮੁਹੱਲਾ ਵਾਸੀਆਂ ਅਤੇ ਲੰਘਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਸੀ। ਵਾਰਡ ਨੰਬਰ 19 ਦੇ ਕਾਂਗਰਸੀ ਨੇਤਾ ਸਤੀਸ਼ ਸਲਹੋਤਰਾ ਵੱਲੋਂ ਇਸ ਸਮੱਸਿਆ ਸੰਬੰਧੀ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ.)  ਦੇ ਧਿਆਨ ਵਿਚ ਲਿਆ ਕੇ ਇਸ ਦੇ ਹੱਲ ਦੀ ਮੰਗ ਕੀਤੀ ਤਾਂ ਜੋ ਇਲਾਕਾ ਵਾਸੀਆਂ ਨੂੰ ਕਿਸੇ ਤਰਾਂ ਦੀ ਸਮੱਸਿਆ ਪੇਸ਼ ਨਾ ਆਵੇ। ਸ.ਧਾਲੀਵਾਲ ਨੇ ਤੁਰੰਤ ਗ਼ੌਰ ਕਰਦੇ ਹੋਏ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸੀਵਰੇਜ ਬੋਰਡ ਦੇ ਐਸ.ਡੀ.ੳ ਪ੍ਰਦੀਪ ਚੁਟਾਨੀ ਨੂੰ ਨਿਰਦੇਸ਼ ਦਿੱਤੇ। ਜਿੰਨਾ ਵੱਲੋਂ ਆਪਣੀ ਟੀਮ ਨਾਲ ਨਵੀਂ ਲਿਆਂਦੀ ਮਸ਼ੀਨ ਨਾਲ ਸੀਵਰੇਜ ਨੂੰ ਖੌਲਣ ਦੀ ਕਾਰਵਾਈ ਸ਼ੁਰੂ ਕਰਵਾਈ। ਜਿਸ ਦਾ ਸ.ਧਾਲੀਵਾਲ ਨੇ ਉਦਘਾਟਨ ਕੀਤਾ ਅਤੇ ਕਾਂਗਰਸੀ ਨੇਤਾ ਸਤੀਸ਼ ਸਲਹੋਤਰਾ ਨੇ ਨਾਰੀਅਲ ਤੋੜ ਕੇ ਕੰਮ ਸ਼ੁਰੂ ਕਰਵਾਇਆ। ਸ.ਧਾਲੀਵਾਲ ਨੇ ਕਿਹਾ ਕਿ ਇੱਸ ਸਮੱਸਿਆ ਤੋਂ ਲੋਕ ਕਾਫ਼ੀ ਪਰੇਸ਼ਾਨ ਸਨ,ਪਰ ਇਸ ਦਾ ਕੋਈ ਹੱਲ ਨਹੀਂ ਹੋ ਰਿਹਾ ਸੀ। ਪੰਜਾਬ ਸੀਵਰੇਜ ਬੋਰਡ ਵੱਲੋਂ ਨਵੀਂ ਲਿਆਂਦੀ ਮਸ਼ੀਨ ਨਾਲ ਇਸ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਹੈ। ਉਨਾਂ ਦੱਸਿਆ ਕਿ ਵਿਸ਼ੇਸ਼ ਯਤਨ ਕਰਕੇ ਉਨਾਂ ਨੇ ਸੀਵਰੇਜ ਬੋਰਡ ਵੱਲੋਂ ਸ਼ਹਿਰ ਲਈ ਚਾਰ ਨਵੀਆਂ ਸੱਕਰ ਮਸ਼ੀਨਾ ਲਿਆਂਦੀਆਂ ਗਈਆ ਹਨ ਅ...

ਸਿਵਲ ਹਸਪਤਾਲ ਵਿਚ ਕੋਰੋਨਾ ਵੈਕਸੀਨ ਲਗਵਾਉਣ ਲਈ ਵਾਰਡ ਨੰਬਰ 15 ਵਿਚ ਰਜਿਸਟਰੇਸ਼ਨ ਸ਼ੁਰੂ -60 ਸਾਲ ਤੋਂ ਉੱਪਰ ਬਜ਼ੁਰਗ ਇਸ ਦਾ ਲਾਭ ਉਠਾ ਸਕਦੇ ਹਨ-ਗੁਰਜੀਤ ਪਾਲ ਵਾਲੀਆ

Image
ਫਗਵਾੜਾ 5 ਮਾਰਚ (ਧਰੁਵ ਕਲੂਚਾ) ਕੋਰੋਨਾ ਵਰਗੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੱਧੂ ਦੀ ਨਿਗਰਾਨੀ ਹੇਠ ਪੁਰੀ ਤਰਾਂ ਨਾਲ ਜੱਦੋ ਜਹਿਦ ਕਰ ਰਹੀ ਹੈ। ਜਿਸ ਲਈ ਕੋਰੋਨਾ ਵੈਕਸੀਨ ਲਗਵਾਉਣ ਲਈ ਸਿਵਲ ਹਸਪਤਾਲ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹੈ। ਇਸ ਕੰਮ ਲਈ 60 ਸਾਲ ਤੋ ਉੱਪਰ ਦੇ ਬਜ਼ੁਰਗਾ ਲਈ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ। ਜਿਸ ਨਾਲ ਉਨਾਂ ਨੂੰ ਕਈ ਪਰੇਸ਼ਾਨੀਆਂ ਆ ਰਹੀਆਂ ਸਨ। ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ.) ਦੀ ਅਗਵਾਈ ਵਿਚ ਬਜ਼ੁਰਗਾ ਨੂੰ ਇਸ ਪਰੇਸ਼ਾਨੀ ਤੋ ਬਚਾਉਣ ਲਈ ਵਾਰਡ ਨੰਬਰ 15 ਵਿਚ ਵਿਸ਼ੇਸ਼ ਪ੍ਰਬੰਧਾ ਤਹਿਤ ਸਿਵਲ ਹਸਪਤਾਲ ਦੇ ਐਸ.ਐਮ.ੳ ਡਾ. ਕਮਲ ਕਿਸ਼ੋਰ ਅਤੇ ਉਨਾਂ ਦੀ ਟੀਮ ਦੇ ਸਹਿਯੋਗ ਨਾਲ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੇ ਦਫ਼ਤਰ  ਵਿਚ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਗੁਰਜੀਤ ਵਾਲੀਆ ਨੇ ਦੱਸਿਆ ਕਿ ਆਪਣੀ ਪਛਾਣ ਦਾ ਕੋਈ ਪਰੂਫ਼ ਲੈ ਕੇ ਉਨਾਂ ਦੇ ਦਫ਼ਤਰ ਵਿਚ ਰਜਿਸਟਰੇਸ਼ਨ ਕਰਵਾ ਸਕਦਾ ਹੈ,ਉਸ ਦੀ ਵਾਰੀ ਆਉਣ ਤੇ ਸਿਵਲ ਹਸਪਤਾਲ ਵਿਚ ਟੀਕਾ ਫ਼ਰੀ ਲਗਾਇਆ ਜਾਵੇਗਾ। ਵਾਲੀਆਂ ਨੇ ਦੱਸਿਆ ਕਿ ਟੀਕਾ ਬਿਲਕੁਲ ਸੇਫ਼ ਹੈ ,ਲੋਕ ਅਫ਼ਵਾਹਾਂ ਤੇ ਧਿਆਨ ਨਾ ਦੇਣ। ਪੰਜਾਬ ਦੇ ਮੁੱਖ ਮੰਤਰੀ ਸ.ਅਮਰੇਂਦਰ ਸਿੰਘ, ਮੰਤਰੀ ਮੰਡਲ ਦੇ ਸਾਰੇ ਮੈਂਬਰ ਅਤੇ ਪੰਜਾਬ ਦੇ ਸਾਰੇ ਫ਼ਰੰਟ ਲਾਈਨ ਕੋਰੋਨਾ ਵਾਰੀਅਰ ਦ...

ਕੋਰੋਨਾ ਦੇ ਚਲਦੇ ਵਾਰਡ ਨੰ 15 ਵਿਚ ਅਲਗ ਅਲਗ ਮੁਹਲਿਆਂ ਵਿਚ ਜਾ ਕੇ ਕਟੱੀਆਂ ਕਨਕ ਦੀ ਪਰਚੀਆਂ -ਸਰਬੱਤ ਬੀਮਾ ਯੋਜਨਾ ਤਹਿਤ ਲੋਕਾਂ ਦੇ ਕਾਰਡ ਵੀ ਬਣਾਏ ਗਏ-ਗੁਰਜੀਤ ਪਾਲ ਵਾਲੀਆ

Image
ਫਗਵਾੜਾ 4 ਮਾਰਚ (ਧਰੁਵ ਕਲੂਚਾ) ਕੋਰੋਨਾ ਮਹਾਂਮਾਰੀ ਦੇ ਚਲਦੇ ਜਿਆਦਾ ਭੀੜ ਇਕਠੀ ਨਾ ਕਰਨ ਦੀ ਸਿਹਤ ਵਿਭਾਗ ਦੀ ਸਲਾਹ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਲੋਕਾਂ ਦੀ ਸਿਹਤ ਦਾ ਪੂਰਾ ਧਿਆਨ ਰਖਣ ਲਈ ਜਿਆਦਾ ਭੀੜ ਨਾ ਇਕਠੀ ਕਰਕੇ ਅਲਗ ਅਲਗ ਮੁੱਹਲਿਆ ਵਿਚ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਵਾਲੀਆਂ ਦੀ ਅਗਵਾਈ  ਕਣਕ ਦੀ ਪਰਚੀਆਂ ਨੀਲੇ ਕਾਰਡ ਧਾਰਕਾਂ ਨੂੰ ਦਿੱਤੀਆ ਗਈ। ਗੁਰਜੀਤ ਪਾਲ ਵਾਲੀਆ ਦੇ ਦੱਸਿਆ ਕਿ 25-25 ਦੇ ਗਰੂਪ ਬਣਾ ਕੇ ਪਰਚੀਆਂ ਦਿੱਤੀਆ ਗਈ ਅਤੇ ਕਣਕ ਵੀ ਇਸੇ ਤਰਾਂ ਵੰਡੀ ਜਾਵੇਗੀ। ਉਨਾਂ ਦੱਸਿਆ ਕਿ ਇਸਦੇ ਨਾਲ ਹੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਦੇ ਬੀਮਾ ਕਾਰਡ ਬਣਾਏ ਗਏ। ਉਨਾਂ ਦੱਸਿਆ ਕਿ ਇਹ ਪ੍ਰੋਗ੍ਰਾਮ ਸ.ਧਾਲੀਵਾਲ ਜੀ ਦੀ ਰਹਨੁਮਾਈ ਹੇਂਠ ਲਗਾਤਾਰ ਚਲ ਰਿਹਾ ਹੈ ਅਤੇ ਬਹੁਤ ਵਾਰਡਵਾਸੀਆਂ ਦੇ ਕਾਰਡ ਬਣਵਾਏ ਜਾ ਚੁਕੇ ਹਨ। ਜਿਨਾਂ ਦੇ ਰਹਿ ਗਏ ਹਨ ਉਨਾਂ ਦੇ ਵੀ ਛੇਤੀ ਬਣਾ ਦਿੱਤੇ ਜਾਣਗੇ। ਇਸ ਤਹਿਤ ਅੱਜ ਆਹਲੂਵਾਲੀਆ ਮੁਹੱਲਾ,ਜੱਟਾਂ ਮੁੱਹਲਾ,ਬੇਦੀਆਂ ਮੁੱਹਲਾ,ਖੇੜਾ ਮਸਜਿਦ  ਵਿਚ ਕਣਕ ਦੀਆ ਪਰਚੀਆਂ ਦਿੱਤੀਆ ਗਈਆ। ਇਸ ਮੌਕੇ ਅਵਤਾਰ ਸਿੰਘ ਲਾਲੀ, ਹਰਵਿੰਦਰ ਸਿੰਘ ਬਸਰਾ, ਬਬਲੂ ਛਤਵਾਲ, ਰਾਹੂਲ ਵਾਲੀਆ, ਸੁਰਿੰਦਰ ਕਲੂਚਾ, ਅੰਕੁਸ਼ ਪ੍ਰਭਾਕਰ, ਮੁਹੰਮਦ ਅਲਾਉਦੀਨ,ਸੁਨੀਲ ਮੁਹੰਮਦ, ਰਿੱਕੀ,ਮਨਜੀਤ ਕੌਰ ਵਾਲੀਆ,ਸੁਰਜੀਤ ਕੌਰ, ਹਰਜਿੰਦਰ ਕੌਰ, ਡਿੰਪੀ ਛਤਵਾਲ ਆਦਿ ...